March 29, 2024, 09:50:40 AM

Show Posts

This section allows you to view all posts made by this member. Note that you can only see posts made in areas you currently have access to.


Messages - AmRind③r

Pages: [1] 2 3 4 5 6 ... 62
1
Birthdays / Re: HappY BirThdaY • » ρяєєт ∂нαℓιωαℓ « •
« on: February 11, 2013, 12:14:09 PM »
Happy birthday  :blowout:  GOD BLESS YOU

2
Discussions / Re: Exposing jews !
« on: February 11, 2013, 12:11:36 PM »
IT SEEMS THEY REQUIRED HITLER "FCKK JEWS" WHEREVER YOU SEE THEM.  :D: 

3
PJ Games / Re: What's your latest purchases?
« on: February 11, 2013, 12:04:55 PM »
Golgappe for family  :he:

4
PJ Games / Re: Punjabi Suit-2013 Winners
« on: February 09, 2013, 01:38:42 PM »
mubarkan tuhanu dona nu_____ enjoy the wonderful moments.  :smile:

5
Fun Time / Re: Bharjayi Labho
« on: February 09, 2013, 02:42:48 AM »
vichole nu v ptaa varao bda agee ho ho k milnia karda c  :D: :D: :D: kutto salia nu frigde nal ban ke  :D: :D:

6
Fun Time / Re: Bharjayi Labho
« on: February 09, 2013, 02:22:59 AM »

...
Ghuggi+de+barati Gurpreet+Ghuggi.mp4


aah le fir bas kuj di hor te deep da ehi haal hona  :laugh: :laugh: :laugh: :laugh: :laugh:
[/quote] aho aho  :D: :D: :D:

7
Fun Time / Re: Bharjayi Labho
« on: February 09, 2013, 02:13:09 AM »
Ahh Topic dekh k mera Ghugi de bARaati wala gana sunan nu dil karda____ ohdi v mang kuj eho jehi c  :D: :D:

8
Shayari / Inder Kumar Batalvi haha____
« on: February 09, 2013, 01:58:26 AM »
ਮਾਏ ਨੀ ਮੈਂ ਇੱਕ ਫੁਕਰਾ ਯਾਰ ਬਣਾਇਆ
ਪਤਾ ਨਹੀ ਕਿੱਥੋ ਮੰਗਵਾਂ ਬੁਲਟ ਲਿਆਇਆ
ਪੇਟਰੋਲ ਵੀ ਮੇਰੀ ਜ਼ੇਬੋਂ ਪਵਾਇਆ
ਮਾਏ ਨੀ ਮੈਂ ਇੱਕ ਫੁਕਰਾ ਯਾਰ ਬਣਾਇਆ

ਇੱਕ ਉਹਦੇ ਬੁਲਟ ਦੀ ਆਵਾਜ਼ ਬਥੇਰੀ
ਦੂਜਾ ਸੀਟ ਦਾ ਕਵਰ ਵੀ ਪਾਟਣੇ ਤੇ ਆਇਆ
ਤੀਜਾ ਉਹਦਾ ਲਾਇਸੰਸ ਵੀ ਪਾਟਾ
ਉਹਦੇ ਪੁਲਿਸ ਵਾਲਿਆ ਪਟਾ ਵਰਾਇਆ
ਮਾਏ ਨੀ ਮੈ ਇੱਕ ਫੁਕਰਾ ਯਾਰ ਬਣਾਇਆ

ਦੁਖੇ ਮੇਰਾ ਸੱਜਾ ਗਿੱਟਾ ਮਾਏ ਨੀ
ਜਦ ਮੇਰਾ ਪੈਰ ਤਿਲਕ ਸਲੰਸਰ ਨਾਲ ਘਸਾਇਆ
ਸਾਰੀ ਰਾਤ ਗਈ ਵਿੱਚ ਸੋਚਾਂ
ਕਿਹੋ ਜਿਹਾ ਉੱਲੂ ਯਾਰ ਬਣਾਇਆ
ਮਾਏ ਨੀ ਮੈਂ ਇੱਕ ਫੁਕਰਾ ਯਾਰ ਬਣਾਇਆ


Maaye Ni Main Ik Fukara Yaar Banayia
Pta Nahi Kitho Mangva Bullet Liyaia
Petrol V Meri Jebon Bharvayia
Maaye Ni..........

Ik Ohde Bullet Di Awaj Batheri
Duja Seat Da Cover V Patne Ayia
Teeja Ohda Licence v Paata
Ohde Police Walian Pta Waraiya
Maaye Ni.........

Dukhe Mera Sajja Gitta Maaye Ni
Jadd Pair Mera Silencer Naal Ghasayia
Sari Raat Gayi Vich Sochan
Keho Jeha Ulloo Yaar Banayia
Maaye Ni.........  :D:

9
Discussions / Re: Exposing jews !
« on: February 08, 2013, 03:17:31 AM »
the only thing that i noz about jews is they do care of another jews.

10
ਕਾਤਿਲਾਨਾ ਏ ਢੰਗ ਤੇਰਾ
ਬੜਾ ਮਹਿੰਗਾ ਅੰਦਾਜ਼ ਨੀ
ਮੇਨੂੰ ਸੁੱਕਣੇ ਇਹ ਪਾਈ ਜਾਵੇ
ਤੇਨੂੰ ਕਿਸੇ ਦਾ ਲਿਹਾਜ਼ ਨੀ

ਨਖਰੇ ਦਾ ਸੱਪ ਮੇਨੂੰ
ਦਿਨੋ ਦਿਨ ਲੜੀ ਜਾਵੇ
ਤੇਰਾ ਬੋਲਣਾ ਵੀ ਲੱਗੇ
ਬਹੁਤਾ ਲਾਜਵਾਬ ਨੀ

ਕਾਤੋ ਡੂਘੀਆਂ ਸੋਚਾਂ ਸੋਚੇ
ਗੱਲ ਕੀਤੀ ਮੈ ਨਿਯਾਬ ਨੀ
ਦਿਲ ਵਾਲੀ ਕਹਾਨੀ ਦਸ
ਛਡ ਲਾਉਣੇ ਦੇ ਹਿਸਾਬ ਨੀ

ਸੁਣਿਆ ਜੋ ਤੇਰੇ ਬਾਰੇ
ਹਡ ਹੁਣ ਬੀਤ ਚੱਲੀ
ਉਡੀਕ ਤਾਹੀ ਕਰਾਂ ਤੇਰੀ
ਕਦੋ ਦੇਣਾ ਤੂੰ ਜਵਾਬ ਨੀ

11
Pics / Re: R.I.P
« on: February 08, 2013, 12:49:39 AM »
bade afsoos vali gall hai  :laugh: bhog kiddan aa  :woried:
bas baki rehndian nu v fook k ikatha he banaune bhog da programe____   :D:

12
Pics / R.I.P
« on: February 07, 2013, 01:21:21 PM »
fabulous brain  :D: :D: :D:

13
Shayari / Sajjana kayi thayin laye yaraane ne______
« on: February 07, 2013, 12:48:38 PM »
Ajj kal navian preetan bhalde sare,
Hunde char ku dina pichon begane ne_____

Sache dilon GULAB den da rivaz nahi,
Hun farebi pyar de zamaane ne_____

Pavitar pyar da beda gark hoyia,
Sajjana kayi thayin laye yaraane ne______

14
Travel / Re: Tips while you travel in Punjab..!!
« on: February 07, 2013, 12:39:12 PM »
Te Gaddi chalaunde time 100 de note for police (should'nt be 500's or 1000's) kise di reference v chalugi  :D: ____ te hath horn te jaroor rakhna bahut jaroori with high beam lights  :D: :D:

baki hor v gallan lemm think  :thinking:

15
Birthdays / Re: Happy Birthday ਰਾਜ ਔਲਖ
« on: February 07, 2013, 12:11:51 PM »
Janam din mubarak veere

16
Shayari / ਤੂੰ___
« on: February 07, 2013, 03:19:12 AM »
ਹਿਜ਼ਰ ਤੂੰ
ਹਜ਼ੂਰ ਤੂੰ
ਫਿਕਰ ਤੂੰ
ਫਤੂਰ ਤੂੰ
ਅਗਨ ਤੂੰ
ਆਗਾਜ਼ ਤੂੰ
ਰਸਮ ਤੂੰ
ਰਿਵਾਜ਼ ਤੂੰ
ਚਾਹ ਤੂੰ
ਪੱਤੀ ਤੂੰ
ਠੰਡੀ ਤੂੰ
ਤੱਤੀ ਤੂੰ
ਬੁੱਲ ਤੂੰ
ਦੰਦਾਸਾ ਤੂੰ
ਖੁਸ਼ੀ ਤੂੰ
ਹਾਸਾ ਤੂੰ
ਮਲਵਈ ਤੂੰ
ਦੁਆਬੀ ਤੂੰ
ਜਿੰਦਾ ਤੂੰ
ਚਾਬੀ ਤੂੰਸੁਰ  ਤੂੰ
ਸਾਜ ਤੂੰ
ਮਰਦਾਨਾ ਤੂੰ
ਰਬਾਬ ਤੂੰ
ਰਾਵੀ ਤੂੰ
ਚਨਾਬ ਤੂੰ
ਪਾਕਿ ਤੂੰ
ਪੰਜਾਬ ਤੂੰ
ਹਾਨੀ ਤੂੰ
ਲਾਭ ਤੂੰ
ਨੀਂਦ ਤੂੰ
ਖ਼ਾਬ ਤੂੰ
ਨੋਕਰ ਮੈਂ
ਸਾਹਬ ਤੂੰ
ਮੇਹਕ ਮੈਂ
ਗੁਲਾਬ ਤੂੰ
ਸਵਾਲੀ ਮੈਂ
ਜਵਾਬ ਤੂੰ
ਮੈਂ ਤੂੰ ਹੀ ਤੂੰ ਕਰ ਰਿਹਾ ਤੂੰ ਮੈਂ ਕੇਹਨ ਤੋਂ ਡਰ ਰਿਹਾ ..

17
Gup Shup / Re: Song ur listening to?
« on: February 07, 2013, 03:05:17 AM »
Daraar by Jelly

18
Love Pyar / Re: Valentines Day
« on: February 07, 2013, 01:09:26 AM »
Wondering k air hostess kinia ku ghaint ban k aungia :hehe: bas ehi merA 14 feb wala din  :pagel:

19
Love Pyar / Re: Valentine Week 2013 list
« on: February 07, 2013, 01:01:41 AM »
Will Miss all my gf's I'll b in the Air on 14 feb  :sad:

20
ਤੇਰੇ ਤੀਕਰ ਆਉਂਦਿਆਂ ਨਾ ਵਾਟ ਮੁੱਕਦੀ ਹੈ______

ਦਿਨ ਚੜੇ ਕਿੱਦਾਂ ਨਾ ਕਾਲੀ ਰਾਤ ਮੁੱਕਦੀ ਹੈ______

ਪਤਝੜਾਂ ਨੂੰ ਸ਼ਾਖ ਨੰਗੀ ਕਹਿ ਰਹੀ ਸੀ ਇਹ ਜਿੰਦਗੀ ਦੀ ਅੱਖ ਚੋਂ ਕਦ ਆਸ ਮੁੱਕਦੀ ਹੈ_____

Pages: [1] 2 3 4 5 6 ... 62