1
Pics / ਬਲਿਹਾਰੀ ਕੁਦਰਤਿ ਵਸਿਆ
« on: July 19, 2011, 02:08:15 AM »
ਬਲਿਹਾਰੀ ਕੁਦਰਤਿ ਵਸਿਆ
This section allows you to view all posts made by this member. Note that you can only see posts made in areas you currently have access to. 4
Shayari / Ambarsare De papad ve main khadi na tu kare ve akar main sehndi na« on: July 17, 2011, 02:30:44 PM »5
Shayari / Nasha ne khali ajj di ਮੰਡੀਰ and pind di movie vi dekho« on: July 17, 2011, 01:58:13 PM »7
Shayari / ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,« on: July 16, 2011, 03:19:49 AM »
ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,
ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,, ਹਰ ਇਕ ਦੀ ਇਥੇ ਆਪਣੀ ਹੀ ਕਹਾਣੀਏ ,,,,, ਕਿਸੇ ਪਾਤਰ ਨੂ ਇਥੇ ਲੇਖਕ ਨਹੀ ਮਿਲਦਾ ,,,,,,,,, ਤੇ ਕਿਸੇ ਲੇਖਕ ਨੂ ਇਥੇ ਮੁਕਾ ਨਹੀ ਮਿਲਦਾ ,,,,,,, ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,, ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,, Arsh B. 8
Shayari / ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,« on: July 16, 2011, 03:15:25 AM »
ਕਿਸੇਦੀਵੇੜ੍ਹੀਨੂਕਿਨਾਰਾਨਹੀਮਿਲਦਾ ,,,,,,
ਕਿਸੇਨੂਡੂਬਣਲਈਸਾਗਰਨਹੀਮਿਲਦਾ ,,,,,,, ਹਰਇਕਦੀਇਥੇਆਪਣੀਹੀਕਹਾਣੀਏ ,,,,, ਕਿਸੇ ਪਾਤਰ ਨੂ ਇਥੇ ਲੇਖਕ ਨਹੀ ਮਿਲਦਾ ,,,,,,,,, ਤੇ ਕਿਸੇ ਲੇਖਕ ਨੂ ਇਥੇ ਮੁਕਾ ਨਹੀ ਮਿਲਦਾ ,,,,,,, ਕਿਸੇਦੀਵੇੜ੍ਹੀਨੂਕਿਨਾਰਾਨਹੀਮਿਲਦਾ ,,,,,, ਕਿਸੇਨੂਡੂਬਣਲਈਸਾਗਰਨਹੀਮਿਲਦਾ ,,,,,,, Arsh B. 9
Shayari / ਜਸ਼ਨ ਮਨਾਦੇ ਨੇ ਉਹ ਅੱਜ ਆਪਣੀ ਜੀਤ ਦਾ,,, Sarpanch li« on: July 16, 2011, 12:07:47 AM »ਜਸ਼ਨ ਮਨਾਦੇ ਨੇ ਉਹ ਅੱਜ ਆਪਣੀ ਜੀਤ ਦਾ,,, ਖੁਸ਼ਿਆ ਦਾ ਢੋਲ ਬਜਾਂਦੇ ਨੇ ,, ਹਲਕਾ ਜਿਹਾ ਬੁਲਾ ਵਿਚੋ ਮੁਸਕਰਾ ਕੇ ,,,,, ਸ਼ੁਕਰੀਆ ਸ਼ੁਕਰੀਆ ਕੇਹ ਕੇ ਥੋਰੀ ਜਹੀ ਨਿਮੀ ਪਾਂਦੇ ਨੇ ,,,,,, ਅੱਜ ਯਾਰਾ ਦੀਆ ਮੇਫਿਲਾ ਲੱਗਿਆ ਨੇ ,,,,,,, ਗਲਾਸੀ ਨਾਲ ਗਲਾਸੀ ਟ੍ਕਾਰਦੇ ਨੇ ,,,,,,, ਖੁਸ਼ਿਆ ਦਾ ਢੋਲ ਬਜਾਂਦੇ ਨੇ ,,,,, Arsh B. 10
Shayari / ਆਪਣਾ ਦੁਖੜਾ ਸੁਣਾ ਉਠਦਾ ਏ ,,,,,,« on: July 15, 2011, 11:07:22 PM »
ਮੇਰੀ ਦੁਖਦੀ ਰਗ ਤੇ ਜੋ ਹਥ ਰਖਦਾ ਏ,,,,,,,
ਮੇਰਾ ਇਕ ਇਕ ਜ਼ਖਮ ਕੁਰਲਾ ਉਠਦਾ ਏ ,,,,,,, ਅਖ ਵਿਚ ਆਏ ਹੰਝੂਆ ਨੂ ਜਦੋ ਲੁਕਣਾ ਪੇਦਾ ਏ ....... ਹਰ ਕੀ ਕਤਰਾ ਖੂਨ ਦੀ ਲਾਲੀ ਵਿਚ ਮਿਲਕੇ ਆਪਣਾ ਦੁਖੜਾ ਸੁਣਾ ਉਠਦਾ ਏ ............. ਆਪਣਾ ਦੁਖੜਾ ਸੁਣਾ ਉਠਦਾ ਏ ,,,,,, Arsh B.
11
Shayari / ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,Zindgi do Pal ki« on: July 15, 2011, 01:37:19 AM »ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,, ਵਕ਼ਤ ਆਂਣ ਤੇ ਪਕੀ ਤੋ ਪਕੀ ਕਦ ਵੀ ਡੇਦੀ ਦੇਖੀ ,,,,,, ਮੇਰੀ ਮੇਰੀ ਕਰਦਾ ਬੰਦਿਆ ,,,,,,,,,,,, ਇਕ ਦਿਨ ਇਹ ਮੇਲਾ ਤੇਨੁ ਛਡਣਾ ਪੈਣਾ,, ਮੋਤ ਵੀ ਕਦੇ ਮੁੜਦੀ ਦੇਖੀ ,,,,,,,, ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,,,, ਚਾਹੇ ਜਿਨਾ ਵੀ ਬੜਾ ਹੋਵੇ ਬਦਸ਼ਾ ,,,,,,, ਇਕ ਦੀ ਉਸ ਦੀ ਸਲਤਨਤ ਵੀ ਝੁਕਦੀ ਦੇਖੀ ,,,,,,,, ਬਦਲਾ ਦੀ ਗਰਜ ਜਿਨੀ ਵੀ ਉਚੀ ਹੋਵੇ ,,,,,,,,, ਹਵਾ ਦੇ ਇਕ ਭੂਲੇ ਨਾਲ ਹੀ ਉਡਦੀ ਦੇਖੀ ,,,,,,, ਹਰ ਸ਼ੇਹ ਇਸ ਜਗ ਵਿਚ ਮੁਕ ਦੀ ਦੇਖੀ ,,,, ਵਕ਼ਤ ਆਂਣ ਤੇ ਪਕੀ ਤੋ ਪਕੀ ਕਦ ਵੀ ਡੇਦੀ ਦੇਖੀ ,,,,,, Arsh B.
12
Shayari / ਦੁਧ ਦੇ ਦਾਧੁਨੇ ਵਿਚੋ ,,,,Very classy plz tell eh picture kiss chez di a« on: July 14, 2011, 02:31:03 AM »
ਦੁਧ ਦੇ ਦਾਧੁਨੇ ਵਿਚੋ ,,,,
ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,, ਨਹੀ ਲਭਦਾ ਹੁਣ machini ਰਿੜਕੇਆ ,,,,,, ਦਹੀ ਦਾ ਉਹ ਮੀਠਾ ਮਿਠਾਸ ,,,,,, ਘੇਉ ਛਨੇ ਵਿਚ ਤਰਦਾ ,,, ਉਤੋ ਘਰ ਦੀ ਕਡੀ ਸਕਰ ਦੀ ਉਹ ਚਾਸ ,,,, ਚਕੀ ਨਾਲ ਪੀਸੇ ਆਟੇ ਦਾ ਉਹ ਸੁਆਦ ,,,, ਮੇਨੂ ਦੁਵਾਰਾ ਮਿਲ ਜਾਵੇ ਉਹ ਕਾਸ਼ ,,,,, ਦਾਦੀ ਦੀ ਗੁਥਲੀ ਵਿਚ ਲੁਕੋਇਆ ,,,, ਪਤਾਸ਼ਿਆ ਦੇ ਭੂਰੇ ਚੂਰੇ ਦਾ ਉਹ ਝਾੱਸ,,,,,, ਦੁਧ ਦੇ ਦਾਧੁਨੇ ਵਿਚੋ ,,,, ਕਡੇਆ ਪੀਤਲ ਦੀ ਲੱਸੀ ਦਾ ਗਲਾਸ ,,,,,,,,, Arsh B.
13
Religion, Faith, Spirituality / Ik sikh lyi anmol shabd from Gurugranth Sahib Ji de vicho« on: July 14, 2011, 01:04:39 AM »Delicious drink
" ਅੰਮਿ੍ਤ ”,, Humble Petition " ਅਰਦਾਸ ",, Pleasant Slogan ..." ਬੋਲੇ ਸੋ ਨਿਹਾਲ ",, Ever Unique crown " ਦਸਤਾਰ ",, Wonderful Auditorium " ਗੁਰਦੁਆਰਾ ",, The Perfect Encyclopedia "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ”,, Excellent Lyric " ਗੁਰੂ ਸ਼ਬਦ ",, Worthy Judgment " ਹੁਕਮਨਾਮਾ ",, Superior Creation " ਖਾਲਸਾ ਪੰਥ ", Routine Job " ਨਿਤਨੇਮ ",, Noble Prayer " ਸਰਬੱਤ ਦਾ ਭਲਾ ",, True Worship " ਸੇਵਾ " Merciful Word " ਵਾਹਿਗੁਰੂ ",, 14
Shayari / ਇਕ ਤੇਰੀ ਅਖ ਕਾਸ਼ਨੀ ,,,(apna virsa) ik ik boli sare pao ake« on: July 13, 2011, 07:06:53 PM »ਇਕ ਤੇਰੀ ਅਖ ਕਾਸ਼ਨੀ ,,,,,,,
ਉਤੋ ਸੂਰਮਾ ਪਾਇਆ ਲਪ ਲਪ ,,,,,,,, ਬਿਲੋ ਦੀ ਬਿਲੋ ਦੀ ਘੁਤ ਸੁਕਦੀ ,,,,,,, ਲੋਕੀ ਕੇਹਂਦੇ ਸਪ ਸਪ ,,,,,,,,,, ਜਵਾਨੀ ਚੜਦੀ ਕੇਹਰ ਕਮਾਵੇ ,,,,,,, ਅਮ੍ਬਰਾ ਤੋ ਉਡਦੇ ਪਛੀ ਲਾਵੇ ,,,,,, ਨਾ ਪੇਲਾ ਪਾ ਨੀ ਮੋਰਨੀਏ ,,,,,, ਕੀਤੇ ਜੱਟ ਦਾ ਪੁਤ ਨਾ ਜੋਗੀ ਹੋਜਾਵੇ ,,,,, ਨਾ ਪੇਲਾ ਪਾ ਨੀ ਮੋਰਨੀਏ ,,,,,,, Arsh B. Get start now apni Original boli beshak ik hi plz pao let's see ki sadi Generation what comes up with ?
15
Shayari / ਮੇਨੂ ਸੋਚਾ ਵਿਚ ਛਡ ਕੇ,,,,,« on: July 13, 2011, 12:05:31 PM »ਮੇਨੂ ਸੋਚਾ ਵਿਚ ਛਡ ਕੇ,,,,, ਤੂ ਖੁਦ ਹੀ ਫੇਸਲਾ ਕਰ ਲਿਆ ,,,,,,,,,, ਮੇਰੇ ਦਿਲ ਨੂ ਮੇਰੇ ਸੀਨੇ ਵਿਚ ਕਡ ਕੇ,,,, ਆਪਣੇ ਵਲ ਕਰ ਲਿਆ ,,,,,,, ਮੇਂ ਵੀ ਤਨਹਾਈ ਦੀ ਚਾਦਰ ਲੈਕੇ,,,,,, ਵਿਰਹਾ ਦਾ ਮਜਾ ਫੜ ਲਿਆ ,,,,,,, ਹਰ ਵਾਰ ਤੂ ਜਿਤੇਆ ,,,,,,,, ਅਸੀਂ ਵੀ ਹਾਰ ਦਾ ਵਟਾ ਭਰ ਲਿਆ ,,,,,,,,,, ਸਚੇ ਪਿਆਰ ਦੀ ਕਦਰ ਉਥੇ ਨਹੀ ਹੁੰਦੀ ,,,,,,,,, ਜਿਥੇ ਫਰੇਬ ਤੇ ਠੱਗੀ ਨੇ ਘਰ ਕਰ ਲਿਆ ,,,,,,,, ਤੂ ਵੀ ਪ੍ਰੀਤ ਝਲੀਏ ਨੇ ,,,,,, ਖੁਦ ਹੀ ਰੁਕੇ ਤੇ ਹੱਸ ਕੇ ਗਿੱਲਾ ਕਰ ਲਿਆ ਮੇਨੂ ਸੋਚਾ ਵਿਚ ਛਡ ਕੇ,,,,, ਤੂ ਖੁਦ ਹੀ ਫੇਸਲਾ ਕਰ ਲਿਆ ,,,,,,,,,, Arsh B.
16
Shayari / ਪਰ ਅੱਜ ਉਸ ਦਾ ਫਰੀਸਤਾ ਮੇਂ ਦਿਖੇਆ,,,,« on: July 13, 2011, 11:37:56 AM »ਮੇਂ ਕਦੇ ਰੱਬ ਨੂ ਨਹੀ ਦੇਖੇਆ,,,,, ਪਰ ਅੱਜ ਉਸ ਦਾ ਫਰੀਸਤਾ ਮੇਂ ਦਿਖੇਆ,,,, ਜਿਸ ਦੇ ਨੂਰ ਨੇ ਮੇਰੇ ਦਿਲ ਨੂ ਰੋਸ਼ਨ ਕੀਤਾ ,,,,,,, ਅੱਜ ਵਰੇਆ ਬਾਦ ਹਨੇਰਿਆ ਨੇ ਚਾਨਣ ਨੂ ਦੇਖੇਆ,,,,, ਪਤਾ ਨਹੀ ਮੇਰਾ ਕੋਈ ਭਰਮ ਹੈ ,,,,,,,, ਜਾ ਫਿਰ ਹਕ਼ੀਕਤ ਨੇ ਸਪਨੇ ਨੂ ਦੇਖੇਆ,,,,,,,, ਉਸ ਦਾ ਮੁਖ ਕੀਨਾ ਸਚਾ ਸੋਚਾ ,,,,,,,,,, ਮੇਂ ਅਮ੍ਰਿਤ ਉਸ ਦੀ ਬੋਲੀ ਵਿਚ ਘੁਲਦਾ ਦੇਖੇਆ,,, ਵੇਸੇ ਕੇਹਂਦੇ ਨੇ ਬਹ੍ਰਮ ਵਿਚ ਜਨ, ਅੱਜ ਜਨ ਨੂ ਮੇਂ ਬਹ੍ਰਮ ਬਣਦਾ ਦੇਖੇਆ ,,,,, ਮੇਂ ਕਦੇ ਰੱਬ ਨੂ ਨਹੀ ਦੇਖੇਆ,,,,, ਪਰ ਅੱਜ ਉਸ ਦਾ ਫਰੀਸਤਾ ਮੇਂ ਦਿਖੇਆ,,,, Arsh B.
18
Shayari / Ajj da Singh Khalsa (ਵਾਲਾ ਵੱਟੇ ਖਿਲਾ )« on: July 12, 2011, 09:00:33 PM »
Ajj da kodda sach
19
Shayari / Lafza nal shukriya kiss trha kare,,,,,,,Thank you from bottom of my heart« on: July 06, 2011, 01:28:28 AM »Lafza nal shukriya kiss trha kare,,,,,,, Ap de izat mann ne sanu asmaan da tara bana dita,,,,,,, Ik aam jihe insaan nu ,,,,,, Ishq da khuda bana dita ,,,,,,,,,, Arsh B.
20
Shayari / Jo dil maaf karna jande ne ,,,,,,,,,,« on: July 06, 2011, 12:49:21 AM »Jo dil maaf karna jande ne ,,,,,,,,,, Uh pyar di kadar vi saarde ne,,,,,, Galti hemisha galt loka kolo nahi hundi,,,,,,,, Eh ta saza dene wale vi jande ne,,,,,,,,, Arsh B.
|