November 21, 2024, 02:35:56 PM

Show Posts

This section allows you to view all posts made by this member. Note that you can only see posts made in areas you currently have access to.


Topics - ਬਿੱਲੋ ਦੀ Blori ਅੱਖ

Pages: 1 2 3 [4] 5 6 7 8 9 ... 19
61
 
ਤੇਰੇ ਹੁਸਨ ਸਤਾਇਆ ਏ ਮੇਨੂ ,,,,,,,,,
ਆਸ਼ਿਕ਼ ਜਿਹਾ ਬਣਾਇਆ  ਏ ਮੇਨੂ ,,,,,,,
ਮੇਰਾ ਤਖ਼ਤ ਹਜ਼ਾਰਾ ਖਹੋ ਲਿਯਾ ਮੇਥੋ,,,,,
ਹੁਣ ਕਖਾ ਚ ਮਿਲਾਇਆ  ਮੇਨੂ ,,,,,,,,
ਹੁਣ ਜ਼ਗ ਦਾ ਕੋਈ ਫਿਕਰ ਨਹੀ,,,,
ਨਾ ਰੱਬ ਤੋ ਹੀ ਡਰ ਲਗਦਾ  ਏ ,,,,,
ਪਹਿਲਾ ਪੱਜ ਨਮਾਜ਼ਾ ਪੜ੍ਹਦਾ ਸੀ ਮੇਂ ,,,,,,,
ਹੁਣ ਹਥ ਚ ਜਾਮ ਫੜ੍ਹਾਇਆ ਮੇਨੂ ,,,,,,, 
 
 
http://www.facebook.com/l.php?u=http%3A%2F%2Fwww.youtube.com%2Fwatch%3Fv%3DumO1uGPZeh8%26feature%3Dshare&h=c281a
 
 

62
ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,
ਨਹੀ ਰਿਹਾ ਮੁਹ ਮੇਨੂ ਕਿਸੇ ਵੀ ਸ਼ੇਹ ਦਾ ,,,,,,,
ਮੇਂ ਸਾਦੁ ਹੋਗਿਯਾ ਹਾ ਇਹ ਦੋ ਦਮਾ ਦਾ ,,,,,,,
ਨਿਕਲ ਨੂ ਹੁਣ ਨਿਕਲ ਜਾਨ,,,,,,,,,
ਮੇਂ ਤਹ ਤਵਾ ਹੀ ਹੋਗਿਯਾ ਹਾ ਮੇਂ ਹੁਣ ਰਾਮਾ ਨਾ ,,,,, 
ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,   
 
Arsh B.

63
Lyrics / Dastar (Satinder Sartaj)
« on: May 05, 2011, 12:24:35 AM »
<object style="height: 390px; width: 640px"><param name="movie" value="http://www.youtube.com/v/W7CJQcuANtM?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/W7CJQcuANtM?version=3" type="application/x-shockwave-flash" allowfullscreen="true" allowScriptAccess="always" width="640" height="390"></object>

64
 
ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,,
ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,,
ਸੋਦਾ ਕਰ ਕੇ ਆਪਣੇ ਅਰਮਾਨਾ ਦਾ ਸਬ ,,,,,,,,,
ਬਿਕੀ ਜਾਂਦੇ ਨੇ,,,,,,
ਬੇ ਜਾਨ ਇਸ ਮਿੱਟੀ ਦੀ ਧੇਹ ਨੂ 
ਕਦੇ ਇਸ ਬਨੇ ਕਦੇ ਉਸ ਬਨੇ ਲਈ ਜਾਂਦੇ ਨੇ ,,,,,,,,,
ਇਨਾ ਦਾ ਕੋਈ ਦੀਨ ਅਮਾਨ ਨਹੀ ,,,,,,,
ਪੈਸੇ ਦੇ ਮੁਸ਼ਕ ਨੂ ਹੀ ਸੁਗ ਕੇ ,,,,,,,,
ਅਸਲੀ ਗੁਲਾਬ ਦੀ ਸੁਗਾਦ ਦਾ ਮੁਹ ਸ਼ਡੀ ਜਾਂਦੇ ਨੇ ,,,,,,,,
ਰਿਸਤੇ ਤਹ ਬੁਸ ਨਾਮ ਦੇ ਰੇਹ ਗਏ,,,,,,
ਅਸਲੀ ਪ੍ਯਾਰ ਦੀ ਦੂਰ ਤਾਹ ਇਹ  ਵਡੀ ਜਾਂਦੇ ਨੇ ,,,,,
ਖ਼ੁਸ਼ਿਯਾ ਇਨਾ ਦੇ ਕੋਲੋ ਆਂਨੋ ਕਤ ਰਾਂਦਿਯਾ ਨੇ ,,,,,
ਸੁਖਾ ਦੀ ਹਿਕ ਤੇ ਰਖ ਕੇ ਆਪਣੇ ਪਾਪਾ ਦਾ ਘੜ੍ਹਾ ਇਸ ਦਾ ਸਾਹ ਕਡੀ ਜਾਂਦੇ ਨੇ ,,,
ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,,
ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,,
 
Arsh B.

65
Lyrics / Ashiquan ne Siddiyan hi laiyan Paurhiya Satinder Sartaj
« on: May 04, 2011, 02:46:27 AM »
<object style="height: 390px; width: 640px"><param name="movie" value="http://www.youtube.com/v/pvsfgFuTPq8?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/pvsfgFuTPq8?version=3" type="application/x-shockwave-flash" allowfullscreen="true" allowScriptAccess="always" width="640" height="390"></object>

66
ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ  ਆ ,,,,,,,,,

ਹੱਸ ਕੇ ਕਟ ਲੈ ਜਾ ਰੂਕੇ ,,,,,,,

ਇਹ ਤਹ ਸਾਜਨਾ ਹਾਡਾਨੀ ਪੈਣੀ ਆ ,,,,,,,,

ਕੁਦਰਤ ਦੀ ਖੇਡਾ ਵਿਚ ਰਚੀ ਇਹ ਜਿੰਦਗਾਨੀ ,,,,,,,,,,

ਇਸ ਦੀ ਕਦਰ ਤਾਹ ਸਜਨਾ ਜੀ ਕੇ ਕਰਨੀ ਪੈਣੀ ਆ .....

ਕਡ ਦੇ ਭਰਮ ਦਿਲ ਵਿਚ ਇਹ ਤੇਰੀ ਹੀ ਹਢ ਬੀਤੀ ਆ ,,,,,

ਹਸਦੇ ਮੁਖਰੀਆ ਦੇ ਪਿਛੇ ਵੀ ਰੋਂਦੀ
Akhblori ਰੇਹਾਣੀ ਆ ,,,,
 
ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ  ਆ ,,,,,,,,,

Arsh B.
 


67
ਕੀਨਾ ਬੀਬਾ ਮੋੰਡਾ ਸਾਡਾ,,,,,
 ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,,

2 2 ਸ਼ਿਫਟਾ ਲਾਕੇ collage ਤੋ ਘਰ ਜਦੋ ਅੰਦਾ ਏ ,,,,,,
pizza  burger ਨੂ ਇਹ ਐਸਾ ਵਾਡਾ ਉਨ ਲਾਉਂਦਾ ਏ ,,,,,,
ਕੀਨਾ ਬੀਬਾ ਮੋੰਡਾ ਸਾਡਾ,,,,,
 ਰਾਤਾ ਜਾਗ ਜਾਗ ਕੇ ਪੇੱਸੇ ਉਨ ਕਮਾਂਦਾ ਏ ,,,,,,,,,,,
 ਏਨੀ stressful life ਵਿਚੋ time ਕਡ ਕੇ ,,,,
weekend ਤੇ goria ਮੇਮਾ ਨਾਲ ਅਖ ਮਟਕਾ ਲਾਕੇ ਝੋਠਾ ਪ੍ਯਾਰ ਜਾਤਾਦਾ  ਏ ,,,,,,
ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,
ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,

ਕਈ ਵਾਰੀ ਮੁਜਾ ਲੂਟਨ ਲੇ Entertainment ਲੀ movie ਦੇਖਣ ਨੂ ਜਦੋ ਉਹ ਜਾਂਦਾ ਏ ,,,,,
houseful ਹੋਣ ਦੇ ਕਾਰਨ ਘਰ sad motion ਤੇ ਆਂਦਾ ਏ ,,,,
ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,
ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,

ਜਦੋ ਵਿਆਹ ਦੀ ਗਲ ਪਿਯੋ (bapu ) ਕਰਦਾ ਤੇ ਮੋੰਡਾ 100  ਦੀ speed ਫੜ ਕੇ ਭਜ ਦਾ ਐਸਾ ਮੁੜ ਕੇ ਉਸਦਾ ਸਾਹ facebook ਤੇ update ਕਰਕੇ ਰੋਲਾਂਦਾ ਏ ,,,,,,,
ਫਿਰ ਵੀ ਘਰਦੇ ਕਹਦੇ ਬੀਬਾ ਕਾਕਾ ਸਾਡਾ ,,,,,,,,,,,,

ਕਈ ਵਾਰ ਮਾਸ਼ੂਕ ਨੂ ਯਾਦ ਕਰ ਕੇ ਇਕ ਲਾੰਡੋ ਪੇਗ ਲਾਕੇ ,,,,
ਪਾਂਡੂ ਜੱਟ ਤੋਹ prince charles ਆਪਣੇ ਆਪ ਨੂ ਕਹਾਉਂਦਾ ਏ ,,,,,
ਫਿਰ ਵੀ ਘਰਦੇ ਕਹੰਦੇ ਬੀਬਾ ਕਾਕਾ ਸਾਡਾ ,,,,,,,,,,

ਬੈਸਾਖੀ ਉੱਤੇ ਕੇਸਰੀ ਦਸਤਾਰ ਬਣ ਕੇ ਜਦੋ ਗੁਰਦਵਾਰੇ ਜਾਂਦਾ ਏ ,,,,,,
ਸੀਨਾ ਚੁਰਾ ਕਰ ਕੇ ਆਪਣੇ ਆਪ ਨੂ Son of Sardar ਅਖਵਾਂਦਾ ਏ ,,,,,,,,
ਕੀਨਾ ਸੇਆਣਾ ਮੋੰਡਾ ਸਾਡਾ ,,,,,,,,,,
ਨਾ Bear share ਨੂ ਉਹ ਹਥ ਲਾਂਦਾ ਏ ,,,,,,
ਸੀਡੀ Whisky bottle ਅੰਦਰ ਸੂਟਕੇ ਐਸੀ ਬਰਕ ਉਹ ਮਾਰਦਾ ਏ ,,,,,,
ਡਰਦੇ ਸਾਰੇ ਅੰਦਰ ਬ੍ਹਰ ਜਾਨ,,,king  of Lion ਜਦੋ ਉਹ ਬਣ ਜਾਂਦਾ ਏ ,,,,

PR ਲੈ ਕੇ ਮੋੜ੍ਹ ਜਦੋ ਵਤਨਾ ਨੂ ਜਾਂਦਾ ਏ ,,,,,,,
ਪਲੇ ਭਾਮੇ ਧੇਲਾ ਨਾ ਹੋਵੇ ਪਰ ਆਪਣੇ ਆਪ ਨੂ Rich  N . R . I  ਕਹਾਉਂਦਾ ਏ ,,,,,,

ਕੀਨਾ ਬੀਬਾ ਮੋੰਡਾ ਸਾਡਾ ,,,,,,,
ਰਾਤਾ ਜਾਗ ਜਾਗ ਕੇ ਪੇਸੇ ਉਹ ਕਾਮਾਦਾ ਏ ,,,,,

Arsh B.
 
http://www.facebook.com/l.php?u=http%3A%2F%2Fwww.youtube.com%2Fwatch%3Fv%3DITQyTAQVazk%26feature%3Dshare&h=03bc4

68
Shayari / Kite bye sadi good bye na hojave,,,,,,,
« on: May 01, 2011, 02:39:23 AM »
Kite bye sadi good bye na hojave,,,,,,,
Meri umar di lakeer kite biche na tut jave,,,,,,,,,
Jandi bari menu inj mille jime akhari war hove,,,,
zindagi  kite jandi jandi lash na ho jave,,,,,

Arsh B .

69
ਪਿਛੋ ਆਵਾਜ਼ ਦੇ ਕੇ ਤੂ ਹੁਣ ਨਹੀ ਰੂਕ ਸਕਦਾ ,,,,,,,,,,
ਮੋਤ ਮੇਰੀ ਚੰਦਰੀ ਨੂ ਹੁਣ ਟਾਲ ਨਹੀ ਸਕਦਾ ,,,,
ਬੁਹਤ ਠਆਡੇ ਠੁਰੇ ਖਾ ਕੇ ਮੇਂ ਇਥੇ ਆਨ ਪੋਹਿਚਿਯਾ ,,,,
ਹੁਣ ਤੂ ਮੇਨੂ ਦੁਨੀਯਵੀ ਨਜਰ ਨਾਲ ਨਹੀ ਦੇਖ ਸਕਦਾ,,,
ਪਿਛੋ ਆਵਾਜ਼ ਦੇ ਕੇ ਤੂ ਹੁਣ ਨਹੀ ਰੂਕ ਸਕਦਾ ,,,,,,,,,,


Arsh B.

70
ਸੁਖਾ ਨੂ ਹਡਾਨ ਵਾਲੇ ਦੁਖਾ ਦਿਯਾ ਗਲਾ ਕਿਥੇ ਕਰਦੇ ਆ  ,,,,,,
ਸਾਡੇ ਤਾਹ ਮਰਨ ਦਿਯਾ ਦੁਆਮਾ ਰੋਜ ਮੇਰੇ ਰਕੀਬ ਕਰਦੇ ਆ  ,,,,,
ਜੇ ਸਚਾ ਰਬ ਮੇਰਾ ਕੀਤੇ ਮੇਰੀ ਵੀ ਸੋਨਦਾ ਹੋਵੇ ,,,,
ਅੱਸੀ ਵੀ ਮੋਤ ਦਾ ਇੰਤਜ਼ਾਰ ਬਰੀ ਸ਼ੀਦਾਤਤ ਨਾ ਕਰਦੇ ਆ  ,,,,,,,
ਸੁਖਾ ਨੂ ਹਡਾਨ ਵਾਲੇ ਦੁਖਾ ਦਿਯਾ ਗਲਾ ਕਿਥੇ ਕਰਦੇ ਆ  ,,,,,,

Arsh B.

71
Lyrics / Dastar (Satinder Sartaz)
« on: April 30, 2011, 08:32:56 PM »
 
 
<object style="height: 390px; width: 640px"><param name="movie" value="http://www.youtube.com/v/oj9TIQfQnZA?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/oj9TIQfQnZA?version=3" type="application/x-shockwave-flash" allowfullscreen="true" allowScriptAccess="always" width="640" height="390"></object>
 
http://www.facebook.com/l.php?u=http%3A%2F%2Fwww.youtube.com%2Fwatch%3Fv%3Doj9TIQfQnZA%26feature%3Dshare&h=49ec6

72
ਜਿਸ ਦਿਨ ਤੁੜ੍ਹ ਜਾਓਗਾ ਮੇਂ ਨਾਤਾ ਜਿੰਦਗੀ ਸੇ ,,,,,,,,,,
ਰੂਹ ਬ੍ਰ੍ਰੂਹ ਹਊਗਾ ਮੇਂ ਮੋਤ ਆਪਣੀ ਸੇ ,,,,,,,,
ਪੋਛੁਗਾ ਮੇਂ ਅਖਾ ਵਿਚ ਅਖਾ ਪਕੇ ,,,,,,,
ਕੀ ਕਿਯਾ ਖਟਿਯਾ ਮੇਂ ਇਸ ਸ਼ੋਟੀ ਸੀ ਜਿੰਦਗੀ ਸੇ ,,,,,,
ਜਿਸ ਦਿਨ ਤੁੜ੍ਹ ਜਾਓਗਾ ਮੇਂ ਨਾਤਾ ਜਿੰਦਗੀ ਸੇ ,,,,,,,,,,
Arsh B.

73
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,
ਤੇਰੀ ਹੀ ਅਖ ਕਿਉ ਨਮ ਰਿਹੰਦੀ ਆ ,,,,,,,
ਤੇਰੀ ਇਨਾ ਖ਼ੁਸ਼ਿਯਾ ਵਿਚ ਕੇਹਰੀ ਕਮੀ ਅਜੇ ਵੀ ਰਿਹੰਦੀ ਆ ,,,,,,,,
ਕੇਹਰਾ ਦੁਖ ਜੋ ਤੂ ਚੁਪ ਰਹਕੇ ਸੇਹੰਦੀ ਆ ,,,,,
ਜਾਂਦੀ ਜਾਂਦੀ ਹਵਾ ਮੇਨੂ ਇਹ ਕੇਹਂਦੀ ਆ ,,,,,,,,,
 
Arsh B.

74
ਆਜਾ ਤੈਨੂ ਅਜ੍ ਆਪਣੇ ਰੰਗਲੇ ਪਜਾਬ੍ ਦੀ ਸੈਰ੍ ਕਰਾਵਾ,,,,
ਆਜਾ ਤੇਰੀ ਸੋਚ੍ ਨੁ 20 ਵਰੈ ਪਿਸ਼ੇ ਲੈ ਜਾਵਾ,,,,,,,,
ਟੋਲੇ ਮਾਹਿ ਗਾਣ੍ਦੀਯਾ ਚਰ੍ਖਾ ਕਾਤ੍ਦੀਯਾ ਮਾਵਾ
ਤੇ ਠਡੀ ਸ਼ਮਾ ਵਿਚ੍ ਤੈਨੁ ਲਸੀ ਪੀਲਾਮਾ,,,,,,,,,
ਆਜਾ ਤੈਨੂ ਅਜ੍
ਆਪਣੇ ਰੰਗਲੇ ਪਜਾਬ੍ ਦੀ ਸੈਰ੍ ਕਰਾਵਾ,,,,
ਕੋਈ ਦੂਨ੍ ਦੀ ਮ੍ਨਜੀ ਬੁਨ੍ਦਾ ਕੋਇ ਮਲ੍ਖੀ ਖੂਹ੍ ਵਿਚ੍ ਪਾਨੀ ਭਰ੍ਦੀ
ਤੇ ਕੋਇ ਗੀਤ੍ ਸੂਨਾਵਾ,,,,,,,,,,,
ਆਜਾ ਤੈਨੂ ਅਜ੍
ਆਪਣੇ ਰੰਗਲੇ ਪਜਾਬ੍ ਦੀ ਸੈਰ੍ ਕਰਾਵਾ,,,,
ਭਠੀ ਤੇ ਦਾਨੇ ਭੁਨ੍ਦੀ ਇਕ੍ ਇਕ੍ ਪਰਾਗਾ ਕਡੀ ਦਾ ,,,,,,,,,
ਜੀ ਕਰ੍ਦਾ ਮੈ ਖਿਲਾ ਗਿਨੀ ਜਾਵਾ,,,,,,,,,,,,
ਆਜਾ ਤੈਨੂ ਅਜ੍ ਆਪਣੇ ਰੰਗਲੇ ਪਜਾਬ੍ ਦੀ ਸੈਰ੍ ਕਰਾਵਾ,,,,
ਗ਼ਢੇ ਦੇ ਪਠੇ ਲਦ੍ ਕੇ ਹੋਲਿ ਹੋਲਿ ਸ਼ਾਮ੍ (ਆਥਨ੍ ) ਨੁ
ਝੌਟੇ ਲਦਾ ਮੈ ਘਰ੍ ਨੁ ਆਵਾ,,,,,,,,,,
ਆਜਾ ਤੈਨੂ ਅਜ੍
ਆਪਣੇ ਰੰਗਲੇ ਪਜਾਬ੍ ਦੀ ਸੈਰ੍ ਕਰਾਵਾ,,,,
ਤਤੇ ਤਟੇ ਗੁਰ੍ ਦਿਯਾ ਪਟ ਕਡਿਯਾ ,,,,
ਜੀਭ੍ ਤੇ ਰਖ੍ਦੇ ਸਾਰ੍ ਹਿ ਚਟ੍ ਕਾਰਿਯਾ ਲਾਵਾ,,,,,,,,,,
ਆਜਾ ਤੈਨੂ ਅਜ੍ ਆਪਣੇ ਰੰਗਲੇ ਪਜਾਬ੍ ਦੀ ਸੈਰ੍ ਕਰਾਵਾ,,,,
ਗ਼ਰ੍ਮੀ ਰੂਤ੍ ਦੇ ਵਿਚ੍ ਨਿ,,,,,,
ਠ੍ਨ੍ਡੀ ਸ਼ਵੀਲਾ ਲਗ੍ਦੀਯਾ,,,,,,,,
ਤੂਤਾ ਥਲੇ ਬੈਠ੍ਕੇ ਫ਼ਿਰ੍ ਯਾਰਾ ਦੀ ਮਹਿਫ਼ੀਲ ਲਗ੍ਦੀਯਾ,,,,,,,,,,,,
ਇਕ੍ ਵਾਰੀ ਸੀਪ੍(ਤਾਸ਼੍) ਦੀ ਮੈ ਖੇਡ੍ ਆਵਾ
ਆਜਾ ਤੈਨੂ ਅਜ੍ ਆਪਣੇ ਰੰਗਲੇ ਪਜਾਬ੍ ਦੀ ਸੈਰ੍ ਕਰਾਵਾ,,,,
ਆਜਾ ਤੇਰੀ ਸੋਚ੍ ਨੁ 20 ਵਰੈ ਪਿਸ਼ੇ ਲੈ ਜਾਵਾ,,,,,,,,

Arsh B.
Dharti (Full Titel Song) ft.Jaggi Singh [New Punjabi Movie : Dharti Songs 2011]

75
Na khannki meri wang
Te na kharkiya tera karra,,,,,,,,,,,,,
Eh veri ban sade pyar da,,,,,
Jg ake kiu sade nal lrra,,,,,,,,
Sangdi sagadi mein rehi ,,,,,,,,,,,
jkada jkada rehgiya tu,,,,,,,,
izhar sade duha kolo hoia na,,,,,,,,
Charcha ami hogiya brra,,,,,,,,
Na khannki meri wng
Te na kharkiya tera karra,,,,,,,,,,,,,
Hassa buliya vicho nikliya na,,,,,,,,,
Na akha ne kita koi ishara na,,,,,,,,
Fir Pyar da rang charriya kime,,,,,,
Eh socha mein khrra,,,,,,
Na khannki meri wng
Te na kharkiya tera karra,,,,,,,,,,,,,
-----------------------------
ਨਾ ਖਾਨ੍ਨਕੀ ਮੇਰੀ ਵੰਗ ,,,,,
ਤੇ ਨਾ ਖਾਰ੍ਕਿਯਾ ਤੇਰਾ ਕਰ੍ਰਾ ,,,,,,,,
ਇਹ ਵੇਰੀ ਬਣ ਸਾਡੇ ਪ੍ਯਾਰ ਦਾ ,,,,,,,,
ਜਗ ਆਕੇ ਕਿਉ ਸਾਡੇ ਨਾਲ ਲ੍ਰ੍ਰਾ ,,,,,
ਸੰਗਦੀ ਸਗਾਦੀ ਮੇਂ ਰਹੀ ,,,,
ਜ੍ਕਦਾ ਜ੍ਕਦਾ ਰਹ ਗਿਆ ਤੂ ,,,,,
ਇਜਹਾਰ ਸਾਡੇ ਦੁਹਾ ਕੋਲੋ ਹੋਇਆ ਨਾ ,,,,,,,
ਚਰਚਾ ਅਮੀ ਹੋਗਿਯਾ ਬ੍ਰ੍ਰਾ ,,,,,,
ਨਾ ਖਾਨ੍ਨਕੀ ਮੇਰੀ ਵੰਗ ,,,,,
ਤੇ ਨਾ ਖਾਰ੍ਕਿਯਾ ਤੇਰਾ ਕਰ੍ਰਾ ,,,,,,,,
ਹੱਸਾ ਬੁਲੀਯਾ ਵਿਚੋ ਨਿਕ੍ਲਿਯਾ ਨਾ ,,,,,,,,,
ਨਾ ਅਖਾ ਨੇ ਕੀਤਾ ਕੋਈ ਇਸ਼ਾਰਾ ,,,,,
ਫਿਰ ਪ੍ਯਾਰ ਦਾ ਰੰਗ ਚਾਰ੍ਰਿਯਾ ਕਿਮੇ ,,,,
ਇਹ ਸੋਚਾ ਮੇਂ ਖਰ੍ਰਾ ,,,,
ਨਾ ਖਾਨ੍ਨਕੀ ਮੇਰੀ ਵੰਗ ,,,,,
ਤੇ ਨਾ ਖਾਰ੍ਕਿਯਾ ਤੇਰਾ ਕਰ੍ਰਾ ,,,,,,,,

Arsh B.

HARJIT HARMAN MITRAN DA NAA CHALDA


76
Lyrics / Meri Jaan (Kulbir)
« on: April 28, 2011, 12:25:53 AM »
Meri Jaan - Kulbir

77
Lyrics / monde to bach ke rehi,,,,,,,,
« on: April 27, 2011, 06:44:37 PM »
<object style="height: 390px; width: 640px"><param name="movie" value="http://www.youtube.com/v/GCgqdXaKA44?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/GCgqdXaKA44?version=3" type="application/x-shockwave-flash" allowfullscreen="true" allowScriptAccess="always" width="640" height="390"></object>

78
ਪੀਕੇ ਜਿਗਰ ਦਾ ਖੂਨ ਜਦੋ ਮੁਹਬਤ ਜਵਾਨ ਹੋਂਦੀ ਏ ,,,,,,,,,,
ਆਪਣੇ ਰੋਕਿਯਾ ਰੋਕਦੀ  ਨਹੀ,,ਤੇ ਨਾ ਹੀ ਰੋਕ ਹੋਂਦੀ ਏ .......

ਫਿਰ ਤਾਹ ਡੂਰਿਯਾ ਉਪਰ ਵਾਲੇ ਤੇ ਸ਼ਡ ਕੇ ਹੀ ,,,,,,,
ਜਿੰਦਗੀ ਬਸਰ ਹੋਂਦੀਏ ,,,,
ਪੀਕੇ ਜਿਗਰ ਦਾ ਖੂਨ ਜਦੋ ਮੁਹਬਤ ਜਵਾਨ ਹੋਂਦੀ ਏ ,,,,,,,,,,
ਬਣਾ ਦੀਦੀ ਹੈ ਕਿਸੇ ਨੂ ਫ਼ਕੀਰ ਤੇ ਕਿਸੇ ਨੂ ਰਾਜ ਗਦੀ ਦੀਦੀ ਏ ,,,,
ਕੋਈ ਨਚਦਾ ਵਿਚ ਗਲਿਯਾ ਦੇ ,,,,,,
ਤੇ ਕਿਸੇ ਦੀ ਚੋਨਵਾਈ ਕਦਾ ਵਿਚ ਹੋਂਦੀ ਏ,,,,
ਪੀਕੇ ਜਿਗਰ ਦਾ ਖੂਨ ਜਦੋ ਮੁਹਬਤ ਜਵਾਨ ਹੋਂਦੀ ਏ ,,,,,,,,,,

Arsh B

79
Shayari / ਖਿਲ ਵਰਗੀ ਮੇਂ ਮੁਟਯਾਰ,,,,,
« on: April 27, 2011, 01:52:21 AM »
ਖਿਲ  ਵਰਗੀ ਮੇਂ ਮੁਟਯਾਰ,,,,,
 ਮੇਰਾ ਰੂਪ ਨਾ ਝਲਿਯਾ ਜਾਵੇ ......
ਥਾਠਾ ਮਾਰਦੀ ਮੇਰੀ ਜਵਾਨੀ ,,,,,
ਕੋਈ ਦੁਬ ਕੇ ਮਰਦਾ ਤਾਹ ਮਰ ਜਾਵੇ ,,,,,,,
ਮੇਰਾ ਰੂਪ ਨਾ ਝਲਿਯਾ ਜਾਵੇ ......

ਪੈਰਾ ਹੇਠ ਮੇਰੇ ਤਾਰੇ ਵਿਸ਼ਦੇ ,,,
Arsha ਦੀ ਮੇਂ ਪਰੀ ਆ ,,,,,,,,
ਕਈ ਲਿਖਾਰੀ ਲੇਖ ਵੀ ਲਿਖਦੇ ,,,,,
ਮੈਂ ਉਨਾ ਦੀ ਸੋਚ ਦੀ ਕਲਮ ਫਰੀ ਆ ,,,,,,
ਇਕ ਵਾਰ ਜੋ ਦੇਖੇ ਮੇਨੂ ਫਿਰ ਦੇਖੀ ਜਾਵੇ ,,,,
ਫਿਰ ਨਾ ਉਸ ਕੋਲੋ ਹਿਲਿਯਾ ਜਾਵੇ ,,,,,,,

ਖਿਲ  ਵਰਗੀ ਮੇਂ ਮੁਟਯਾਰ,,,,,
ਮੇਰਾ ਰੂਪ ਨਾ ਝਲਿਯਾ ਜਾਵੇ ......
 
 Written by: Arsh B.

80
Shayari / mukde jande saaha di raftaar hun rookdi nahi,,,,,,,
« on: April 26, 2011, 08:15:03 PM »
mukde jande saaha di raftaar hun rookdi nahi,,,,,,,
shotde jande yaara di yaad ano rookdi nahi,,,,,,,,
kime pura karogi mein uss rab kol jake,,,,,,,,,,
ghaat tere pyaar di chandari hale vi mukdi nahi,,,,,,,,,,
mukde jande saaha di raftaar hun rookdi nahi,,,,,,,

Arsh B.

 
http://www.facebook.com/l.php?u=http%3A%2F%2Fwww.youtube.com%2Fwatch%3Fv%3Dmkec0XWfFU8%26feature%3Dshare&h=2f27c

 

Pages: 1 2 3 [4] 5 6 7 8 9 ... 19