December 10, 2024, 10:00:20 AM

Show Posts

This section allows you to view all posts made by this member. Note that you can only see posts made in areas you currently have access to.


Topics - ਬਿੱਲੋ ਦੀ Blori ਅੱਖ

Pages: [1] 2 3 4 5 6 ... 19
1
Pics / ਬਲਿਹਾਰੀ ਕੁਦਰਤਿ ਵਸਿਆ
« on: July 19, 2011, 02:08:15 AM »
ਬਲਿਹਾਰੀ ਕੁਦਰਤਿ ਵਸਿਆ

2
Shayari / chandigrah di star
« on: July 18, 2011, 03:19:23 AM »
 
 
 
Chandigarh Di Star [ BBuddah Hoga Terra Baap ] Official Song feat. Raveena Tandon

3
Shayari / I hate love Story
« on: July 18, 2011, 03:08:14 AM »
 
 
 
I HATE LUV STORY ~~ I HATE LOVE STORIES FULL VIDEO SONG 2010 HD

4
 
 
 
manu Ambarsare de papad.3gp

5
Ajj da Sach
 
Nasha----- Deep singh (official video) Punjabi Song July 2011

6
Shayari / Channa Gippy Grewal
« on: July 17, 2011, 03:11:31 AM »
i need mp3 on this song ji
 
 
channa -gippy grewal song movie -jine mera dil luteya.wmv

7
ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,

ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,,

ਹਰ ਇਕ ਦੀ ਇਥੇ ਆਪਣੀ ਹੀ ਕਹਾਣੀਏ ,,,,,

ਕਿਸੇ ਪਾਤਰ ਨੂ ਇਥੇ ਲੇਖਕ ਨਹੀ ਮਿਲਦਾ ,,,,,,,,,

ਤੇ ਕਿਸੇ ਲੇਖਕ ਨੂ ਇਥੇ ਮੁਕਾ ਨਹੀ ਮਿਲਦਾ ,,,,,,,

ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,

ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,,

Arsh B.

8
ਕਿਸੇਦੀਵੇੜ੍ਹੀਨੂਕਿਨਾਰਾਨਹੀਮਿਲਦਾ ,,,,,,
ਕਿਸੇਨੂਡੂਬਣਲਈਸਾਗਰਨਹੀਮਿਲਦਾ ,,,,,,,
ਹਰਇਕਦੀਇਥੇਆਪਣੀਹੀਕਹਾਣੀਏ ,,,,,
ਕਿਸੇ ਪਾਤਰ ਨੂ ਇਥੇ ਲੇਖਕ ਨਹੀ ਮਿਲਦਾ ,,,,,,,,,
 
ਤੇ ਕਿਸੇ ਲੇਖਕ ਨੂ ਇਥੇ ਮੁਕਾ ਨਹੀ ਮਿਲਦਾ ,,,,,,,
 
ਕਿਸੇਦੀਵੇੜ੍ਹੀਨੂਕਿਨਾਰਾਨਹੀਮਿਲਦਾ ,,,,,,

ਕਿਸੇਨੂਡੂਬਣਲਈਸਾਗਰਨਹੀਮਿਲਦਾ ,,,,,,,

Arsh B.

9
 
 
ਜਸ਼ਨ ਮਨਾਦੇ ਨੇ ਉਹ ਅੱਜ ਆਪਣੀ ਜੀਤ ਦਾ,,,

ਖੁਸ਼ਿਆ ਦਾ ਢੋਲ ਬਜਾਂਦੇ ਨੇ ,,

ਹਲਕਾ ਜਿਹਾ ਬੁਲਾ ਵਿਚੋ ਮੁਸਕਰਾ ਕੇ ,,,,,


ਸ਼ੁਕਰੀਆ ਸ਼ੁਕਰੀਆ ਕੇਹ ਕੇ  ਥੋਰੀ ਜਹੀ ਨਿਮੀ ਪਾਂਦੇ ਨੇ ,,,,,,


ਅੱਜ ਯਾਰਾ  ਦੀਆ ਮੇਫਿਲਾ ਲੱਗਿਆ ਨੇ ,,,,,,,


ਗਲਾਸੀ ਨਾਲ ਗਲਾਸੀ ਟ੍ਕਾਰਦੇ ਨੇ ,,,,,,,


ਖੁਸ਼ਿਆ ਦਾ ਢੋਲ ਬਜਾਂਦੇ ਨੇ ,,,,,


Arsh B.


 
 

10
ਮੇਰੀ ਦੁਖਦੀ ਰਗ ਤੇ ਜੋ ਹਥ ਰਖਦਾ ਏ,,,,,,,
ਮੇਰਾ ਇਕ ਇਕ ਜ਼ਖਮ ਕੁਰਲਾ ਉਠਦਾ ਏ ,,,,,,,
ਅਖ ਵਿਚ ਆਏ ਹੰਝੂਆ ਨੂ ਜਦੋ ਲੁਕਣਾ ਪੇਦਾ ਏ .......
ਹਰ ਕੀ ਕਤਰਾ ਖੂਨ ਦੀ ਲਾਲੀ ਵਿਚ ਮਿਲਕੇ
ਆਪਣਾ ਦੁਖੜਾ ਸੁਣਾ ਉਠਦਾ ਏ ............. ਆਪਣਾ ਦੁਖੜਾ ਸੁਣਾ ਉਠਦਾ ਏ ,,,,,,

Arsh B.
 
 
Ae Kash Kahin Aisa Hota Ke Do DiL Hote Sine Me-Mohra

11
 
ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,
ਵਕ਼ਤ ਆਂਣ ਤੇ ਪਕੀ ਤੋ ਪਕੀ ਕਦ ਵੀ ਡੇਦੀ ਦੇਖੀ ,,,,,,
ਮੇਰੀ ਮੇਰੀ ਕਰਦਾ ਬੰਦਿਆ ,,,,,,,,,,,,
ਇਕ ਦਿਨ ਇਹ ਮੇਲਾ ਤੇਨੁ ਛਡਣਾ ਪੈਣਾ,,
ਮੋਤ ਵੀ ਕਦੇ ਮੁੜਦੀ ਦੇਖੀ ,,,,,,,, 
ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,,,
ਚਾਹੇ ਜਿਨਾ ਵੀ ਬੜਾ ਹੋਵੇ ਬਦਸ਼ਾ ,,,,,,,
ਇਕ ਦੀ ਉਸ ਦੀ ਸਲਤਨਤ ਵੀ ਝੁਕਦੀ ਦੇਖੀ ,,,,,,,,
ਬਦਲਾ ਦੀ ਗਰਜ ਜਿਨੀ ਵੀ ਉਚੀ ਹੋਵੇ ,,,,,,,,,
ਹਵਾ ਦੇ ਇਕ ਭੂਲੇ ਨਾਲ ਹੀ ਉਡਦੀ ਦੇਖੀ ,,,,,,,
ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,
ਵਕ਼ਤ ਆਂਣ ਤੇ ਪਕੀ ਤੋ ਪਕੀ ਕਦ ਵੀ ਡੇਦੀ ਦੇਖੀ ,,,,,,
Arsh B.

 
'Zindagi Do Pal Ki' - Kites (2010) *HD* - Full Song - DVD - Music Video

12
ਦੁਧ ਦੇ ਦਾਧੁਨੇ ਵਿਚੋ ,,,,
ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,,
ਨਹੀ ਲਭਦਾ ਹੁਣ machini ਰਿੜਕੇਆ  ,,,,,,
ਦਹੀ ਦਾ ਉਹ ਮੀਠਾ ਮਿਠਾਸ ,,,,,,
ਘੇਉ ਛਨੇ ਵਿਚ ਤਰਦਾ  ,,,
ਉਤੋ ਘਰ ਦੀ ਕਡੀ ਸਕਰ ਦੀ ਉਹ ਚਾਸ ,,,,
ਚਕੀ ਨਾਲ ਪੀਸੇ ਆਟੇ ਦਾ ਉਹ ਸੁਆਦ ,,,,
ਮੇਨੂ ਦੁਵਾਰਾ ਮਿਲ ਜਾਵੇ ਉਹ ਕਾਸ਼ ,,,,,
ਦਾਦੀ ਦੀ ਗੁਥਲੀ ਵਿਚ ਲੁਕੋਇਆ ,,,,
ਪਤਾਸ਼ਿਆ ਦੇ ਭੂਰੇ ਚੂਰੇ ਦਾ ਉਹ ਝਾੱਸ,,,,,,
ਦੁਧ ਦੇ ਦਾਧੁਨੇ ਵਿਚੋ ,,,,
ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,,
Arsh B.
 
 
Dudh da glass original video Ravinder Grewal upload by Rocky singh GSP

13
 
Delicious drink
" ਅੰਮਿ੍ਤ ”,,
Humble Petition
" ਅਰਦਾਸ ",,
Pleasant Slogan
...
" ਬੋਲੇ ਸੋ ਨਿਹਾਲ ",,
Ever Unique crown
" ਦਸਤਾਰ ",,
Wonderful Auditorium
" ਗੁਰਦੁਆਰਾ ",,
The Perfect Encyclopedia
"ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ”,,
Excellent Lyric
" ਗੁਰੂ ਸ਼ਬਦ ",,
Worthy Judgment
" ਹੁਕਮਨਾਮਾ ",,
Superior Creation
" ਖਾਲਸਾ ਪੰਥ ",
Routine Job
" ਨਿਤਨੇਮ ",,
Noble Prayer
" ਸਰਬੱਤ ਦਾ ਭਲਾ ",,
True Worship
" ਸੇਵਾ "
Merciful Word
" ਵਾਹਿਗੁਰੂ ",,

14
ਇਕ ਤੇਰੀ ਅਖ ਕਾਸ਼ਨੀ ,,,,,,,
ਉਤੋ ਸੂਰਮਾ ਪਾਇਆ ਲਪ ਲਪ ,,,,,,,,
ਬਿਲੋ ਦੀ ਬਿਲੋ ਦੀ ਘੁਤ ਸੁਕਦੀ ,,,,,,,
ਲੋਕੀ ਕੇਹਂਦੇ ਸਪ ਸਪ ,,,,,,,,,,

ਜਵਾਨੀ ਚੜਦੀ ਕੇਹਰ ਕਮਾਵੇ ,,,,,,,
ਅਮ੍ਬਰਾ ਤੋ ਉਡਦੇ ਪਛੀ ਲਾਵੇ ,,,,,,
ਨਾ ਪੇਲਾ ਪਾ ਨੀ ਮੋਰਨੀਏ  ,,,,,,
ਕੀਤੇ ਜੱਟ ਦਾ ਪੁਤ ਨਾ ਜੋਗੀ ਹੋਜਾਵੇ ,,,,,
ਨਾ ਪੇਲਾ ਪਾ ਨੀ ਮੋਰਨੀਏ  ,,,,,,,
Arsh B.
 
Get start now apni Original boli beshak ik hi plz pao let's see ki sadi Generation what comes up with ?
Sarbjit Cheema-Malwai Gidha (Only Folk)

15
Shayari / ਮੇਨੂ ਸੋਚਾ ਵਿਚ ਛਡ ਕੇ,,,,,
« on: July 13, 2011, 12:05:31 PM »

 
ਮੇਨੂ ਸੋਚਾ ਵਿਚ ਛਡ ਕੇ,,,,,
ਤੂ ਖੁਦ ਹੀ ਫੇਸਲਾ ਕਰ ਲਿਆ ,,,,,,,,,,
ਮੇਰੇ ਦਿਲ ਨੂ ਮੇਰੇ ਸੀਨੇ ਵਿਚ ਕਡ ਕੇ,,,,
ਆਪਣੇ ਵਲ ਕਰ ਲਿਆ ,,,,,,,
ਮੇਂ ਵੀ ਤਨਹਾਈ ਦੀ ਚਾਦਰ ਲੈਕੇ,,,,,,
ਵਿਰਹਾ ਦਾ ਮਜਾ ਫੜ ਲਿਆ ,,,,,,,
ਹਰ ਵਾਰ ਤੂ ਜਿਤੇਆ ,,,,,,,,
ਅਸੀਂ ਵੀ ਹਾਰ ਦਾ ਵਟਾ ਭਰ ਲਿਆ ,,,,,,,,,,
ਸਚੇ ਪਿਆਰ ਦੀ ਕਦਰ ਉਥੇ ਨਹੀ ਹੁੰਦੀ ,,,,,,,,,
ਜਿਥੇ ਫਰੇਬ ਤੇ ਠੱਗੀ ਨੇ ਘਰ ਕਰ ਲਿਆ ,,,,,,,,
ਤੂ ਵੀ ਪ੍ਰੀਤ ਝਲੀਏ ਨੇ ,,,,,,
ਖੁਦ ਹੀ ਰੁਕੇ ਤੇ ਹੱਸ ਕੇ ਗਿੱਲਾ ਕਰ ਲਿਆ
ਮੇਨੂ ਸੋਚਾ ਵਿਚ ਛਡ ਕੇ,,,,,
ਤੂ ਖੁਦ ਹੀ ਫੇਸਲਾ ਕਰ ਲਿਆ ,,,,,,,,,,
 
Arsh B.
NUSRAT FATEH ALI KHAN - MENU SOCHAN DEYAN DE GAYA - CHOORIAN

16

 
ਮੇਂ ਕਦੇ ਰੱਬ ਨੂ ਨਹੀ ਦੇਖੇਆ,,,,,
ਪਰ ਅੱਜ ਉਸ ਦਾ ਫਰੀਸਤਾ ਮੇਂ ਦਿਖੇਆ,,,,
ਜਿਸ ਦੇ ਨੂਰ ਨੇ ਮੇਰੇ ਦਿਲ ਨੂ ਰੋਸ਼ਨ ਕੀਤਾ ,,,,,,,
ਅੱਜ ਵਰੇਆ ਬਾਦ ਹਨੇਰਿਆ ਨੇ ਚਾਨਣ ਨੂ ਦੇਖੇਆ,,,,,
ਪਤਾ ਨਹੀ ਮੇਰਾ ਕੋਈ ਭਰਮ ਹੈ ,,,,,,,,
ਜਾ ਫਿਰ ਹਕ਼ੀਕਤ ਨੇ ਸਪਨੇ ਨੂ ਦੇਖੇਆ,,,,,,,,
ਉਸ ਦਾ ਮੁਖ ਕੀਨਾ ਸਚਾ ਸੋਚਾ ,,,,,,,,,,
ਮੇਂ ਅਮ੍ਰਿਤ ਉਸ ਦੀ ਬੋਲੀ ਵਿਚ ਘੁਲਦਾ ਦੇਖੇਆ,,,
ਵੇਸੇ ਕੇਹਂਦੇ ਨੇ ਬਹ੍ਰਮ ਵਿਚ ਜਨ,
ਅੱਜ ਜਨ ਨੂ ਮੇਂ ਬਹ੍ਰਮ ਬਣਦਾ ਦੇਖੇਆ ,,,,,
ਮੇਂ ਕਦੇ ਰੱਬ ਨੂ ਨਹੀ ਦੇਖੇਆ,,,,,
ਪਰ ਅੱਜ ਉਸ ਦਾ ਫਰੀਸਤਾ ਮੇਂ ਦਿਖੇਆ,,,,
Arsh B.

17
Shayari / Mere Sahiba Gurbani
« on: July 13, 2011, 12:22:20 AM »
Gurbani-Mere Sahiba

18
Ajj da kodda sach

19
 
Lafza nal shukriya kiss trha kare,,,,,,,
Ap de izat mann ne sanu asmaan da tara bana dita,,,,,,,
Ik aam jihe insaan nu ,,,,,,
Ishq da khuda bana dita ,,,,,,,,,,

Arsh B.
 
Sonu Nigam - My Heart is Beating Full Song - Thank You 2011

20
Shayari / Jo dil maaf karna jande ne ,,,,,,,,,,
« on: July 06, 2011, 12:49:21 AM »
 
Jo dil maaf karna jande ne ,,,,,,,,,,
Uh pyar di kadar vi saarde ne,,,,,,
Galti hemisha galt loka kolo nahi  hundi,,,,,,,,
Eh ta saza dene wale vi jande ne,,,,,,,,,
Arsh B.
 
Dil Mera Tod Diya Song Kasoor HD 720p DvDrip

Pages: [1] 2 3 4 5 6 ... 19