tusi amritsar toh oh?
![]() |
|
Contact Me :)
|
About Me
ਮੋਤੀ ਲੱਭੀਏ ਯਾਦਾਂ ਦੇ ਲੱਭ ਕੇ ਲੜੀ ਪਰੋ ਜਾਈਏ
ਮਹਿੰਗਾ ਹਿਜਰ ਕਿਸੇ ਦਾ ਹੰਝੂਆਂ ਵਿਚ ਡਬੋ ਜਾਈਏ । ਪੰਛੀ ਦੀ ਪਰਵਾਜ਼ ਜਹੀ ਹੁਣ ਹਿੰਮਤ ਨਹੀਂ ਰਹੀ ਮਜਬੂਰੀ ਹੈ ਇਸ ਦਿਲ ਦੀ ਰੁੱਖਾਂ ਵਾਂਗ ਖਲੋ ਜਾਈਏ । ਉਹ ਰੁਝਿਆ ਹੋਇਆ ਵਿਚ ਖਾਤਿਰਦਾਰੀ ਹੋਰਾਂ ਦੀ ਚੁਪ ਚੁਪੀਤੇ ਮਹਿਫਲ ਚੋਂ ਚਲੋ ਹੁਣ ਰੁਖਸਤ ਹੋ ਜਾਈਏ । ਸਾਡੇ ਹਿੱਸੇ ਦਾ ਹਵਾ ਦਾ ਬੁੱਲਾ ਕਿਧਰੇ ਪਿਛੇ ਰਹਿ ਗਿਆ ਕਾਹਤੋਂ ਐਵੈਂ ਖੁੱਲੇ ਰੱਖੀਏ ਚਲੋ ਦਰਵਾਜੇ ਢੋ ਜਾਈਏ । ਸਭ ਗੱਲਾਂ ਨਹੀਂ ਨਸ਼ਰ ਕਰੀ ਦੀਆਂ ਐਵੈਂ ਹੀ ਦਿਲ ਪਾਗਲਾ ਕੁਝ ਅਫਸਾਨੇ ਚੋਰੀ ਚੋਰੀ ਲਿਖਕੇ ਕਿਤੇ ਲੁਕੋ ਜਾਈਏ| ______________________________ My InterestsMy MediaSignature:<a href="http://images.desishock.com/show.php/10869_unnamed13.jpg.html" target="_blank">![]()
My PJ Facebook
Pages: 1 [2]
|