7321
Shayari / Re: Bande aam nhi hunde
« on: September 05, 2012, 06:43:40 AM »
Bohat vadiya 22
This section allows you to view all posts made by this member. Note that you can only see posts made in areas you currently have access to. 7322
Pics / Re: hass mat pagli« on: September 05, 2012, 06:34:56 AM »
Haye kon hau oh vichara :D: :D: :D:
7323
Pics / Re: hass mat pagli« on: September 05, 2012, 06:29:09 AM »
Taur kaur.... Hass matt paglo tuje v pyar ho.jaye ga :D: lol
7324
Gup Shup / Re: Song ur listening to?« on: September 05, 2012, 12:53:37 AM »
Din rat sohniye.ni teri yaad satawe...
7325
Jokes Majaak / Re: ਗਵਾਂਡੀਆਂ ਦੀ ਕੁੜੀ ਹਿਸਾਬ ਚੋਂ 99« on: September 04, 2012, 02:10:23 PM »puraana bai pehla v post ho chukeya uda kaim a kuch jdda he purna aa :D: :D: :D: 7326
Jokes Majaak / ਗਵਾਂਡੀਆਂ ਦੀ ਕੁੜੀ ਹਿਸਾਬ ਚੋਂ 99« on: September 04, 2012, 01:50:54 PM »
ਪਤਨੀ: ਸੁਣਦੇ ਹੋ ਗਵਾਂਡੀਆਂ ਦੀ ਕੁੜੀ ਹਿਸਾਬ ਚੋਂ 99 ਨੰਬਰ ਲੈਕੇ ਆਈ ਹੈ
ਪਤੀ: ਫਿਰ ਇੱਕ ਨੰਬਰ ਕਿਥੇ ਗਿਆ ???? ਪਤਨੀ: ਓਹ ਸਾਡਾ ਲਾਡਲਾ ਜੋਂ ਲੈਕੇ ਆਇਆ ਪਤੀ: ਲਾ ਜੁੱਤੀ ਕੰਜਰ ਦੇ ... :D: :D: 7327
Shayari / Re: ਮੰਨਿਆ ਹੁਣ ਓਹਦੇ ਨਾਲ ਮੇਰਾ ਕੌਈ ਵਾਸਤਾ ਨਹੀ« on: September 04, 2012, 01:44:55 PM »
wah ji wah
7328
Fun Time / Re: ajo ik duje di bezti kariye...lol« on: September 04, 2012, 01:37:03 PM »
Kiddan Jattiye? :cooll:
7329
Birthdays / Re: Happy Birthday -Amrit (ਵਿਹਲਾ ਜੱਟ ਪੰਗੇ ਲੈਣ ਨੂੰ)« on: September 04, 2012, 01:34:13 PM »
Happy B-day 2 u... hathi ne pad marea phoo phooo :D: :D: :D:
enjoy u r day buddy :happy: 7330
Sports Khelan / Re: Fastest goal in the world zlatan ibrahimovic 124 km/h« on: September 04, 2012, 01:32:00 PM »
es toh teez te jam da bacha maar lenda aa :D: :D: :D:
7332
Fun Time / Re: ajo ik duje di bezti kariye...lol« on: September 04, 2012, 01:21:28 PM »
kis ne karona apna muh kaala??? :D: :D:
7334
Introductions / New Friends / Re: jhanda amli is back« on: September 03, 2012, 04:17:16 PM »
tu introduction de yaar---:D: :D:
7335
Knowledge / Re: ਕੁੱਝ ਸਵਾਲ ਜੋ ਜਵਾਬ ਮੰਗਦੇ ਨੇ ...« on: September 03, 2012, 03:36:27 PM »punjabi padni ni aunde deep 22 haha Mainu Lagga Main he nalaik aa... ider te bedda betha pea aa :D: :D: kuch sawal jo jawab Mangde ne.... 1. Kende ne ke Duniya De sere Desh karjayi ne.... Par Paisa Kithe ja raha??? 2. Jahaj da Black box doorghatna toh baad v nahi tut da..... fer kiyu sara Jahaj es Matierl da nahi Ban da??? 3. add aundi hai ke, kuttea da khaana nawe taste vich ah gea... eh Taste karda kon hai????? 4. har koi sakt mehnti bande nu eho kende, ke kute wang kam kar raha.... jad ke kutte ta sara din sutte rehnde ne ??? 7336
Pics / Re: Chak De India« on: September 03, 2012, 03:28:00 PM »
:D: :D: :D: :D: jor te pura laa raha aa :D: :D:
7337
Pics / Re: Zindagi« on: September 03, 2012, 03:25:49 PM »wha wha kya bat aa 22 gu pahji... :happy: 7338
Knowledge / ਕੁੱਝ ਸਵਾਲ ਜੋ ਜਵਾਬ ਮੰਗਦੇ ਨੇ ...« on: September 03, 2012, 03:02:36 PM »
ਕੁੱਝ ਸਵਾਲ ਜੋ ਜਵਾਬ ਮੰਗਦੇ ਨੇ ...
1.ਕਹਿੰਦੇ ਨੇ ਕੇ ਦੁਨੀਆਂ ਦੇ ਸਾਰੇ ਦੇਸ਼ ਕਰਜਾਈ ਹੋ ਰਹੇ ਨੇ . ਪਰ ਪੈਸਾ ਕਿਥੇ ਜਾ ਰਿਹਾ ? 2. ਜਹਾਜ ਦਾ ਬਲੈਕ ਬਾਕਸ ਦੁਰਘਟਨਾ ਤੋਂ ਬਾਅਦ ਵੀ ਨਹੀਂ ਟੁੱਟਦਾ, ਫਿਰ ਕਿਉ ਸਾਰਾ ਜਹਾਜ ਇਸ ਮਟੀਰੀਅਲ ਦਾ ਨਹੀਂ ਬਣਦਾ? 3. ਐਡ ਆਉਦੀ ਹੈ ਕਿ ਕੁੱਤਿਆਂ ਦਾ ਖਾਣਾ ਨਵੇਂ ਟੇਸਟ ਵਿੱਚ ਆ ਗਿਐ .ਇਹ ਟੇਸਟ ਕਰਦਾ ਕੌਣ ਹੈ ? 4. ਹਰ ਕੋਈ ਸਖਤ ਮਿਹਨਤੀ ਬੰਦੇ ਨੂੰ ਇਹੋ ਕਹਿੰਦੈ ਕੀ ਕੁੱਤਿਆਂ ਵਾਗ ਕੰਮ ਕਰ ਰਿਹੈ.ਜਦਕੇ ਕੁੱਤੇ ਤਾਂ ਸਾਰਾ ਦਿਨ ਸੁੱਤੇ ਰਹਿੰਦੇ ਨੇ.....??? Hai Koi Jawaab Den Wala ??? : : 7340
Pics / A very nice message« on: September 03, 2012, 02:22:03 PM »
SAVE GIRL CHILD :rabb: :rabb:
|