June 30, 2015, 05:22:49 PM
collapse

Author Topic: ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ ।  (Read 626 times)

Offline shamak

  • Berozgar
  • *
  • Like
  • -Given: 7
  • -Receive: 4
  • Posts: 148
  • Tohar: 0
  • Gender: Female
  • ਸਤਿਨਾਮ ਵਾਹਿਗੁਰੂ ਵਾਹਿਗੁਰੂ
    • View Profile
ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।

ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।

ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ ।

ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।[/color]

ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰ ਸਜਾਇਆ ਕਰ ।

ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।

ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ

Punjabi Janta Forums - Janta Di Pasand


 

* Who's Online

  • Dot Guests: 76
  • Dot Hidden: 0
  • Dot Users: 2
  • Dot Users Online:

* Recent Posts

pj te ronaki no. 1munde \kudi da khitab kisnu jana chahida by ∂яєαмєя
[Today at 03:37:04 PM]


Part #2 Song you are listening to? by ∂яєαмєя
[Today at 03:14:16 PM]


PJ Mutiyaar Promotion Dreamer by ♚ jคp ♚
[Today at 03:07:45 PM]


True or False by ∂яєαмєя
[Today at 03:03:32 PM]


Hello by ∂яєαмєя
[Today at 02:59:57 PM]


Competition Ideas by ਪੇਂਡੂ
[Today at 02:41:43 PM]


Saag nd makki di roti by Mad_max
[Today at 02:19:26 PM]


Tusi pj te kisnu LIKE ya LOVE karde...? by ♚ jคp ♚
[Today at 02:18:37 PM]


Paronthe by Mad_max
[Today at 02:17:59 PM]


Who loves milk ? by Mad_max
[Today at 02:12:48 PM]


Sardaarji diljit dosanjh movie review by ਪੇਂਡੂ
[Today at 02:10:53 PM]


Michael Kevin Kearney earned his first degree at age 10 and became a reality sho by Mad_max
[Today at 01:59:09 PM]


Sat Siri Akaal Veero. by Mad_max
[Today at 01:42:31 PM]


pj te tuc kisnu as a jodi dkhna psnd kroge by MarJani Naĸнro
[Today at 01:36:15 PM]


Best DP of the Week by Gujjar no1
[Today at 01:22:47 PM]


PJ GABRU Promotion Shin Chan by Stylish_kaur💓
[Today at 01:14:37 PM]


Throw something at the user above u by мιяzαααα
[Today at 12:10:47 PM]


Give a vegetable/Fruit name to the above person by Neet G
[Today at 11:51:55 AM]


pj te sb toh wda draamebaz kon by MarJani Naĸнro
[Today at 11:30:18 AM]


PJ best shayri lekhan vala kon a ? by MΛПЦ
[Today at 11:06:32 AM]


post kro apna favourite khalnayak dialouge by MarJani Naĸнro
[Today at 10:38:02 AM]


Asi kita ohnu bda pyaar by MarJani Naĸнro
[Today at 10:35:57 AM]


Birmingham da weather by Neet G
[Today at 10:22:47 AM]


Write the person above you a false email address... by Garry wraich
[Today at 06:47:31 AM]


Apni marzi se shadi kar kw dhikao by ღ мαияєєт gιℓℓ ღ
[Today at 06:28:48 AM]