This section allows you to view all posts made by this member. Note that you can only see posts made in areas you currently have access to.
Topics - ਬਿੱਲੋ ਦੀ Blori ਅੱਖ
Pages: 1 2 3 4 [5] 6 7 8 9 10 ... 19
81
« on: April 25, 2011, 08:56:59 PM »
Khar ke dekhlo doniya walo ,,,,,,,,,,,, Ajj kisi ki majboori ka sauda houa ha,,,,,,,,, Shaream sachai ki murat bik gi,,,,,,, Ajj pyar ka fakeer kgaal houa ha,,,,,, Buhat khush ha kismet ajj mere te,,,,,,,,, Tahi to jashan ka ajj je mahool houa ha,,,,,,,,,, Khar ke dekhlo doniya walo ,,,,,,,,,,,, Ajj kisi ki majboori ka sauda houa ha,,,,,,,,, Copy right by: Arsh B.
82
« on: April 23, 2011, 08:54:38 PM »
Har war alzam sade te kyu ake rokda A ,,,,, Kare koi vi galti ,,,saza da faisla sade te hi kyu thopda,,,,, Jime ke sada dil ,,,,,dil na hove ,,,,,,, Shisha banke kyu tutda A ,,,,,,,,, Copy right By: ArshPreet,,,,,,,
83
« on: April 21, 2011, 08:01:56 PM »
Likhdi likhdi aj meri kalam tut gii,,,,,,,,, Zindgi di laggda nabaz rook gi,,,,,,, Buhat der to larkhardi kande te khari c,,,,,,,,, Laggda ajj kandi v dhuhi tut gii,,,,,, Dekhan nu sab ai meri iss halta te,,,,,,,,, NaDekhan di ajj ina di vi reej muk gi........
Copy right by: Preet Kaur
84
« on: April 19, 2011, 02:08:07 PM »
Ajj to baad no more shayar for you guys from my side,,,,,,,,,Tusi appreciated nahi karde ji,,,,,,,no problem no hard feeling ,,,,,,,,keep up guys,,,,
85
« on: April 18, 2011, 06:15:54 AM »
Meri gadi dekh na sir mondiya ,,,,,,,,, Na thande honke bhar mondiya,,,,,,,,, Na iss nu paan de sapne dekh ke,,,,,,, Bapu nal na lar mondiya,,,,,,, A tere buss da rog nahi,,, Suote peen to alava tenu kam koi hor nahi,,,,,, Eh tah sach ha,, na jhooth tu dass mondiya,,,,,,, Iss to bina tera koi hor shok nahi,,,, Na amy hatt tu kar mondiya,,,,, Meri gadi dekh na sir mundiya ,,,,,,,,, Na thande honke bhar mundiya,,,,,,,,, Hard work nal hi fal milde ne,,,,,,, Upar wale de khajane khulade ne,,,,,,,, Je iss gal nu lar ban mondiya,,,,,, Na fir kise toh tu ghat mondiya,,,,,,,, Meri gadi dekh na sir mundiya ,,,,,,,,, Na thande honke bhar mundiya,,,,,,,,, Copy right by: Preet Kaur
86
« on: April 16, 2011, 04:34:40 AM »
Har thokar to assi hun wakef hogye,,,,,,,, Zakhma diya peera sahnde sahnde hun assi ena de sartaj hogye,,,,,,,,, Koi vi gham sanu hun pershan nahi karda,,,,,,, Hun assi darda to vi pare, dardnakh dardwaan or (dardheen ) hogye,,,,,,, Har thokar to assi hun wakef hogye,,,,,,,,
Copy right by:Preet Kaur
87
« on: April 15, 2011, 12:46:00 AM »
ik chota jeha dil ha mera,,,,,,,, jiss vich armaan lakha ne,,,,,,, pura karde karde beet gei jind gani,,,,,,,,, kiss ne ane sala de hisab rakhe ne,,,,,,,, ik chota jeha dil ha mera,,,,,,,, jiss vich armaan lakha ne,,,,,,, Copy right by: Preet Kaur
88
« on: April 11, 2011, 08:34:47 PM »
Zra nazar utha ke dekh ,,,,,,,,,Jhalleia (Ratnooo sis Pj wale sare)Assi vi tariya raha vich apniya akhiya vishe bethe Aa,,,,,,,Ik jhoothi se ameed pe apni doniya vase bethe Aa,,,,,,,Kabhi na khatam hone wali kahani ka,,,,,,Ajj dekh ik hisa ban bethe Aa,,,,,,,,Kiya kara eh jhalla dil mann da nahi,,,,,,,,Apni mann maani kar ke ajj khud thokar khae bethe Aa,,,,Zra nazar utha ke dekh ,,,,,,,,,Assi vi tariya raha vich apniya akhiya vishe bethe Aa,,,,,,,
Copy right by: Preet Kaur
89
« on: April 11, 2011, 06:05:22 PM »
Dub jandiya ne kisttiya ,,,,,reh jandiya ne yaada,,,,,,,,,,,mr jande ne lokreh jandiya ne gala,,,,time peke sab bhuljande ne,,,,,reh jandiya ne peia grada,,,,,dub jandiya ne kisttiya ,,,,,reh jandiya ne yaada,,,,,,,,,,,Copy right by: Preet Kaur
90
« on: April 11, 2011, 02:46:56 PM »
91
« on: April 11, 2011, 05:43:21 AM »
ਕਿਸੇ ਨੇ ਪੋਛਿਯਾ ਮੇਨੂ ਮੇਰੀ ਜਾਤ ਕੀ ਏ ,,,, ਇਹ ਪਹਰਾਵਾ ਕਣਕ ਰੰਗਾ ਤੇਰੀ ਪੇਹਚੈਨ ਕੀ ਏ,,,, ਫਿਰ ਉਹ ਬੋਲੀ ,,,,, ਮੇਂ ਮਿਟੀ ਮੇਰੀ ਜਾਤ ਵੀ ਮਿਟੀ ,,,,,,,,,, ਮੇਰੇ ਵਿਚ ਸਭ ਜੀਯਾ ਦੀ ਹੋੰਧ ,,,,,,,,,, ਮੇਂ ਜਾਨਨੀ ਸਬ ਜਾਗ੍ਜੰਨੀ ,,,,,,,,,, ਮੇਂ ਰੋੜ੍ਹ ਫੋੜ੍ਹ ਜਾਨੀ,, ਕਦੇ ਮੇਂ ਟਵਿਯ ਤੇ ਕਰਾ ਸਬਰੀ ,,,,,,, ਕਦੇ ਸੁਮਦਰ ਵਿਚ ਫਿਰਾ ਗੂਤੇ ਖਾਣੀ,,,,, ਮੇਰੀ ਕੋਈ ਵੀ ਵਸਰ ਨਹੀ ,,,,,,,, ਮੇਂ ਸਰਿਯਾ ਵਿਚ ਵੱਸ ਕੇ ਰਚਦੀ ਰਚਨਾ ,,,, ਬੰਦੀ ਇਕ ਨਮੀ ਕਹਾਨੀ ,,,,,,,, ਮੇਰੇ ਵਿਚੋ ਹੀ ਨਿਕਾਲਿਯਾ ਸਾਰਾ ਆਲਮ ,,,,,,,, ਮੇਂ ਸਾਰੀ ਕੁਦਰਤ ਦੀ ਰਾਨੀ ,,,,,,,,, ਰਾਜਾ ਕਿਯਾ ਫ਼ਕੀਰ ਇਕ ਦਿਨ ਸਰੀਆ ਨੇ ਮੇਰੇ ਰੂਪ ਜਾਣਾ ਢਾਲ ,,,,,,,, ਮੇਂ ਕੋੰਨ ਤੇ ਤੂ ਕੋੰਨ ਫਿਰ ਸਭ ਇਕੋ ਜੇਹਾ ਜਾਨੀ ,,,,,,,,,,, ਮੇਂ ਮਿਟੀ ਮੇਰੀ ਜਾਤ ਵੀ ਮਿਟੀ ,,,,,,,,,,,
Copy right by: Preet Kaur
92
« on: April 10, 2011, 07:34:47 PM »
Ajj hoia joora da judh,,,, Yamla te Ratnoo de vich,, Bichari dharti gi hill,,, Vich Aea dekh Ravi Gill,,,,, Kehnda Ratnoo hoja chill,,,,, Mere nal tah eh rojj hi Honda ,,,,, Na roo ni merie jinde ,,,,, Hale haga tera gill..... Beshak PJ wale menu nit ban karde,,,,,,, Main vi ina nal na karda koi dill,,,,,, Roj nami id banke anda,,,,, And kehnda my time pass and time to kill,,,,,,, Meri gal samj na gusse nal buhata hill,,,,,,, Ajj sadi nahi chali tah kal nu fir amage name ID te ,,,,,, Na kar tu chota apna dil ,,,,,,, Je Buhati yaad pj di aai tenu ,,,,, Tah fir lelee stress relief koi pil,,,,, Ajj hoia joora da judh,,,, Yamla te Ratnoo de vich,, Bichari dharti gi hill,,, -------------------------------------- ਅੱਜ ਹੋਇਆ ਜੂਰਾ ਦਾ ਜੁਦ੍ਹ ,,,,, Yamle ਤੇ Ratnoo ਦੇ ਵਿਚ ,,,, ਬੀਚਾਰੀ ਧਰਤੀ ਗਈ hill ,,,,, ਵਿਚ ਆਇਆ ਦੇਖ Ravi Gill ,,,,, ਕੇਹਂਦਾ Ratnoo ਹੋਜਾ chill ,,,, ਮੇਰੇ ਨਾਲ ਤਾਹ ਇਹ ਰੋੱਜ ਹੀ ਹੋਂਦਾ ,,,,,,, ਨਾ ਰੋਓ ਨੀ ਮੇਰੀਏ ਜਿੰਦੇ,,, ਹਾਲੇ ਹੈਗਾ ਤੇਰਾ gill ,,,, ਬੇਸ਼ਕ PJ ਵਾਲੇ ਮੇਨੂ ਨਿਤ ban ਕਰਦੇ ,,,, ਮੈਂ ਵੀ ਇਨਾ ਨਾਲ ਕਰਦਾ ਕੋਈ ਢਿੱਲ,,,,, ਮੇਰੀ ਗਲ ਸਮਜ ਨਾ gusse ਨਾਲ ਬੁਹਤਾ hill ,,, ਅੱਜ ਸਾਡੀ ਨਹੀ ਚਲੀ ਤਾਹ ਕਲ ਨੂ ਫਿਰ ਅਮਾਗੇ ਨਾਮੀ id te ,,,, ਨਾ ਕਰ ਤੂ ਛੋਟਾ ਆਪਣਾ dil ,,, ਜੇ ਬੁਹਤੀ ਯਾਦ PJ di ਆਈ ਤੇਨੁ ,,, ਤਾਹ ਫਿਰ ਲੇਲਈ stress relief ਕੋਈ pill ,,,, ਅੱਜ ਹੋਇਆ ਜੂਰਾ ਦਾ ਜੁਦ੍ਹ ,,,,, Yamle ਤੇ Ratnoo ਦੇ ਵਿਚ ,,,, ਬੀਚਾਰੀ ਧਰਤੀ ਗਈ hill ,,,,, ਵਿਚ ਆਇਆ ਦੇਖ Ravi Gill ,,,,, ਕੇਹਂਦਾ Ratnoo ਹੋਜਾ chill ,,,,
Copy right by : Preet Kaur
93
« on: April 10, 2011, 01:15:10 AM »
Lab jao tenu vi koi dil da mehram jo tere dil di gal bhuj sake,,,,,,,Jo teriya akha vicho hanju ann to pehla una nu pee sake,,,,,,,,,,,,Khali rastiyaa te tur diya sari umar kut gei,,,,,Hun akhari padha te tere agge hoke tera Preet sath de sake,,,Lab jao tenu vi koi dil da mehram jo tere dukh nu apna keh sake ,,,,,,,Bese tah suche sache yaar labne okhe iss jog vich,,,,,,,,,,Fir kiya pta teriya kitiya ardasa de agge koi freesta ban ke khar sakeLab jao tenu vi koi dil da mehram jo tenu chete kar ke apne aap nu bhula sake,,,,,,,----------------------------------------------------------------------------------------------------ਲਬ ਜਾਓ ਤੇਨੁ ਵੀ ਕੋਈ ਦਿਲ ਦਾ ਮੇਹ੍ਰਾਮ ਜੋ ਤੇਰੇ ਦਿਲ ਦੀ ਗਲ ਭੁਜ ਸਕੇ ,,ਜੋ ਤੇਰੀਯਾ ਆਖਾ ਵਿਚੋ ਹੰਜੂ ਆਂਨ ਤੋ ਪੇਹ੍ਲਾ ਉਨਾ ਨੂ ਪੀ ਸਕੇ ,,,,ਖਾਲੀ ਰਾਸਤੀਯਾ ਤੇ ਤੁਰ ਦਿਯਾ ਸਾਰੀ ਉਮਰ ਕੂਟ ਗੇਈ...ਹੁਣ ਆਖਰੀ ਪੜ੍ਹਾ ਤੇ,, ਤੇਰੇ ਅੱਗੇ ਹੋਕੇ ਤੇਰਾ Preet ਸਾਥ ਦੇ ਸਕੇ ,,,,ਲਬ ਜਾਓ ਤੇਨੁ ਵੀ ਕੋਈ ਦਿਲ ਦਾ ਮੇਹ੍ਰਾਮ ਜੋ ਤੇਰੇ ਦੁਖ ਨੂ ਆਪਣਾ ਕੇਹ ਸਕੇ ,,,,,ਬੇਸੇ ਤਾਹ ਸੁਚੇ ਸਚੇ ਯਾਰ ਲਬਣੇ ਓਖੇ ਇਸ ਜਗ ਵਿਚ ,,,,,ਫਿਰ ਕਿਯਾ ਪਤਾ ਤੇਰੀਯਾ ਕਿਤੀਯਾ ਆਰਦਾਸਾ ਦੇ ਅੱਗੇ ਕੋਈ ਫਰੀਸਤਾ ਬਣ ਕੇ ਖ਼ਰ ਸਕੇ,,,,ਲਬ ਜਾਓ ਤੇਨੁ ਵੀ ਕੋਈ ਦਿਲ ਦਾ ਮੇਹ੍ਰਾਮ ਜੋ ਤੇਨੁ ਚੇਤੇ ਕਰ ਕੇ ਆਪਣਾ ਆਪ ਨੂ ਭੁਲਾ ਸਕੇ Copy right by: Preet Kaur
94
« on: April 09, 2011, 11:54:38 AM »
Na khushiya ne sada sath dita,,,,,, Na dukha ne koi gila kita,,,,,,,,, Assi hazra mil chal ke ,,,, Umaara da eh laba safar teah kita,,,,,,,,,,, Langgde langgde koi mod lang ge,,,,,,,,,, Assi na mur ke apni wafadari da sabut dita ,,,,,,, Chahe lok sanu hun kehan kamali,,,,,,,, Preet ne tah tenu appna khuda samjke pyar kita,,,,,,,,,, Copy right by: Preet Kaur
95
« on: April 09, 2011, 03:46:44 AM »
ਲੱਗਦਾ ਹੈ ਸਾਨੁ ਕੀ ਸਾਡਾ ਅੰਤ ਹੁਣ ਨੇੜ੍ਹੇ ਆ ,,,,, ਜਿੰਦਗੀ ਓਰ ਮੋਤ ਦੇ ਵਿਚ ਜੋ ਬਚੇ 2-4 ਸਾਹ ਮੇਰੇ ਆ ,,,, ਕੰਨ ਮੇਰੇ ਵੀ ਸੁਨ ਰਹੇ ਨੇ ,,,,,,,, ਉਹ ਕਬਰਾ ਨੇ ਸਾਜ ਜੋ ਮੇਰੇ ਲਈ ਸ੍ਹੇੜ੍ਹੇ ਆ ,,,, ਤੂ ਵੀ ਹੁਣ ਹੱਟ ਕਰਨੀ ਸ਼ਡਦੇ Preet ,,,,, ਇਹ ਤਾਹ ਸਜਣਾ 84 ਦੇ ਗੇੜ੍ਹੇ ਆ ,,,,, ਲੱਗਦਾ ਹੈ ਸਾਨੁ ਕੀ ਸਾਡਾ ਅੰਤ ਹੁਣ ਨੇੜ੍ਹੇ ਆ ,,,,, Copy right by : Preet Kaur
96
« on: April 08, 2011, 04:33:12 AM »
ਸਾਰਿਯਾ ਮੋੰਡਿਯਾ ਵਿਚੋ ਮੋੰਡਾ ਓਹ ਸਿਰ ਕਡਮਾ ,,,,, ਸੋਹਨਾ ਸੁਨ੍ਖਾ ਉੱਤੋ body (ਸਰੀਰ) ਡਾ ਵੀ ਗਡ੍ਮਾ,,,,,, ਜਦੋ ਪਾ ਲੇੰਦਾ ਓਹੁ ਫੱਟੀ ਹੋਈ jean ,,,, ਨਜ਼ਾਰਾ ਇੱਦਾ ਡਾ we never a seen ,,,,, Polo ਦੀ shirt ਪਾਕੇ ,,,,,ਏਮੀ ਕੁਰਿਯਾ ਤੇ ਰੂਵ ਓਹੁ ਪਾਂਦਾ,,,,, ਸ਼ਰਾਬੀ ਅਖਾ ਵਾਲਾ ਮੋੰਡਾ ,,,,,, ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ ਸ਼ਰਾਬੀ ਅਖਾ ਵਾਲਾ ਮੋੰਡਾ ,,,,,, ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,, ਜਦੋ ਉਹਨੁ ਤਕਾ ਬ਼ੁਸ ਤਕਦੀ ਹੀ ਰੇਹ ਜਾਮਾ,,,,,, ਉਦੇ ਦਿਲ ਦੀ ਮੇਂ ਰਾਨੀ ਬਨ ਬੇਹਜਾਮਾ ,,,,,, ਕ੍ਬਦਿਯਾ ਇਹ ਬੁਲ੍ਲਿਯਾ ਵਿਚੋ ਇਜਹਾਰ ਕਰਨਾ ਉਖਾ ਹੋਗਿਯਾ ,,,,,,,,, ਕਾਨੁ ਹੋਰ Preet ਨੂ ਤੂ ਤਰ੍ਸਾਦਾ,,,,, 3 ਲਫਜਾ ਵਿਚ ਸਾਰੀ ਗਲ ਮੁਕ ਜਾਂਦੇ ਏ,,,, ਏਨੀਆ ਲਬਿਯਾ ਬਾਤਾ ਕੀਉ ਸੁਨਾਦਾ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,,, ਸ਼ਰਾਬੀ ਅਖਾ ਵਾਲਾ ਮੋੰਡਾ ,,,,,, ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,,, ਰੋਜ Collage ਵਿਚ ਜਦੋ ਮੋੰਡਿਆ ਬੇਠ ਊਹ ,,,,,,, ਅਖ ਦੇ ਇਸ਼ਾਰੇ ਨਾਲ ਦਿਲ ਮੇਰਾ ਸੈਕੇ ਉਹ ,,,,,, ਇਸ਼੍ਕ਼ੇ ਦੀ ਅੱਗ ਵਿਚ ਮੇਂ ਕਲੀ ਕੀਉ ਸੜ੍ਹਾ ਵੇ ,,,,,,, ਸੱਸੀ ਬਨ ਕੇ ਮੇਂ ਥੱਲਾ ਵਿਚ ਕੀਉ ਫਿਰਾ ਵੇ ,,,,, ਸਾਨੂ ਤਰਸਾਨ ਲਈ ਤੂ ਜਾਨ ਜਾਨ ਕੇ ਗੈਰਾ ਨੂ ਸੀਨੇ ਲਾਂਦਾ ,,,,,,,,,,,, ਇਕ ਵਾਰੀ ਕਹ ਦੇ ________ ਤੂ ਵੀ ਮੇਨੂ ਉਨਾ ਹੀ ਚਹਾਦਾ,,,,, ਸ਼ਰਾਬੀ ਅਖਾ ਵਾਲਾ ਮੋੰਡਾ ,,,,,, ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,,, ਸਾਰਿਯਾ ਮੋੰਡਿਯਾ ਵਿਚੋ ਮੋੰਡਾ ਓਹ ਸਿਰ ਕਡਮਾ ,,,,, ਸੋਹਨਾ ਸੁਨ੍ਖਾ ਉੱਤੋ body (ਸਰੀਰ) ਡਾ ਵੀ ਗਡ੍ਮਾ,,,,,, ਜਦੋ ਪਾ ਲੇੰਦਾ ਓਹੁ ਫੱਟੀ ਹੋਈ jean ,,,, ਨਜ਼ਾਰਾ ਇੱਦਾ ਡਾ we never a seen ,,,,, Polo ਦੀ shirt ਪਾਕੇ ,,,,,ਏਮੀ ਕੁਰਿਯਾ ਤੇ ਰੂਵ ਓਹੁ ਪਾਂਦਾ,,,,, ਸ਼ਰਾਬੀ ਅਖਾ ਵਾਲਾ ਮੋੰਡਾ ,,,,,, ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ ਸ਼ਰਾਬੀ ਅਖਾ ਵਾਲਾ ਮੋੰਡਾ ,,,,,, ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,
Copy right by: Preet Kaur
97
« on: April 07, 2011, 01:15:15 PM »
ਬੋਲੀ ਅਲੱਗ ਹੈ ਤੇ ਵੇਸ ਅਲੱਗ ਹੈ,,ਬਾਣਾ ਅਲੱਗ ਹੈ ਤੇ ਦੇਸ਼ ਅਲੱਗ ਹੈ,, Punjab ਵਰਗੀ ਮੌਜ ਨਹੀਂ ਲੱਭਦੀ,, Job ਤੇ Study ਦਾ ਬਹੁਤਾ ਹੀ ਜੱਭ ਹੈ,, ਦਿਨ ਵਿੱਚ 3 ਟਾਇਮ Punjab ਤੀਵੀਆਂ ਰੋਟੀਆਂ ਪਕਾਓੁਦੀਆਂ ਨੇ,, ਪਰ ਮੇਮਾਂ ਕੋਲ ਤਾਂ ਭਈ KFC, BK,McD ਤੇ subway ਦਾ sub ਹੈ,,,,,
98
« on: April 07, 2011, 09:33:43 AM »
ਖਬਰ ਮਿਲੀ ਹੈ ਸਾਨੂ ਕੀ ਊਹ ਸਾਡੇ ਤੋ ਬੇ ਮੁਖ ਹੋਗਏ,,,,, ਸਾਨੂ ਵਿਚ ਮਾਜਦਾਰ ਸ਼ਡ... ਆਪ ਜਾ ਕੇ ਕਿਨਾਰੇ ਪੈ ਖਲੋ ਗਏ ,,,,,, ਜੋ ਉਮਾਰਾ ਸਾਥ ਦੇਣ ਦਾ ਕੋਉਲ ਕਰਾਰ ਕਰਦੇ ਸੀ ,,,,,,,,, ਅਜ ਆਪਣੇ ਕਹੇ ਬੋਲਾ ਤੇ ਬੋਲ ਕਬੋਲ ਹੋ ਗਏ,,,,, Copy righy by: Preet Kaur
99
« on: April 07, 2011, 08:36:54 AM »
ਕਬਦਿਯਾ ਮੇਰੀਯਾ ਬੁਲਿਯਾ ਵਿਚੋ ਇਜਹਾਰ ਕਰਨਾ ਅਓਖਾ ਹੋਗਿਯਾ ,,,,,,,,,,,,,,,,, ਸ਼ਰਮ ਨਾਲ ਝੁਕਿਯਾ ਨਜ਼ਰਾ ਮੇਰੀਯਾ ਵਿੱਚ ਹੁਣ ਸੂਰਮਾ ਪਾਨਾ ਅਔਖ ਹੋਗਿਯਾ ,,,,,,,,,,,, ਤੂ ਹੀ ਕੁਜ ਕੇਹ ਦੇ ਵੇ ਢੋਲਨਾ ,,,,,,,,, ਹੁਣ Preet ਦਾ ਤੇਰੇ ਬਗੈਰ ਜੀਓਉਣਾ ਅਓਖਾ ਹੋਗਿਯਾ ,,,,,,,,,,, Copy right by: Preet Kaur
100
« on: April 06, 2011, 02:18:34 AM »
ਮੇਂ ਲਫਜਾ ਦੀ ਗੁਮਨ ਘਰ੍ਰੀ ਵਿਚ ਗੋਵਾਚ ਗਿਆ ਬੀਬਾ ,,,,,,,,, ਜਦ ਵੀ ਮੇਂ ਲਿਖਣ ਦੀ ਕੋਸ਼ਿਸ਼ ਕਰੰਦਾ ,,,,,,,,, ਇਕ ਇਕ ਅਖਰ ਮੇਨੂ ਕਹੰਦਾ ਪੇਹਲਾ ਮੇਂ ਪੇਹਲਾ ਮੇਂ ,,,, ਇਸ ਦੀ ਚੋਣ ਕਰੰਦਾ ਕਰੰਦਾ ਮੇਂ ਹਰ ਗਿਆ ਬੀਬਾ ,,,,,,,,,, ਮੇਂ ਲਫਜਾ ਦੀ ਗੁਮਨ ਘਰ੍ਰੀ ਵਿਚ ਗੋਵਾਚ ਗਿਆ ਬੀਬਾ ,,,,,,,,, Copy right by: Preet Kaur
Pages: 1 2 3 4 [5] 6 7 8 9 10 ... 19
|