This section allows you to view all posts made by this member. Note that you can only see posts made in areas you currently have access to.
Topics - ਬਿੱਲੋ ਦੀ Blori ਅੱਖ
Pages: 1 2 [3] 4 5 6 7 8 ... 19
41
« on: June 19, 2011, 11:43:40 PM »
ਵੇ ਮੇਂ ਨਚਾ ਮੋਰਨੀ ਬਣ ਕੇ ,,,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ਵਾਗਾ ਦੇ ਵਿਚ ਪੇਹ੍ਲਾ ਪਾਵਾ,,,,ਛਨ ਛਨ ਨਾਲ ਰਾਂਝੇ ਦੀ ਮੇਂ ਨੀਦ ਉੜ੍ਹਾਮਾ ,,,,,,,,ਲੋਕੀ ਤਕਣ ਮੇਨੂ ਰਾਹਾ ਵਿਚ ਖੜਕੇ,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ਵੇ ਮੇਂ ਨਚਾ ਮੋਰਨੀ ਬਣ ਕੇ ,,,,,, ਇਕੋ ਹੀ ਮੰਗ ਮੇਂ ਵੇ ਕਰਦੀ ,,,,,,,ਮੇਰੀ ਅੱਡੀ ਝਾਂਜਰ ਬਿਨ ਨਾ ਸਜਦੀ,,,,ਬਾਮੇ ਲੇਕੇ ਦੇ ਮਾਪੀਆ ਤੋ ਲੜਕੇ,,,,,ਮੜਕ ਨਾ ਤੁਰਨਾ ਫਿਰ ਤੂ ਦੇਖ ਪ੍ਰੀਤੋ ਨੂ ਚਵਾਰੇ ਚੜ ਕੇ ,,, ਵੇ ਮੇਂ ਨਚਾ ਮੋਰਨੀ ਬਣ ਕੇ ,,,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,ਰੂਪ ਨੂ ਨਿਖਰ ਦਾ ਦੇਖ ਵੇ ਝੱਲਿਆ ,,,,,,,,,,ਸਾਡੀ ਫ਼ਰਮੇਆਸ਼ ਪੂਰੀ ਕਰ ਵੇ ਬਿੱਲੀਆ ,,,,,ਦੁਦ ਰੀੜਕੋ ਗੋਰੀ ਅੱਡੀਆ ਕੁਚ ਸਵੇਰੇ ਤੜਕੇ ,,,,,,,,ਵੇ ਮੇਂ ਨਚਾ ਮੋਰਨੀ ਬਣ ਕੇ ,,,,,,ਜੇ ਤੂ ਝਾਂਜਰ ਦੇਮੇ ਸੁਨੇ ਦੀ ਘੜ੍ਹਕੇ ,,,,,Arsh B.
42
« on: June 19, 2011, 12:38:34 AM »
Lafzon se jo beyaan ho jaye vo mohabat hi nahi ,,,,,,hotto ki baate agar hott kar paye iss ke jesa koi samjhdaar hi nahi ,,,,,likhe jo likhata hi chale jaye vo koi likhari to nahi ,,,,,jo apne ihasas bina likhe hi mehboob tak le jaye ,,,,,,uss ke jesa koi roohani masuskaar hi nahi ,,,,,,,,,,,lafzon se jo beyaan ho jaye vo mohabat hi nahi ,,,,,,hotto ki baate agar hott kar paye iss ke jesa koi samjhdaar hi nahi ,,,,,Arsh B.
43
« on: June 17, 2011, 10:37:47 PM »
ਬਹੁਤ ਚਾਵਾ ਨਾਲ ਮੇਂ ਲੋਗ ਕਡਵਾਇਆ ,,,,, ਵਿਚ ਹੀਰੇ ਦਾ ਨਗ ਜੜਵਾਇਆ ,,,,,,,, ਤਿਖੇ ਨਕ ਵਿਚ ਜਦੋ ਮੈ ਪਾਇਆ ,,,,, ਇਸ ਦੇ ਲਾਸ਼ਕਾਰੇ ਕੋਲੋ ਕੋਈ ਬਚ ਨਾ ਪਾਇਆ ,,,,,, ਬਹੁਤ ਚਾਵਾ ਨਾਲ ਮੇਂ ਲੋਗ ਕਡਵਾਇਆ ,,,,, ਵਿਚ ਹੀਰੇ ਦਾ ਨਗ ਜੜਵਾਇਆ ,,,,,,,, ਇਸ ਦੇ ਪਟੇ ਬਣ ਗਏ ਜੋਗੀ ,,,,,,, ਤਖ਼ਤ ਹਾਜਰਾ ਰਾਂਝੇ ਕੋਲੋ ਛੱਡਵਾਈਆ ,,,,, ਹਾੜ੍ਹਾ ਨੀ ਪ੍ਰੀਤੋ ਇਹ ਕੀ ਤੂ ਜੁਲਮ ਕਮਾਇਆ ,,,,,,, ਚੰਗੇ ਭਲੇ ਵਸਦੇ ਨੂ ਤੂ ਕਿਸ ਵਣਜਾ ਵਿਚ ਪਾਇਆ,,, ਬਹੁਤ ਚਾਵਾ ਨਾਲ ਮੇਂ ਲੋਗ ਕਡਵਾਇਆ ,,,,, ਵਿਚ ਹੀਰੇ ਦਾ ਨਗ ਜੜਵਾਇਆ ,,,,,,,, Arsh B.
44
« on: June 17, 2011, 08:46:05 PM »
Apne ruke hoie kadmo ko jane de ,,,raasta khud ban jae ga ,,,,,koi to ap ke pedho ke nishan par chal ke ap ke pass ae ga ,,,,,,jindgi fir jindgi ban jae gi ,,,,,musam bahar vo jab leke ae ga ,,,,,khushio ka mela har su nazar ae ga nahi karta waqt kisi ka vi intzar ,,,,,,,fir to bad me pachtava hi reh jae ga ,,,,,apne ruke hoie kadmo ko jane de ,,,raasta khud ban jae ga ,,,,,Arsh B.
45
« on: June 17, 2011, 04:59:25 PM »
ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,, ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,, ਹਰ ਇਕ ਦੀ ਇਥੇ ਆਪਣੀ ਹੀ ਕਹਾਣੀ ਏ ,,,,, ਕਿਸੇ ਪਾਤਰ ਨੂ ਇਥੇ ਕੋ ਮੁਕਾ ਨਹੀ ਮਿਲਦਾ ,,,,,,,,, ਓਰ ਕਿਸੇ ਪਰੇਰਨਾ ਨੂ ਇਥੇ ਲੇਖਕ ਨਹੀ ਮਿਲਦਾ ,,, ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,, ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,, Arsh B.
46
« on: June 16, 2011, 04:12:59 AM »
ਜੇ ਅਸੀਂ ਆਪਣੇ ਹੁਨਰ ਨੂ ਕਿਸੇ ਚਗੇ ਪਾਸੇ ਲਾਈਏ ,,,,,,,ਤਾ ਅਜ ਦੇ ਜੁਗ ਵਿਚ ਬੜ੍ਹਾ ਨਾਮ ਤੇ ਸ਼ੁਰਤ ਕਮਾਈਏ,,,,ਕਿਸੇ ਨੂ ਬੁਰਾ ਭਲਾ ਕੇਹ ਕੇ ਨਾ ਆਪਣੀ ਇਜ਼ਤ ਘਟਾਈਏ ,,,,ਜੀ ਕੇਹ ਕੇ ਤੇ ਅਗੋ ਦੁਗਾਣਾ ਸਤਕਾਰ ਪਾਈਏ,,,,ਜੇ ਮਨ ਸਾਫ਼ ਹੋਵੇ ਤਾ ਅਸੀਂ ਸਿਤਾਰਿਆ ਨੂ ਵੀ ਛੋ ਪਾਈਏ,,,,,ਇਰਖਾ ਦੀ ਅੱਗ ਪਿਆਰ ਨਾਲ ਬੁਜਾ ਕੇ ਅਸੀਂ ਸਾਰੀਆ ਦੇ ਦਿਲ ਵਿਚ ਠੰਡ ਪਾਈਏ,,,ਤਾ ਅਮਬਰਾ ਨੂ ਆਪਣੇ ਪੈਰਾ ਥਲੇ ਝੁਕਾਈਏ,,,,,ਦੁਨੀਆ ਦਾ ਕੇਹੜ੍ਹਾ ਕਮ ਹੈ ਜੋ ਅਸੀਂ ਕਰ ਕੇ ਨਾ ਦਿਖਾਈਏ,,,,ਮੀਠਾ ਬੋਲਕੇ ਸਬ ਦੇ ਦਿਲ ਵਿਚ ਬਸ ਜਾਈਏ,,,,ਆਪਣੇ ਪੰਜਾਬੀ ਹੋਣ ਦਾ ਇਹ ਸੋਹਣਾ ਸਬੂਤ ਦੇ ਜਾਈਏ,,,,,ਕਿਸੇ ਦੀ ਕਹੀ ਲਖ ਦੀ ਗਲ ਤੇ ਜੇ ਅਸੀਂ ਅਮਲ ਕਰ ਪਾਈਏ,,,,ਨਹੀ ਤਾ ਮੂਰਖਾ ਵਾਗ ਮਿਟੀ ਪਾਕੇ ਐਮੈ ਲਗ ਜਾਈਏ,,,,Arsh B.
47
« on: June 09, 2011, 06:26:55 PM »
ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਮੇਨੂ ਕੋਈ ਕਰਦਾ ਗਿਲਾ ਹੰਝੂ ਨਾ ਹੀ ਸੇਕ ਤੋ ਡਰਦੇ ਅੱਸੀ ਛਾਮੈ ਬੇਹਦੇ ਆ ,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਉਗਦਾ ਸੂਰਜ ਮੇਨੂ ਹੁਣ ਜਗਾਦਾ ਆ ਨਾ ਹੀ ਰਾਤ ਦੇ ਹਨੇਰੇ ਮੇਨੂ ਸੋਲਾਂਦੇ ਆ ,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,, ਹੱਸਦਾ ਹੱਸਦਾ ਹੁਣ ਮੇਂ ਨਾ ਥਕਦਾ ਆਪਣਾ ਦਿਲ ਦਾ ਹਾਲ ਮੇਂ ਕਿਸੇ ਨੂ ਨਾ ਦੱਸਦਾ ,,,,,,, ਹੁਣ ਇਹ ਲੋਟੇਰੇ ਜਮਨੇ ਤੋ ਦੂਰ ਹੀ ਰਹੰਦੇ ਆ ,,,,,,,,,,,,, ਪਥਰ ਦੀ ਮੂਰਤ ਬਣ ਕੇ ਹੁਣ ਅੱਸੀ ਆਪਣੇ ਆਪ ਵਿਚ ਹੀ ਰਹੰਦੇ ਆ ,,,,,,,,,, ਨਾ ਹੀ ਅੱਸੀ ਹੁਣ ਜਸ਼ਨ ਮਨਾਦੇ ਆ ਨਾ ਹੀ ਅੱਸੀ ਆਪਣੇ ਦੁਖੜ੍ਹੇ ਰੋਂਦੇ ਆ ,,,,,,,,
Arsh B.
48
« on: June 07, 2011, 06:28:21 PM »
49
« on: June 04, 2011, 01:28:51 AM »
ਨਾ ਰੁਸੇ ਨੂ ਮਾਨਾਮਾਗੀ ਨਾ ਰੋਂਦੇ ਨੂ ਚੁਪ ਕਰਾਮਾਗੀ ,,,,,,,,,,,ਮੇਂ ਤਾ ਸਜਣਾ ਤੇਰੀ ਜਿੰਦਗੀ ਤੋ ਦੂਰ ਕੀਤੇ ਚਲੇ ਜਾਮਾਗੀ ,,,,,,,,,ਮੇਂ ਆਪਣੀ ਸਫਾਈ ਵਿਚ ਕੁਝ ਹੋਰ ਨਾ ਕੇਹ ਪਾਮਾਗੀ ,,,,,,,ਨਾ ਹੀ ਮੇਂ ਹੁਣ ਹਾਰੀ ਹੋਈ ਵਾਜੀ ਨੂ ਜੀਤ ਬਨਾਮਾਗੀ ,,,,,,,,,,,ਹੋਂਦਾ ਹੈ ਜੋ ਹੋ ਜਾਏ ਕੋਈ ਪਰਵਾ ਨਹੀ ,,,,,ਹੁਣ ਤਾ ਮੇਂ ਆਪਣੇ ਉਜਾਰਨ ਦਾ ਖੁਦ ਜਸ਼ਨ ਮਾਨਾਮਾਗੀ ,,,,,,,,,,,,,ਨਾ ਰੁਸੇ ਨੂ ਮਾਨਾਮਾਗੀ ਨਾ ਰੋਂਦੇ ਨੂ ਚੁਪ ਕਰਾਮਾਗੀ ,,,,,,,,,,,ਮੇਂ ਤਾ ਸਜਣਾ ਤੇਰੀ ਜਿੰਦਗੀ ਤੋ ਦੂਰ ਕੀਤੇ ਚਲੇ ਜਾਮਾਗੀ ,,,,,,,,,ਨਾ ਹੀ ਮੇਂ ਕਦੇ ਤੇਨੁ ਹੁਣ ਹੋਰ ਦੁਖ ਪੁਹਾਚਾਮਾਗੀ ,,,,,,,,,ਨਾ ਹੀ ਮੇਂ ਤੇਰੇ ਰਾਸਤੇ ਵਿਚ ਹੁਣ ਰੋੜ੍ਹਾ ਬਣਕੇ ਅਮਾਗੀ ,,,,,ਤੂ ਖੁਸ਼ ਰੇਹ ਜਵਾਨੀਆ ਮਾਣ,,,,,,,ਮੇਂ ਤਾ ਹੁਣ ਤੇਰੇ ਲਈ ਅਜਨਬੀ ਹੋਕੇ ਰੇਹ ਜਾਮਾਗੀ ,,,,,,, Arsh B.
50
« on: May 29, 2011, 05:34:53 PM »
51
« on: May 27, 2011, 08:36:39 PM »
ਬੰਜਰ ਪਈ ਧਰਤੀ ਤੇ ਅੱਜ ਪਤਾ ਨਹੀ ਕਿਥੋ ਇਕ ਫੂਲ ਖਿਲਿਯਾ ਏ ,,,,,,,,,, ਕਿਸੇ ਦੇ ਆਨ ਦਿਯਾ ਪੈੜ੍ਹਾ ਦਾ ਇਕ ਸਬੂਤ ਮਿਲੀਆ ਏ ,,,,,,, ਇਸ ਵੀਰਾਨੇ ਵਿਚ ਤਾ ਹਵਾ ਵੀ ਸਾਹ ਲੇਣ ਤੋ ਡਰਦੀ ਸੀ ,,,,,,,,,, ਕਿਉ ਫਿਰ ਅੱਜ ਪੁਣਾ ਦੇ ਕਾਫਲੇ ਨੇ ਰੁਖ ਆਪਣਾ ਇਦਰ ਮੋੜ੍ਹੇਆ ਏ ........ ਬੰਜਰ ਪਈ ਧਰਤੀ ਤੇ ਅੱਜ ਪਤਾ ਨਹੀ ਕਿਥੋ ਇਕ ਫੂਲ ਖਿਰਿਯਾ ਏ ,,,,,,,,,, ਬੀਤ ਗਿਆ ਸਦਿਯਾ ਗੁਜ਼ਰ ਗਏ ਉਹ ਜਮਾਨੇ ,,,,,,,,, ਨਾ ਕੋਈ ਅੱਜ ਤਕ ਜ਼ਰਾ ਹਿਲਾ ਏ ,,,,,,,,,, ਉੜ੍ਹਤੇ ਉੜ੍ਹਤੇ ਸੁਖੇ ਪਤੇ ਪਰ ਅੱਜ ਇਕ ਪੇਗਾਮ ਲਿਖਯਾ ਮਿਲੀਆ ਏ,,,,,,,,,, ਬੰਜਰ ਪਈ ਧਰਤੀ ਤੇ ਅੱਜ ਪਤਾ ਨਹੀ ਕਿਥੋ ਇਕ ਫੂਲ ਖਿਲਿਯਾ ਏ ,,,,,,,,,, ਕਿਸੇ ਦੇ ਆਨ ਦਿਯਾ ਪੈੜ੍ਹਾ ਦਾ ਇਕ ਸਬੂਤ ਮਿਲੀਆ ਏ ,,,,,,,
Arsh B.
52
« on: May 23, 2011, 01:28:34 PM »
ਕਰ ਲੈ ਜਿੰਦਗੀ ਨਾਲ ਦਗਾ ਤੂ ਕਰ ਲੈ ਮੋਤ ਨਾਲ ਵਫ਼ਾ ਤੂ ,,,,,,,ਅੰਤ ਵਿਚ ਤਾਹ ਮੋਤ ਨੇ ਹੀ ਸਾਥ ਨੀਬਾਣਾ ਏ ,,,,,,,,,,ਇਹ ਜਿੰਦਗੀ ਤਾ 4 ਦਿਨ ਦੀ ਪਾਰੂਣੀ ,,,,,ਇਕ ਦਿਨ ਤਾ ਜਗ ਵਾਲਾ ਮੇਲਾ ਚੱਡ ਕੇ ਜਾਣਾ ਏ ,,,,,,,ਅਸਲੀ ਘਰ ਤਾ ਬੰਦਿਯਾ ਇਕੋ ਆ ,,,,,,,,ਉਸ ਰੱਬ ਕੋਲ ਤਾ ਇਕ ਦਿਨ ਜਾਣਾ ਏ ,,,,,,,,,,,ਨਾ ਫਿਰ ਜਾਣੀ account ਵਾਲੀ ਫੀਤੀ ਨਾ ਇਹ ਜਗ ਜੀਤੀ ,,,,,,,ਰੱਬ ਦੇ ਨਾ ਨੇ ਹੀ ਤੇਨੁ ਪਰ ਲਗਣਾ ਏ ,,,,,,,,,,ਕਰ ਲੈ ਜਿੰਦਗੀ ਨਾਲ ਦਗਾ ਤੂ ਕਰ ਲੈ ਮੋਤ ਨਾਲ ਵਫ਼ਾ ਤੂ ,,,,,,,ਅੰਤ ਵਿਚ ਤਾਹ ਮੋਤ ਨੇ ਹੀ ਸਾਥ ਨੀਬਾਣਾ ਏ ,,,,,,,,,,ਏਮੇ ਇਦਰ ਉਦਰ ਦਿਯਾ ਗਲ ਕਰ ਕੇ ਤੂ ਬੜ੍ਹਾ ਹੱਸਦਾ ਏ ,,,,,,,,,,ਲੋਕਾ ਦਾ ਮਜਾਕ ਬਾਣਾ ਕੇ ਆਪ ਚਤਰ ਬਣ ਦੱਸਦਾ ਏ ,,,,,,,,,,,ਇਹ ਚਤਰਾਈ ਉਥੇ ਨਹੀ ਚਲਣੀ ,,,,,,,, ਕਰਨੀ ਭਰਨੀ ਇਥੇ ਸਭ ਭਰ ਜਾਣਾ ਏ ,,,,,,,,ਕਰ ਲੈ ਜਿੰਦਗੀ ਨਾਲ ਦਗਾ ਤੂ ਕਰ ਲੈ ਮੋਤ ਨਾਲ ਵਫ਼ਾ ਤੂ ,,,,,,,ਅੰਤ ਵਿਚ ਤਾਹ ਮੋਤ ਨੇ ਹੀ ਸਾਥ ਨੀਬਾਣਾ ਏ ,,,,,,,,,,Arsh B.
53
« on: May 21, 2011, 01:29:38 AM »
ਲੋਕਾ ਦੀ ਹਰ ਗਲ ਤੇ ਸਿਰ ਹਿਲਾਣਾ ਛਡ ਦੇ ,,,,,,,,, ਸਾਡੇ ਜ਼ਖ਼ਮਾ ਤੇ ਲੂਣ ਪਾਣਾ ਛਡ ਦੇ ,,,,,,,,,,, ਹਰ ਰਾਤ ਦਾ ਸਵੈਰਾ ਤਾਹ ਤੇਹ ਆ ,,,,,,,,, ਹੁਣ ਤੂ ਸਾਨੂ ਹਨਰਿਯਾ ਤੋ ਡਰਣਾ ਛਡ ਦੇ ,,,,,,,,, ਮੇਰੀ ਕਿਸਮਤ ਤਾ ਪਹਿਲਾ ਹੀ ਲੂਹੀ ਪਈ,,,,,,,
ਪਰ ਤੂ ਜਲਦੀ ਤੇ ਤੇਲ ਪਾਣਾ ਛੱਡ ਦੇ ,,,,,,,,,,
ਮੇਂ ਰੂਂਦੀ ਕਰਲਾਂਦੀ ਜਿਮੇ ਵੀ ਕਟਾ ,,,,,,,,,
ਪਰ ਤੂ ਮਗਰ ਮਾਛ ਦੇ ਹੰਝੂ ਬਹਾਣਾ ਛੱਡ ਦੇ ,,,,,,
ਇਕੋ ਗਲ ਨੂ ਵਾਰ ਵਾਰ ਦੁਹੋਰਾ ਕੇ ,,,,,,,
ਝੂਠ ਨੂ ਸਚ ਬਨਾਣਾ ਛੱਡ ਦੇ ,,,,,,,,, ਸਭ ਕੁਜ ਗੋਆਲਿਯਾ ਇਕ ਛੋਟੀ ਜਹੀ ਖੁਸ਼ੀ ਦੀ ਖਾਤਰ ,,,,,,,,, ਖਬਾ ਦੀ ਦੁਨਿਆ ਨੂ ਦਿਲਾਸਾ ਹੁਣ ਤਾਹ ਦੇਣਾ ਛਡ ਦੇ,,,,,,,, ਇਕ ਵੀ ਗਲ ਕਹੀ ਤੇ ਤੂ ਖਰਾ ਨਾ ਉਤਰਿਆ,,,, ਹੁਣ ਤੂ ਰਾਈ ਦਾ ਪਾਹਾੜ੍ਹ ਬਨਾਣਾ ਛਡ ਦੇ,,,,, ਮੇਰੀ ਜਿੰਦਗੀ ਦੇ ਵਰਕੇਆ ਨੂ ਤੂ ਸ਼ਾਰੇਯਮ ਖਿਲਾਰ ਗਿਆ ,,,,,,,,, ਹੁਣ ਜਣੇ ਖਣੇ ਕੋਲ ਭਡੀ ਕਰਨਾ ਛਡ ਦੇ,,,,, ਮੇਰੀ ਪਿਠ ਪਿਛੇ ਛੋਰਾ ਖੁਬਾ ਕੇ ਤੇਨੁ ਚੈਨ ਨਾ ਆਈਆ ,,,,,,, ਹੁਣ ਪ੍ਰੀਤ ਨੂ ਮਰਨ ਦੀ ਤਾਹ ਕੋਈ ਰਾਹ ਛਡ ਦੇ,,,,,,,,,Arsh B.
54
« on: May 19, 2011, 09:16:53 PM »
56
« on: May 12, 2011, 12:10:44 AM »
ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,, ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,
ਲਖ ਤਰਲੇ ਪਾਏ ਅੱਸਾ ਉਨਾ ਨੂ ਰੂਕ੍ਣ ਦੇ ,,,,,,,,
ਨਹੀ ਸੁਣੀ ਸਾਡੀ ਉਸ਼ ਨੇ ,,,,,,
ਬਣ ਜੋ ਗਈ ਸੀ ਕੋਈ ਹੋਰ ਉਸ ਦੇ ਦਿਲ ਦੀ ਰਾਣੀ,,,,,,,,
ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,,
ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,
ਨਾ ਮੇਰੇ ਰੋਕਣ ਤੇ ਦਿਲਜਾਨੀ ਰੁਕਿਆ ,,,,,,,
ਨਾ ਹੁਣ ਇਹ ਰੁਕਦਾ ਹੈ ਅਖੀਆਂ ਦਾ ਪਾਣੀ,,,,
ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,,
ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,
ਲਗਦੀ ਸੀ ਜੋ ਆਖਰੀ ਸਾਹ ਤਕ ਚਲਣੀ ,,
ਅਧ ਵਿਚਕਾਰ ਹੀ ਮੁੱਕੀ ਪਿਆਰ ਕਹਾਣੀ,,,,
ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,,
ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,
ਅਰ੍ਸ਼੍ਪ੍ਰੀਤ http://www.facebook.com/l.php?u=http%3A%2F%2Fwww.youtube.com%2Fwatch%3Fv%3DSR-82x8FD4k%26feature%3Dshare&h=e2a5b
58
« on: May 08, 2011, 12:59:42 AM »
ਮੇਂ ਪਾਕ ਮੁਹਬਤ ਹਾ,,,,
ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,
ਮੇਂ ਮਾਰਕੇ ਵੀ ਵਫ਼ਾ ਕਰਦੀ ਹਾ ,,,,,,,
ਤੂ ਜੀ ਕੇ ਵੀ ਕਿਮੇ ਬੇਵਫਾਈ ਦੇ ਢੇਰ ਤੇ ਖੜਾਦਾ ,,,,,,
ਮੇਂ ਪਾਕ ਮੁਹਬਤ ਹਾ,,,,
ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,
Arsh B.
59
« on: May 06, 2011, 05:45:17 PM »
ਮੇਂ ਜਿੰਦਗੀ ਤੋ ਜਦ ਵੀ ਨਿਰਾਸ਼ ਹੋ ਜਾਂਦਾ ,,,,,,, ਹੰਝੂ ਅਖਾ ਚ ਲੁਕਾ ਕੇ ਉਹ ਦੇ ਪਾਸ ਹਾ ਜਾਂਦਾ ,,,,,,,, ਉਸਦੇ ਨੈਣਾ ਦੇ ਨੂਰ ਤੇ ਮੀਠੇ ਭੋਲਾ ਦੇ ਨਾਲ ,,,,,,,ਮੇਨੂ ਜੀਵਨ ਚ ਫਿਰ ਤੋ ਵਿਸ਼ਵਾਸ ਹੋ ਜਾਂਦਾ ,,,,,,, ਮੇਨੂ ਜਗ ਤੇ ਨਾ ਹਸਤੀ ਕੋਈ ਉਹਦੇ ਜਹੀ ਲਭਦੀ ,,,,,ਜਰਾ ਨਿਗਾ ਲਾਕੇ ਦੇਖੋ ਤਾ ਤਸਵੀਰ ਨਿਰੀ ਰੱਬ ਦੀ ,,,,,, ਹਰ ਧੁਪ ਤੋ ਬਚਾਉਦੀ ਛਾ ਏ ਜੀ ਮੇਨੂ ,,,,, ਮੇਰੀ ਜਾਨ ਤੋ ਪਿਆਰੀ ਮੇਰੀ ਮਾ ਏ ਜੀ ਮੇਨੂ ,,,,,,,, http://www.facebook.com/l.php?u=http%3A%2F%2Fwww.youtube.com%2Fwatch%3Fv%3DSHPTrM36YNk%26feature%3Dshare&h=c281a http://www.facebook.com/l.php?u=http%3A%2F%2Fwww.youtube.com%2Fwatch%3Fv%3D-wAp_6V_vUQ%26feature%3Dshare&h=c281a
60
« on: May 06, 2011, 04:59:20 PM »
ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,, ਸ਼ਮਸ਼ਾਨ ਤਕ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,, ਲੋਕਾ ਨੂ ਤਾਹ ਮੋਤ ਦੇ ਨਮ ਤੋ ਡਰ ਲੱਗਦਾ ਏ,,, ਸਾਡੇ ਲਈ ਖੁਸ਼ੀ ਦਾ ਇਹ ਆਲਮ ਬਣ ਗਿਆ ,,,,,,,,, ਅੱਜ ਕਬਰਾ ਦੇਖ ਕਿੰਜ ਮੁਸ੍ਕਾਰਾਦਿਯਾ ਨੇ ,,,,,, ਮੇਂ ਜੋ ਇਕ ਸੁਆ ਦਾ ਫੂਲ ਬਣ ਗਿਆ ,,,,,,,,, ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,, ਸ਼ਮਸ਼ਾਨ ਤੇ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,, Arsh B.
Pages: 1 2 [3] 4 5 6 7 8 ... 19
|