This section allows you to view all posts made by this member. Note that you can only see posts made in areas you currently have access to.
Messages - -ѕArKaRi_SaAnD-
7261
« on: September 09, 2012, 07:36:17 AM »
ਤੂੰ ਵੀ ਰਹਿ ਗਿਆ ਅਧੁਰਾ ਮੈਂ ਵੀ ਰਹਿ ਗਈ ਅਧੂ੍ਰੀ ਤੇਰੀ ਹੋਰ ਮਜਬੂਰੀ ਮੇਰੀ ਹੋਰ ਮਜਬੂਰੀ ਰਹਿ ਗਈ ਛੰਨੇ ਵਿੱਚ ਚੁਰੀ ਤਕਦੀਰ ਬਣਕੇ ਕੀ ਖੱਟਿਆ ਮੈਂ ਤੇਰੀ ਹੀਰ ਬਣਕੇ
7262
« on: September 09, 2012, 07:33:51 AM »
ς੭ ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ__,
ς੭ ਕਦੇ ਤੈਨੂੰ ਭੁੱਲ ਜਾਣ ਨੂੰ ਦਿਲ ਕਰਦਾ__,
ς੭ ਕਦੇ ਗੁੱਸਾ ਜਿਹਾ ਆਵੇ__,
ς੭ ਕਦੇ ਤੇਰੇ ਗਲ ਲੱਗ ਜਾਣ ਨੂੰ ਦਿਲ ਕਰਦਾ__,
ς੭ ਜਦੋ ਤੇਰੀਆਂ ਯਾਦਾਂ ਦੀ ਸਿਖਰ ਦੁਪਿਹਰ ਹੁੰਦੀ__,
ς੭ ਤਾਂ ਤੇਰੀਆਂ ਬਾਹਾਂ ਤੇ ਸਿਰ ਰਖ ਸੌਂਣ ਨੂੰ ਦਿਲ ਕਰਦਾ__,
ς੭ ਜਦ ਚੇਤੇ ਆਵੇ ਤੇਰਾ ਮਾਸੂਮ ਜਿਹਾ ਹਾਸਾ ਧੀਮਾਨ ਨੂੰ__,
ς੭ ਤਾਂ ਆਪਣਾ ਹਾਸਾ ਵੀ ਤੇਰੇ ਨਾਮ ਲਵਾਉਣ ਨੂੰ ਦਿਲ ਕਰਦਾ__,
ς੭ Kde tere didar nu tarsan akhiya__,
ς੭ Kde tainu bhul jan nu dil krda__,
ς੭ Kde gussa jiha aave__,
ς੭ Kde tere gal lg jan nu dil krda__,
ς੭ Jdo teriya yaadan di sikhar dupher hundi__,
ς੭ Tan teriya bahan te sir rakh soun nu dil krda__,
ς੭ Jad cheta aave tera masoom jia haasa dhimAn nu__,
ς੭ Tan apna haasa v tere naam lwaun nu jee krda__, [/b]
7263
« on: September 09, 2012, 04:27:21 AM »
:D: :D: :D: haye inna pyar :D: :D:
7264
« on: September 09, 2012, 02:41:46 AM »
Ha ha ha .... Aukha vi aukha janta da :D: :D:
7265
« on: September 09, 2012, 02:39:34 AM »
Ss sarea nu dove hatt jod ke..... I'm mr.deep from astria....Main ithe.new aa :he: agge samachar eh hai ke.... Khoob masti kara ge appa.ithe .... Jidda ithe pehla appa karde he aa :D: :D:
7266
« on: September 09, 2012, 02:28:45 AM »
....... :happy: :happy:
7267
« on: September 08, 2012, 03:46:26 PM »
hairstyles WOW ne 8-> but je eda da hi hairstyle koi kuri punjab de kise pind ch bana ke ghume ta janta ne 'cheeria da aalna' aakhna :
cheeria da aalna nu shad ke ohna ne jhaata jea farh ke khilar v dena :D: :D: :D:
7268
« on: September 08, 2012, 02:36:54 PM »
Uchi heel ne karta kaara... Dig payi ve main maar hulara... Chak lai baahn farhke... Haan deya dildara ♥ ♥
7269
« on: September 08, 2012, 02:35:06 PM »
[♥] ਬੇ-ਜ਼ੁਬਾਨੇ ਮਾਰ ਕੇ ਨਹੀਉ ਦਰਾਂ ਤੇ ਟੰਗੀ ਦੇ ਹੁੰਦੇ,♥ [♥] ਧੀਆਂ ਮਾਰ ਕੇ ਨਹੀਉ ਪੁੱਤ ਮੰਗੀ ਦੇ ਹੁੰਦੇ, [♥]
7270
« on: September 08, 2012, 02:33:44 PM »
eho jahe insan nu goli maar deni chaidi aa.....
7271
« on: September 08, 2012, 02:13:14 PM »
22 fer monna kiyu ho gea ????? :sadd:
7272
« on: September 08, 2012, 02:12:00 PM »
Preet and Maan
7273
« on: September 08, 2012, 01:21:12 PM »
very nice lines ji
att aa veere :okk:
u veer ji
7274
« on: September 08, 2012, 01:11:25 PM »
♡ ਸੋਹਣਾ ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ__,
♡ ਕਿਸੇ ਨੂ੍ੰ ਆਜਮਾ ਕੇ ਪਿਆਰ ਕੀਤਾ ਤਾਂ ਕੀ ਕੀਤਾ__,
♡ ਹੁੰਦੀਆ ਨੇ ਕਮੀਆ ਸਾਰਿਆ ਦੇ ਵਿਚ__,
♡ ਸਿਰਫ ਚੰਗਿਆ ਨਾਲ ਪਿਆਰ ਕੀਤਾ ਤਾਂ ਕੀ ਕੀਤਾ__,
♡ Sohna dekh ke pyaar kita tan ki kita__,
♡ Kise nu ajma ke pyar kita tan ki kita__,
♡ Hundia ne kamiyaa sareya de vich__,
♡ Sirf changeya naal pyar kita tan ki kita__,
7275
« on: September 08, 2012, 01:09:51 PM »
♡ ਨਜ਼ਰਾਂ ਮਿਲ਼ਾ ਕੇ ਪਹਿਲੀ ਸੱਟੇ , ਨੰਬਰ ਵਟਾ ਲੈਣਾ ਇਹ ਕੋਈ ਪਿਆਰ ਨਹੀਂ__,
♡ ਹਰ ਵੀਕੈਂਡ ਤੇ ਥਿਏਟਰ ਦੇ ਹਨੇਰੇ ’ਚ , ਗੁੱਥਮ-ਗੁੱਥਾ ਹੋਣਾ ਇਹ ਕੋਈ ਪਿਆਰ ਨਹੀਂ__,
♡ ਰੋਜ਼ ਸੱਜਣਾਂ ਨਾਲ਼ ਘੁੱਮਣਾ-ਫ਼ਿਰਨਾ , ਡਿਸਕੋ ਜਾ ਕੇ ਸੂਟੇ ਦੇ ਨਸ਼ੇ ’ਚ ਝੂਮ ਕੇ ਨੱਚਣਾ__, __ਇਹ ਕੋਈ ਪਿਆਰ ਨਹੀਂ__,
♡ ਇੱਕ ਯਾਰ ਨੂੰ ਵਿਹਲਿਆਂ ਕਰਕੇ , ਮੁੜ੍ਹ ਅਗਲੇ ਨਾਲ਼ ਤੁਰ ਜਾਣਾ ਇਹ ਕੋਈ ਪਿਆਰ ਨਹੀਂ__,
♡ ਉਸ ਦੀ ਮਜਬੂਰੀ ਨੂੰ ਪੈਰਾਂ ਤਲ਼ੇ ਰੌਂਦ ਕੇ , ਆਪਣੇ ਮਤਲਬ ਖਾਤਿਰ ਉਸਨੂੰ ਬੇਵਫ਼ਾ ਆਖਣ੍ਹਾ, __ਇਹ ਕੋਈ ਪਿਆਰ ਨਹੀਂ__,
♡ ਇਹੋ ਜੇਹੇ ਭੂੰਡ ਆਸ਼ਿਕ ਕਿਵੇਂ ਜਾਨਣ , ਕੀ ਹੁੰਦਾ ਹੈ ਸੱਚਾ ਪਿਆਰ__,
♡ ਜਿਸ ਦੇ ਸਿਰਫ਼ ਅਹਿਸਾਸ ਨਾਲ਼ ਹੀ ਰੂਹ ਖਿੜ੍ਹ ਉੱਠਦੀ ਹੈ__,
♡ ਜੋ ਤੁਹਾਡੀ ਬਿਖਰੀ ਹੋਈ ਸੋਚ ਨੂੰ ਹੀ ਸੋਧ ਦੇਵੇ , ਪਿਆਰ ਤਾਂ ਉਹਨੂੰ ਕਹਿੰਦੇ ਨੇ__,
♡ ਯਾਰ ਨੂੰ ਤੱਕ ਕੇ ਧੜ੍ਹਕਨ ਰੁਕ ਜਾਣੀ,ਇੱਕ ਅਰਸਾ ਇਹੀ ਸਮਝ ਨਾ ਆਉਣਾ ਕਿ ਇਕਰਾਰ ਕਿੰਝ ਕਰਨੈ, __ਪਿਆਰ ਤਾਂ ਉਹਨੂੰ ਕਹਿੰਦੇ ਨੇ__,
♡ ਖਬਰ੍ਹ ਹੋਵੇ ਭਾਵੇਂ ਯਾਰ ਦੇ ਨਾ ਆਉਣ ਦੀ , ਫ਼ੇਰ ਵੀ ਦਿਲ਼ ਸਾਲਾਂ-ਬੱਧੀ ਇੰਤਜ਼ਾਰ ਕਰੇ, __ਪਿਆਰ ਤਾਂ ਉਹਨੂੰ ਕਹਿੰਦੇ ਨੇ__ ,
7276
« on: September 08, 2012, 01:04:51 PM »
♥ ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ,ਹਰ ਧੜਕਣ ਚੋ ਇੱਕ ਫਰੀਆਦ ਆਵੇਗੀ,__ ਭਰ ਦਵਾਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ,ਕਿ ਸਾਹ ਵੀ ਲਵੇਗੀ ਤਾ ਮੇਰੀ ਯਾਦ ਆਵੇਗੀ
Chaldiyan Havayan Cho Awaaz Avagi,Har Dhadkan Cho Ik Fariyaad,__ Bhar Devanga Tere Dil Ch Pyaar Ina,Ke Saah V Lavegi Tan Meri Yaad Avage,__
7277
« on: September 08, 2012, 12:30:44 PM »
Dharti sunehri ambar neela, har mausam rangeela Aisa des hai mera, ho.... aisa des hai mera
7278
« on: September 08, 2012, 12:27:16 PM »
♥ਗੱਲਾਂ ਗੱਲਾਂ ਦੇ ਵਿਚ tEnU ਵੇ ਮੈ ਗਲ SmJhAtI ਕਾਕਾ ਵੇ ਕਿਸੇ ਹੋਰ nU ਤੇਰੇ ਕਰਕੇ ਕਦੇ DeVa ਨਾ ਮੈ ਝਾਕਾ ਵੇ ਛੇਤੀ ਛੇਤੀ ਲੈ ਜਾ MiTrA ਕੋਈ ਹੋਰ ਨਾ ਮਾਰ ਜੇ ਢਾਕਾ♥
[/color]
7279
« on: September 08, 2012, 12:14:55 PM »
dhanwad sabb da ...
7280
« on: September 08, 2012, 06:00:27 AM »
~~ ਇਸ਼ਕ਼ ਪੜਾਈ ਕਰ ਸੋਹਨੀ ਏ~~ ~~ ਨੈਨਾ ਵਾਲੀ ਖੋਲ ਕੇ ਕਿਤਾਬ ~~
|