November 21, 2024, 03:10:17 PM

Show Posts

This section allows you to view all posts made by this member. Note that you can only see posts made in areas you currently have access to.


Topics - AmRind③r

Pages: 1 2 [3] 4 5 6 7 8 ... 18
41
Shayari / OpEn GroUND
« on: December 04, 2012, 11:43:34 AM »
ਪੈ ਜਾਵੇ ਜੇ ਪਾਸਾ ਪੁੱਠਾ ....
ਗੁੱਸਾ ਕਿਸਮਤ ਤੇ ਫ਼ੇਰ
ਹੁੰਦਾ ...OpEn GroUND 'ਚ ਆਉ
ਸਾਲਿਓ ,NET 'ਚ
ਤਾਂ ਕੁੱਤਾ ਵੀ ਸ਼ੇਰ ਹੁੰਦਾ
hurrrr

42
Shayari / Ghar ni hunde dhiya de....
« on: December 04, 2012, 11:38:16 AM »
Saure v hunde ne, paeke v hunde ne...

par Ghar ni hunde dhiya de....  :rabb:



43
Fun Time / Salute to this Man
« on: December 04, 2012, 10:08:24 AM »
may b rain does not wash underneath  :D:  :D:

44
Knowledge / A girl asked ?
« on: December 04, 2012, 09:53:05 AM »
A Girl asked to her mom: how will i be able to find a right men or match for me ?

Mom: "do not worry about finding the right men, concentrate on becoming the right woman".

i hope everybody here does understand this state  :smile:

45
Love Pyar / Subject name: Loveology
« on: December 02, 2012, 04:40:33 AM »
After seeing all these hapng between boys and girls (romance) there should be a subject name: "Loveology" right from the first standerd. in that subject boys and girls should trained how to start romance, how they can keep safe without any clash(just like white people). And moreover schedule which is most important thing having loyal romance everyday in routine like what time they should have call upp each other, and after sometimes when their love becums bit matured they ought to apparent into their family members. this is wott i recon if you guys have any ideas please do not hesitate to share. cheerrss :hehe:

46
Knowledge / THE GREATEST MEET OF SUPER MINDS EVER .
« on: December 02, 2012, 02:43:42 AM »


SOLVAY CONFERENCE, 1927 :: Perhaps the most famous conference was the October 1927 Fifth Solvay International Conference on Electrons and Photons, where the world's most notable physicists met to discuss the newly formulated quantum theory. The leading figures were Albert Einstein and Niels Bohr. Einstein, disenchanted with Heisenberg's "Uncertainty Principle," remarked "God does not play dice." Bohr replied, "Einstein, stop telling God what to do." Seventeen of the twenty-nine attendees were or became Nobel Prize winners, including Marie Curie, who alone among them, had won Nobel Prizes in two separate scientific disciplines !!!

47
Knowledge / Twin sisters completely different races.
« on: December 02, 2012, 01:00:14 AM »
Twin sisters are born and are completely different races.

21-year-old Kylie Hodgson of Nottingham, England, is half-black, half-white. So's her partner, 19-year-old Remi Horder. Back in 2006, they conceived twins. And when the twin girls were born, one was black... and one was white. Remee is blonde and white; Kian is black.

Since both Kylie and Remi are mixed race, when the two eggs were concei
ved, the one that became Remee inherited all of the white genes from the family, and Kian inherited all of the black genes.

The odds of this happening are at least a million to one.

48
Knowledge / Amazing pools
« on: December 02, 2012, 12:43:21 AM »
Amazing pools..!!!

Ubud Hanging Gardens Luxury Resorts, Bali, Indonesia.

You can consider this a perfect Balinese hideaway for romantic couples and honeymooners, or a
comfortable family retreat. Either way, this tropical paradise plays with senses and provides experiences beyond imagination.



49
Knowledge / When you sneeze
« on: December 02, 2012, 12:39:17 AM »
When you sneeze, all bodily functions stop, even your heart!

50
Knowledge / The Rainbow Lorikeet
« on: December 02, 2012, 12:35:54 AM »


The Rainbow Lorikeet is very colourful – almost every colour of the rainbow can be found on their feathers. Lorikeets are parrots from Australia, which can be found found on many Pacific islands, and are common along the eastern seaboard of Australia and Tasmania. Usually found in rainforest, coastal bush and woodland areas, they are one of the most visually attractive birds in the world

51
Knowledge / The Dog who cannot bark.
« on: December 02, 2012, 12:32:40 AM »
The Basenji dog is the only dog that is not able to bark.


52
News Khabran / New World Record By Manjit singh
« on: December 02, 2012, 12:08:15 AM »
hurrrrrrrr  Manjit singh made a new world record of lifting 24 kg with eyelids.

53
Shayari / ਪਰ ਮੈਂ ਰੋਇਆ ਬਹੁਤ...
« on: December 01, 2012, 07:59:18 AM »
ਮੁੱਕੀ ਨਾ ਕਾਲਖ ਦੀ ਕੋਠੜੀ ਮੈਂ ਹਨੇਰ ਢੋਇਆ ਬਹੁਤ ,

ਖੁਰਿਆ ਨਾ ਨੈਣਾਂ 'ਚੋਂ ਸੁਪਨਾ ਤੇਰਾ ਪਰ ਮੈਂ ਰੋਇਆ ਬਹੁਤ...

 

54
ਆਪਣੇ ਬਜ਼ੁਰਗਾਂ ਦੀਆਂ ਕਹੀਆਂ ਕੁਝ ਕੁ ਕਹਾਵਤਾ ਜੋ ਸਾਡੇ ਲਈ ਸੰਗਲ ਬਣੀਆਂ........

No. 1- ''ਇੱਕ ਚੁੱਪ ਸੌ ਸੁੱਖ''
ਇਸਦਾ ਨਤੀਜ਼ਾ ਸਾਹਮਣੇ ਹੈ ਜੋ ਅੱਜ਼ ਦੇਸ਼ ਦੀ ਰਾਜਨੀਤਕ , ਸਮਾਜਿਕ ਤੇ ਆਰਥਿਕ ਹਾਲਤ ਹੈ ।

No. 2- ''ਦੜ ਵਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ''
ਹਜ਼ਾਰਾ ਸਾਲਾ ਤੋ ਤਾਂ ਅਜਿਹਾ ਹੋਇਆ ਨਹੀ ਉਹੀ ਸਮਾਜਿਕ ਕੁਰੀਤੀਆ ਅੱਜ਼ ਵੀ ਮੌਜ਼ੂਦ ਹਨ । ਕਿਰਤੀ ਦੀ ਲੁੱਟ ਪਹਿਲਾਂ ਵਾਂਗ ਹੀ ਜ਼ਾਰੀ ਹੈ ।

No.3 100 ਚੌਰ ਦਾ ਇੱਕ ਦਿਨ ਸਾਧ ਦਾ

ਸਾਰੇ ਰਾਜਨੇਤਾ ਚੌਰ ਹਨ । ਘਪਲਿਆ ਦੇ ਪਿਤਾਮਾ । ਕੀ ਅੱਜ਼ ਤੱਕ ਕਿਸੇ ਨੇਤਾ ਤੇ ਸਹੀ ਮੁਕੱਦਮਾ ਚਲਕੇ ਉਸਨੂੰ ਬਣਦੀ ਸਜ਼ਾ ਮਿਲੀ ਹੈ ਉਸਤੇ ਦੇਸ਼ ਧ੍ਰੋਹ ਦਾ ਕੋਈ ਮੁਕੱਦਮਾ ਦਰਜ਼ ਹੋਇਆ ਹੈ ?

ਇਹਨਾਂ ਕਹਾਵਤਾ ਨੇ ਸਾਨੂੰ ਨਿਕੰਮੇ ਤੇ ਕਿਸਮਤਵਾਦੀ ਬਣਾ ਕੇ ਰੱਖ ਦਿੱਤਾ ਹੈ । ਮੂੰਹ ਸ਼ਿਰਫ ਮੰਮੀ ਭੁੱਖ ਲੱਗੀ ਕਹਿਣ ਨੂੰ ਹੀ ਨਹੀ ਹੁੰਦੇ ਉਹ ਬਾਬੇ ਨਾਨਕ ਵਾਂਗ ਬਾਬਰ ਨੂੰ ਜ਼ਾਬਰ ਤੇ ਮਲਿਕ ਭਾਗੋ ਨੂੰ ਬੇਇਮਾਨ ਕਹਿਣ ਲਈ ਵੀ ਹੁੰਦੇ ਹਨ ।
ਹੱਥ ਸ਼ਿਰਫ ਮਾਲਾ ਦੇ ਮਣਕੇ ਫੇਰਨ ਲਈ ਹੀ ਨਹੀ ਗੋਬਿੰਦ ਗੁਰੂ ਵਾਂਗ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਣ ਲਈ ਵੀ ਹੁੰਦੇ ਹਨ ।
ਯਾਦ ਰੱਖੋ ਸੁਚੇਤ ਜਨਤਾ ਹੀ ਸੁਖੀ ਜਨਤਾ ਹੁੰਦੀ ਹੈ/color]

55
News Khabran / Former Prime Minister Inder kumar gujral dies.
« on: November 30, 2012, 12:06:21 PM »
Former Indian prime minister Inder Kumar Gujral has died after a long illness in a hospital near the capital, Delhi, aged 92.

56
Knowledge / Dr. Kalam's tremendous speech
« on: November 30, 2012, 11:48:32 AM »
Salute to this Man.




57
Pics / The coolest group birthday party
« on: November 18, 2012, 05:04:27 AM »
birthday party  gang   :kiss:

58
Shayari / ਉਹ ਪ੍ਰਾਇਮਰੀ ਸਕੂਲ
« on: November 17, 2012, 07:52:13 AM »
ਉਹ ਪ੍ਰਾਇਮਰੀ ਸਕੂਲ ਵਾਲਾ ਨਲਕਾ, ਅਸੀ ਨਲਕੇ ਤੇ ਫੱਟੀਆ ਪੋਚਦੇ,

ਗੱਲ 91 ਜਾ 92 ਦੀ ਹੋਣੀ ਆ, ਤੇਰੇ ਬਾਰੇ ਆ ਜਦੋ ਦੇ ਅਸੀ ਸੋਚਦੇ,

59
ਭੋਲੇ ਭਾਲੇ ਆਸਕਾ ਦੇ ਦਿਲ ਰਹੀ ਪੱਟਦੀ,

ਅੱਤ ਦੇ ਸਿਕਾਰੀਆ ਤੋ ਫਿਰਦੀ ਏ ਬੱਚਦੀ,,,,,,,

ਆ ਸਾਹਮਣੇ ਮਿਲਾ ਗੱਭਰੂ ਨਾਲ ਅੱਖ ਨੀ,

ਮਿੱਟੀ ਚ ਮਿਲਾਦੂ ਤੇਰੀ ਆਕੜ ਨੂੰ
"ਜੱਟ" ਨੀ......

60
Shayari / ਉਹਦਾ ਨਾਂ
« on: November 17, 2012, 03:22:43 AM »
ਸੁੱਖਾਂ ਮੰਗ ਮੰਗ ਬਨ੍ਹੇ ਕੀ ਰੱਖੀਆਂ ਸੀ ਉਹ ਤਵੀਤਾਂ ਵਿੱਚ
ਸੱਚ ਤਾਂ ਸੱਚ ਹੀ ਹੁੰਦਾ ਕੀ ਰੱਖਿਆਂ ਏ ਯਾਰੋ ਪ੍ਰੀਤਾਂ ਵਿੱਚ
ਇੱਕ ਕਮੀ ਤਾਂ ਹਮੇਸ਼ਾ ਰਹਿਣੀ ਏ ਮੇਰਿਆਂ ਗੀਤਾਂ ਵਿੱਚ
ਉਹਦਾ ਨਾਂ ਕਦੇ ਨੀ ਆਉਣਾ ਵਹਿ ਗਈ ਜੋ ਰੀਤਾਂ ਵਿੱਚ___

Pages: 1 2 [3] 4 5 6 7 8 ... 18