This section allows you to view all posts made by this member. Note that you can only see posts made in areas you currently have access to.
Topics - shamak
1
« on: May 07, 2010, 12:02:21 AM »
Gila Ne Yaar Karde Saade Haase Te Kehnde Tere Dil Ch Dise Na Dukh Koi. Kehnde Oh Ki Jaane Paak Mahobbat Nu, Jisdi Akh Na Kade Kise Layi Roi. : Fir Asi Keha Eh Ishke Diyan Chottan Buriyan Ne, Eh Ishq Aap Sikhaduga. Je Aitbar Nahi Ta Kade Mera Dil V, Apne Zakhm Vikhaduga. Haar Ke Is Pyaar Vich Asi, :break: Hasse Piche Gum Chuppai Baithe Haan. Ik Hanju Da Tu Kare Gila, Kise Di Judai Vich Ro-Ro Asi Sattan Janmaan De Hanju Mukai Baithe Haan. 8->
2
« on: May 07, 2010, 12:01:23 AM »
]Naina de baand darwje haith khore kinne ku supne tuute ne.. kujh ku hunja jariye nikal gye, kujh andar hi kite luke ne.. banda chaa ke v nahi darad byan kar sakda jado de rishte muke ne.. jindgi kandeya te har wele rahndi ae jakham holi holi risde ne.
3
« on: May 07, 2010, 12:00:11 AM »
]Kini war lakoyega naina vichale hunjua nu sajna ro le ajj dil khol k sir dhar k bhaa meriya ch sajjna o sade pyar nu jagg ne na manjuri ditti ta ki hoya.. ajj gall lag ke ekhathe mar ta sakde haa sajjna..
4
« on: May 06, 2010, 11:59:06 PM »
ਸਾਡਾ ਕੋਈ ਨਾ ਪੱਕਾ ਥਾਂ ਟਿਕਾਣਾ :sad: ਸਾਡਾ ਕੀ ਪਤਾ ਕਦੋਂ ਉਡ ਜਾਣਾ ਨਹੀ ਨਿਭਣੇਂ ਸਾਡੇ ਕੋਲੋਂ ਤਾਹੀਂ ਅਸੀਂ ਇਕਰਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ :love:
ਚੋਗੇ ਦੀ ਵਿਚ ਭਾਲ ਅਸੀ ਥਾਂ ਥਾਂ ਘੁੰਮਣਾ ਹੈ ਮਾਰ ਉਡਾਰੀ ਨਿਤ ਅਸੀ ਅੰਬਰਾਂ ਨੂੰ ਚੁੰਮਣਾ ਹੈ ਅਸੀ ਕਦ ਰੁਕਣਾ ਤੇ ਕਿਧਰ ਜਾਣਾ ਪੱਕੀ ਸੋਚ ਵਿਚਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ :tongue: ਨਿਤ ਹੀ ਸਾਡੇ ਆਲਣੇ ਇਥੇ ਢਾਏ ਜਾਂਦੇ ਨੇ ਸਾਡੇ ਵਰਗੇ ਕਿੰਨੇ ਹੀ ਸਤਾਏ ਜਾਂਦੇ ਨੇ ਤਾਂ ਵੀ ਅਸੀ ਕਿਸੇ ਨਾਲ ਤਕਰਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ
ਇਨਸਾਨਾਂ ਵਾਂਗ ਸਾਨੂੰ ਨਹੀ ਆਉਂਦੇ ਰੰਗ ਬਦਲਣੇ ਸਾਡੀ ਇਕੋ ਚਾਲ ਢਾਲ ਨਹੀ ਆਉਂਦੇ ਢੰਗ ਬਦਲਣੇ ਆਪਣੀਆਂ ਅਸੀ ਹੱਦਾਂ ਨੂੰ ਪਾਰ ਨਹੀ ਕਰਦੇ ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ
5
« on: May 06, 2010, 11:57:53 PM »
ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ, ਮੇਰੇ ਦੇਸ਼ 'ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁਟਣਾ ਸੌਖਾ ਏ, ਏ ਰਬ ਦੇ ਨਾਅ ਤੇ ਠੱਗਦੇ ਨੇ, ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ... :
6
« on: April 12, 2010, 03:20:53 PM »
ਫੁੱਲਾਂ 'ਚ ਮਹਿਕ ਫੁੱਲਾਂ ‘ਚ ਮਹਿਕ, ਮਹਿਕ ਵਿੱਚ ਸ਼ੋਖੀ ਕੁਝ ਤੇਰੇ ਲਈ, ਕੁਝ ਮੇਰੇ ਲਈ ਸੂਰਜ ਦੀ ਤਪਸ਼, ਤਪਸ਼ ਵਿੱਚ ਗਰਮੀ ਕੁਝ ਤੇਰੇ ਲਈ, ਕੁਝ ਮੇਰੇ ਲਈ ਪਾਣੀ ‘ਚ ਲਹਿਰ, ਲਹਿਰ ‘ਚ ਰਵਾਨੀ ਕੁਝ ਤੇਰੇ ਲਈ, ਕੁਝ ਮੇਰੇ ਲਈ ਹਵਾ ‘ਚ ਜੀਵਨ, ਜੀਵਨ ‘ਚ ਜ਼ਿੰਦਗੀ ਕੁਝ ਤੇਰੇ ਲਈ, ਕੁਝ ਮੇਰੇ ਲਈ :pagel:
7
« on: April 12, 2010, 03:20:11 PM »
ਪਰਵਾਜ਼ ਪਿੰਜਰੇ ਵੀ ਪਾ ਕੇ ਭਾਵੇਂ, ਤੂੰ ਰੱਖ ਲਈ ਹੁਣ ਪਰਵਾਜ਼। ਦੱਸ ਕੈਦ ਕਿੰਝ ਕਰੇਂਗਾ? ਹੁਣ ਤੂੰ ਉਸ ਦੀ ਅਵਾਜ਼।
ਹੁਣ ਏਥੇ ਹਰ ਜਿਸਮ ਹੀ, ਬੇ-ਪਰਦ ਹੋ ਰਿਹਾ, ਕੀ ਮੁੱਕ ਜਾਊ ਮੇਰੀ ਹੋਂਦ? ਭੈ ਖਾਂਦਾ ਹੈ ਅੱਜ ਰਾਜ਼।
ਤੂੰ ਪਿੱਛੇ ਮੁੜ ਕੇ ਵੇਖੀਂ, ਜਦ ਦੂਰ ਜਾਵੇਂ ਗਾ, ਤੇਰੇ ਨੈਣਾਂ ‘ਚੋਂ ਚਿਰਾਗ , ਲੈ ਲਊ ਗੀ ਤੇਰੀ ਯਾਦ।
“ਕੀ ਤੇਰਾ ਵੀ ਲਹੂ ਲਾਲ? ਹਾਂ ਮੇਰਾ ਵੀ ਲਹੂ ਲਾਲ”, ਅੱਜ ‘ਗੋਰਾ’ ਮਾਸ ਪੁੱਛਦਾ, ਹੈ ਦੱਸਦਾ ‘ਕਾਲਾ’ ਮਾਸ!
ਹੁਣ ਪੈਸਾ ਹੀ ਪਿਆਰਾ, ਲੱਗਦਾ ਹੈ ਹੋ ਗਿਆ, ਪਰ ਭੁੱਲਦਾ ਜਾ ਰਿਹਾ ਹਾਂ, ਮੈਂ ਇਨਸਾਂ ਦੀ ਜਾਤ।
ਮੋਤੀ ਤਾਂ ਸਾਗਰ ਵਿੱਚੋਂ, ਖੁਦ ਹੀ ਲੱਭਣੇ ਪੈਣੇ, ਨਾ ਕਰ ਹੁਣ ਪਰੇਸ਼ਾਂ, ਤੂੰ ਕੋਈ ਕਰਾਮਾਤ।
ਜਿਨ੍ਹਾਂ ਰਾਖੀ ਦਾ ਭਰਮ ਹੈ, ਮੇਰੇ ਦਿਲ ਵਿੱਚ ਪਾਲਿ਼ਆ, ਉਹ ਕੰਡੇ ਖਾ ਰਹੇ ਨੇ, ਅੱਜ ਮੇਰਾ ਗੁਲਾਬ।
ਜਿਸ ਸਾਜ਼ ਨੇ ਕਦੇ ਵੀ, ਅਵਾਜ਼ ਉੱਚੀ ਕੀਤੀ, ਸਜ਼ਾ ਫਿਰ ਹਾਕਮ ਹੱਥੋਂ, ਸਦਾ ਹੀ ਪਾਈ ਸਾਜ਼।
ਏਥੇ ਚਿੜੀਆਂ ਤਾਂਈ ਸਾਰੇ, ਫੜ ਫੜ ਕੇ ਮਾਰਦੇ, ‘’ ਛੋਹ ਕੇ ਵੀ ਵੇਖੋ, ਕਦੀ ਤਾਂ ਜ਼ਾਲਿਮ :dumlak:
8
« on: April 12, 2010, 03:19:18 PM »
ਦਿੱਲੀਏ ਨੀ ਦਿਲ ਤੇਰਾ, ਪਾਪਾਂ ਨਾਲ਼ ਭਰਿਆ,
--------------------------------------------------------------------------------
ਦਿੱਲੀਏ ਨੀ ਦਿਲ ਤੇਰਾ, ਪਾਪਾਂ ਨਾਲ਼ ਭਰਿਆ, ਸਾਨੂੰ ਚੇਤਾ, ਜੋ ਜੋ ਸਾਡੇ ਨਾਲ਼ ਹੈ ਤੂੰ ਕਰਿਆ ਹਰ ਹੱਕ ਸਾਡਾ ਤੂੰ ਤਾਂ, ਪੈਰਾਂ 'ਚ ਲਤਾੜਿਆ, ਸਾਨੂੰ ਕਦੀ ਭਾਰਤ ਦਾ, ਅੰਗ ਨਾ ਤੂੰ ਜਾਣਿਆ ਲੁੱਟ ਲੁੱਟ ਖਾਈ ਜਾਵੇਂ, ਤੂੰ ਤਾਂ ਸਾਡਾ ਚੰਮ ਨੀ ਕਰਤਾ ਪੰਜਾਬ ਨੀ ਤੂੰ, ਹਰ ਪੱਖੋਂ ਨੰਗ ਨੀ ਡੇਰੇ ਵੀ ਬਣਾ ਛੱਡੇ, ਪਿੰਡ ਪਿੰਡ ਰੰਨੇ ਨੀ ਹਰ ਸਾਧ ਤੇਰੀ ਕਹਿੰਦੇ, ਲੱਤ ਥੱਲੋਂ ਲੰਘੇ ਨੀ ਰੋਲ਼ 'ਤੀ ਜਵਾਨੀ ਤੂੰ ਤਾਂ, ਨਸ਼ਿਆਂ ਦੇ ਵਿੱਚ ਨੀ ਜਾਣਦੇ ਨਾ ਤੇਰੇ ਮਿੱਤ, ਸਾਨੂੰ ਹੁਣ ਟਿੱਚ ਨੀ ਆਉਂਦੀ ਏ ਸ਼ਰਮ 'ਕੰਗ', ਆਖੋ ਨਾ ਅਜ਼ਾਦ ਹਾਂ ਘਰੋਂ ਦੂਰ ਬੈਠੇ ਹੋਏ, ਅਸੀਂ ਬਰਬਾਦ ਹਾਂ ਅਸੀਂ ਬਰਬਾਦ ਹਾਂ,,,,,,,,, :break:
9
« on: March 27, 2010, 01:57:24 AM »
A NEW THING
IF WE CANNOT LOVE THE PERSON WHOM WE SEE,... HOW CAN WE LOVE GOD,WHOM WE CANNOT SEE ? - MOTHER THERESA .
IF YOU WIN YOU NEED NOT EXPLAIN .......... BUT IF YOU LOSE YOU SHOULD NOT BE THERE TO EXPLAIN - ADOLPH HITLER
IF YOU START JUDGING PEOPLE YOU WILL BE HAVING NO TIME TO LOVE THEM - MOTHER THERESA
I'M NOT IN COMPETITION WITH ANYBODY BUT MYSELF...... .... MY GOAL IS TO BEAT MY LAST PERFORMANCE - BILL GATES
DON'T COMPARE YOURSELF WITH ANYONE IN THIS WORLD....... IF YOU DO SO, YOU ARE INSULTING YOURSELF - ALEN STRIKE .
NEVER EXPLAIN YOURSELF TO ANYONE...... .BECAUSE THE PERSON WHO LIKES YOU DOES NOT NEED IT.........AND THE PERSON WHO DISLIKES YOU WON'T BELIEVE IT - AUTHOR UNKNOWN
THE DREAM IS NOT WHAT YOU SEE IN SLEEP......DREAM IS WHICH DOES NOT LET YOU SLEEP. - DR. ABDUL KALAM (Former President of the Republic of India)
NO MAN IS RICH ENOUGH TO BUY HIS PAST - - OSCAR WILDE
IF YOU WANT REAL PEACE,.... DON'T TALK TO YOUR FRIENDS,...TALK WITH YOUR ENEMIES - MOTHER THERESA
WINNING DOESN'T ALWAYS MEAN BEING FIRST,..... WINNING MEANS YOU'RE DOING BETTER THAN YOU'VE DONE BEFORE - BONNIE BLAIR
EVERYONE THINKS OF CHANGING THE WORLD,...... . BUT NO ONE THINKS OF CHANGING HIMSELF . - - - LEO TOLSTOY
I WILL NOT SAY I FAILED 1000 TIMES,...... .. I WILL SAY THAT I DISCOVERED THERE ARE 1000 WAYS THAT CAN CAUSE FAILURE. THOMAS EDISON
NEVER BREAK FOUR THINGS IN YOUR LIFE,
a) TRUST, b) PROMISE, c) RELATIONSHIP and d) HEART
BECAUSE WHEN THEY BREAK THEY DON'T MAKE NOISE BUT PAIN A LOT - CHARLES
IN A DAY, WHEN YOU DON'T COME ACROSS ANY PROBLEMS YOU CAN BE SURE THAT YOU ARE TRAVELLING IN A WRONG PATH - SWAMI VIVEKANANDA :
THREE SENTENCES FOR GETTING SUCCESS:
A) KNOW MORE THAN OTHER B) WORK MORE THAN OTHER C) EXPECT LESS THAN OTHER - WILLIAM SHAKESPEAR
LOVE YOUR JOB BUT NEVER FALL IN LOVE WITH YOUR COMPANY BECAUSE YOU NEVER KNOW WHEN IT STOPS LOVING YOU - DR. ABDUL KALAM
IF SOMEONE FEELS THAT THEY HAD NEVER MADE A MISTAKE IN THEIR LIFE,THEN IT MEANS THEY HAD NEVER TRIED A NEW THING IN THEIR LIFE - ALBERT EINSTEIN
10
« on: January 27, 2010, 11:11:05 AM »
Ik Accident Hoyea. Bahut Bheed Ho Gyi. Pappu Nu Agge Jaa Ke Dekhan Da Rasta Nai C Mil Reha. Cleaver Pappu: Haye Oye Mere Bapu Da Accident Ho Giya. Sari Bheed Ne Pappu Layi Raah Chadd Dita. Pappu NE Agge Jake DEkheya
"KUTTA MAREYA PIYA C" :hehe: :superhappy:
Please avoid using word Santa. Thanks.
11
« on: January 27, 2010, 11:10:15 AM »
More Indian Humour :)
--------------------------------------------------------------------------------
1. SSC + HSC + BCOM + MBA = UNEMPLYOMENT 2. An Idea + An Idiot = A Dot com. 4. Sushmita Sen - 1.2 feet = Salman Khan. 5. Special Effects in Shampoo ads = Special effects in Jurassic park. 6. 4 weeks in Switzerland + London + New Zealand + Canada = a 4 minute song in Hindi movie. 7. Ajay Devgan + cosmetic surgery + acting ability + personality + own production company = Kajol 8. Rona dhona x Bewafai x Badle ki aag = Your mum's favourite serials. 9. Amitabh Bachchan - Mrityudaata + Kaun Banega Crorepati = A SUPERSTAR. 10. Amitabh Bachchan + Jaya Bachchan - Talent = Abhishek Bachchan 11. Any actor + Any actress + many movies = David Dhawan 12. 1 smile + 32 teeth = Govinda 13. 1 person - shirt = Salman Khan 14. 1 person + straight hair + un-straight walk = Sanjay Dutt 15. 1 hand + 10 kg weight = Sunny Deol 16. One engagement + Two weddings + Three wedding songs + Four hundred Relatives + A house bigger than Buckingham Palace = One sooraj Barjataya Film ********** & the winner is ......... . . . . . . . . . . . . . . . . . . . . . . . . . One S/W engineer + No work = Many Such Jokes (forwards )...........!!!!
:laugh: :laugh: :laugh: :laugh:
12
« on: January 27, 2010, 11:09:11 AM »
Ik reporter ik zakhhmi to puchhda....
Reporter-----Jab bomb gira.......... kya wo phat geya
tha..???? 8->
Zakhhmi gusse naal ------Nahi bomb chal kar mere paas
aya aur pyaar se bola thaaaa... :dumlak: :laugh:
13
« on: January 27, 2010, 11:08:06 AM »
shrarti dimaag
--------------------------------------------------------------------------------
madam : main tere sir cho shararti dimaag kad lena
student : madam ji aa mere dhid chopathri v kad dayio
madam : chal principl kol
student : chalo par dard ni hoi chaidi .
:laugh: :laugh: :laugh: :laugh:
14
« on: January 27, 2010, 11:07:23 AM »
Aik bacha park me bench pe betha 1 k bad 1 toffee kha rha tha. Pas betha 1 admi bola: Jo ziada metha khate hen wo jldi mr jate hen. Boy: apko malum he mere dada ki age 106 sal thi. Man: wo metha kam khate honge. Boy: nhi, Wo apne kam se kam rakhte they.. :hehe:
15
« on: January 01, 2010, 11:55:14 AM »
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ , ਪਰ ਹੁੰਦਾ ਪੂਰਾ ਕੋਈ ਕੋਈ। ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ, ਪਰ ਦਿਲੋਂ ਬਣਦਾ ਕੋਈ ਕੋਈ। ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ, ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ। ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ, ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ। ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ , ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ। ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ, ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ।
16
« on: January 01, 2010, 11:53:25 AM »
ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ । ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ, ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।
ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ, ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ ।
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ , ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।[/color]
ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ, ਨਾ ਪੱਥਰ ਤਰਾਸ਼ ਕੇ, ਮੰਦਰ ਸਜਾਇਆ ਕਰ ।
ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ , ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।
ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ, ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ
17
« on: December 18, 2009, 10:15:58 PM »
:wait:aaj last kis naal gal kite phone ty?kida da laga? :rabb:
18
« on: December 18, 2009, 09:57:09 PM »
hanji bolo bolo tell tell :superhappy:
bhooot hunde v han? [/color]
19
« on: December 17, 2009, 06:21:01 PM »
Just write something as if you are talking to somebody on the phone..The next person will answer your call. start.......hello :he:
20
« on: December 17, 2009, 06:15:22 PM »
whom do u love the uttmost from ur family?
think wise and reply :plz:
|