This section allows you to view all posts made by this member. Note that you can only see posts made in areas you currently have access to.
Messages - Sardar_Ji
Pages: 1 ... 22 23 24 25 26 [27] 28 29 30 31 32 ... 249
521
« on: January 03, 2012, 11:08:33 AM »
ਗੁਰਮੁਖ | ੴ ਸਤਿਨਾਮ ਗੁਰਪ੍ਰਸਾਦਿ ॥ ਕੀ ਤੁਸੀ ਸਿੱਖ ਹੋ ? ਜਾਂ ਗੁਰਸਿੱਖ ਜਾਂ ਇੱਕ ਗੁਰਮੁਖ ਹੋ ? ਜਾਂ ਤੁਸੀ ਆਪਣੇ ਨਾਮ ਨਾਲ ਖਾਲਸਾ ਲਗਾਉਣਾ ਚਾਹੁੰਦੇ ਹੋ ? ਇਹ ਸਾਰੇ ਸ਼ਬਦ ਇੱਕ ਦੂਸਰੇ ਨਾਲ ਬਦਲ ਕੇ ਵਰਤੇ ਜਾਂਦੇ ਹਨ, ਪਰ ਇੱਕ ਰੂਹਾਨੀ ਸੋਚ ਅਨੁਸਾਰ ਉਹ ਵੱਖ ਵੱਖ ਰੂਹਾਨੀ ਵਿਕਾਸ ਦੇ ਵੱਖ ਵੱਖ ਪੜਾਵਾਂ ਨੂੰ ਦਰਸਾਉਂਦੇ ਹਨ। ਥੋੜੇ ਸ਼ਬਦਾਂ ਵਿੱਚ : ਮਨਮੁਖ : ਜਿਸ ਦੀ ਪ੍ਰਮਾਤਮਾ ਵਿੱਚ ਕੋਈ ਰੁਚੀ ਨਹੀਂ ਕੇਵਲ ਆਪਣੇ ਆਪ ਵਿੱਚ ਹੈ । ਸਿੱਖ : ਪ੍ਰਮਾਤਮਾ ਅਤੇ ਗੁਰੂਆਂ ਵਿੱਚ ਵਿਸ਼ਵਾਸ ਕਰਦਾ ਹੈ, ਪਰ ਸਖ਼ਤ ਦ੍ਰਿੜਤਾ ਦੀ ਕਮੀ ਹੁੰਦੀ ਹੈ। ਗੁਰਸਿੱਖ : ਗੁਰੂ ਨਾਲ ਇੱਕ ਵਾਅਦਾ ਕਰਦਾ ਹੈ ਭਾਵ ਸੰਤ ਦੀ ਅਗਵਾਈ ਵਿੱਚ ਆਵੇਗਾ ਅਤੇ ਹਰ ਉਸ ਗੱਲ ਤੇ ਅਮਲ ਕਰਦਾ ਹੈ ਜੋ ਗੁਰਬਾਣੀ ਕਹਿੰਦੀ ਹੈ । ਗੁਰਮੁਖ : ਜਿਸਨੇ ਪੰਜ ਚੋਰਾਂ ਨੂੰ ਹਰਾ ਦਿੱਤਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ।
| Articles: 1. ...ਮਨਮੁੱਖ ਕੌਣ ਹੈ ? / 1. Who Is A Munnmukh (follower of the selfish mind)? Ik Oankaar Sat Naam GurParsaad ||
Are you a Sikh ? Or a GurSikh or a Gurmukh ? Or do you like to add Khalsa to your name? All these words tend to get used interchangeably, but from a spiritual point of view they signify different states of spiritual progress.
In short :
Munnmukh :is one who has no interest in God just himself.
Sikh : believes in God and Gurus, but lacks solid commitment
GurSikh : makes a commitment to the Guru e.g. getting initiated or coming under guidance of a Sant and practicing whatever says gurbani .
GurMukh : has defeated the 5 thieves, becomes enlightened.
Read about it in more detail below. Written by and Enlightened soul, one who has become Gurmukh
And been through the stages.
dust of your feet |
c][/td ]
522
« on: January 03, 2012, 10:59:34 AM »
:hehe: bai ji kyo sharminda karde o
mai eh sirf is karke kiha k bai ji hora me har gall te swaal uthaya te dharam vich sirf devotion hundi e facts te reasons nai
veer g mae tahanu sharminda nahi kar raya, mae padh raya c, dowa veera jawab vich doubts haa giyan nae, par jida k tusi mere nalo umar vich tae oda gyaaan (thodiya kaffi replies bahut vadiya hundiya taa kar kaya) vich aggae ayi ho gae. tusi ohna tae chan na paundae jo galh nu thora jaya khol dae shyad apa sare kush sikh jayi. baki veer g manu koi jyada knowledge ni haa thoadae sab nalo bas athae pardh k sikhi da. jidda k mae paddh raya c... | ੴ ਸਤਿਨਾਮ ਗੁਰਪ੍ਰਸਾਦਿ ॥ ਕੀ ਤੁਸੀ ਸਿੱਖ ਹੋ ? ਜਾਂ ਗੁਰਸਿੱਖ ਜਾਂ ਇੱਕ ਗੁਰਮੁਖ ਹੋ ? ਜਾਂ ਤੁਸੀ ਆਪਣੇ ਨਾਮ ਨਾਲ ਖਾਲਸਾ ਲਗਾਉਣਾ ਚਾਹੁੰਦੇ ਹੋ ? ਇਹ ਸਾਰੇ ਸ਼ਬਦ ਇੱਕ ਦੂਸਰੇ ਨਾਲ ਬਦਲ ਕੇ ਵਰਤੇ ਜਾਂਦੇ ਹਨ, ਪਰ ਇੱਕ ਰੂਹਾਨੀ ਸੋਚ ਅਨੁਸਾਰ ਉਹ ਵੱਖ ਵੱਖ ਰੂਹਾਨੀ ਵਿਕਾਸ ਦੇ ਵੱਖ ਵੱਖ ਪੜਾਵਾਂ ਨੂੰ ਦਰਸਾਉਂਦੇ ਹਨ। ਥੋੜੇ ਸ਼ਬਦਾਂ ਵਿੱਚ : ਮਨਮੁਖ : ਜਿਸ ਦੀ ਪ੍ਰਮਾਤਮਾ ਵਿੱਚ ਕੋਈ ਰੁਚੀ ਨਹੀਂ ਕੇਵਲ ਆਪਣੇ ਆਪ ਵਿੱਚ ਹੈ ।
ਸਿੱਖ : ਪ੍ਰਮਾਤਮਾ ਅਤੇ ਗੁਰੂਆਂ ਵਿੱਚ ਵਿਸ਼ਵਾਸ ਕਰਦਾ ਹੈ, ਪਰ ਸਖ਼ਤ ਦ੍ਰਿੜਤਾ ਦੀ ਕਮੀ ਹੁੰਦੀ ਹੈ।
ਗੁਰਸਿੱਖ : ਗੁਰੂ ਨਾਲ ਇੱਕ ਵਾਅਦਾ ਕਰਦਾ ਹੈ ਭਾਵ ਸੰਤ ਦੀ ਅਗਵਾਈ ਵਿੱਚ ਆਵੇਗਾ ਅਤੇ ਹਰ ਉਸ ਗੱਲ ਤੇ ਅਮਲ ਕਰਦਾ ਹੈ ਜੋ ਗੁਰਬਾਣੀ ਕਹਿੰਦੀ ਹੈ ।
ਗੁਰਮੁਖ : ਜਿਸਨੇ ਪੰਜ ਚੋਰਾਂ ਨੂੰ ਹਰਾ ਦਿੱਤਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ । ਇਸ ਨੂੰ ਹੇਠਾਂ ਦਿੱਤੇ ਹੋਰ ਵਿਸਥਾਰ ਨਾਲ ਪੜੋ , ਜੋ ਕਿ ਇੱਕ ਚਾਨਣ ਰੂਹ ਦੁਆਰਾ ਲਿਖਿਆ ਗਿਆ ਹੈ, ਜੋ ਗੁਰਮੁਖ ਬਣ ਗਿਆ ਹੈ ਅਤੇ ਇਸ ਦੇ ਪੜਾਵਾਂ ਵਿਚੋਂ ਲੰਘ ਗਿਆ ਹੈ । |
|
523
« on: January 03, 2012, 10:39:21 AM »
bai ji thode dimag vich swaal te doubts boht ne te je thonu apne swala de jvab chahide ne te thode khud to ilava unha swala de jvab thonu koi ni de sakda. :hehe:
ki tusi bai ji dass sakde o k oh ki doubts nae, shyad mere vich oh galtia hun, shayad mae dekh ni paa raya, ja pher mae galat sikh raya howan, tusi v dass davon ki doubts ta jo k asi dekh sakiyae dubara ous galti nu labh sakiyae? mera ess vich koi aah matlab ni k tusi galat kah rahe ho, mae ta sirf sikhna chounda.
524
« on: January 03, 2012, 09:32:37 AM »
ਜਿੰਨਾ ਚਿਰ ਅਸੀਂ ਦੁਬਿਧਾ ਅਤੇ ਧਾਰਮਿਕ ਭਲੇਖਿਆਂ ਵਿੱਚ ਹਾਂ ਅਸੀਂ ਅਧਿਆਤਮਿਕ ਰਸਤੇ ਉੱਤੇ ਅੱਗੇ ਨਹੀਨ ਵਧ ਸਕਦੇ ।ਇਸ ਲਈ ਦਿਨ ਦੇ ਅੰਤ ਵਿੱਚ ਆਤਮ ਨਿਰੀਖਣ ਕਰੋ ਅਤੇ ਲੱਭੋ ਅਤੇ ਪਤਾ ਕਰੋ ਕਿ ਕੀ ਤੁਸੀਂ ਉਸੇ ਤਰਾਂ ਕਰ ਰਹੇ ਹੋ ਜੋ ਕੁਝ ਗੁਰੂ ਦਾ ਰੂਹਾਨੀ ਸਬਦ ਗਿਆਨ ਸਾਨੂੰ ਕਰਨ ਲਈ ਕਹਿੰਦੇ ਹਨ ਅਤੇ ਤੁਸੀਂ ਉਹਨਾਂ ਰੀਤਾਂ ਦੀ ਪਾਲਣਾ ਕਰ ਰਹੇ ਹੋ ਜੋ ਸਮਾਜ ਵਿੱਚ ਪ੍ਰਚਲਿਤ ਹਨ, ਕੀ ਤੁਸੀਂ ਸੱਚਮੁੱਚ ਹੀ ਗੁਰੂ ਦੇ ਸਬਦ ਗਿਆਨ ਅਨੁਸਾਰ ਕੰਮ ਕਰ ਰਹੇ ਹੋ ਅਤੇ ਗੁਰੂ ਦੇ ਰੂਹਾਨੀ ਸਬਦ ਗਿਆਨ ਨੂੰ ਅਪਨਾਉਣ ਦੀ ਕੋਸ਼ਿਸ ਕਰ ਰਹੇ ਹੋ,ਇਸ ਤਰਾਂ ਕਰਕੇ ਤੁਸੀਂ ਇਸ ਦਾ ਪੱਕਾ ਉੱਤਰ ਲੱਭ ਲਵੁਗੇ ਕਿ ਤੁਹਾਡਾ ਅਧਿਆਤਮਿਕ ਵਿਕਾਸ ਕਿਉਂ ਨਹੀਂ ਹੋ ਰਿਹਾ ਹੈ ਅਤੇ ਤਦ ਤੁਸੀਂ ਸਹੀ ਕਿਰਿਆ ਕਰਨ ਦੇ ਯੋਗ ਹੋ ਸਕੋਗੇ।ਆਤਮ ਮੁਲਾਂਕਣ ਬਹੁਤ ਜਰੂਰੀ ਹੈ ਅਤੇ ਰੋਜਾਨਾ ਦੇ ਅਧਿਆਤਮਿਕ ਕੰਮਕਾਜ ਦੀ ਲਗਾਤਾਰ ਵਿਸੇਸ਼ਤਾ ਹੋਣੀ ਚਾਹੀਦੀ ਹੈ ਕਿ ਇੱਕ ਵਾਰ ਜਦੋਂ ਤੁਸੀਂ ਭਰਮਾਂ ਅਤੇ ਧਾਰਮਿਕ ਭੁਲੇਖਿਆਂ ਵਿੱਚੋਂ ਨਿਕਲ ਜਾਂਦੇ ਹੋ ਤਾਂ ਤੁਹਾਡਾ ਅਧਿਆਤਮਿਕ ਵਿਕਾਸ ਸ਼ਿਖਰਾਂ ਤੇ ਪਹੁੰਚ ਜਾਂਦਾ ਹੈ । ਆਪਣੀਆਂ ਦੁਬਿਧਾਵਾਂ ਅਤੇ ਭੁਲੇਖਿਆਂ ਨੂੰ ਖਤਮ ਕਰਨ ਦੇ ਲਾਭਾਂ ਨੂੰ ਪੂਰੀ ਤਰਾਂ ਸਮਝਣ ਲਈ ਉਸ ਮਹਾਨ,ਪਿਆਰੇ ,ਨਜਦੀਕੀ ,ਸਦਾ ਪਿਆਰੇ , ਸਦਾ ਅਸੀਸਾਂ ਦੇਣ ਵਾਲੇ ਮਨਮੋਹਕ ਰਾਜਿਆਂ ਦੇ ਰਾਜੇ ਗੁਰੂ ਅਰਜਨ ਦੇਵ ਜੀ ਦੇ ਅਗਲੇ ਸਬਦਾਂ ਨੂੰ ਪੜ੍ਹੋ ਜਦੋਂ ਪਿਆਰੇ ਗੁਰੂ ਕਹਿੰਦੇ ਹਨ ਕਿ ਉਹ ਜਿਸਨੇ ਇਹਨੂੰ ਮਾਰ ਦਿੱਤਾ-ਉਹ ਦੁਬਿਧਾ-ਸ਼ੱਕ ਅਤੇ ਦੋਹਰੀ ਮਾਨਸ਼ਿਕਤਾ ਅਤੇ ਧਾਰਮਿਕ ਭੁਲੇਖਿਆਂ ਦੀ ਗੱਲ ਕਰ ਰਿਹਾ ਹੁੰਦਾ ਹੈ । ਗਉੜੀ ਮਹਲਾ ੫ ॥ ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥ ਜੋ ਇਸੁ ਮਾਰੇ ਤਿਸਹਿ ਵਡਿਆਈ ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥
ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥ ਜੋ ਇਸੁ ਮਾਰੇ ਸੋ ਧਨਵੰਤਾ ॥ ਜੋ ਇਸੁ ਮਾਰੇ ਸੋ ਪਤਿਵੰਤਾ ॥ ਜੋ ਇਸੁ ਮਾਰੇ ਸੋਈ ਜਤੀ ॥ ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥ ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥ ਜੋ ਇਸੁ ਮਾਰੇ ਸੋ ਵਡਭਾਗਾ ॥ ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥ ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ ਜੋ ਇਸੁ ਮਾਰੇ ਸੋਈ ਸੁਗਿਆਨੀ ॥ ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥ ਇਸੁ ਮਾਰੀ ਬਿਨੁ ਥਾਇ ਨ ਪਰੈ ॥ ਕੋਟਿ ਕਰਮ ਜਾਪ ਤਪ ਕਰੈ ॥ ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥ ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ ਇਸੁ ਮਾਰੀ ਬਿਨੁ ਜੂਠਿ ਨ ਧੋਈ ॥ ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥
525
« on: January 03, 2012, 09:13:18 AM »
ਇਹ ਇੱਕ ਸਭ ਤੋ ਵੱਡਾ ਭੁਲੇਖਾ ਹੈ ਜਿਸ ਵਿੱਚ ਬਹੁਤ ਲੋਕ ਰਹਿ ਰਹੇ ਹਨ ਜਿਵੇਂ ਹੀ ਇੱਕ ਵਿਅਕਤੀ ਵਿਧੀ ਪੂਰਨ ਦਾਖ਼ਲੇ ਨਾਲ ਤਲਵਾਰ ਅਤੇ 5 ਕੱਕੇ ਧਾਰਨ ਕਰਦਾ ਹੈ ਤਾਂ ਉਹ ਰੂਹ ਖਾਲਸਾ ਬਣ ਜਾਂਦਾ ਹੈ। ਸ਼ਬਦ ਖਾਲਸਾ ਦੀ ਸੰਗਤ ਦੁਆਰਾ ਆਮ ਹੀ ਬਹੁਤ ਵਿਆਖਿਆ ਕੀਤੀ ਜਾਂਦੀ ਹੈ ਕ੍ਰਿਪਾ ਕਰਕੇ ਇਸਦਾ ਅਸਲ ਮਨੋਰਥ ਸਮਝੋ ਇਹ ਇੱਕ ਇਨਸਾਨ ਦੀ ਬਹੁਤ ਉੱਚੀ ਆਤਮਿਕ ਅਵਸਥਾ ਹੈ ਜਿਹੜੀ ਉਸਨੂੰਖਾਲਸਾ ਬਣਾ ਦਿੰਦੀ ਹੈ। (ਪੂਰਨ ਜੋਤ ਜਗੈ ਘਟ ਮਹਿ ਤਬ ਖਾਲਸ,ਤਾਹੇ ਨਖਾਲਸ ਜਾਨੈ) ਉਹ ਮਨੁੱਖ ਜਿਸਨੇ ਪੂਰਨ ਗਿਆਨ ਪ੍ਰਾਪਤ ਕਰ ਲਿਆ ਹੈ। ਆਪਣੇ ਆਪ ਵਿੱਚ ਪੂਰਨ ਸਾਂਤੀ ਪਰਮ ਜੋਤ ਜਗਾ ਲਈ ਹੈ ਅਤੇ ਪੂਰਨ ਪ੍ਰਕਾਸ਼ ਨੂੰ ਵੇਖਲਿਆ ਹੈ, ਦੇਹ ਨੂੰ ਕੁੰਦਨ ਵਰਗਾ ਰੋਸ਼ਨ ਕਰ ਲਿਆ ਹੈ। ਉਹ ਦੇਹ ਪਰਮ ਜੋਤ ਨਾਲ ਪਵਿਤਰ ਬਣ ਜਾਂਦੀ ਹੈ ਜੋ ਪੂਰਨ ਸਚਿਆਰਾ ਹੈ ਕੇਵਲ ਤੇ ਸੱਚ ਨੂੰ ਵੇਖਦਾ ਹੈ ਹੋਰ ਕੁਝ ਨਹੀ ਸੱਚ ਬੋਲਦਾ ਅਤੇ ਪੂਰਨ ਸੱਚਾ ਜੀਵਨ ਗੁਜਾਰਦੀ ਹੈ, ਜਿਸਦੀ ਦੇਹ ਦਾ ਰੋਮ ਰੋਮ ਸਤਿਨਾਮ ਬਣ ਜਾਂਦਾ ਹੈ ,ਪਰਮ ਹੁਕਮ ਵਿੱਚ ਹੁੰਦਾ ਹੈ ਅਤੇ ਜਿਹੜਾ ਪੂਰਨ ਦਿਆਲੂ ਹੈ ਇੱਕ ਪਰਮ ਪਦਵੀ ਹੈ, ਇੱਕ ਬ੍ਰਹਮ ਗਿਆਨੀ ਹੈ 'ਖਾਲਸਾ' ਬਣਨਾ , ਇਸੇ ਕਾਰਨ ਦਸਮ ਪਾਤਸ਼ਾਹ ਜੀ ਫ਼ਰਮਾਉਂਦੇ ਹਨ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈ ਹਂਉ ਕਰੋ ਨਿਵਾਸ
ਅਤੇ ਇਸੇ ਕਰਕੇ ਹੀ 'ਦਸਮ ਪਾਤਸ਼ਾਹ' ਜੀ 'ਖਾਲਸਾ' ਸੀ (ਇੱਕ 'ਖਾਲਸ' ਰੂਹ ਅਤੇ ਇਸੇ ਕਰਕੇ ਹੀ ਉਹਨਾਂ ਨੇ ਆਪਣੇ ਆਪ ਵਰਗੀ ਸਿਰਜਣਾ ਕੀਤੀ । 'ਖਾਲਸਾ' ਸਰਵ ਉੱਚ ਗੁਰੂ ਦੀ ਸੰਗਤ ਵਿਚ ਪਹੁੰਚ ਜਾਂਦਾ ਹੈ ਜਦੋਂ ਕਿ 'ਮਨਮੁਖ' ਮਨ ਮਤ ਅਨੁਸਾਰ ਭੁਲੇਖਿਆਂ ਵਿਚ ਰਹਿੰਦਾ ਹੈ। ਗੁਰ ਸੰਗਤ ਕੀਨੀ ਖਾਲਸਾ ਮਨਮੁਖ ਦੁਹੇਲਾ ਵਾਹੋ ਵਾਹੋ, ਗੋਬਿੰਦ ਸਿੰਘ ਆਪੇ ਗੁਰ ਚੇਲਾ ਅਤੇ ਫਿਰ ਅਸੀਮ ਸ਼ਕਤੀਆਂ ਨਾਲ ਖਾਲਸੇ ਤੇ ਬਖਸ਼ਿਸ਼ ਹੁੰਦੀ ਹੈ ਅਤੇ ਪਵਿੱਤਰ ਹੋ ਕੇ 'ਸਤਿਗੁਰੂ' ਕਹਾਉਂਦਾ ਹੈ । ਖਾਲਸਾ ਮੇਰੋ ਸਾਜਨ ਪਰਿਵਾਰਾ, ਖਾਲਸਾ ਮੇਰੋ ਕਰਤ ਉਧਾਰਾ ਖਾਲਸਾ ਮੇਰੋ ਪਿੰਡ ਪੁਰਾਨ, ਖਾਲਸਾ ਮੇਰੀ ਜਾਨ ਕੀ ਜਾਨ ਮਾਨ ਮਹਿਤ ਮੇਰੀ ਖਾਲਸਾ ਸ਼ਾਹੀ, ਖਾਲਸਾ ਮੇਰੋ ਸਵਾਰਥ ਸਾਹੀ ਖਾਲਸਾ ਮੇਰੋ ਕਰੇ ਨਿਰਬਾਹਾ, ਖਾਲਸਾ ਮੇਰੋ ਦੇਹ ਔਰ ਸਾਹਾ ਖਾਲਸਾ ਮੇਰੋ ਧਰਮ ਔਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸਾਜਨ ਸੂਰਾ ਖਾਲਸਾ ਮੇਰੋ ਬੁੱਧ ਔਰ ਗਿਆਨ, ਖਾਲਸਾ ਕਾ ਹਂਉ ਧਰੋ ਧਿਆਨ ਉਪਮਾ ਖਾਲਸਾ ਜਾਤ ਨਾ ਕਾਹੀ, ਜਿਹਭਾ ਏਕ ਪਰ ਨਾਹੀ ਲਹੀ 'ਖਾਲਸਾ ਨੂੰ ਇਨ੍ਹਾਂ ਕੁਝ ਦੇਣ ਦੇ ਬਾਅਦ 'ਦਸਮ ਪਾਤਸ਼ਾਹ' ਕੁਝ ਬ੍ਰਹਮ ਹੁਕਮਾਂ ਦੀ ਪ੍ਰੀਭਾਸ਼ਾ ਦਿੰਦੇ ਹਨ ਜਿਹੜੇ ਸਾਡੀ ਪੂਰਨ ਖਾਲਸਾ ਬਣਨ ਲਈ ਨਰੀਖਣ ਕਰਨ ਵਿਚ ਮਦਦ ਕਰਦੇ ਹਨ । ਰਹਿਤ ਪਿਆਰੀ ਮੁਝ ਕਉ ਸਿੱਖ ਪਿਆਰਾ ਨਾਹਿ ਰਹਣੀ ਰਹੇ ਸੋਈ ਸਿੱਖ ਮੇਰਾ, ਓ ਠਾਕਰ ਮੈਂ ਉਸ ਕਾ ਚੇਰਾ ਰਹਿਤ ਬਿਨ੍ਹਾਂ ਨਾਹੀ ਸਿੱਖ ਅਖਾਏ ਰਹਿਤ ਬਿਨ੍ਹਾਂ ਦਰ ਚੋਟਾ ਖਾਵੈ ਰਹਿਤ ਬਿਨ੍ਹਾਂ ਸੁੱਖ ਕਬਹੂ ਨਾ ਲਹੇ, ਤਨ ਤੇ ਰਹਿਤ ਸੁ ਦ੍ਰਿੜਕਰ ਰਹੈ 'ਦਸਮ ਪਾਤਸ਼ਾਹ' ਜੀ ਨੇ ਉਸ 'ਧੰਨ ਧੰਨ ਪ੍ਰੀਤਮ ਅਕਾਲ ਪੁਰਖ ਜੀ ਦੇ ਅੰਦਰੀਵੀਂ ਬ੍ਰਹਮ 'ਹੁਕਮ' ਦੇ ਅੰਦਰ 'ਖਾਲਸਾ' ਦੀ ਸਿਰਜਣਾ ਕੀਤੀ ਅਤੇ ਜੇਕਰ 'ਖਾਲਸਾ' ਇਹਨਾਂ ਬ੍ਰਹਮ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਪੂਰਨ ਰਹਿਤ ਵਿਚ ਨਹੀਂ ਰੱਖਦਾ ਤਾਂ ਉਸ ਦੀ ਸਾਰੀਆਂ ਅਧਿਆਤਮਿਕ ਸ਼ਕਤੀਆਂ ਖੋਹ ਲਈਆਂ ਜਾਣਗੀਆਂ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਬ ਇਹ ਗਹੇ ਬਿਪ ਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪਰਤੀਤਿ ਅਤੇ ਪੂਰਨ 'ਖਾਲਸਾ' ਬਣਨ ਲਈ ਕੀ ਰਹਿਤ ਹੋਣੀ ਚਾਹੀਦੀ ਹੈ । ਆਤਮ ਰਸ ਜਿਹ ਜਾਣੀਏ ਸੋਹੀ ਖਾਲਸ ਦੇਵ ਪ੍ਰਭ ਮੈ ਮੋਹ ਮੋਹ ਤਾਸ ਮੈਂ ਰੰਚਕ ਨਾਹੀ ਭੇਦ ਖਾਲਸਾ ਉਹ ਹੈ ਜੋ ਆਤਮ ਰਸ ਨੂੰ ਮਾਣਦਾ ਹੈ ਅਤੇ ਉਹ ਅਜਿਹੀ ਅਵਸਥਾ ਵਿਚ ਪਹੁੰਚ ਜਾਂਦਾ ਜਿਥੇ ਉਸ ਦੇ ਗੁਰੂ ਅਤੇ ਅਕਾਲ ਪੁਰਖ ਵਿਚ ਕੋਈ ਅੰਤਰ ਨਹੀਂ ਰਹਿੰਦਾ ਹੈ। 'ਖਾਲਸਾ' ''14 ਲੋਕ ਪ੍ਰਲੋਕਾਂ'' ਦਾ ਰਾਜਾ ਹੈ, ਉਹ ਸਾਰੀ ਸ੍ਰਿਸ਼ਟੀ ਉੱਤੇ ਰਾਜ ਕਰਦਾ ਹੈ - ਪੂਰਨ ਬ੍ਰਹਮ ਗਿਆਨੀ ਸਾਰੀ ਦ੍ਰਿਸ਼ਟੀ ਦਾ ਕਰਤਾ ਹੈ ( 'ਬ੍ਰਹਮ ਗਿਆਨੀ ਸਰਬ ਸ੍ਰਿਸ਼ਟ ਕਾ ਕਰਤਾ') ਉਹ ਧਰਤੀ ਤੇ ਜੀਵਿਤ ਰੱਬ ਹੈ, ਉਹ ਦੋਵਾਂ ਹੀ ਸਿਰਿਆਂ ਨੂੰ ਇੱਕ ਜੋ ਦਰਗਾਹ ਵਿਚ ਹੈ ਅਤੇ ਦੂਜਾ ਸੰਗਤ ਜੋ ਧਰਤੀ ਤੇ ਹੈ, ਬੰਨ੍ਹ ਦਿੰਦਾ ਹੈ - ਉਹ ਦੋਹਾਂ ਸਿਰਿਆਂ ਦਾ ਸੁਆਮੀ ਆਪ ਹੈ ਅਤੇ ਉਹ ਅੰਤਰ ਯਾਮੀ ਖੇਡਦਾ ਅਤੇ ਮਾਣਦਾ ਹੈ । (ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਗਸੈ ਅੰਤਰ ਯਾਮੀ') ਪਰ ਉਹ ਦਾਸਨ ਦਾਸ ਹੈ । ਇਸ ਦਾ ਅਸਲੀ ਭਾਵ ਇਹੀ ਹੈ ਜਦੋਂ ਅਸੀ ਪੜ੍ਹਦੇ ਹਾਂ ਕਿ 'ਖਾਲਸਾ' ਰਾਜ ਕਰੇਗਾ .... ('ਰਾਜ ਕਰੇਗਾ ਖਾਲਸਾ') 'ਖਾਲਸਾ' ਏਕ ਦ੍ਰਿਸ਼ਟ ਹੈ - ਸਮ ਦ੍ਰਿਸ਼ਟ ਏਕ ਦ੍ਰਿਸ਼ਟ, ਉਹ ਸਭ ਪ੍ਰਕਾਰ ਦੇ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਹੈ, (ਬ੍ਰਹਮ ਗਿਆਨੀਬੰਧਨ ਤੇ ਮੁਕਤਾ) ਬ੍ਰਹਮ ਗਿਆਨੀ ਧਰਮ ਮੁਕਤ ਹੈ ਅਤੇ ਉਸਦਾ ਧਰਮ 'ਅਕਾਲ ਪੁਰਖ' ਨਾਮ ਅਤੇ ਸੰਗਤ ਦੀ ਸੇਵਾ ਹੈ । ਧੰਨ ਧੰਨ ਹਾਜਰਾ ਹਜ਼ੂਰ ਗੁਰੂ 'ਦਸਮ ਪਾਤਸ਼ਾਹ ਜੀ 'ਪੰਜ ਪਿਆਰੇ' ਬ੍ਰਹਮ ਗਿਆਨੀ ਧਰਮ ਮੁਕਤ ਹੈ ਅਤੇ ਉਸਦਾ ਧਰਮ 'ਅਕਾਲ ਪੁਰਖ' 'ਨਾਮ ਅਤੇ ਸਤਸੰਗਤ ਦੀ ਸੇਵਾ ਹੈ। ਧੰਨ ਧੰਨ ਹਾਜਰਾ ਹਜ਼ੂਰ ਗੁਰੂ 'ਦਸਮ ਪਾਤਸ਼ਾਹ' ਜੀ ਪੰਜ ਪਿਆਰੇ ਬ੍ਰਹਮ ਗਿਆਨੀ ਹਨ । 'ਖਾਲਸਾ' ਸਦਾ ਹੈ ਅਤੇ ਉਹ ਸਦਾ ਸਾਰੀ ਸ੍ਰਿਸ਼ਟੀ ਤੇ ਰਾਜ ਕਰੇਗਾ, ਕਿਉਂਕਿ ਉਹ ਜੋ ਕਰੇਗਾਉਹੀ ਵਾਪਰਦਾ ਹੈ 'ਨਾਨਕ' ਦਾਸ ਜੋ ਕਹਿੰਦਾ ਹੈ ਉਹ ਸੱਚ ਹੁੰਦਾ ਹੈ ('ਨਾਨਕ ਦਾਸ ਮੁੱਖ ਤੈ ਜੋ ਬੋਲੈ ਈਹਾ ਊਹਾ ਸੱਚ ਹੋਈ') ਜੋ ਵੀ 'ਖਾਲਸਾ' ਕਹਿੰਦਾ ਹੈ ਪ੍ਰਮਾਤਮਾ ਉਸ ਦਾ ਮਾਣ ਕਰੇਗਾ ਕਿਉਂਕਿ ਪ੍ਰਮਾਤਮਾ ਖਾਲਸਾ ਪਿਆਰਾ ਹੈ । ਬ੍ਰਹਮ ਗਿਆਨੀ ਕੇਵਲ ਉਹ ਹੈ ਜੋ 'ਖਾਲਸਾ' ਹੈ ਨਹੀਂ ਤਾਂ -'ਖਾਲਸਾ' ਨਹੀਂ । 'ਦਸਮ ਪਾਤਸ਼ਾਹ ਜੀ' ਕਦੇ ਵੀ ਜ਼ਮੀਨ ਦੇ ਟੁਕੜੇ ਲਈ ਨਹੀਂ ਲੜੇ, ਉਹ ਸੱਚ ਲਈ ਲੜੇ, ਉਹਨਾਂ ਨੇ ਸਮੇਂ ਦੇ ਅਤਿਆਚਾਰੀ ਸ਼ਾਸਕਾਂ ਦੇ ਜ਼ੁਲਮਾਂ ਤੋਂ ਲੋਕਾਂ ਦੀ ਰੱਖਿਆ ਕਰਨ ਲਈ ਹਥਿਆਰ ਚੁੱਕੇ, ਉਹਨਾਂ ਨੇ ਲੋਕਾਂ ਦੀ ਰੱਖਿਆ ਕਰਨ ਲਈ ਹਥਿਆਰ ਚੁੱਕੇ, ਉਹਨਾਂ ਨੇ ਆਪਣੀ ਹਰ ਚੀਜ਼ ਜੋ ਉਹਨਾਂ ਕੋਲ ਸੀ, ਕੁਰਬਾਨ ਕਰ ਦਿੱਤੀ । ਆਪਣੇ ਪਿਤਾ ਧੰਨ ਧੰਨ ਪ੍ਰਮਾਤਮਾ ਸਦਾ ਸਤ ਰਹੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ 'ਆਪਣੇ ਪੁੱਤਰ' ਜੁਲਮ ਦਾ ਖ਼ਾਤਮਾ ਕਰਨ ਅਤੇ 'ਸਤਿ ਕੀ ਸੇਵਾ' ਕਰਨ ਲਈ 'ਸੰਗਤ' ਦੀ ਸੇਵਾ ਕਰਨ ਲਈ 'ਨਾਮ' ਦੀ ਸੇਵਾ ਕਰਨ ਲਈ - 'ਹੁਕਮ' ਲਈ । 'ਦਸਮ ਪਾਤਸ਼ਾਹ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਜ ਨੂੰ ਉੱਚਾ ਚੁੱਕਣ ਦੇ ਅਸੀਮ ਹਿੱਸੇਦਾਰੀ ਨੂੰ ਵੇਖੋ । ਉਹਨਾਂ ਨੇ ਕੁਝ ਹੀ ਬਾਣੀ ਵਿਚ 'ਪੂਰਨ ਗਿਆਨ' ਦੀ ਨਿਚੋੜ ਕੱਢ ਦਿੱਤਾ ਹੈ ਅਤੇ ਕੋਈ ਵੀ ਜਿਹੜਾ ਇਸ ਦੀ ਪਾਲਣਾ ਕਰਦਾ ਹੈ, ਖਾਲਸਾ ਬਣ ਜਾਵੇਗਾ । ਕ੍ਰਿਪਾ ਕਰਕੇ 'ਧੰਨ ਧੰਨ ਧੰਨ, ਧੰਨ, ਧੰਨ, ਧੰਨ, ਧੰਨ, ਧੰਨ ਦਸਮ ਸਾਹਿਬ ਪਿਤਾ ਸਾਹਿਬ ਜੀ' ਨੂੰ ਆਪਣਾ ਮਾਰਗ ਦਰਸ਼ਕ ਬਣਾਉ ਅਤੇ 'ਖਾਲਸਾ' ਬਣਨ ਦੀ ਕੋਸ਼ਿਸ਼ ਕਰੋ । ਤੁਸੀ ਸੱਚੇ ਮਨ ਨਾਲ ਆਪਣੇ ਆਪ ਨੂੰ ਪੂਰਨ 'ਖਾਲਸਾ' ਬਣਨ ਲਈ ਦ੍ਰਿੜ ਕਰ ਲਵੋ, ਤੁਸੀ ਜ਼ਰੂਰ ਹੀ ਉਸ ਵਾਂਗ ਬਣ ਜਾਓਗੇ। ਇਸੇ ਤਰ੍ਹਾਂ ਹੀ ਸ਼ਬਦ - ਗੁਰੂ ਦਾ ਚੇਲਾ - ਗੁਰਮੁਖ (ਉਹ ਜਿਸ ਦਾ ਮੂੰਹ ਗੁਰੂ ਵੱਲ ਹੈ) ਅਤੇ 'ਹਰ ਜਨ' ਉੱਚੀਅਧਿਆਤਮਿਕ ਅਵਸਥਾ ਨੂੰ ਦਰਸਾਉਂਦੇ ਹਨ ਅਤੇ ਬਹੁਤ ਡੂੰਘੇ ਭਾਵ ਰੱਖਦੇ ਹਨ । ਇਸ ਲਈ ਜਦੋਂ ਅਸੀਂ ਅਪਣੇ ਆਪ ਨੂੰ ਜਾਂ ਦੂਜਿਆਂ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਿਤ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਕੀ ਅਸੀਂ ਇਹਨਾਂ ਸ਼ਬਦਾਂ ਨਾਲ ਬੁਲਾਏ ਜਾਣ ਦੇ ਯੋਗ ਹਾਂ ਜਾਂ ਨਹੀਂ, ਸਾਨੂੰ ਇਹਨਾਂ ਸ਼ਬਦਾਂ ਨੂੰ ਪੂਰਨ ਸਤਿਕਾਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੀਭਾਸ਼ਾ 'ਧੰਨ ਧੰਨ ਪਰਮ ਪਿਤਾ ਪਰਮੇਸ਼ਰ ਦੇ ਧੰਨ ਧੰਨ ਸਦਾ ਸਤ ਸਦਾ ਹੀ ਸਤ ਧੁਰ ਕੀ ਬਾਣੀ ਧੰਨ ਧੰਨ ਸਦਾ ਧੰਨ ਗੁਰਬਾਣੀ ਵਿਚੋਂ ਹਨ ।
526
« on: January 03, 2012, 09:03:48 AM »
ਬਹੁਤੇ ਲੋਕਾਂ ਵਿਚ ਅਗਲਾ ਭੁਲੇਖਾ ਇਹ ਹੈ ਕਿ ਕੇਵਲ ਬਾਣੀ ਪੜ੍ਹਨ ਨਾਲ ਅਧਿਆਤਮਿਕ ਵਿਕਾਸ ਵਿਚ ਸਹਾਇਤਾ ਮਿਲ ਜਾਵੇਗੀ । ਕੇਵਲ ਬਾਣੀ ਨੂੰ ਪੜ੍ਹਨ ਅਤੇ ਪਾਠ ਕਰਨ ਨਾਲ ਵਿਅਕਤੀ ਦੀ ਅਧਿਆਤਮਿਕ ਵਿਚ ਕੋਈ ਵੱਡੀ ਜਾਂ ਖਾਸ ਤਬਦੀਲੀ ਨਹੀਂ ਆਉਂਦੀ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਆਪਣੇ ਪਰਿਵਾਰ ਦੇ ਜੀਅ ਵੀ ਕਈ ਦਹਾਕਿਆਂ ਤੋਂ ਬਿਨ੍ਹਾਂ ਇਕ ਅਧਿਆਤਮਿਕ ਤਰੱਕੀ ਦੇ ਅਜਿਹਾ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਆਪਣੇ ਪਿਤਾ (ਹੁਣ 90+) 'ਪੰਜ ਬਾਣੀਆਂ ਦਾ ਪਾਠ' ਅਤੇ ਧੰਨ ਧੰਨ ਸਤਿਕਾਰਯੋਗ 'ਸੁਖਮਨੀ' ਦੀ ਪ੍ਰਾਰਥਨਾ ਉਸ ਦਿਨ ਤੋਂ ਕਰ ਰਹੇ ਹਨ ਜਦੋਂ ਤੋਂ ਅਸੀਂ ਬਚਪਨ ਵਿਚ (57 ਸਾਲ ਪਹਿਲਾਂ) ਹੋਸ਼ ਸੰਭਾਲੀ ਸੀ ਅਤੇ ਕੁਝ ਸਾਲ ਪਹਿਲਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੁਣਿਆਂ, 'ਮੇਰਾ ਮਨ ਸਥਿਰ ਨਹੀਂ ਹੈ' ਇਹ ਸੋਚਣ ਦਾ ਕੀ ਅਰਥ ਹੈ ? ਜੇਕਰ 75 ਸਾਲ ਤੱਕ ਗੁਰਬਾਣੀ ਪੜ੍ਹਨ ਤੋਂ ਬਾਅਦ ਤੁਸੀਂ ਕਹਿੰਦੇ ਹੋ 'ਮੇਰਾ ਮਨ ਸਥਿਰ ਨਹੀਂ' ਤਦ ਇਥੇ ਜ਼ਰੂਰ ਹੀ ਕੋਈ ਚੀਜ਼ ਗਲਤ ਹੈ। ਸਾਡੇ ਆਪਣੇ ਪਰਿਵਾਰ ਵਿਚੋਂ ਹੀ ਇੱਕ ਹੋਰ ਉਦਾਹਰਣ ਹੈ ਜਿਹੜੀ ਵੱਡੀ ਭੈਣ ਦੀ ਹੈ। ਉਸ ਦੀ ਉਮਰ 65 ਸਾਲ ਹੈ । ਜਿਸ ਨੇ ਖੰਡੇ ਕੀ ਪਾਹੁਲ ਲਗਭਗ 20 ਸਾਲ ਪਹਿਲਾਂ ਪੀਤੀ। ਜਦੋਂ ਉਹ ਕੁਝ ਸਾਲ ਪਹਿਲਾਂ ਮਿਲੀ ਤਾਂ ਉਸ ਨੇ ਵੀ ਉਹ ਗੱਲ ਦੱਸੀ, 'ਮਨ ਡਗਮਗਾਉਂਦਾ ਹੈ, ਮਨ ਸਥਿਰ ਨਹੀਂ ਹੁੰਦਾ ਹੈ, ਉਸ ਨੂੰ ਪੁੱਛਿਆ ਕਿਉ ਉਸ ਕੋਲ ਕੋਈ ਜੁਆਬ ਨਹੀਂ ਹੈ। ਸਾਡੀ ਜਿੰਦਗੀ ਦੀਆਂ ਇਹ ਦੋਵੇਂ ਘਟਨਾਵਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਕੇਵਲ ਧਾਰਮਿਕ ਸਿਲਾਲੇਖਾਂ ਨੂੰ ਬਾਰ ਬਾਰ ਪੜ੍ਹਨ ਨਾਲ ਕੁਝ ਵੀ ਨਹੀਂ ਹੋਵੇਗਾ। ਤੁਹਾਡਾ ਮਨ ਉਨਾਂ ਚਿਰ ਕਿਸ ਤਰ੍ਹਾਂ ਸਥਿਰ ਹੋ ਸਕਦਾ ਹੈ। ਜਿਨ੍ਹਾਂ ਚਿਰ ਤੁਸੀ ਗੁਰੂ ਦੇ ਬ੍ਰਹਮ ਦੇ ਹੁਕਮ ਨੂੰ ਨਹੀਂ ਕਬੂਲਦੇ ? ਤੁਹਾਡਾ ਮਨ ਉਨਾਂ ਚਿਰ ਕਿਸ ਤਰ੍ਹਾਂ ਸਥਿਰ ਹੋ ਸਕਦਾ ਹੈ ਜਿਨਾਂ ਚਿਰ ਤੁਸੀ ਜ਼ਰੂਰੀ ਬ੍ਰਹਮ ਨਿਯਮਾਂ ਨੁੰ ਨਹੀਂ ਕਬੂਲਦੇ ? ਤੁਹਾਡਾ ਮਨ ਮਾਇਆ ਦੇ ਭਰਮ ਵਿਚ ਭੱਜਾ ਫਿਰਦਾ ਹੈ ਅਤੇ ਇਹ ਭੁਲੇਖਿਆਂ ਦੇ ਪ੍ਰਭਾਵ ਵਿਚ ਸਥਿਰ ਕਿਸ ਤਰ੍ਹਾਂ ਹੋ ਸਕਦਾ ਹੈ। ਮਨ ਨੂੰ ਸਥਿਰ ਹੋਣ ਲਈ ਇਹਨਾਂ ਭੁਲੇਖਿਆਂ ਤੋਂ ਮੁਕਤ ਹੋਣਾ ਪਵੇਗਾ ਅਤੇ ਅਜਿਹਾ ਤਦ ਤੱਕ ਨਹੀਂ ਸਕਦਾ ਹੈ। ਜਿਨ੍ਹਾਂ ਚਿਰ ਤੁਸੀ ਭੁਲੇਖਿਆਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹੋ । ਕੇਵਲ ਗੁਰਬਾਣੀ ਪੜ੍ਹਨਾਂ ਅਤੇ ਜਾਪ ਕਰਨਾ ਚੰਗੀ ਗੱਲ ਹੈ ਪਰ ਗੁਰਬਾਣੀ ਤੇ ਅਮਲ ਕਰਨਾ ਸਭ ਤੋਂ ਉੱਤਮ ਹੈ, ਗੁਰਬਾਣੀ ਨੁੰ ਪ੍ਰਵਾਨ ਕਰਨਾ ਬਹੁਤ ਚੰਗਾ ਹੈ ਅਤੇ ਗੁਰਬਾਣੀ ਤੇ ਅਮਲ ਚੰਗੇ ਨਤੀਜੇ ਲਿਆਏਗਾ। ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਨੇ 'ਆਸਾ ਦੀ ਵਾਰ' ਵਿਚ ਬੜੀ ਸਪੱਸ਼ਟਤਾ ਨਾਲ ਪੇਸ਼ ਕੀਤਾ ਹੈ। ਮੂਰਖ ਜਿਆਦਾ ਜਿਆਦਾ ਪੜ ਕੇ ਆਪਣਾ ਬੋਝ ਵਧਾ ਰਿਹਾ ਹੈ। ਜਿਹੜਾ ਕਿ ਬ੍ਰਹਮ ਗੁਰੂ ਦਾ ਹੁਕਮ ਹੈ ਉਹ ਦੱਸਦਾ ਹੈ ਕਿ ਕੇਵਲ ਪੜ੍ਹਨਾਂ ਤੁਹਾਨੂੰ ਕਿਧਰੇ ਨਹੀਂ ਲਿਜਾਵੇਗਾ। ਜਿਨ੍ਹਾਂ ਚਿਰ ਤੱਕ ਗੁਰਬਾਣੀ ਦੀ ਕਮਾਈ ਨਹੀਂ ਕਰਦੇ ਤੁਸੀ ਕਿਤੇ ਵੀ ਪਹੁੰਚ ਨਹੀਂ ਸਕਦੇ ਹੋ। ਜਿਨ੍ਹਾਂ ਚਿਰ ਤੱਕ ਤੁਸੀ 'ਸ਼ਬਦ ਦੀ ਕਮਾਈ' ਕਰਦੇ ਹੋ ਤਾਂ ਤੁਸੀ ਅਧਿਆਤਮਿਕ ਵਿਚ ਕਿਧਰੇ ਨਹੀਂ ਜਾਓਗੇ। ਜਿਨ੍ਹਾਂ ਚਿਰ ਤੱਕ ਤੁਸੀ ਗੁਰਬਾਣੀ ਦੇ ਸ਼ਬਦਾਂ ਨੂੰ ਸੁਣਦੇ ਹੋ। ਗੁਰੂ ਦੇ ਸ਼ਬਦਾਂ ਨੂੰ ਪੂਰਨ ਅੰਦਰੀਵੀਂ ਸੱਚ ਕੇ ਰੂਪ ਵਿਚ ਪ੍ਰਵਾਨ ਕਰਦੇ ਹੋ ਅਤੇ ਇਸ ਨੂੰ ਰੋਜ਼ਾਨਾ ਜੀਵਨ ਦੇ ਵਿਹਾਰ ਵਿਚ ਅਪਣਾਉਂਦੇ ਹੋ ਤੇ ਤੁਸੀ ਕਿਤੇ ਪਹੁੰਚ ਸਕਦੇ ਹੋ। ਗੁਰਬਾਣੀ ਨੂੰ ਵਿਹਾਰ ਵਿਚ ਲਿਆਉਣ ਨਾਲ ਤੁਹਾਡੇ ਹਿਰਦੇ ਵਿਚ ਸਾਰੇ ਬ੍ਰਹਮ ਗੁਣ ਆ ਜਾਣਗੇ ਅਤੇ ਇਸ ਨੂੰ ਦਿੜਤਾ ਨਾਲ ਭਰ ਦੇਵੇਗਾ ਅਤੇ ਇਸ ਨੂੰ ਇਕ ਸੰਤ ਹਿਰਦਾ ਬਣਾ ਦੇਵੇਗਾ ਅਤੇ ਕੇਵਲ ਪੜਨ ਅਤੇ ਸੁਣਨ ਦਾ ਹੀ ਵਧੇਰੇ ਮੁੱਲ ਨਹੀਂ ਹੋ ਜਾਵੇਗਾ। |
527
« on: January 03, 2012, 08:36:12 AM »
ਉਪਰੋਕਤ ਇਕ ਪ੍ਰਸ਼ਨ ਦੇ ਜੁਆਬ ਵਜੋਂ ਹੈ ਜਿਹੜਾ ਸੰਗਤ ਦੁਆਰਾ ਉਸਦੇ ਇੱਕ ਦੋਸਤ ਦੀ ਬੀਮਾਰੀ ਦੇ ਸਬੰਧ ਵਿਚੋਂ ਪੁੱਛਿਆ ਗਿਆ ਅਤੇ ਉਹ ਕਿਸ ਤਰ੍ਹਾਂ ਬੀਮਾਰੀ ਤੋਂ ਠੀਕ ਹੋ ਸਕਦਾ ਹੈ । ਦਾਸਨ ਦਾਸ ਵੱਲੋਂ ਉਤਰ : ਜਿਸ ਤਰ੍ਹਾਂ ਕਿ ਤੁਹਾਡੇ ਦੋਸਤ ਦਾ ਸਬੰਧ ਹੈ, ਤੁਹਾਡੇ ਦੁਆਰਾ ਉਸ ਲਈ ਕੀਤਾ ਗਿਆ ਕਿਸੇ ਵੀ ਕਿਸਮ ਦਾ ਪਾਠ ਉਸਨੇ ਬਹੁਤ ਘੱਟ ਅਸਰ ਪਾਵੇਗਾ, ਉਸਦੇ ਬੀਮਾਰੀ ਤੋਂ ਠੀਕ ਹੋਣ ਦਾ ਕੇਵਲ ਇਕੋ ਰਸਤਾ ਨਾਮ ਸਿਮਰਨ ਕਰਨ ਦਾ ਹੈ ।
ਸਰਬ ਰੋਗ ਕਾ ਅਉਖਦੁ ਨਾਮੁ ॥ 274 ਇਸ ਲਈ ਆਪਣੇ ਦੋਸਤ ਕੋਲ ਜਾਉ ਅਤੇ ਉਸਨੂੰ ਆਪਣੇ ਅੰਦਰ ਲਗਾਤਾਰ ''ਇਕ ਉਂਕਾਰ ਸਤਿਨਾਮ'' ਦਾ ਜਾਪ ਕਰਨ ਲਈ ਕਹੋ ; ਇਸ ਨਾਮ ਵਿੱਚ ਪੂਰਨ ਅਤੇ ਸੰਪੂਰਨ ਵਿਸ਼ਵਾਸ ਅਤੇ ਯਕੀਨ ਰੱਖੇ ਅਤੇ ਉਹ ਬਿਮਾਰੀ ਵਿਚੋਂ ਠੀਕ ਹੋਣਾ ਸ਼ੁਰੂ ਹੋ ਜਾਵੇਗੀ । ਅਸੀਂ ਉਸਦੇ ਬਿਮਾਰੀ ਵਿਚੋਂ ਠੀਕ ਹੋਣ ਲਈ ਅਰਦਾਸ ਕਰਾਂਗੇ । ਇਹ ਨਾਮ ਸੰਪੂਰਨ ਸ੍ਰਿਸਟੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਨਾਦੀ ਹਸਤੀ ਹੈ, ਇਹ ਸਰਵਸਕਤੀਮਾਨ ਨੂੰ ਪੇਸ਼ ਕਰਦੀ ਹੈ, ਜਦੋਂ ਉਹ ਆਪਣੇ ਹਿਰਦੇ ਅੰਦਰ ਨਾਮ ਦਾ ਜਾਪ ਸ਼ੁਰੂ ਕਰੇਗੀ ਇਕ ਉਂਕਾਰ ਸਤਿਨਾਮ, ਨਾਮ ਉਸਦੇ ਹਿਰਦੇ ਅਤੇ ਰੂਹ ਅਤੇ ਦੇਹ ਸੰਚਾਰ ਕਰਨਾ ਸ਼ੁਰੂ ਕਰੇਗਾ ਅਤੇ ਉਸਦੀ ਬੀਮਾਰੀ ਖਤਮ ਹੋਣ ਲੱਗੇਗੀ । ਇਸ ਤਰ੍ਹਾਂ ਕਰਕੇ ਉਹ ਕੇਵਲ ਬੀਮਾਰੀ ਵਲੋਂ ਹੀ ਠੀਕ ਨਹੀਂ ਹੋਵੇਗੀ, ਫਲਸਰੂਪ ਨਾਮ ਹੀ ਉਸਦੇ ਸਾਰੇ ਮਾਨਸਿਕ ਰੋਗ ਵੀ ਠੀਕ ਹੋ ਜਾਣਗੇ ਅਤੇ ਇਕ ਸੰਤ ਬਣ ਜਾਵੇਗੀ, ਅਤੇ ਇਹ ਸਾਡੇ ਉਸ ਪ੍ਰਮਾਤਮਾ ਨੂੰ ਅਰਦਾਸ ਹੈ । ਉਹ ਰੋਗ ਜਿਸ ਵਿੱਚ ਉਹ ਹੈ ਨਾਲ ਲੜਨ ਵਿੱਚ ਉਸਦੀ ਸਫਲਤਾ ਦੀ ਕੁੰਜੀ ਨਾਮ ਅਤੇ ਸਿਮਰਨ ਵਿੱਚ ਉਸਦਾ ਪੂਰਨ ਭਰੋਸਾ, ਵਿਸ਼ਵਾਸ ਅਤੇ ਦ੍ਰਿੜਤਾ ਹੈ, ਜਿੰਨਾ ਚੰਗਾ, ਉੱਚਾ, ਸ਼ੁੱਧ ਅਤੇ ਛੇਤੀ ਉਸਦਾ ਯਕੀਨ ਵਧੇਗਾ ਉੱਨੀ ਛੇਤੀ ਉਹ ਠੀਕ ਹੋਵੇਗੀ । ਰੋਗ ਜਿਵੇਂ ਕਿ ਕੈਂਸਰ, ਸ਼ੂਗਰ ਅਤੇ ਪੀਲੀਆ ਜਿਹੜੀਆਂ ਬਿਮਾਰੀਆਂ ਅਸਲੀ ਜੀਵਨ ਪ੍ਰਸਥਿਤੀਆਂ ਵਿੱਚ ਅਜਿਹਾ ਕਰਨ ਨਾਲ ਠੀਕ ਹੋ ਜਾਂਦੀਆਂ ਹਨ ।
528
« on: January 03, 2012, 08:17:31 AM »
''ਪ੍ਰਭ ਕੈ ਸਿਮਰਨ ਕਾਰਜ ਪੂਰੈ'' ਇਹ ਮਨੁੱਖ ਦਾ ਸੁਭਾਅ ਹੈ ਕਿ ਉਹ ਉਦੋਂ ਅਰਦਾਸ ਕਰਦਾ ਹੈ ਜਦੋਂ ਉਹ ਸਰੀਰਿਕ ਮੁਸ਼ਕਲਾਂ, ਪਰਵਾਰਿਕ ਜਾਂ ਸੰਬੰਧਾਂ ਸਬੰਧੀ ਮਸਲਿਆ ਵਿੱਤੀ ਮੁਸ਼ਕਲਾਂ ਜਾ ਇਸ ਤਰ੍ਹਾਂ ਦੇ ਵੱਖ-ਵੱਖ ਹੋਰ ਮਸਲਿਆਂ ਦੇ ਕਾਰਨ ਕਰਕੇ ਡੂੰਘੇ ਦੁੱਖ ਜਾਂ ਡੂੰਘੇ ਗਮ ਵਿੱਚ ਹੁੰਦਾ ਹੈ । ਆਮ ਤੌਰ ਤੇ ਅਰਦਾਸ ਨੂੰ ਆਪਣੇ ਜੀਵਨ ਦੀਆਂ ਅਜਿਹੀਆਂ ਮੁਸ਼ਕਲਾਂ ਦੇ ਹੱਲ ਵਜੋਂ ਸਭ ਤੋਂ ਅਖੀਰ ਵਿੱਚ ਚੁਣਿਆ ਜਾਂਦਾ ਹੈ, ਜਦੋਂ ਅਸੀਂ ਅਜਿਹੇ ਕਾਰਨਾਂ ਕਰਕੇ ਡੂੰਘੇ ਦੁੱਖ ਵਿੱਚ ਹੁੰਦੇ ਹਾਂ ਤਾਂ ਕੇਵਲ ਅਸੀਂ ਸਰਵ ਸ਼ਕਤੀਮਾਨ ਦੀ ਯਾਦ ਕਰਦੇ ਹਾਂ, ਜਿਹੜਾ ਸਾਡੇ ਵੱਲੋਂ ਸੰਤੁਸ਼ਟੀ ਦੀ ਉਚਾਈ ਦਿਖਾਉਂਦਾ ਹੈ, ਭਾਵ ਜਦੋਂ ਵੀ ਅਸੀਂ ਮੁਸ਼ਕਲ ਵਿੱਚ ਆਉਂਦੇ ਹਾਂ ਅਸੀਂ ਪ੍ਰਮਾਤਮਾ ਦੀ ਮਦਦ ਮੰਗਦੇ ਹਾਂ, ਨਹੀਂ ਤਾਂ ਉਸਨੂੰ ਕੁਝ ਹੱਦ ਤੱਕ ਜਾਂ ਸੰਪੂਰਨ ਰੂਪ ਵਿੱਚ ਵਿਸਾਰ ਦਿੰਦੇ ਹਾਂ ।
ਦੁੱਖ ਦਾਰੂ ਸੁੱਖ ਰੋਗ ਭਇਆ 469
ਇਹ ਸਾਡੇ ਸਾਰਿਆ ਲਈ ਸੱਚ ਹੁੰਦਾ ਹੈ, ਕਿ ਦੁੱਖ ਪ੍ਰਮਾਤਮਾ ਕੋਲੋਂ ਮਦਦ ਲੈਣ ਲਈ ਉਤਸ਼ਾਹਿਤ ਕਰਨ ਦਾ ਇਕ ਸਰੋਤ ਹੈ, ਪਰ ਇਹ ਯਾਦ ਰੱਖੋ ਕਿ ਜੇਕਰ ਅਸੀਂ ਪ੍ਰਮਾਤਮਾ ਨੂੰ ਚੰਗੇ ਸਮੇਂ ਵਿੱਚ ਯਾਦ ਰੱਖਦੇ ਹਾਂ ਤਾਂ ਉਹ ਦੁੱਖ ਆਉਂਦੇ ਹੀ ਨਹੀਂ ਹਨ । ਗੁਰੂ ਨਾਨਕ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਸੰਪੂਰਨ ਅਨਾਦੀ ਸੱਚ ਨੂੰ ਪੇਸ਼ ਕੀਤਾ ਹੈ । ਨਾਨਕ ਦੁਖੀਆ ਸਭ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 954 ਗੁਰੂ ਨਾਨਕ ਪਾਤਸ਼ਾਹ ਇਹ ਵਿਸ਼ਲੇਸ਼ਣ ਕੀਤਾ ਹੈ ਕਿ ਜਿਥੇ ਵੀ ਉਹਨਾਂ ਵੇਖਿਆ ਅਤੇ ਜਿਸਨੂੰ ਵੀ ਉਹ ਮਿਲੇ ਕਿਸੇ ਕਿਸਮ ਦੇ ਦੁੱਖ ਤੋਂ ਪੀੜਿਤ ਸੀ, ਕੋਈ ਵੀ ਸਦ ਤੋਂ ਮੁਕਤ ਨਹੀਂ ਸੀ ਅਤੇ ਕਿਸੇ ਕਿਸਮ ਦ ਦੁੱਖ ਜਾਂ ਪੀੜ ਤੋਂ, ਹਰ ਕੋਈ ਇਸ ਦੁੱਖ ਨਾਲ ਲੜਨ ਲਈ ਸੰਘਰਸ਼ ਕਰ ਰਿਹਾ ਹੈ । ਗੁਰੂ ਨਾਨਕ ਪਾਤਸ਼ਾਹ ਜੀ ਕੁਝ ਹੋਰ ਅੱਗੇ ਜਾਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਜਿਹਨੂੰ ਵੀ ਉਹਨਾਂ ਵੇਖਿਆ ਉਹ ਇਕ ਭੂਤ ਦੀ ਤਰ੍ਹਾਂ ਦਿਸਿਆ, ਇਹ ਸੰਸਾਰ ਭੂਤਾਂ ਨਾਲ ਭਰਿਆ ਪਿਆ ਹੈ, ਸਾਡੇ ਹੀ ਜੀਵਤ ਲੋਕ ਇਕ ਕਿਸਮ ਦੇ ਭੂਤ ਹਨ, ਭਾਵ ਸਾਰੇ ਹੀ ਲੋਕ ਜਿੰਨਾਂ ਨੂੰ ਉਹਨਾਂ ਨੇ ਵੇਖਿਆ ਇਸ ਕਲਯੁੱਗ ਵਿੱਚ ਭੂਤਾਂ ਦੀਆਂ ਰੂਹਾਂ ਲਈ ਫਿਰਦੇ ਹਨ ।
529
« on: January 03, 2012, 08:11:05 AM »
how about invitation thing!!! like a pj memeber can invite a friend to join in !!
like a person can only join pj if he/she is invited to pj by one current member!
hmmm ji jehra vi inv kare uhsda naam show hona chayda ki ehne inv kita, baki appe pta lag jau who is supporting them te auhna nu v chuk ke bahar maro jo ehs galat kam nu support karde ne. Site te safai vi rahu and ronka vi :wait:
bai ji yamla da tae seerat vala idea tae ik vaar soch vichaar kar lena chayi da !
530
« on: January 03, 2012, 07:50:22 AM »
hahah i guess kuria ganjia ni sonia lagdia kise nu v
tenu ada kinna kah ta, manu lagda kaffi munde gunjia kuria nu prefer..
531
« on: January 03, 2012, 07:36:20 AM »
next question- jae mundae kheaan kuria nu k tusi monia ho ja vaal katawa lao pher ki hao ga?
:hehe:
532
« on: January 02, 2012, 01:02:13 PM »
dubara login kar 1 min badh
533
« on: January 02, 2012, 12:31:55 PM »
[Ctrl] and [Esc] Open Program Menu
we can aslo use window key for program menu.
very nyc stuff, i am writng down on my copy to remember :hehe:
tfs
534
« on: January 01, 2012, 10:32:46 PM »
kab eer m aer aa m ujh meh i k ishh neh ee j o k ishh h ai s o th aer aa || th aer aa th ujh ko so upath ae k iaa l aag ai m aer aa ||203|| Kabeer, nothing is mine. Whatever there is, is Yours, O Lord. If I surrender to You what is already Yours, what does it cost me? ||203|| Let us pray to the Gur and Guru for giving us the Gur Parsaad of understanding the Non-Truth element behind the meaning of "Me, My and Mine" which is the biggest source of ego generation in our mind and body. "Me, My and Mine" is the physical representation (it is physically reflected in our deeds, actions, reactions and thoughts) of the ego-Ahankaar-Haumai, which is the most serious and chronic & poisonous virus which has infected the entire human race. This virus is so serious and dangerous that it keeps the masses involved in the cycle of death and birth for an unimaginably long period in time and space. The "Me My and Mine" has created a dark screen between the eternal truth (Param Jyot Atma) and the non-truth (Maya) element. So if we can understand the "Me My and Mine” aspect of our behavior then it will become easier to eliminate our ego or Haumai, because this is the root of the Haumai – ego – Ahankaar. The biggest source of ego generation is the body of the person. And the mind controls the body. In this way it effects the mind. In other words we can also say that there is no difference between the mind and the body. The existence of the mind is due to the body. And ego lives in the brain part of the body. In more simpler and practical way we can say that mind is body and body is mind. Let us look at the "Me" first of all, what is "Me"? When we say "Me" we refer to our physical body. Tis body is made from five elements: air, water, earth, fire and sky. Now look at these five elements are these your body's creation or the body is created from these elements? The answer is the body is created with the combination of these five elements. So the next question is who is the creator of these five elements? Are you as "Me" the physical body creator of these five elements or there is some other super power behind the creation of these five elements? The answer is obviously the super power is the creator of these five elements. And if these five elements are not your creation and they are created by the superpower then who is the creator of the body? Obviously the superpower is the creator of the body. Then how does this body becomes "Me" - it should be His (God's) because He is the creator. Let us look at it further. The body is created by the combination of five elements: air, water, earth, fire and sky. Now can you take these five elements physically and combine them? Can you mix all of them together? The fire will burn everything, the water will dissolve everything, the air will blow away everything, the sky is not accessible to you, in other words is it physically possible to combine these five elements by a normal human being? The answer is obviously NO. These elements are physically not compatible with each other, their physical properties don't let them be together in any circumstances. But in spite of the non compatibility of these five elements in the human body these five elements are held together, and what is it that is holding these five elements together ? The answer is the Super Power is holding them together. What is that Super Power that is holding these five non compatible substances together in the form of your body? The Super Power is the Param Jyot Atma, the life element. It keeps the body going by breathing. It is the Jyot (Supreme Light) that keeps these five non compatible elements together and this Jyot is the God Himself. There is no difference between Atma (individual soul) and Param Atma (God, Supreme Soul). The soul that goes beyond the three-sided maya (Trihu Gun Tey Parey) becomes Param Atma. This body is only a house for this Param Atma to live and spend some time in. Like we buy a house or a car and then after using it for a number of years we sell the old home and buy a new home or sell the old car and buy a new car. In the same way this Param Atma lives in the body for a life time and then leaves it and enters in a new home to live another life. And this cycle continues until this Param Atma recognizes Himself and distinguishes Himself from the rest of this play of Maya and detaches itself from the Maya and finds His Eternal Home – the Nirgun Saroop. Like a drop of ocean goes back to the ocean. This wonderful act of holding these five non compatible elements together in the form of the body is the "KUDRAT KA KRISHMA", it is a miracle and this miracle happens due to the Hukam, the will of Akal Purakh, there is no parallel power that can perform this miracle. So in the real eternal sense the real "Me" is this Krishma, the "Me" is this Super Power, the Param Atma, the Param Jyot, the Life and not the physical body, and the physical body belongs to the creator and not the "Me" that is normally understood by the masses as the physical body. Since the body is mind and mind is body and that is what is normally understood in the physical sense as "Me" by the human beings, is replaced by the Super Power, the Param Atma, the Param Jyot, the Life in the real eternal sense. In the end there is no "Me", there is only the Super Power, the Param Atma, the Param Jyot, the Life. Similarly let us look at "My and Mine", which again for all practical purposes on the physical planes of the Maya World is understood as the stuff belonging to your physical body. Such as your clothes, your house, your car and so on. Let us take an example of a brick used for building the home – which is made by mixing the clay with water then molding it in to the proper shape and then baked in the fire before it is used for building the home for you. Now think for a moment – does the earth or the clay belong to you or created by you, the answer is no the Creator has created this element and by virtue of that this is the property of the Creator. The second element that goes into making the brick is the water – does the water belong to you? Are you the Creator of the water? The answer is obviously no. The Creator has created the water so the water belongs to the Creator. So the brick, the clay mixed with water, belongs to the Creator. Then the fire is used to bake the brick. Again the question is who created the fire? Was it not created by the Hukam of the God, the only Creator? Then where is the question of you claiming that the brick belongs to you and how can you claim that the home built of these bricks belongs to you? Will it be wrong if we say that everything is created by the Creator and so everything belongs to the Creator and not "My and Mine". Understand this divine wisdom that every thing belongs to the Creator and there is nothing that belongs to you – the soul. The physical body doesn’t belong to you so detach yourself ( your soul) from all these physical elements whatsoever they may be – house, clothes, household goods, family members and so on. For that matter everything that is physically seen with human body eyes is not yours (not the souls, not the Param Atma the Jyot inside you). Then you will be able to win over your ego – Haumai – Ahankaar and by doing so you will be able to win over your mind completely and win over Maya completely. Once that happens then you (soul) will go beyond the three attributes (Raj - desire, Tam – darkness, Sat - goodness ) of Maya and go back to your (the soul’s) eternal home and never be born again to live in the house made from these five non compatible elements – your physical body. You, the soul, will find your eternal home - the Dargah (Supreme Court) of Akal Purakh and stay there forever and enjoy the highest and most blissful place in time and space. The above description explains what is meant by: Kabeer, nothing is mine. Whatever there is, is Yours, O Lord. If I surrender to You what is already Yours, what does it cost me? ||203||
The person who understand this wonderful piece of divine wisdom given in the Gurbani will be able to achieve the Jivan Mukti (salvation while alive). Because Jivan Mukti is the Mukti (freedom) from Haumai (ego). Jivan Mukti is Mukti (freedom) from Maya (mammon). And by deleting "Me, My and Mine" from your inside you will be able to do so. Just an understanding and acceptance of this piece of divine wisdom will make you go beyond the three-parts of Maya (Trihu Gun Tey Parey) and merge your soul back in to the Nirgun Saroop (Suprem Light of God). Please delete the "Me, My and Mine" from your speech, mind and Hirda and you will reach heights of the spiritual world.
535
« on: January 01, 2012, 09:31:21 PM »
bilkul theek ji
TFS
536
« on: January 01, 2012, 09:25:47 PM »
bahut vadiya veer ji... TFS.
537
« on: January 01, 2012, 09:24:07 PM »
ਸਾਨੂੰ ਐਂਵੇਂ ਨੀ ਲੋਕੀਂ ਸਰਦਾਰ ਕਹਿੰਦੇ
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ | bahut vadiya veer jadon v read karda ik vakhra maza aunda TFS
538
« on: January 01, 2012, 09:22:26 PM »
theek veer g. TFS
539
« on: January 01, 2012, 09:21:31 PM »
very nice TFS bro!
540
« on: January 01, 2012, 08:48:47 PM »
Pages: 1 ... 22 23 24 25 26 [27] 28 29 30 31 32 ... 249
|