January 20, 2025, 08:28:45 PM

 Summary - ਰਾਜ ਔਲਖ


Offline Offline
Name:
ਰਾਜ ਔਲਖ
Personal Text:
ਹਮ ਜੋ ਭੀ ਹੈਂ, ਸੋ ਹੈਂ!
Posts:
1978 (0.410 per day)
Position:
PJ Gabru

Gender:
Male Male
Age:
38
Location:
surrey bc
Date Registered:
November 07, 2011, 08:11:49 PM
Last Active:
February 27, 2018, 12:42:20 PM
Love Status:
Married / Viaheyo

Contact Me :)



About Me

ਮੋਤੀ ਲੱਭੀਏ ਯਾਦਾਂ ਦੇ ਲੱਭ ਕੇ ਲੜੀ ਪਰੋ ਜਾਈਏ
ਮਹਿੰਗਾ ਹਿਜਰ ਕਿਸੇ ਦਾ ਹੰਝੂਆਂ ਵਿਚ ਡਬੋ ਜਾਈਏ ।
ਪੰਛੀ ਦੀ ਪਰਵਾਜ਼ ਜਹੀ ਹੁਣ ਹਿੰਮਤ ਨਹੀਂ ਰਹੀ
ਮਜਬੂਰੀ ਹੈ ਇਸ ਦਿਲ ਦੀ ਰੁੱਖਾਂ ਵਾਂਗ ਖਲੋ ਜਾਈਏ ।
ਉਹ ਰੁਝਿਆ ਹੋਇਆ ਵਿਚ ਖਾਤਿਰਦਾਰੀ ਹੋਰਾਂ ਦੀ
ਚੁਪ ਚੁਪੀਤੇ ਮਹਿਫਲ ਚੋਂ ਚਲੋ ਹੁਣ ਰੁਖਸਤ ਹੋ ਜਾਈਏ ।
ਸਾਡੇ ਹਿੱਸੇ ਦਾ ਹਵਾ ਦਾ ਬੁੱਲਾ ਕਿਧਰੇ ਪਿਛੇ ਰਹਿ ਗਿਆ
ਕਾਹਤੋਂ ਐਵੈਂ ਖੁੱਲੇ ਰੱਖੀਏ ਚਲੋ ਦਰਵਾਜੇ ਢੋ ਜਾਈਏ ।
ਸਭ ਗੱਲਾਂ ਨਹੀਂ ਨਸ਼ਰ ਕਰੀ ਦੀਆਂ ਐਵੈਂ ਹੀ ਦਿਲ ਪਾਗਲਾ
ਕੁਝ ਅਫਸਾਨੇ ਚੋਰੀ ਚੋਰੀ ਲਿਖਕੇ ਕਿਤੇ ਲੁਕੋ ਜਾਈਏ|
______________________________

My Interests




Signature:
<a href="http://images.desishock.com/show.php/10869_unnamed13.jpg.html" target="_blank">DesiShock Images[/url]


ਗੁਜ਼ਰ ਗਿਆ ਵੋਹ ਵਕਤ ਜਬ ਤੇਰੇ ਤਲਬਗਾਰ ਥੇ ਹਮ
ਅਬ ਖੁਦਾ ਭੀ ਬਨ ਜਾਉ ਤੋ, ਸਜ਼ਦਾ ਨਾਂ ਕਰਂਗੇ।
_________________________

Tohar::
84
Local Time:
January 20, 2025, 08:28:45 PM

My PJ Facebook

Note: These messages will appear on the frontpage!

Loading...
If it does not load, use this.

Add comment


Comments

April 28, 2012, 12:42:37 AM
ok nice

April 28, 2012, 12:38:37 AM
u welcome ok where are u frm

April 28, 2012, 12:35:39 AM
nice name :)

TheStig

  • Offline Offline
February 11, 2012, 05:31:12 PM
http://punjabijanta.com/pics/photo-a-day/msg702715/?topicseen#new


veere eh pic tusi aap khichi si ja internet to download kiti si?



December 13, 2011, 04:32:47 AM
ਲੋੜ ਮੇਰੀ ਪੈ ਗਈ ਜੇ ਕਰ ਕਿਤੇ ਵੀ ਦੋਸਤੋ
ਲੱਭ ਲੈਣਾ ਮੈਨੂੰ ਫਿਰ ਸੰਗਰਾਮ ਦੀ ਹਰ ਭੀੜ 'ਚੋਂ।
__________________________

✿MeHaK✿

  • Offline Offline
December 12, 2011, 04:31:18 AM
first time i came on ur profile.. nice shyeri..

December 10, 2011, 09:07:51 PM
ssa ji


_noXiouS_

  • Offline Offline
November 16, 2011, 09:02:14 AM
Hello,

I see you have acquainted yourself with PJ Forums and have posted quite a few topics. We always appreciate new user activity in the forums, hope you are enjoying it.

Somethings, I wanted to go over with you:
- You have posted several of your topics in the KNOWLEDGE Section, which are mostly shayari related topics. Please post these type of topics in the SHAYARI section and not in the knowledge section. If you are unsure where a certain topic belongs, you can post that in the GUP SHUP Section. Knowledge for anything that does not consist of opinions!

Thank you for  your cooperation to maintain PJ forums organized.

November 10, 2011, 10:08:19 PM
Sat sri akaal aulakh sahab ,,tuse kise khaas post yaa khaas reply te thank you te click kariyaa karo  :)