1061
Shayari / Re: ਸੂਰਜ ਹਾਂ ਮੈਂ,,,
« on: December 31, 2011, 07:11:17 AM »
ਬਹੁਤ ਬੇਲਿਹਾਜ਼ਾਂ ਚ ਆ ਕੇ ਫਸੇ ਹਾਂ
ਕਹਿਣ ਨੂੰ ਅਸੀਂ ਵੀ ਵਸੇ ਹਾਂ, ਰਸੇ ਹਾਂ
____________________
ਕਹਿਣ ਨੂੰ ਅਸੀਂ ਵੀ ਵਸੇ ਹਾਂ, ਰਸੇ ਹਾਂ
____________________
This section allows you to view all posts made by this member. Note that you can only see posts made in areas you currently have access to. 1061
Shayari / Re: ਸੂਰਜ ਹਾਂ ਮੈਂ,,,« on: December 31, 2011, 07:11:17 AM »
ਬਹੁਤ ਬੇਲਿਹਾਜ਼ਾਂ ਚ ਆ ਕੇ ਫਸੇ ਹਾਂ
ਕਹਿਣ ਨੂੰ ਅਸੀਂ ਵੀ ਵਸੇ ਹਾਂ, ਰਸੇ ਹਾਂ ____________________ 1062
Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 07:08:24 AM »
:punjabi:
ਮਾਰਦੀ ਐਪਰ ਹੈ ਖਾਂਦੀ ਮਾਰ ਵੀ ਜ਼ਿੰਦਗੀ ਵਿਚ ਜਿੱਤ ਵੀ ਹੈ ਹਾਰ ਵੀ ___________________ 1063
Shayari / Re: ਸੂਰਜ ਹਾਂ ਮੈਂ,,,« on: December 31, 2011, 07:02:26 AM »
ਬਰਬਾਦੀਆਂ ਦੇ ਕਿੱਸੇ, ਲਿਖਣੇ ਨਹੀਂ ਸੁਖਾਲੇ
ਮੁੜ ਮੁੜ ਕੇ ਮੌਤ ਆਪਣੀ, ਆਪੇ ਮਰਾਂ ਕਦੋਂ ਤੱਕ _________________________ 1064
Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 06:57:36 AM »
ਸਾਰਿਆ ਕੰਧੋਲੀਆਂ ਦੇ ਨਾਲ ਦੁਖ-ਸੁਖ ਫੋਲ ਕੇ
ਮੇਰੇ ਵੱਸ ਹੋਵੇ ਤਾਂ ਹਰ ਚੁੱਲੇ 'ਤੇ ਬਰਕਤ ਲਿਖਦਿਆਂ। ___________________________ 1065
Shayari / Re: ਸੂਰਜ ਹਾਂ ਮੈਂ,,,« on: December 31, 2011, 06:55:56 AM »
ਅਜੇ ਨਾ ਬੀਜ ਤੂੰ ਅੱਖੀਆਂ 'ਚ ਸੁਪਨੇ
ਬੜਾ ਗ਼ੁਸਤਾਖ ਇਹ ਸਮਾਂ ਲਗਦਾ ਹੈ। ____________________ 1066
Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,« on: December 31, 2011, 05:41:04 AM »
ਜਦ ਲਾਲੀਆਂ ਨੇ ਹੈ ਟਹਿਕਣਾ
ਜਦ ਨੇਰਿਆਂ ਨੇ ਹੈ ਸਹਿਕਣਾ ਜਦ ਜ਼ਿੰਦਗੀ ਨੇ ਹੈ ਮਹਿਕਣਾ ਉਹ ਸਵੇਰ ਥੋੜੀ ਕੁ ਦੂਰ ਹੈ _______________ 1067
Shayari / Re: ਸੂਰਜ ਹਾਂ ਮੈਂ,,,« on: December 31, 2011, 05:34:47 AM »
ਅੱਖੀਆਂ ਦੇ ਵਿਚ ਸਦਾ ਉਜਾਲੇ ਨਈਂ ਰਹਿਣੇ
ਤੈਨੂੰ ਰੱਜ ਕੇ ਵੇਖਣ ਵਾਲੇ ਨਈਂ ਰਹਿਣੇ, ਇਕ ਦਿਨ 'ਪੁਨੂੰ' ਡਾਚੀ ਲੈ ਕੇ ਪਰਤੇ ਗਾ ਸੱਸੀ ਦੇ ਪੈਰਾਂ ਵਿਚ ਛਾਲੇ ਨਈਂ ਰਹਿਣੇ, ਅੱਜ ਕੱਲ ਮੈਨੂੰ ਇਕੋ ਸੁਫਨਾ ਆਉਂਦਾ ਹੈ, ਹੁਣ ਵਤਨਾਂ ਵਿਚ ਘਾਲੇ ਮਾਲੇ ਨਈਂ ਰਹਿਣੇ। _______________________ 1068
Shayari / ਸੂਰਜ ਹਾਂ ਮੈਂ,,,« on: December 31, 2011, 02:59:30 AM »
ਸੂਰਜ ਹਾਂ ਮੈਂ, ਟਲਣਾ ਨਹੀਂ, ਚੜ੍ਹ ਜਾਵਾਂਗਾ
ਕਰ ਲਏ ਬੱਦਲ ਜੋ ਮਨ-ਆਈਆਂ ਅੰਬਰ 'ਤੇ ਚੰਦ ਸਿਤਾਰੇ ਨੱਚ ਉਠਣਗੇ ਮਹਿਫ਼ਲ ਵਿਚ ਮਾਨਵ ਨੇ ਜਦ ਸੁਰਾਂ ਜਗਾਈਆਂ ਅੰਬਰ 'ਤੇ ______________________ 1069
Lok Virsa Pehchaan / ਦਰਦ ਨੂੰ ਮਹਿਸੂਸ ਕਰ,,,« on: December 31, 2011, 01:40:55 AM »
ਸੁੰਨੇ ਪਏ ਚੁਬਾਰਿਆਂ ਦੇ ਦਰਦ ਨੂੰ ਮਹਿਸੂਸ ਕਰ
ਖ਼ਾਲੀ ਘਰਾਂ ਵਿਚਾਰਿਆਂ ਦੇ ਦਰਦ ਨੂੰ ਮਹਿਸੂਸ ਕਰ ਛੱਡ ਗਏ ਸੰਦੂਕ ਵਿਚ ਪੱਗਾਂ, ਦੁਪੱਟੇ ਲਹਿਰੀਏ ਘੁੰਗਰੂ ਕਰਮਾਂ ਮਾਰਿਆਂ ਦੇ ਦਰਦ ਨੂੰ ਮਹਿਸੂਸ ਕਰ ਵੇਖ ਨਾ ਬੇਟੇ ਦੇ ਬਾਹਰ ਜਾਣ ਦੇ ਚਾਅ ਨੂੰ ਨਾ ਵੇਖ ਮਾਂ ਦੇ ਗਏ ਸਹਾਰਿਆਂ ਦੇ ਦਰਦ ਨੂੰ ਮਹਿਸੂਸ ਕਰ ਆਪਣੇ ਹੀ ਦਰਦ ਦਾ ਨਾ ਤੂੰ ਹਮੇਸ਼ਾ ਜ਼ਿਕਰ ਕਰ ਯਾਰਾਂ ਲੋਕਾਂ ਸਾਰਿਆਂ ਦੇ ਦਰਦ ਨੂੰ ਮਹਿਸੂਸ ਕਰ। __________________________ 1070
PJ Games / Re: express ur feelings with songs.....« on: December 31, 2011, 12:17:22 AM »
ਚੁੱਪ ਚਾਪ ਖੜੀ ਸੁਖਪਾਲ ਚੇਤੇ ਆਉਦੀ ਏ, ਦੂਰੌ-ਦੂਰੌ ਸੱਤ ਸ੍ਰੀ ਅਕਾਲ ਚੇਤੇ ਆਉਦੀ ਏ
ਸਾਨੂੰ ਕੱਲੇ ਛੱਡ ਦਿਲ ਤੋੜ ਰਾਹੇ ਪਈ ਦਾ, ਕਿਵੇ ਭੁੱਲਾਂ ਸਾਲ ਤੇਰਾ ਜਿੰਦਗੀ ਚੋ ਗਈ ਦਾ ______________________________________________ 1071
Shayari / Re: satnam waheguru« on: December 31, 2011, 12:11:04 AM »☆..ਸਰਬੰਸ ਦਾਨੀ ਸਾਹਿਬ sukriya veer ji tuhanu v bhout bhout vadaaiyan,,, 1076
Lok Virsa Pehchaan / Re: ke banu duniya da« on: December 30, 2011, 11:50:05 PM »
ਰੈਣ ਗਵਾਈ ਸੋਇ ਕੈ ਦਿਨਸੁ ਗਵਾਇਆ ਖਾਇ
ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ॥' __________________________ |