April 26, 2024, 12:24:13 PM

Show Posts

This section allows you to view all posts made by this member. Note that you can only see posts made in areas you currently have access to.


Topics - ਬਿੱਲੋ ਦੀ Blori ਅੱਖ

Pages: 1 [2] 3 4 5 6 7 ... 19
21
Shayari / Har sheh te marna sanu nahi anda ,,,,,,,,,,
« on: July 05, 2011, 01:57:47 AM »
Har sheh te marna sanu nahi anda ,,,,,,,,,,

Dil ik wari dita mud ke sanu pyar karna nahi anda,,,,,

Asmaan de tute tare waagona ,,,,,,,,

Ik wari tut ke chur hoie sanu mud ke jodna nahi anda,,,,,,,,,,

 
ik wari asi tenu rabb kolo mang liya,,,,,
 
sanu dar dar te jhukna nahi anda,,,,,,,


Arsh B.

22
ਗੁੱਡੇ ਗੁੱਡੀਆ ਦਾ ਵਿਆਹ ਕਰਵਾਣਾ,,,,,,,,,
ਫਿਰ ਨਿਕੀਆ ਨਿਕੀਆ ਖੇਡਾ ਖੇਡ ਕੇ ਖੁਸ਼ ਹੋ ਜਾਣਾ ,,,,,,,
ਬਾਗਾ ਵਿਚੋ ਅੰਬ ਤੋੜ ਕੇ ,,,,,,,
ਲੂਣ ਨਾਲ ਚਟਕਾਰਿਆ ਲਾ ਕੇ ਖਾਣਾ,,,,, ,,,,,,
ਕੋਕਲਾ ਸ਼ਾਫਾਕੀ ਝੂਮੇ ਰਾਤ ਆਈ  ਏ ,,,,,,,,
ਸਾਰੇ ਪਿੰਡ ਦੇ ਨਿਆਣੇਆ ਦੀ ਪਿਠ ਦਾ ਢੋਲ ਬਜਾਣਾ,,,,,
ਤਾਰੇ ਦੀ ਹੱਟੀ ਤੋ ਸੋਦਾ ਦੇ ਨਾਲ ਨਾਲ
ਆਪ ਵੀ ਸਤਰੇ ਦੀਆ ਗੋਲਿਆ ਦਾ ਉਧਾਰ ਚੜਾਈ ਜਾਣਾ ,,,,,,,,,,,
ਜਾਮਣਾ ਦੇ ਬੂਟੇ ਦੇ ਸਿਖਰ ਤੇ ਚੜ ਕੇ ,,,,,,,
ਟਾਣਾ ਟੁੱਟਣ ਤੇ ਹਥ ਪੈਰ ਤੁੜਵਾਣਾ,,,,,,,,,
ਮਾ ਦੀਆ ਲਖ ਗਾਲਾ ਸੁਣ ਦੇ ਵਾਵਜੂਦ ,,,,,,,
ਵੀ ਘਰ ਦੇਰ ਨਾਲ ਆਉਣਾ ,,,,,,,,,,,
ਗਰਮੀਆ ਦੀਆ ਛੋਟੀਆ ਵਿਚ ,,,,,,,
ਭੂਆ ਮਾਸੀ ਦੇ ਘਰ ਦੇਰ ਰਾਤ ਤਕ ਖੋਰੂ ਪਾਉਣਾ,,,,,,,,
ਮਹਿਮਾਨਾ  ਦੇ ਚਾਹ ਪੀਣ ਤੋ ਪਹਿਲਾ ਹੀ ,,,,,,,,,
ਪੂਰੀ ਬਿਸਕੁਟਾ ਦੀ ਪਲੇਟ ਖਤਮ ਕਰ ਜਾਣਾ ,,,,,,,,
ਬਾਦਰ ਕਿਲੇ ਵਿਚ ਜੁਤੀਆ ਇਕਠੀਆ  ਕਰ ਕੇ ,,,,,,,
ਵਾਰੀ ਆਉਣ ਤੇ ਇਕ ਇਕ ਨੂ ਚਗੀ ਤਰਹਾ ਖੜਕਣਾ,,,,,
ਲੁਕਣ ਮਿਟੀ  ਦੀ ਵਾਰੀ ਤੋ ਬਚਣ ਲਈ,,,,,,,
ਸੰਦੂਕਾ ਓਹਲੇ ਲੁਕ ਕੇ ਉਥੇ ਹੀ ਸੋ ਜਾਣਾ,,,,,,,,,,,
ਸ਼ਹਿਦ ਖਾਣ ਦੇ ਚਾਅ ਵਿਚ ਵੱਟਾ ਮਾਰਕੇ ,,,,
ਡੁਮਣੇ ਦੀਆ ਮਖਿਆ ਨੂ ਮਗਰ ਲਾਕੇ ਮੁਹ ਮੱਥਾ ਮੋਟਾ ਕਰਵਾਣਾ ,,,,,,,,,,
ਬਾਬਿਆ ਦੇ ਜਾਣ ਦੇ ਚਾਅ ਵਿਚ ਤੜਕੇ ਉਠ ਕੇ ਨਹਾ ਕੇ ,,,,,,,,
ਟਰਾਲੀ ਵਿਚ ਪਹਿਲਾ ਹੀ ਜਾ ਕੇ ਬੈਠ ਜਾਣਾ ,,,,,,,,,
ਗਲਤੀ ਕੀਤੀ ਤੇ ਭੋਲਾ ਜਿਹਾ ਮੁਹ ਬਣਾ ਕੇ ,,,,,,,,
ਰੋਟੀ ਖਾਧੇ ਤੋ ਬਿਨਾ ਹੀ ਸੋ ਜਾਣਾ ,,,,,,,,,
ਪਿਠੂ ਕੈਮ ਕਰਦਿਆ ਕਰਦਿਆ ਨੇ,,,,,,,
ਗੇਦ ਨੂ ਕਿਥੋ ਤੋ ਕਿਥੇ ਤਕ ਪੋਹਚਾਨਾ,,,,,,,,,
ਦੁਪਹਿਰ ਨੂ ਤਾਸ਼ ਵਿਚ ਭਾਬੀ ਬਨਣ ਤੇ ,,,,
ਚੁਨੀ ਦੇ ਕੇ ਵੋਹਟੀ ਬਨਾਣਾ ਕੇ  ਖੂਬ ਮਜਾਕ ਉਡਾਣਾ,,,,,,,,,,
ਪਤੰਗ ਨੂ ਸਭ ਤੋ ਉਚਾ ਉਡਾ ਕੇ ,,,,,,
ਪੇਚਾ ਲਾਕੇ ਡਿਗਣ ਤੇ ਫੜਨ  ਜਾਣਾ ,,,,,,
ਨਹੀ ਮੁੜਨਾ ਪ੍ਰੀਤ ਮੇਰਾ ਅਨਮੋਲ ਬਚਪਨ  ,,,,,,,,
ਦਾਦਾ ਦਾਦੀ ਦੀਆ ਕਹਾਣੀਆ ਦੇ ਵਿਚ ਪਰੀਆ ਦੇ ਦੇਸ਼ ਨੂ ਜਾਣਾ,,,
ਗੁੱਡੇ ਗੁੱਡੀਆ ਦਾ ਵਿਆਹ ਕਰਵਾਣਾ,,,,,,,,,
ਫਿਰ ਨਿਕੀਆ ਨਿਕੀਆ ਖੇਡਾ ਖੇਡ ਕੇ ਖੁਸ਼ ਹੋ ਜਾਣਾ ,,,,,,,

Copy right by: Arsh B.
 
Bachon ka gadar

Woh Kagaz Ki Kashti Video by Naimat

 

23
ਨਾ ਸ਼ਰਤਾ ਨਾਲ ਦਿਲ ਜਿਤੇ ਜਾਂਦੇ ਨੇ ਨਾ ਸ਼ਰਤਾ ਨਾਲ ਪਿਆਰ ,,,,,,,,,
ਪਰਖਾ ਦੇ
ਬੱਟੇ ( ਰੋੜੇ )ਉਥੇ ਸਿਟੇ ਜਾਂਦੇ ਨੇ ਜਿਥੇ ਹੋਵੇ ਨਾ ਏਤਬਾਰ ,,,,,,,
ਜੋਦਾਈ  ਵਾਲੇ ਰੋਨੇ ਉਥੇ ਰੂਏ ਜਾਂਦੇ ਨੇ ਜਿਥੇ ਵਿਛੜ ਗਏ ਨੇ ਯਾਰ ,,,,,,,,,
ਹਾਟ੍ਕੋਰਿਆ ਦੇ ਹੰਝੂ ਪ੍ਰੀਤ ਉਥੇ ਰੂਈਏ ਜਾਂਦੇ ਨੇ ਜਿਥੇ ਰਿਸਦੇ ਨੇ ਜ਼ਖਮ ਹਜ਼ਾਰ ,,,,,

Arsh B.

Na sharta nal dil jite jande ne na sharta nal pyaar,,,,,,,
Parkha de btte (rode) uthe site jande ne jithe hove na etabar,,,,,,
Jodai wale rone uthe rooe jande ne jithe vichd gaye ne yaar,,,,,,,
haatkoria de hanjhu preet uthe rooie jande ne jithe risde ne zakham hazar,,,,,,,

24
ਸਚੇ ਦੋਸਤਾ ਦੀ ਤਾ ਹਮੇਸ਼ਾ ਦਿਲ ਨੂ ਤਾਂਗ ਰੇਹਂਦੀ ਏ ,,,,,,,,,

ਦੂਰ  ਤੋ ਹੋਵੇ ਬੇਸ਼ਕ ਸਲਾਮ ਅਖ ਤਾ ਫਿਰ ਵੀ ਝੁਗ੍ਣੀ ਪੇਂਦੀ ਏ ,,,

ਦਿਲ ਨੂ ਤਾ ਦਿਲ ਦੀ ਰਾਹ ਰੇਹੰਦੀ ਏ  ,,,,,,,,,,,,

ਦੋਸਤੀ ਇਕ ਉਸ ਏਤਬਾਰ ਤੇ ਟਿਕੀ ਰੇਹਂਦੀ ਏ ,,,,,,,,,

ਤਾਹੀ ਤਾ ਇਸ ਕਲਾਮ ਦੇ ਵਿਚ ਪ੍ਰੀਤ ਤੇਨੁ ਇਹ ਕੇਹਂਦੀ ਏ ,,,,,,,,,,,,

ਯਾਰੀ ਲਾਈਏ ਤਾ ਤੂੜ ਨਾਬਣਾ,,,,,,,

ਤਾਹੀ ਤਾ ਸਾਝਾ ਦੀ ਡੂਰ ਹੋਰ ਪਕੀ ਰੇਹਂਦੀ ਏ ,,,,,,,,,,,,,

ਕੋਈ ਵੀ ਸਵਾਲ ਦੇ ਹਲ ਦੇ ਭਾਲ ਵਿਚ ਇਹ ਰੇਹਂਦੀ ਏ ,,,,,,,,,,,,

ਜੇ ਕੋਈ ਗਲਤੀ ਹੋਵੇ ਮੇਰੇ ਕੋਲ ,,,,,,,,,,,,

ਤਾ ਉਸ ਦੇ ਸੁਦਾਰ ਵਿਚ  ਸੋਚ ਤੇਰੀ ਰੇਹਂਦੀ ਏ ,,,,,,,,,,,

ਪ੍ਰੀਤ ਸ਼ੁਕਰ ਰੱਬ ਦਾ ਮਨਦੀ ਰੇਹਦੀ ਏ ,,,,,,,,,,

ਤੁਹਾਡੇ ਕਦਰ ਦਾਨਾ ਦੇ ਲਈ ਪ੍ਰੀਤ pj ਤੇ ਲਿਖਦੀ ਰੇਹਾਦੀ ਏ ,,,,,,,,

ਸਚੇ ਦੋਸਤਾ ਦੀ ਤਾ ਹਮੇਸ਼ਾ ਦਿਲ ਨੂ ਤਾਂਗ ਰੇਹਂਦੀ ਏ ,,,,,,,,,

ਦੂਰ  ਤੋ ਹੋਵੇ ਬੇਸ਼ਕ ਸਲਾਮ ਅਖ ਤਾ ਫਿਰ ਵੀ ਝੁਗ੍ਣੀ ਪੇਂਦੀ ਏ ,,,

Arsh B.
 
 
 
 
Yeh Dosti song - Sholay

25
ਮੇਰੇ ਦੇਸ਼ ਦੀ ਤਾਕ਼ਦੀਰ ਬਣਦੀ ਮਾਰੋ ਥਲ ਦੇਖ ਲੋ ,,,,,,,

ਕਿਵੇ ਲੱਗ ਦੇ ਨੇ ਘਾਹ ਦੀ ਬੂਟੀ ਨੂ ਫਲ ਦੇਖ ਲੋ,,,,,,

ਗਰੀਬਾ ਤੇ ਠਗਿਆ ਦੀ ਪੈਂਦੀ ਮਾਰ ਦੇਖ ਲੋ,,,,,

ਸ਼ਾਹੂਕਾਰਾ ਦੀ ਭਰਦੀ ਤਾਜੋਰੀ ਦੇਖ ਲੋ,,,,,

ਲੰਬੀਆ ਲੰਬੀਆ ਕਾਰਾ ਵਿਚ ਘੁਮਣ ਵਾਲੇ ਦਾ ਰੋਹਬ ਦੇਖ ਲੋ,,,,,,

ਨੰਗੇ ਮਜਲੂਮਾ ਦਾ ਬਣਦਾ ਮਜਾਕ ਦੇਖ ਲੋ,,,,,,

ਇਸੇ ਮਿਟੀ ਵਿਚ ਜਮ ਕੇ,,,,,

ਵਿਦੇਸ਼ੀ ਅਖਵਾਦਾ ਇਕ ਭਾਰਤੀ ਨਾਗਰਿਕ ਦੇਖ ਲੋ,,,,

ਚੰਦ ਲੋਕਾ ਦੀ ਤਰੱਕੀਆ ਵਿਚ,,,,,,

ਕੋਈ 90 ਫੀਸਦੀ ਅਵਾਦੀ ਰੋਜੀ ਰੋਟੀ ਨੂ ਰੋਂਦਾ ਦੇਖ ਲੋ,,,,,,

ਕਿਸੇ ਦੇ ਸਿਰ ਤੇ ਛੱਤ ਨਹੀ,,,,,

ਕੋਈ ਭੁਖ ਨਾਲ ਬਿਲਕਦਾ ਬੱਚਾ ਦੇਖ ਲੋ,,,,,,

ਊਧਮ ਸਿੰਘ ਤੇ ਭਗਤ ਸਿੰਘ ਕੀਤੀ,,,,,,

ਕੁਰਬਾਨੀ ਦਾ ਅਸੀਂ ਕੀ ਕੀਤਾ ਹਾਲ ਦੇਖ ਲੋ,,,,,,

Corruption ਵਿਚ ਗੂੰਜਦਾ  ਤੁਫਾਨ ਦੇਖ ਲੋ,,,,,,

ਰੋਜ ਨਵੇ minstera ਚਲਦੀ ਸਿਆਸਤ ਦੇਖ ਲੋ,,,,,,

Swiss Bank ਜਮਾ ਹੋਇਆ ਧਨ ਬੇ ਹਿਸਾਬਾ ਦੇਖ ਲੋ,,,,,,

ਦੇਸ਼ ਤੇ ਲਟਕਦੀ ਨੰਗੀ ਦਹਿਸ਼ਤ  ਦੀ ਤਲਵਾਰ ਦੇਖ ਲੋ,,,,,,,

ਕਿਵੇ  ਪੀਦੀ ਏ ਖੂਨ ਆਪਣੀ ਹੀ ਮਾ ਦਾ ਇਸ ਦਾ ਇਹ ਵਾਰ ਦੇਖ ਲੋ,,,,,,

ਕਿਵੇ ਨਚਦੀ ਬਹਾਰ ਖੇਤਾ ਵਿਚ ਦੇਖ ਲੋ ,,,,,,,

ਕਦੇ ਸੋਕਾ ਤੇ ਕਦੇ ਹੜਾ ਥਲੇ ਆਈ ਜਮੀਨਾ ਦੀ ਮਾਰ ਦੇਖ ਲੋ ,,,,,,

ਕਰਜ਼ੇ ਥੱਲੇ ਦੱਬੇਆ ਇਕ ਕਿਸਾਨ ਦੇਖ ਲੋ ,,,,,,

ਰੱਬ ਦੇ ਨਾਮ ਨਾਲ ਚਲਦਾ ਵਪਾਰ ਦੇਖ ਲੋ ,,,,,,

Sai Ram ਵਰਗੇ ਬਾਬੇਆ ਦੀ ਲੰਬੀ ਲੱਗੀ ਕਤਾਰ ਦੇਖ ਲੋ,,,,,,

ਦਹੇਜ ਪਖੋ ਭਰੂਣ ਹਤਿਆ ਕੁਖ ਵਿਚ ਹੁੰਦੀ ਦੇਖ ਲੋ,,,,,,,

ਕੋਈ ਆਕੇ ਮੇਰੇ ਮੁਲਕ ਦੀ ਤਾਕ਼ਦੀਰ ਦੇਖ ਲੋ ,,,,,,

ਕਿਵੇ ਘਾਹ ਦੀ ਬੂਟੀ  ਨੂ ਲਗਦੇ ਨੇ ਫਲ ਦੇਖ ਲੋ,,,,
 
Arsh B.
 
a killing song by Nusrat fateh ali khan

26
Husan lakh paddo mein chupa ke rakhlo chupia nahi jata,,,,,,,
Dil ka raaz sabhi ko baataia nahi jata,,,,,,
Palke jhuki hoi vi sabh kuch keh jati hai,,,,,,,
Labo se bol ke sunaia nahi jata,,,,,,,,
Ek ishara hi kafi hota baat samjhne ke lie ,,,,,,,,,,,
Na samjho ke aage je sawal uthia nahi jata,,,,,
Sadgi vi mann ko bah jati hai,,,,,,
Motio ke haar se dil ko behlaea nahi jata,,,,,,
Husan lakh paddo mein chupa ke rakhlo chupia nahi jata,,,,,,,
Dil ka raaz sabhi ko baataia nahi jata,,,,,,
 
Arsh B.
 
 
na kajre ka har

27
ਲਭੇ ਲਭੇ ਸਾਹ ਬਰਦੀ ਜਿੰਦਗੀ ਦੇ ,,,,,,,

ਮੇਂ ਖੜੀ ਆ ਮੋਤ ਦੇ ਕਿਨਾਰੇ ਤੇ ,,,,,,,,

ਪਾਣੀ ਦਾ ਬੋਲਾਬਲਾ ਫੂਟਣ ਤੇ ਆ ਪੋਹਚੀਆ,,,,,

ਕਿਆ ਫੇਦਾ ਹੁਣ ਹਵਾ ਦੇ ਸਹਾਰੇ ਤੇ ,,,,,,,,

ਕਿਸ ਨੂ ਉਲਾਬਾ ਦੇਮਾ ਮੇਂ ਪ੍ਰੀਤ ,,,,,,,,

ਕਿਸਮਤ ਖੋਟੀ ਸੀ ਮੇਰੀ ਦੋਸ਼ ਕਿਉ ਲਾਮਾ ਤੇਰੇ ਤੇ ,,,,,,,,,,,,

ਪੀੜਾ ਵਿਚ ਇੰਜ ਪੀਜੀ ਗਈ ਮੇਰੀ ਰੂਹ ,,,,,,,,

ਹੁਣ ਸਕੂਨ ਮਿਲਣਾ ਮੇਨੂ ਜਿੰਦਗੀ ਦੇ ਹਾਰੇ ਤੇ ,,,,,,,,,

ਲਭੇ ਲਭੇ ਸਾਹ ਬਰਦੀ ਜਿੰਦਗੀ ਦੇ ,,,,,,,

ਮੇਂ ਖੜੀ ਆ ਮੋਤ ਦੇ ਕਿਨਾਰੇ ਤੇ ,,,,,,,,
Arsh B. 
Ravinder Grewal - Bulbula Paani Da BalleTV com punjabi video

28
Shayari / Na samjhi ha ja fir meri bekhudi ,,,,,
« on: June 28, 2011, 09:13:28 PM »
 
Na samjhi ha ja fir meri bekhudi ,,,,,
kuch jaan na paye hum,,,,,,,
kuch ehasaas ke dhangon mein lipti hai je dil ki baate ,,,,,
kase baattla paye ge hum ,,,,,,

choti choti raato mein bhre bhre sapane hai,,,,,
kase dekh paye ge hum ,,,,,,,,,,
guzare hoie kal ka ane wala pal par,,,,,
kase pta likh paye ge hum ,,,,

Arsh B.
 
Mehfooz - Apne *HD* Music Video - Full Song

29
ਹਵਾ ਵਿਚ ਉੱਡ ਗਈ ਮੇਹਕ ਬਹਾਰਾ ਦੀ ,,,,,,,,,

ਨਿਸ਼ਾਨੀ ਰੇਹ ਗਈ ਦਿਤੀ ਹੋਈ ਯਾਰਾ ਦੀ ,,,,,,,,,,

ਯਾਦਾ ਹੀ ਬੁਸ ਪੱਲੇ ਨੇ ਸਾਡੇ ,,,,,,,,,

ਝੜੀ ਲੱਗ ਗਈ ਹੰਝੂਆ ਦੇ ਡਾਰਾ ਦੀ ,,,,,,,,,

ਕੀਨੇ ਮਤਲਬ ਖੂਰ ਸੀ ਉਹ ਚਾਹਣ ਵਾਲੇ ,,,,,,,

ਮਤਲਬ ਨਿਕਲਣ ਤੇ ਤੁੜ ਗਏ ਸਾਝ ਪਿਆਰਾ ਦੀ ,,,,,

ਸੋਚਣ ਦਾ ਵੀ ਕੀ ਫੇਦਾ ਹੁਣ ਪ੍ਰੀਤ ,,,,,,

ਜਦੋ ਕੀ ਹਾਥੋ ਛੋਟ ਗਈ ਡੂਰ ਪਰੋਏ ਹੋਏ ਹਾਰਾ ਦੀ ,,,,,,,,,,,

ਹਵਾ ਵਿਚ ਉੱਡ ਗਈ ਮੇਹਕ ਬਹਾਰਾ ਦੀ ,,,,,,,,,

ਨਿਸ਼ਾਨੀ ਰੇਹ ਗਈ ਦਿਤੀ ਹੋਈ ਯਾਰਾ ਦੀ ,,,,,,,,,,

Arsh B.

jasbir jassi - nishani yaar di

30

ਗੁਰੂ ਗੋਬਿੰਦ ਸਿੰਘ ਜੀ ਆਈਓ,,,,
ਸਾਨੂ ਸਿਖੀ ਦਾ ਪਾਠ ਪੜ੍ਹਾਈਓ,,,,,,,
ਵਿਚ ਰੰਗ ਕੇ ਕੇਸਰੀ ਦਸਤਾਰ ,,,,,,
ਅਮ੍ਰਿਤ ਦੀ ਪੰਠਹ ਝੜ੍ਹਾਈਓ ,,,,,
ਗੁਰੂ ਗੋਬਿੰਦ ਸਿੰਘ ਜੀ ਆਈਓ,,,,,
ਜੁਲਮ ਸੇਹਾਣ ਤੇ ਕਰਨ ਤੇ ,,,,,,
ਆਪਣੀ ਤਲਵਾਰ ਉਠਾਉ,,,,,
ਗੁਰੂ ਗੋਬਿੰਦ ਸਿੰਘ ਜੀ ਆਈਓ,,,,   
ਗੁਰੂ ਤੇਘ ਬਹਾਦੁਰ ਜੀ ਦੀ ਰੀਦੀ ਸਿਦੀ,,,
ਵਿਚ ਆਪਣਾ ਕਰਮ ਪਾਈਓ,,,,
ਗੁਰੂ ਗੋਬਿੰਦ ਸਿੰਘ ਜੀ ਆਈਓ,,,,
ਕੋਮ ਦੀ ਖਾਤਰ ਸਿਰ ਦੇ ਕੇ ,,,,,,,,,
ਤਾਹੀਓ ਬਾਟੇ ਦਾ ਅਮ੍ਰਿਤ ਛਕਾਈਓ ,,,,,,
ਗੁਰੂ ਗੋਬਿੰਦ ਸਿੰਘ ਜੀ ਆਈਓ,,,,,,,,,
ਆਪਣਾ ਪਰਵਾਰ ਵਾਰ ਕੇ ਉਫ਼ ਨਾ ਕੀਤੀ ,,,,,,,,,,,,,
ਇਸ ਝੋਦੇ ਨੇ ਸਿਖ ਜਗਤ ਲਈ,,,
ਇਕ ਨਮਾ ਇਤਹਾਸ ਰਚਾਈਓ,,,,
ਗੁਰੂ ਗੋਬਿੰਦ ਸਿੰਘ ਜੀ ਆਈਓ,,,,
ਜਦੋ ਤਕ ਸਾਡੀ ਕੋਮ ਤੇ ਭਾਰੀ ਪੇਣ ਗਿਆ ,,,,,,,,
ਮੇਰੇ ਵਾਜਾ ਵਾਲਾ ਮੁੜ ਮੁੜ ਪਾਪ ਉਤਾਰਨ ਆਈਓ,,,,,
ਗੁਰੂ ਗੋਬਿੰਦ ਸਿੰਘ ਜੀ ਆਈਓ,,,,
ਸਾਨੂ ਸਿਖੀ ਦਾ ਪਾਠ ਪੜ੍ਹਾਈਓ,,,,,,,

Arsh B.

Bhai Joginder Singh Riaar - Gur Gobind Soora (The video's owner prevents external embedding)
CHARDI KALA

 

 

31
ਛਾਲ ਮਾਰਕੇ ਕੇ ਚੰਨ ਨੂ ਫੜ ਦਾ ਕੀ ਫ਼ੇਦਾ,,,,,
ਜਦੋ ਤੇਰੇ ਕੋਲ ਸੀ ਉਦੋ ਕਦਰ ਕੀਤੀ ਨਾ ,,,,,,,,
ਹੁਣ ਹੰਝੂ ਕੇਰਨ ਦਾ ਕੀ ਫੇਦਾ ,,,,,,,,,
ਜਦੋ ਤੁਫਾਨ ਆਇਆ ਉਦੋ ਬਾੜ ਕੀਤੀ ਨਾ  ,,,,,
ਛਾਲ ਮਾਰਕੇ ਕੇ ਚੰਨ ਨੂ ਫੜ ਦਾ ਕੀ ਫ਼ੇਦਾ,,,,,
ਜਦੋ ਤੇਰੇ ਕੋਲ ਸੀ ਉਦੋ ਕਦਰ ਕੀਤੀ ਨਾ ,,,,,,,,

Arsh B.
 
 
mein mar gai shaukat ali Title song Remix OST dram A Plus

32
 
ਕਾਨੇ ਕਾਨੇ ਕਾਨੇ ਕਾਨੇ ,,,,,,,,
ਸਜਣਾ ਕਿਉ ਤੁੜ ਗਿਆ ਸਾਡੇ ਨਾਲ ਗੂੜੇ ਪਾ ਯਾਰਨੇ ,,,,,,,,,,
ਕਾਨੇ ਕਾਨੇ ਕਾਨੇ ਕਾਨੇ ,,,,,,,,,,,,


ਪੀਪਲਾ ਦੇ ਪਤੇ ਹਰੇ ਹਰੇ ,,,,,,,,
ਸਜਣਾ ਦੀ ਉਡੀਕ ਕਰਦੇ ਕਰਦੇ ,,,,,,,
ਅਸੀਂ ਸੁਖ ਕੇ ਟਾਲੀ ਵਾਂਗ ਖੜੇ ਖੜੇ ,,,,,,,,,,

ਦਾਣੇ ਦਾਣੇ ਦਾਣੇ ਦਾਣੇ ,,,,,,,,,,,
ਜਦੋ ਦਾ ਤੂ ਪਰਦੇਸ ਗਿਆ ਤੇਰੀ ਹੂਰ ਭੁਲ ਗਈ ਹਾਰ ਸ਼ਿਗਾਰ ਲੈਣੇ ,,,,,,,,,,
ਦਾਣੇ ਦਾਣੇ ਦਾਣੇ ਦਾਣੇ ,,,,,,,,,,,

Arsh B.

Jindua directed by rimpy prince,singer sarabjit cheema

 
sarabjit cheema boliyan director by mandeep jagraon

33

ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,,
ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,,
ਸਜਣਾ ਦੀ ਉਡੀਕ ਵਿਚ ,,,,,,
ਰੋਜ ਮੇਂ ਇਕ ਤੰਦ ਪਾਂਦੀ ਆ ,,,,,,,
ਹੁਣ ਤਾ ਗਿਣਤੀ ਮੁਕਣ ਤੇ ਆਈ ,,,,,
ਸੁਈ ਵੀ ਥਕ ਕੇ ਨਕ ਚੜ੍ਹਾਦੀ ਆ ,,,,,,,
ਲਾਈ ਆ ਤਾ ਤੁੜ ਨਾਬਾਦਾ ,,,,,
ਗੋਟੇ ਦੀ ਲਟ ਵੀ ਤੇਰੇ ਵਾਸਤੇ ਪਾਂਦੀ ਆ ,,,,,
ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,,
ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,,
ਫੁਲਕਾਰੀ ਵਾਲੇ ਸ਼ੀਸ਼ਿਆ ਵਿਚ ,,,,,,
ਸਜਣਾ ਦਾ ਮੁਖ ਵੇਖਣਾ ਚਾਉਦੀ ਆ  ,,,,,
ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,,
ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,,
ਰੰਗ ਕੀਤੇ  ਉੱਡ ਨਾ ਜਾਵੇ ,,,,,,,
ਆਈ ਰੂਤ ਬਹਾਰ ਕੀਤੇ ਮੁਕ ਨਾ ਜਾਵੇ ,,,,,,
ਮਾਹੀ ਦੇ ਰੰਗ ਵਿਚ ਹੁਣ ਤਾ ਰੰਗਾਣਾ ਚਉਦੀ ਆ ,,,,
ਸੂਹੇ ਰੰਗ ਦੀ ਫੁਲਕਾਰੀ ਮੇਰੀ ,,,,,,,
ਉਤੇ ਫੂਲ ਬੂਟੇ ਮੇਂ ਪਾਂਦੀ ਆ ,,,,,,

Arsh B.
 
 
kinu yaad kar kar hasdi -- Rana Kamran k+s 0034634983280

 
Balkar Sidhu - Phulkari.mp4

34
 
ਬਦਲਾ ਵਿਚੋ ਇਕ ਇਕ ਬੂਦ ਹੁਣ ਮੁਕਣ ਲੱਗੀ ਏ ,,,,,,,
ਸਮੇ ਦੀ ਦੂਰ ਮੇਰੇ ਹਥੋ ਹੁਣ ਛੋਟਣ ਲੱਗੀ ਏ ,,,,,,,
ਕਬਰਾ ਵੀ ਦੇਖ ਮੇਨੂ ਹੁਣ ਬੇਠੀਆ ਉਡੀਕ ਦੀਆ ,,,,,,,,
ਕੂਕਾ ਮਾਰ ਮਾਰ ਕੇ ਮੇਰੀਆ ਅਖੀਆ ਮਿਚਦਿਆ,,,,,,
ਮੋਤ ਨੇ ਆਕੇ ਪ੍ਰੀਤ ਦੇ ਦਿਲ ਨੂ ਜਿੰਦਾ ਲਾਣਾ ਏ ,,,,,
ਖਿਲਰ ਗਿਆ ਮੇਰੀ ਜਿੰਦ ਦਾ ਹੁਣ ਇਕ ਤਾਣਾ ਤਾਣਾ ਏ ,,,,,,,
ਨਹੀ ਆਣਾ ਨਹੀ ਆਣਾ ਮੁੜ ਅਸੀਂ ਨਹੀ ਆਣਾ ਏ ,,,,,,,

ਜਾਂਦੀ ਵਾਰ ਮੇਲ ਦੇ ਨਾਲ ਦੇਖ ਹਲੇ ਨੈਣ ਨਾ ਰਜੇ ਵੇ ,,,,,,,,,
ਅਰਥੀ ਵਾਲੇ ਫੂਲ ਦੱਸ ਖਾ ਫਿਰ ਕਿਥੋ ਸਜੇ ਵੇ ,,,,,,,,
ਹਲਕਾ ਜਿਹਾ ਸਿਸਕੀਆ ਦਾ ਅੱਜ ਇਕ ਇਹ਼ਸਾਸ ਦੇ ਜਾਈ ,,,,,,,
ਬੇਸ਼ਕ ਮੇਰੇ ਬਾਦ ਵਿਚ ਹੱਸ ਕੇ ਤੂ ਜੀ ਜਾਈ ,,,,,
ਨਹੀ ਆਣਾ ਨਹੀ ਆਣਾ ਦੇਖਣ ਫਿਰ ਅਸੀਂ ਨਹੀ ਆਣਾ ਏ
ਨਹੀ ਪਾਣਾ ਨਹੀ ਪਾਣਾ ਇਹ ਚਿਟਾ ਬਾਣਾ ਫਿਰ ਅਸੀਂ ਨਹੀ ਪਾਣਾ ,,,,,,,,,
ਖਿਲਰ ਗਿਆ ਮੇਰੀ ਜਿੰਦ ਦਾ ਹੁਣ ਇਕ ਤਾਣਾ ਤਾਣਾ ਏ ,,,,,,,
ਨਹੀ ਆਣਾ ਨਹੀ ਆਣਾ ਮੁੜ ਅਸੀਂ ਨਹੀ ਆਣਾ ਏ ,,,,,,,

ਘੁਟ ਘੁਟ ਕੇ ਜਫੀਆ ਪਾਂਦੇ ਸੀ ਇਹ ਜਿੰਦਾ ਜਿੰਦ ਨਮਾਣੀ ਨੂ ,,,,,,,,,
ਫੂਲਾ ਤੋ ਵਦ ਚਾਹਦੇ ਸੀ ਇਹ ਪ੍ਰੀਤ ਸੇਆਣੀ ਨੂ ,,,,,,,,,,
ਫਿਰ ਕਾਤੋ ਅੱਜ ਇਸ ਲਾਸ਼ ਨੂ ਹਥ ਲਾਣੋ ਡਰ ਦੇ ਨੇ ,,,,,,
ਪਾ ਅਰਥੀ ਦੇ ਉਤੇ ਸੀਦਾ ਅੱਗ ਵਿਚ ਧਰਦੇ ਨੇ ,,,,,,,
ਸਮਝ ਗਈ ਮੇਂ ਇਹ ਕੀ ਵਰਤ ਗਿਆ ਭਾਣਾ ਏ ,,,,,,,,,,,,
ਕਿਸੇ ਨੇ ਕਿਆ ਮੇਰੀ ਇਸ ਦੇਹ ਨੇ ਵੀ ਮੇਰੇ ਨਾਲ ਨਾ ਜਾਣਾ ਏ ,,,,,,,,
ਖਿਲਰ ਗਿਆ ਮੇਰੀ ਜਿੰਦ ਦਾ ਹੁਣ ਇਕ ਤਾਣਾ ਤਾਣਾ ਏ ,,,,,,,
ਨਹੀ ਆਣਾ ਨਹੀ ਆਣਾ ਮੁੜ ਅਸੀਂ ਨਹੀ ਆਣਾ ਏ ,,,,,,,

Arsh B.


 
Best Bollywood Sad Song "Na Leke Jao" from Fiza

 
Tim Timounde Taareya - Gurdas Mann

35
 
ਜਿੰਦਗੀ ਖੁਦ ਸੇ ਖਫਾ ਖਫਾ ਕਿਉ ਰਹਨੇ ਲੱਗੀ ,,,,,,,,
ਅਸ਼੍ਕੋ ਕੀ ਝੜੀ ਕਿਉ ਫਿਰ ਸੇ ਲਗਨੇ ਲੱਗੀ ,,,,,,,,,,
ਆਪਣੇ ਹੀ ਜਫਾਉ ਮੇਂ ਕੁਛ ਇਸ ਤਰਹਾ ਦੁਬਾ ,,,,,,,,,
ਅਬ ਜਿੰਦਗੀ ਮੋਤ ਸੇ ਵੀ ਬੇਆਂਕ ਲਗਨੇ ਲੱਗੀ ,,,,,,,,,,,
ਜਿੰਦਗੀ ਖੁਦ ਸੇ ਖਫਾ ਖਫਾ ਕਿਉ ਰਹਨੇ ਲੱਗੀ ,,,,,,,,
ਅਸ਼੍ਕੋ ਕੀ ਝੜੀ ਕਿਉ ਫਿਰ ਸੇ ਲਗਨੇ ਲੱਗੀ ,,,,,,,,,,

Arsh B.
 
 
Kisi Baat Per Main Kisi Se Khafa Hoon

36
ਤੇਰੀ ਪਨਾਹੋ ਮੇਂ ਗੁਜ਼ਰੇ ਮੇਰੀ ਹਰ ਸ਼ਾਮ ਸ਼ਾਮ ,,,,,,,,,,
ਤੇਰੇ ਗ੍ਹਮੋ ਕੀ ਬਰਸਾਤ ਮੁਜ੍ਸੇ ਹੋ ਕੇ ਜਾਏ  ,,,,,,,,,
ਤੇਰੀ ਹਰ ਸ਼ਾਮ ਸ਼ਾਮ  ,,,,,,,,,,
ਤੇਰੀ ਪਨਾਹੋ ਮੇਂ ਗੁਜ਼ਰੇ ਮੇਰੀ ਹਰ ਸ਼ਾਮ ਸ਼ਾਮ ,,,,,,,,,,
ਨਾ ਖੁਦਾ ਸੇ ਕੁਛ ਮਾਂਗੋ ਮੇਂ ,,,,,,,,,
ਨਾ ਕੋਈ ਗਿਲਾ ਕਰੋ ਮੇਂ ,,,,,,,,,,,,,,
ਤੇਰੀ ਖੁਸ਼ਿਆ ਕਾ ਆਲਮ ਜੂਹੀ ਸਜਤਾ ਰਹੇ ,,,,,,,
ਨਾ ਹੋ ਹਮ ਕੋਈ ਦੋਸਰਾ ਕੋਈ ਕਾਮ ਕਾਮ,,,,,
ਤੇਰੀ ਹਰ ਸ਼ਾਮ ਸ਼ਾਮ  ,,,,,,,,,,
ਤੇਰੀ ਪਨਾਹੋ ਮੇਂ ਗੁਜ਼ਰੇ ਮੇਰੀ ਹਰ ਸ਼ਾਮ ਸ਼ਾਮ ,,,,,,,,,,
ਆਈਨੇ ਮੇਂ ਚੇਹਰਾ ਤੇਰਾ ਨਜ਼ਰ ਆਏ ,,,,,,,
ਆਖੇ ਮੇਰੀ ਖੁਦ ਹੀ ਫਿਰ ਝੁਕ ਜਾਏ,,,,,,,,,,
ਜਬ ਜੋਵਾਨ ਲੈ ਤੇਰਾ ਨਾਮ ਨਾਮ ,,,,,,,
ਤੇਰੀ ਪਨਾਹੋ ਮੇਂ ਗੁਜ਼ਰੇ ਮੇਰੀ ਹਰ ਸ਼ਾਮ ਸ਼ਾਮ ,,,,,,,,,,
ਤੇਰੇ ਗ੍ਹਮੋ ਕੀ ਬਰਸਾਤ ਮੁਜ੍ਸੇ ਹੋ ਕੇ ਜਾਏ  ,,,,,,,,,
ਤੇਰੀ ਹਰ ਸ਼ਾਮ ਸ਼ਾਮ  ,,,,,,,,,,

Arsh B.
 
 
 
De Dana Dan (2009) Gale Lag Ja - 1080p

37
ਜੇ ਵਾਹਿਗੁਰੂ ਦੀ ਮੇਹਰ ਹੋਵੇ ,,,,,
ਨਾ ਕਿਸੇ ਕਮ ਨੂ ਦੇਰ ਹੋਵੇ ,,,,,,,,,,
ਬਦ ਦਰਵਾਜੇ ਕਿਸਮਤ ਦੇ ਖੁਲਣ......
ਗੂਗੇ ਲੱਗ ਪੇਣ ਫਿਰ ਬੋਲਣ,,,,,,,
ਜੇ ਸਾਡੇ ਦਿਲ ਵਿਚ ਕੋਈ ਚੋਰ ਨਾ ਹੋਵੇ,,,,,,
ਸਾਫ਼ ਮੰਨ ਨਾਲ ਵਜੀ ਉਸ ਨਾਲ ਪ੍ਰੀਤ ਹੋਵੇ ,,,,,,
ਜੇ ਵਾਹਿਗੁਰੂ ਦੀ ਮੇਹਰ ਹੋਵੇ ,,,,,
ਨਾ ਕਿਸੇ ਕਮ ਨੂ ਦੇਰ ਹੋਵੇ ,,,,,,,,,,
ਫਿਰ ਉਸ ਦਾ ਦੀਦਾਰ ਹਰ ਸ਼ੇਹ ਵਿਚ ਹੋਵੇ ,,,,,,
ਚਾਰੋ ਓਰ ਉਸ ਦਾ ਹੀ ਨੂਰ ਹੋਵੇ ,,,,,,,
ਬੇਸ਼ਕ ਤਤੀ ਤਵੀ ਤੇ ਹੋਵੇ ਬੇਠਾ ਕੋਈ ,,,,,,,,
ਪਰ ਸਿਮਰਨ ਦੀ ਠੰਡੀ ਵਗਦੀ ਨੇਹਰ ਹੋਵੇ ,,,,,,
ਜਾਪ ਜਾਪ ਕੇ ਨਾਮ ਵਾਹਿਗੁਰੂ ਦਾ,,,,
ਚੜਿਆ ਏਨਾ ਸਰੂਰ ਹੋਵੇ ,,,,,,,,,,
ਇਕ ਪਲ ਨਾ ਮੇਥੁ ਦੂਰ ਹੋਵੇ ,,,,,,,
ਸਿਰ ਦੇਣ ਤੋ ਨਹੀ ਡਰਦੇ ਅਸੀਂ  ,,,,,,,,
ਦਲੇਰੀ ਦੀ ਤਾਕਤ ਮੇਰੇ ਮਾਲਿਕ ਦੀ ਹੋਵੇ,,,,,
ਜੇ ਵਾਹਿਗੁਰੂ ਦੀ ਮੇਹਰ ਹੋਵੇ ,,,,,
ਨਾ ਕਿਸੇ ਕਮ ਨੂ ਦੇਰ ਹੋਵੇ ,,,,,,,,,,

Arsh B.
 
Apni Mehar Kar - Bhai Satvinder Singh Ji (Delhi Wal)

38
Yaada de dive vicho vi tel mukda janda e ,,,,,,
Saaha da sath vi hun mere nalo tutda janda e ,,,,,,,
Udeek badi labi hogai sajna ,,,,
Umra de sala da hisab vi hun ghatda janda e ,,,,,,,,
Kabra menu bolandia ne ,,,,,,
Haka mar mar ke mera nam sunadia ne ,,,,,,,
Waqt da peia  agge wda janda e ,,,,,,,
Nal preet nu ghadiss ke layi janda e ,,,,,,,,,
Yaada de dive vicho vi tel mukda janda e ,,,,,,
Saaha da sath vi hun mere nalo tutda janda e ,,,,,,,
-------------------------------------------------------------------------------PREET-------------------------------------
ਯਾਦਾ ਦੇ ਦੀਵੇ  ਵਿਚੋ ਵੀ ਤੇਲ ਮੁਕਦਾ ਜਾਂਦਾ ਏ,,,,
ਸਾਹਾ  ਦਾ ਸਾਥ ਵੀ ਹੁਣ ਮੇਰੇ ਨਾਲੋ ਟੁਟਦਾ ਜਾਂਦਾ ਏ ,,,,,,,,
ਉਡੀਕ ਬੜੀ ਲਬੀ ਹੋ ਗਈ ਸਜਣਾ,,,,,,,
ਉਮਰਾ ਦੇ ਸਾਲਾ ਦਾ ਹਿਸਾਬ ਵੀ ਹੁਣ ਘਟਦਾ ਜਾਂਦਾ ਏ ,,,,,,,,
ਕਬਰਾ ਮੇਨੂ ਬੋਲਾਂਦਿਆ ਨੇ ,,,,,,,
ਹਾਕਾ ਮਾਰ ਮਾਰ ਕੇ ਮੇਰਾ ਨਾਮ ਸੋਨਾਦਿਆ,,,
ਵਕ਼ਤ ਦਾ ਪਇਆ ਅੱਗੇ ਵਦਾ ਜਾਂਦਾ ਏ ,,,,,
ਨਾਲ ਪ੍ਰੀਤ ਨੂ ਘੜੀਸ ਕੇ ਲਈ ਜਾਂਦਾ ਏ ,,,,,,,,,,
ਯਾਦਾ ਦੇ ਦੀਵੇ  ਵਿਚੋ ਵੀ ਤੇਲ ਮੁਕਦਾ ਜਾਂਦਾ ਏ,,,,
ਸਾਹਾ  ਦਾ ਸਾਥ ਵੀ ਹੁਣ ਮੇਰੇ ਨਾਲੋ ਟੁਟਦਾ ਜਾਂਦਾ ਏ ,,,,,,,,

Arsh B.
 
 
 
yaadan teriyan Bill Singh.

39
 
ਜਦੋ ਦੀ chandigrah ਸ਼ੇਹਰ ਵਿਚ ਕੂੜੀ ਦੀ Admission ਹੋਗਈ,,,,,
ਕੇਹ੍ਨਦੀ ਮੇਂ ਬਾਲੀ busy ਹੋ ਗਈ,,,,
ਸਾਨੂ ਪਿੰਡੋਆ ਨੂ ਮੂਰਖ ਦਸੇ ,,,,,,,
over smartness ਜੋ ਸਭ ਹੁਣ ਤੇਰੀ ਹੋ ਗਈ  ,,,,,,,,
ਸਾਡੇ ਨਾਲ ਨਾ ਤੂ ਹੁਣ ਅਖ ਮਿਲਾਮੈ,,,,,
VIP ਵਿਚ ਸਾਡੀ ਜੋ ਉਠਣੀ ਬੇਠਣੀ ਹੋ ਗਈ ,,,,
ਦੱਸ ਤੇਨੁ Jealousy  ਵੇ ਕੇਹੜੀ ਹੋਗਈ,,,,
ਆਡੀਆ ਚਕ ਚਕ ਦੇਖ ਹੁਣ ਤੁਰਦੀ ,,,,,,,,,,
ਮਿਟੀ ਹੁਣ ਇਸ ਦੇ ਲਈ ਤੂ much dusty ਹੋਗਈ ,,,,,,,,
ਐਨੀ ਹਵਾ ਨਹੀ ਕਰੀ ਦੀ ਰਕਾਨੇ ,,,,,,,
ਸ਼ੇਹਰ ਦੀ ਚਾਦਨੀ ਬੁਸ ਇਕ ਦੋ day ਦੀ ,,,,,,
ਫਿਰ ਤਾ ਪਿੰਡ ਵਾਲੀ ਸਵੇਰ ਵੀ ਤੇਰੇ ਲਈ sleep ਹੋਗਈ ,,,,,,,,
quiet ਹੋ ਜਾਂਦੇ ਆ ਹੁਣ ਅਸੀਂ ,,,,,
too much ਬੋਲੋਆ ਤਾ ਫਿਰ ਕੇਹਾਣਾ ਗੇ ਕੀ my ਜਵਾਨ ਬੜੀ ਲਬ੍ਹੀ ਹੋਗਈ ,,,,,
ਗੁਸਾ ਨਾ ਕਰੀ ਮੇਰੀ ਇਸ ਗਲ ਦਾ ,,,,,,,
ਕਿਆ ਕਰਾ ਮੇਰੀ ਇਹ stupid ਜਹੀ write ਕਰਨ ਦੀ ਜੋ habit ਹੋਗਈ ,,,,

Arsh B.
 
Chandigarh Diya Kudiya att ne HD Varinder Singh Chd

40
Request / Patte chak te Punjabia ne Babe da nam lake Wahuguru keh ke
« on: June 20, 2011, 03:30:17 PM »
phatte chak te manpreet sandhu ft dr zeus

Pages: 1 [2] 3 4 5 6 7 ... 19