March 28, 2024, 09:46:23 AM

Show Posts

This section allows you to view all posts made by this member. Note that you can only see posts made in areas you currently have access to.


Messages - -ѕArKaRi_SaAnD-

Pages: 1 ... 364 365 366 367 368 [369] 370 371 372 373 374 ... 376
7361
Jokes Majaak / Re: ਅਨਪੜ nikli
« on: September 01, 2012, 07:27:28 AM »
:D: :D: tuition tey lawa de :D: :D:

7362
PJ Games / Re: Punjabi Geetan Di Larhi
« on: September 01, 2012, 07:25:21 AM »
Akh de Ishare Nal Patni.... Kuri Samne Chubare wali :D:

next >> Botal

7363
ਜਿੰਨਾ ਲੋਕਾਂ ਨੂੰ ਉੱਚਾ ਸੁਣਦਾ ਹੋਵੇ ਉਹਨਾ ਨੂੰ ਸੁਣਾਉਣ ਲਈ ਜ਼ੋਰਦਾਰ ਧਮਾਕੇ ਦੀ ਲੌੜ ਹੁੰਦੀ ਹੈ......

ਸ਼ਹੀਦ ਸਰਦਾਰ ਭਗਤ ਸਿੰਘ

7364
Shayari / Re: ਸ਼ੇਯਰ
« on: August 31, 2012, 10:57:05 AM »
lolzzz :D: :D: :D: :D:

7365
Knowledge / Re: shocked!!!!!! Real or fake?
« on: August 31, 2012, 10:29:06 AM »
ehe "Amritar Pagal Khana Times" vich ayi si news
:D: :D: :D: fer tey koi shak nahi.... :D: :D: real he aa :D: :D:

7366
ਪਈ ਰੁਲਦੀ ਧੀ ਪੰਜਾਬ ਦੀ__ਨਹੀਂ ਲੈਂਦਾ ਕੋਈ ਸਾਰ।
ਰਲ ਗਈਆਂ ਸੋਚਾਂ ਮਾੜੀਆਂ__ਪੰਜਾਬਣ ਦਿੱਤੀ ਮਾਰ।
ਇਹ ਜਿਉਣਾ ਚਾਹੁੰਦੀ ਰੱਜ ਕੇ__ਪਰ ਕਰ ਦਿੱਤੀ ਲਾਚਾਰ।
ਏਹਨੂ ਪੜਨੋਂ ਘਰੇ ਬਿਠਾ ਗਏ__ਕਈ ਮਾੜੇ ਗੀਤਕਾਰ।
ਜਦ ਮਨ ਦਾ ਸਾਥੀ ਲੋਚਦੀ__ਨਾ ਮਾਪੇ ਸੁਨਣ ਪੁਕਾਰ।

7367
Pics / ਸਰਕਾਰੀ ਨੌਕਰੀ
« on: August 31, 2012, 09:54:40 AM »



ਆਹ ਖੰਬੇ ਤੇ ਚੜ ਕੇ ਜਿਹੜਾ ਜੋੜ ਲਾਉ ਉਹਨੂੰ ਸਰਕਾਰੀ ਨੌਕਰੀ ਫ੍ਰੀ ਚ... :D: :D: :D:

7368
Knowledge / Re: shocked!!!!!! Real or fake?
« on: August 31, 2012, 09:36:23 AM »
eh kere news ch ayea c.... Mainu pehla eh dasso :D: :D: :D:

7369
Gup Shup / Re: KI FAIDA.... :(
« on: August 31, 2012, 09:17:50 AM »
wah ji wah!

7370
News Khabran / Re: wife he nikali FACbook FRIEND lolzz
« on: August 31, 2012, 03:25:00 AM »
lolzzzzz :D: :D:

7371
PJ Games / Re: Tusi pj te kisnu LIKE ya LOVE karde...?
« on: August 31, 2012, 03:16:17 AM »
Meri dairy nahi lab di.... Lab ke fer das da :D: :D:

7372
Gup Shup / Re: Ajj da Msg Of The Day kive legga tuhanu???
« on: August 31, 2012, 12:46:36 AM »
.... :okk: :okk: ...

7373
Pics / Re: na zor chle taqdeeran te.
« on: August 31, 2012, 12:44:28 AM »
Sahi gall aa

7374
Shayari / Re: Oh Kehndi Mainu
« on: August 31, 2012, 12:40:39 AM »
Nyc phaa

7375
Shayari / Re: Likhiya Muqadran Di
« on: August 30, 2012, 02:54:40 PM »
bohat vadiya

7376
Fun Time / ਮੁੱਖ ਮੰਤਰੀ ਸਾਹਿਬ
« on: August 30, 2012, 02:54:10 PM »
ਇਕ ਵਾਰੀ ਬਹੁਤ ਸਾਰੇ ਲੋਕ ਮੁੱਖ ਮੰਤਰੀ ਸਾਹਿਬ ਦੀ ਕੋਠੀ ਸਾਹਮਣੇ ਇਕਠੇ ਹੋ ਕੇ ਨਾਹਰੇ ਮਾਰਨ ਲੱਗੇ: “ਮੁੱਖ ਮੰਤਰੀ ਸਾਹਿਬ ਜ਼ਿੰਦਾਬਾਦ, ਮੁੱਖ ਮੰਤਰੀ ਸਾਹਿਬ ਜ਼ਿੰਦਾਬਾਦ”
ਡਿਪਟੀ ਮੁੱਖ ਮੰਤਰੀ: ਮੁੱਖ ਮੰਤਰੀ ਸਾਹਿਬ, ਅਸੀਂ ਇਹਨਾ ਲੋਕਾਂ ਨੂੰ ਨਾ ਬਿਜਲੀ ਦਿੱਤੀ, ਨਾ ਪਾਣੀ ਦਿੱਤਾ, ਫਿਰ ਵੀ ਇਹ ਲੋਕ ਸਾਨੂੰ ਜ਼ਿੰਦਾਬਾਦ ਜ਼ਿੰਦਾਬਾਦ ਕਿਉਂ ਕਹਿ ਰਹੇ ਨੇ |
ਮੁੱਖ ਮੰਤਰੀ ਸਾਹਿਬ: ਓਏ ਪੁੱਤ, ਇਹ ਓਹ ਲੋਕ ਨੇ ਜਿਹੜੇ Inverters ਤੇ Generators Supply ਕਰਦੇ ਨੇ |  :laugh: :laugh:

7377
Gup Shup / Re: Fav Movie....
« on: August 30, 2012, 02:32:18 PM »
Ehna cho Koi V Nahi :happy:

7378
Knowledge / Re: A Strange Woman
« on: August 30, 2012, 02:30:48 PM »
:D: :D: majh :D: :D:

7379
Knowledge / Re: Punjabi singer's Real Name
« on: August 30, 2012, 02:29:55 PM »
:D:  :D: miss pooja  :D:  :D:
Bhaiye Rani :D: :D:

7380
Pics / girls and boys
« on: August 30, 2012, 02:25:54 PM »

 .....  :pagel: :pagel:

subject name edited by desi kaur

Pages: 1 ... 364 365 366 367 368 [369] 370 371 372 373 374 ... 376