This section allows you to view all posts made by this member. Note that you can only see posts made in areas you currently have access to.
Topics - AmRind③r
Pages: 1 [2] 3 4 5 6 7 ... 18
21
« on: December 23, 2012, 01:23:38 AM »
Ni tu baddi hi be-Lehaz ki kariye,
Ni tu baddi hi dil saaz ki kariye,
Sanu pata hai tere pyaar ch paike kuch nahi milna,
par dil fer vi na aave baaz ki kariye____
22
« on: December 20, 2012, 03:08:55 PM »
A MAN in India has been living in a tree for nine months since finding his wife in bed with a neighbour.
The husband, known only as Sanjay, was shocked to discover the lovers together when he returned home from work in March.
After his wife, Tara, then walked out to live with her parents, Sanjay, 25, climbed a guava tree in the village where his family live.
He has stayed there since and says he will climb down when his wife says sorry and returns to him.
"Whenever we try to bring him down, he threatens to commit suicide," said his mother.
The police have not yet been informed. His sister said: "As long as he is safe there, we are happy for him." [/size] The family have brought him food to eat since guavas went out of season.
23
« on: December 20, 2012, 02:50:47 PM »
A MAN in India has been living in a tree for nine months since finding his wife in bed with a neighbour.
The husband, known only as Sanjay, was shocked to discover the lovers together when he returned home from work in March.
After his wife, Tara, then walked out to live with her parents, Sanjay, 25, climbed a guava tree in the village where his family live.
He has stayed there since and says he will climb down when his wife says sorry and returns to him.
"Whenever we try to bring him down, he threatens to commit suicide," said his mother.
The police have not yet been informed. His sister said: "As long as he is safe there, we are happy for him." [/size] The family have brought him food to eat since guavas went out of season.
24
« on: December 20, 2012, 05:55:06 AM »
just for your info. 21st Dec is fast approaching!
This may or may not happen. But just as a word of caution it's worth forwarding this message to all whom you know. We can only pray to God to keep the entire world safe & happy.
NASA America predicts total blackout on Earth from 21-24 Dec 2012 during alignment of Universe.
If possible, please avoid traveling during the third week of December 2012 as all modes of communication may fail.
US scientists predict total darkness on planet earth for 3 days from Dec 21 2012. It isNOT the end of the world, it is just an alignment of the Universe, where the Sun and the earth will align for the first time.All planets are expected to align in a straight line as a result of which there could be some natural calamities on Earth. The earth will shift from the current third dimension to zero dimension, then shift to the 4th dimension.
During this transition, the entire Universe will face a big change, and we will see an entire brand new world.
The 3 days blackout is predicted to happen on Dec 21, 22, 23, 2012....
25
« on: December 20, 2012, 05:26:46 AM »
:14: :14: ehna kuj mix karke peena painda :D:
26
« on: December 19, 2012, 01:18:24 PM »
ਵਿਸਰ ਰਹੀਆਂ ਖੇਡਾਂ - ਬੱਚਿਓ!!!!!, ਪੁਰਾਣੇ ਸਮੇਂ ਵਿਚ ਗੁੱਲੀ ਡੰਡਾ ਖੇਡ ਬੜੀ ਪ੍ਰਚੱਲਤ ਸੀ। ਜਦੋਂ ਵੀ ਬੱਚਿਆਂ ਨੂੰ ਵਕਤ ਮਿਲਦਾ, ਉਹ ਝੱਟ ਇਕੱਠੇ ਹੋ ਕੇ ਇਹ ਖੇਡ ਖੇਡਣ ਲੱਗ ਪੈਂਦੇ। ਇਸ ਖੇਡ ਲਈ ਗਿੱਠ ਕੁ (ਭਾਵ ਨੌਂ ਇੰਚ) ਦੇ ਇਕ ਲੱਕੜ ਦੇ ਟੁਕੜੇ ਨੂੰ ਦੋਵੇਂ ਪਾਸਿਆਂ ਤੋਂ ਘੜ ਕੇ ਗੁੱਲੀ ਬਨਾਈ ਜਾਂਦੀ ਸੀ ...
ਗੁੱਲੀ ਡੰਡਾ ਹੁੰਦੀ ਬੜੀ ਖੇਡ ਪਿਆਰੀ ਸੀ, ਇਕਠੇ ਹੋ ਕੇ ਖੇਡ ਦੇ ਵਾਰੋ ਵਾਰੀ ਸੀ,
ਮਾਰਨਾ ਡੰਡਾ ਗੁੱਲੀ ਤੇ ਬੜੀ ਦੂਰ ਪਹੁੰਚਾਉਣੀ, ਦੂਜਿਆਂ ਲਭਦੇ ਥੱਕ ਜਾਣਾ ਵਾਰੀ ਨਾ ਆਉਣੀ,
ਘਲ ਕੇ ਗੁੱਲੀ ਦੂਰ ਡੰਡੇ ਮਿਹਣਨੇ ਪੇਣੇ, ਓਥੋਂ ਚੜ ਮੋਢ਼ੇਆਂ ਤੇ ਝੂਟੇ ਲੇਣੇ,
ਯਾਦ ਹੈ ਮੇਨੂੰ ਇਕ ਵਾਰ ਘਰ ਉਲਾਹਮਾ ਆਇਆ, ਮਾਰ ਗੁੱਲੀ ਤਾਏ ਉਜਾਗਰ ਦੇ ਸੀ ਰੋਭ੍ੜਾ ਪਾਇਆ,
ਵਿਸਰ ਗਈ ਹੈ ਖੇਡ ਇਹ ਕੋਈ ਹੁਣ ਨਾ ਖੇਡੇ, ਨਾ ਪਿਹਲਾਂ ਵਰਗਾ ਪਿਆਰ ਰਿਹਾ ਸਭ ਝਾਕਣ ਟੇਢੇ,
ਬਚੇ ਵੀ ਨਾ ਡਰਦੇ ਖੇਡ ਦੇ ਕਿਤੇ ਕੋਈ ਕੁੱਟ ਨਾ ਜਾਵੇ, ਸ਼ੀਸ਼ਾ ਕਿਸੇ ਦੀ ਕੋਠੀ ਦਾ ਕਿਤੇ ਟੁੱਟ ਨਾ ਜਾਵੇ____
27
« on: December 19, 2012, 12:28:18 PM »
ਮੱਝੀਆਂ ਦੇ ਖੁਰ ਬੀਬਾ ਧੂੜ ਪਏ ਉਡਾਉਂਦੇ ਸੀ ਧੂੜ ਵਿੱਚੋਂ ਤਾਰਿਆਂ ਦੇ ਘੋੜੇ ਭੱਜੇ ਆਉਂਦੇ ਸੀ ਪਿੱਛੇ ਪਿੱਛੇ ਚੰਨ ਦੀ ਵੀ ਨਿੱਕਲੀ ਸਵਾਰੀ ਸੀ ਐਡੀ ਸੋਹਣੀ ਰਾਤ ਅਸਾਂ 'ਕੱਲਿਆਂ ਗੁਜ਼ਾਰੀ ਸੀ____
28
« on: December 19, 2012, 11:41:59 AM »
ਅੱਜ ਦਿਸਿਆ ਆਪਣਾ ਆਪ ਮੈਨੂੰ, ਸਭ ਪਾਪ ਤੇ ਪੁੰਨ ਵਿਚਾਰਦੇ ਨੂੰ..
ਰਹਿ ਗਏ ਅਣਗੌਲੇ ਪੁੰਨ ਬੜ੍ਹੇ, ਸਜ਼ਾ ਮਿਲੀ ਹਰ ਪਾਪ ਨਿਤਾਰਦੇ ਨੂੰ..
ਕੀ ਖੁਸਿਆ ਤੇ ਕੀ ਮਿਲਿਆ ਮੈਨੂੰ, ਸ਼ਿਕਵਿਆਂ ਸਿਰ ਉਮਰ ਗੁਜ਼ਾਰਦੇ ਨੂੰ..
ਨਾ ਮੰਗ ਸਕਿਆ ਨਾ ਖੋਹ ਹੋਇਆ, ਉਮਰਾਂ ਲੰਘੀਆਂ ਹੱਕ ਮਾਰਦੇ ਨੂੰ..
ਜਾਣਿਆ ਅਮਰਿੰਦਰ ਪੁੱਛਦਾ ਨਾ ਕੋਈ, ਚੜ੍ਹੀ ਹਨੇਰੀ 'ਚ ਦੀਵੇ ਬਾਲਦੇ ਨੂੰ..
ਵੇਲਾ ਖੁੱਸ ਨਾ ਜਾਵੇ, ਮੈਨੂੰ ਡਰ ਲੱਗੇ, ਮੋਏ ਅਰਮਾਨਾ ਦਾ ਸਿਵਾ ਬਾਲਦੇ ਨੂੰ..
ਹੁਣ ਤਾਂਘ ਜਿੱਤਣ ਦੀ ਹੈ ਇੱਕ ਵਾਰੀ, ਮੈਨੂੰ ਸਦੀਆਂ ਹੋਈਆਂ ਹਾਰਦੇ ਨੂੰ..
29
« on: December 16, 2012, 10:42:13 AM »
Dil karda ae tere kol aa ke ruk jaava,
teri bukkal wich rakh ke siir muk jaava,
hanju ban ke digga teriya aakhaa da,
tere bulla de kol aa ke sukk jaava___
30
« on: December 15, 2012, 03:54:54 AM »
GADARI SHAHID BIBI GULAB KAUR (1890-1931.....pind-bhakhsiwal,district-sangrur)
apne sharabi patti nu saad k gadar party naal jurrhn wali iss mahaan surbir bibi nu saada slaam....ehna ne philipines de vch gadar party vch kaam kerna suru kita..party membera tak hatheyar atte litrature pahuchaun vch bhut jogdaan payea.....app nu 2 saal lahore de vch jail v kattni paye......per ehna da supna haale v adhura hai..saanu chahida hai ki ehna de rasste upper chall k ik brabri wala smajj bnayia jawe____
31
« on: December 15, 2012, 12:32:07 AM »
Punjab Revenue Minister Bikram Singh Majithia today handed over appointment letter of naib tehsildar to slain Assistant Sub-Inspector Ravinderpal Singh’s daughter Robanjeet Kaur.
Paying tributes to Ravinderpal on his ‘bhog’ ceremony, Majithia said the appointment had been made as a special case as she had shown exemplary courage while trying to save her father, who was allegedly shot dead by expelled SAD leader Ranjit Singh Rana in Chheharta area on December 5.
But certain parties had tried to politicise the killing, which was “unfortunate”, he claimed. Earlier, the Punjab Government had offered Robanjeet the post of Sub-Inspector in the Police Department. But, the family expressed its reservations on her joining the police.
Majithia preferred handing over the letter inside the house in the absence of the media. Even the family did not interact much with mediapersons today.
Apart from Majithia, among those present were Industry Minister Anil Joshi, former Animal Husbandry Minister Gulzar Singh Ranike, Chief Parliamentary Secretaries Inderbir Singh Bolaria and Virsa Singh Valtoha, District Congress (urban) president Jugal Kishore Sharma and District Congress (rural) chief Harpartap Ajnala.
The Punjab Police Pensioners Welfare Association later handed over Rs 2 lakh to the aggrieved family.
32
« on: December 13, 2012, 12:13:07 PM »
ਕਿਸੇ ਦਿਨ ਤਾ ਓਹ ਮਿਲੂਗੀ ਮੈਨੂ ਇਹ ਮੇਰੀ ਆਸ ਕਦੀ ਮਰਨੀ ਨਹੀ,
ਓਹ ਜਿੱਤ ਜਾਵੇ ਤਾ ਕੋਈ ਗੱਲ ਨਹੀ ਪਰ ਮੈ ਹਾਰ ਆਪਣੀ ਜਰਨੀ ਨਹੀ____
33
« on: December 13, 2012, 12:04:31 PM »
thats wott i wanna keep away from these positions :D: :D:
34
« on: December 12, 2012, 01:31:35 AM »
The Australian radio station which made a prank call to a UK hospital that apparently resulted in the death of a nurse said Tuesday that it would donate at least 500,000 Australian dollars (US$524,000) to a fund for the nurse's family. Jacintha Saldanha apparently committed suicide after being duped by the prank call from two DJs seeking information on Prince William's pregnant wife, Catherine.
Read more: Radio personalities apologize for prank call
The Sydney-based 2DayFM radio station has come under heavy fire over the hoax call. The media group which owns 2DayFM said it would resume advertising on the station -- halted in the wake of the tragedy -- beginning Thursday, with all profits until the end of the year going to "an appropriate fund" that would directly benefit Saldanha's family and a minimum contribution of 500,000 Australian dollars.
Australian DJs break silence UK media attacks Australian DJs Radio network: 'Witch hunt' against DJs "We are very sorry for what has happened," said Rhys Holleran, chief executive of Southern Cross Austereo.
"We hope that by contributing to a memorial fund we can help to provide the Saldanha family with the support they need at this very difficult time." Saldanha put through a call from the DJs to a nurse on the ward at King Edward VII's Hospital, where the Duchess of Cambridge was being treated for acute morning sickness early last Tuesday.
35
« on: December 11, 2012, 10:34:09 AM »
ਤੂੰ ਮੇਰੀ ਨਜਰ ਦਾ ਭਰਮ ਸਹੀ ਤੂੰ ਹਜਾਰ ਮੇਥੌ ਜੁਦਾ ਸਹੀ
ਮੇਰੇ ਨਾਲ ਤੇਰਾ ਖਿਆਲ ਹੈ ਤੇਰੇ ਨਾਲ ਤੇਰਾ ਖੁਦਾ ਸਹੀ
36
« on: December 11, 2012, 12:54:27 AM »
It's 12/12/12 tomorrow.... and we hope you don't have many plans for tonight, because you may have a long night of backing all your treasured files up !
Have you heard any other legends about what might happen on 12/12/12 ? All the best fellowz :rabb:
37
« on: December 10, 2012, 04:12:43 AM »
ਇਸ ਉੱਲੂ ਦੇ ਪੱਠੇ ਧਾਰਮਿਕ ਰਾਗੀ ਨੂੰ ਅਕਾਲ ਪੁਰਖ ਨੇ ਅਕਲ ਕਿਓ ਨਾ ਦਿੱਤੀ ਸਹੀ ਕਿਹਾ ਬਾਬੇ ਬੁੱਕਣ ਨੇ ਧਰਮ ਬੰਦੇ ਦਾ ਦਿਮਾਗ ਖੋਖਲਾ ਕਰ ਦਿੰਦਾ ਹੈ ।
38
« on: December 09, 2012, 01:00:27 PM »
ਮੱਤ ਮਾਰ ਲਈ ਮੇਰੀ ਮਜ਼ਬੂਰੀਆਂ ਨੇ___
ਕਿਸੇ ਦੀਆਂ ਦੂਰੀਆਂ ਨੇ ਕਿਸੇ ਦੀਆਂ ਘੂਰੀਆਂ ਨੇ____
39
« on: December 09, 2012, 08:18:09 AM »
ਆਪਣੇ ਸਿਵਾ ਕਦੀ ਕੁਝ ਮਿਲਿਆ ਵੀ ਏ ਤੈਨੂੰ ...
ਹਜ਼ਾਰ ਵਾਰ ਲਈਆਂ ਨੇ ਤੂੰ ਮੇਰੇ ਦਿਲ ਦੀਆਂ ਤਲਾਸ਼ੀਆਂ
40
« on: December 09, 2012, 07:52:17 AM »
(By Gulshan Dyal )
ਪੰਜਾਬ ਦੀ ਵੰਡ ਵੇਲੇ ਅਕਾਲੀ ਲੀਡਰਾਂ ਨੇ ਮੁਸਲਮਾਨ ਕੁੜੀਆਂ ਨੂੰ ਨੰਗਾ ਕਰ ਕੇ ਜਲੂਸ ਕਢਿਆ ਸੀ , ਕਈ ਮਸ਼ਹੂਰ ਨਾਮ ਸਨ ਉਨ੍ਹਾਂ ਵਿਚ ਉਸੇ ਵੇਲੇ ਦੇ , ਤੇ ਕਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੇ ਦੋਸਤ ਸਨ . ਗਿਆਨੀ ਗੁਰਮੁਖ ਸਿੰਘ ਦੀ ਧੀ ਜਸਵੰਤ ਕੌਰ ਨੇ ਫੇਰ ਉਨ੍ਹਾਂ ਨੂੰ ਆਖਿਆ ਕੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ..ਤਾਂ ਮੈਂ ਵੀ ਕਪੜੇ ਉਤਰ ਦਿੰਦੀ ਹਾਂ , ...Can you imagin sade akali leadres ne ih kita ਮੈਨੂੰ ‘ਸੀਰਤ’ ਮੈਗ਼ਜ਼ੀਨ ਵੇਖਣ ਦਾ ਮੌਕਾ ਉਦੋਂ ਮਿਲਿਆ ਜਦੋਂ ਮੈਂ ਗੁਰਮੁਖ ਸਿੰਘ ਮੁਸਾਫਿ਼ਰ ਦੀ ਧੀ ਜਸਵੰਤ ਕੌਰ ਬਾਰੇ ਕੁਝ ਲਿਖਿਆ ਪੜ੍ਹਨਾ ਚਾਹੁੰਦੀ ਸਾਂ। ਜਸਵੰਤ ਕੌਰ ਦੀ ਦਲੇਰੀ ਤੇ ਅਮਲ ਯਾਦਗ਼ਾਰੀ ਸੀ। ਕਿਸੇ ਵੀ ਜੁਗਗ਼ਰਦੀ ਸਮੇਂ ਸਭ ਤੋਂ ਵਧੇਰੇ ਜ਼ੁਲਮ ਔਰਤ ਨੂੰ ਹੀ ਸਹਿਣਾ ਪੈਂਦਾ ਹੈ। ਦੇਸ਼ ਦੀ ਵੰਡ ਸਮੇਂ ਵੀ ਅਜਿਹਾ ਹੀ ਵਾਪਰਿਆ। ਹਜ਼ਾਰ-ਹਾ ਔਰਤਾਂ ਦੀ ਪਤ ਲੁੱਟੀ ਗਈ। ਨੰਗਿਆਂ ਕਰਕੇ ਜਲੂਸ ਕੱਢੇ। ਇੱਜ਼ਤ ਬਚਾਉਣ ਲਈ ਉਹਨਾਂ ਦੇ ਮਾਪਿਆਂ ਨੇ ਆਪਣੀ ਹੱਥੀਂ ਕਤਲ ਕੀਤਾ। ਦੁਸ਼ਮਣ ਦੇ ਹੱਥੋਂ ਬੇਪੱਤ ਹੋਣੋਂ ਬਚਣ ਲਈ ਕਈਆਂ ਨੇ ਆਪ ਖੂਹਾਂ ਵਿਚ ਛਾਲਾਂ ਮਾਰ ਕੇ ਆਮ-ਹੱਤਿਆ ਕਰ ਲਈ। ਕਿਹੜਾ ਕਿਹੜਾ ਕਹਿਰ ਤੇ ਸਿਤਮ ਔਰਤ ਨੂੰ ਝੱਲਣਾ ਨਸੀਬ ਨਹੀਂ ਸੀ ਹੋਇਆ। ਕਿਸੇ ਮਜ੍ਹਬ ਵਾਲੇ ਨੇ ਕਸਰ ਨਾ ਛੱਡੀ। ਨਾ ਮੋਮਨਾ ਨੇ ਤੇ ਨਾ ਗੁਰੂ ਦਿਆਂ ਸਿੱਖਾਂ ਨੇ। ਅੰਮ੍ਰਿਤਸਰ ਵਿਚ ਜਦੋਂ ਕੁਝ ਨਾਮਵਰ ਅਕਾਲੀ ਆਗੂਆਂ ਨੇ ਮੁਸਲਮਾਨ ਔਰਤਾਂ ਦਾ ਨਗਨ ਕਰਕੇ ਜਲੂਸ ਕੱਢਿਆ ਤਾਂ ਜਸਵੰਤ ਕੌਰ ਤੇ ਉਸਦੀਆਂ ਸਾਥਣਾ ਜਲੂਸ ਅੱਗੇ ਡਟ ਕੇ ਖਲੋ ਗਈਆਂ। ਆਗੂ ਉਹਦੇ ਪਿਓ ਦੇ ਦੋਸਤ ਵੀ ਸਨ। ਜਸਵੰਤ ਕੌਰ ਨੇ ਲਲਕਾਰ ਕੇ ਕਿਹਾ ਕਿ, “ਚਾਚਾ ਜੀ! ਇਹ ਵੀ ਸਾਡੇ ਵਰਗੀਆਂ ਨੇ। ਤੁਹਾਡੀਆਂ ਧੀਆਂ-ਭੈਣਾਂ ਵਰਗੀਆਂ। ਇਹਨਾਂ ਨੂੰ ਕੱਜਣ ਦਿਓ। ਨਹੀਂ ਤਾਂ ਮੈਂ ਹੁਣੇ ਤੁਹਾਡੇ ਆਪਣੇ ਕੱਪੜੇ ਲਾਹੁਣ ਲੱਗੀ ਹਾਂ।” ਆਗੂਆਂ ਨੇ ਬੜਾ ਸਮਝਾਇਆ ਪਰ ਜਦੋਂ ਜਸਵੰਤ ਕੌਰ ਆਪਣੇ ਕੱਪੜੇ ਉਤਾਰਨ ਲਈ ਤਿਆਰ ਹੋ ਗਈ ਤਾਂ ਉਹਨਾਂ ਨੂੰ ਨਗਨ ਔਰਤਾਂ ਦਾ ਜਲੂਸ ਰੋਕਣ ਲਈ ਮਜਬੂਰ ਹੋਣਾ ਪਿਆ।......so dont be surprised ..they have nice history behind them.....
Pages: 1 [2] 3 4 5 6 7 ... 18
|