May 08, 2024, 09:02:26 PM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 5 6 7 8 9 [10] 11 12 13 14 15 ... 94
181
ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,
ਨਹੀ ਰਿਹਾ ਮੁਹ ਮੇਨੂ ਕਿਸੇ ਵੀ ਸ਼ੇਹ ਦਾ ,,,,,,,
ਮੇਂ ਸਾਦੁ ਹੋਗਿਯਾ ਹਾ ਇਹ ਦੋ ਦਮਾ ਦਾ ,,,,,,,
ਨਿਕਲ ਨੂ ਹੁਣ ਨਿਕਲ ਜਾਨ,,,,,,,,,
ਮੇਂ ਤਹ ਵਰਵਾਦ ਹੀ ਹੋਗਿਯਾ ਹਾ ਮੇਂ ਹੁਣ ਰਾਮਾ ਨਾ ,,,,,
ਮੇਰੀ ਖ਼ੁਸ਼ਿਯਾ ਨਾਲ ਨਹੀ ਬਣਦੀ,,,,
ਮੇਂ ਆ ਦੀ ਹੋਗਿਯਾ ਹਾ ਘਾਮਾ ਦਾ ,,,,,,,

Arsh B.

ਗਮ ਨਾਲ ਰਿਸ਼ਤਾ ਵੀ ਹੁਣ ਕੁਛ ਖਾਸ ਜਿਹਾ ਹੋ ਗਿਆ

ਜਿੰਦਗੀ ਨੇ ਬਹੁਤ ਹਸਾਇਆ

ਹੁਣ ਦਿਲ ਕੁਛ ਉਦਾਸ ਜਿਹਾ ਹੋ ਗਿਆ

ਉਮੀਦਾ ਵਿਚ ਜਿੰਦਗੀ ਦੇ ਕਈ ਸਾਲ ਗੁਜਰੇ

ਜਿਉਣਾ ਵੀ ਕੁਛ ਬੇ-ਆਸ ਜਿਹਾ ਹੋ ਗਿਆ

ਤੁਰੇ ਫਿਰਦੇ  ਆ ਵਾਸ ਮੋਤ ਦੀ ਉਡੀਕ ਵਿਚ

ਜਿਸਮ ਵੀ ਕੁਛ ਲਾਸ਼ ਜਿਹਾ ਹੋ ਗਿਆ

182
ਇਸ਼ਕ਼ ਨੂ ਤਾਹ ਅੱਜ ਤਕ ਲੋਟਾਨਾ ਹੀ ਆਈਆ,,,,,,
ਦੁਸ਼ਮਨ ਵੀ ਬਾਮੇ ਹੋਵੇ ਮਾਰਦੇ ਦੇ ਮੁਹ ਵਿਚ ਪਾਣੀ ਪਾਣਾ ਹੀ  ਆਈਆ,,, ,
ਉਹ ਯਾਰੀਆ ਨਾਬਨ ਵਾਲੇ ਜੋਗ ਹੋਰ ਸੀ ਝੱਲਿਆ ,,,,,,,
ਇਸ ਜੋਗ ਵਿਚ ਤਾਹ ਯਾਰੀ ਦੇ ਨਾਮ ਨਾਲ ਧੋਕਾ ਕਮਾਣਾ ਹੀ ਆਈਆ,,,,,,
ਫੱਟ ਜ਼ਖ਼ਮਾ ਦੇ ਆਪੇ ਧੂਹ ਲਈ,,,,,
ਤੇਨੁ ਹਾਲੇ ਤਕ ਸਾਜਨਾ ਦੁਨ੍ਯਾਵੀ ਖੇਲ ਸਮਝ ਨਾ ਆਈਆ,,,,,,
ਦੁਗਿਯਾ ਸੋਚਾ ਦਾ ਕਿਯਾ ਫੇਦਾ ,,,,,,,,
ਤੇਰਾ ਸਚ ਤੇਰੇ ਹੀ ਨਾਲ ਨਾ ਖ਼ਰ ਪਾਈਆ  ,,,,,
ਇਸ਼ਕ਼ ਨੂ ਤਾਹ ਅੱਜ ਤਕ ਲੋਟਾਨਾ ਹੀ ਆਈਆ,,,,,,
ਦੁਸ਼ਮਨ ਵੀ ਬਾਮੇ ਹੋਵੇ ਮਾਰਦੇ ਦੇ ਮੁਹ ਵਿਚ ਪਾਣੀ ਪਾਣਾ ਹੀ  ਆਈਆ,,, ,

Arsh B.

ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂ ਹੁੰਦਾ ਹੈ

ਇਸ ਦੁਨਿਆ  ਵਿਚ ਕੋਣ ਕਿਸੇ ਲਈ  ਰੋਂਦਾ ਹੈ

ਯਾਰੀ ਲਾ ਕੇ ਅੱਜ ਕਲ ਕੋਣ ਤੋੜ ਚੜਾਉਦਾ ਹੈ

ਹਰ ਕੋਈ ਪਾ ਕੇ ਪਿਆਰ ਪਲ ਦੋ ਪਲ ਦਾ

ਜਿੰਦ ਉਮਰਾ ਦੇ ਕਸੂਤੇ ਰੋਗ ਲਾਉਦਾ ਹੈ

ਸਾਨੂ ਨੀਦ  ਨਹੀ ਆਉਂਦੀ ਇਸ਼ਕ਼ ਵਿਚ ਲੁਟੇਆ  ਨੂ
 
ਤੇ ਦੁਨਿਆ ਨੂ ਸਾਡੇ ਉਤੇ ਹਾਸਾ ਆਉਂਦਾ ਹੈ

183
ਜਿੰਦਗੀ ਕਾਟਨੇ ਕਾ ਨਾਮ ਨਹੀ ਜੀਨੇ ਕਾ ਨਾਮ ,,,,,,,,
ਹਮ ਤੋ ਤਾਹ ਮਾਨੇ ਅਗਰ ਆਪ ਜਿੰਦਗੀ ਜੀ ਕਰ ਦਿਖਾਏ ,,,,,,,,,

ਮੈ ਆਲਣੇ ਤਾ ਪਾ ਦੇਵਾ ਪੰਛੀਆ ਨੂ

ਪਰ ਮੈ ਕੀ ਕਰਾ ਮੇਰੀ ਹਵਾਵਾਂ ਨਾਲ ਨਹੀ ਬਣਦੀ

ਏ ਜਿੰਦਗੀ ਤੇਰੇ ਨਾਲ ਪਿਆਰ ਤਾ ਬਹੁਤ ਹੈ

ਪਰ ਮੈ ਕੀ ਕਰਾ ਮੇਰੀ ਸਾਹਾਂ ਨਾਲ ਨਹੀ ਬਣਦੀ

ਜਿੰਦਗੀ ਤਾ ਜੀ ਲਵਾ ਮੈ

ਪਰ ਕੀ ਕਰਾ ਉਸ ਬਿਨ ਇਕ ਘੜੀ  ਵੀ ਲੰਘਦੀ  ਨਹੀ

184
ਦਰਦ ਵੰਡਾਣ ਵਾਲੇ ਵੀ ਮਿਲ੍ਜਾਓ ਗੇ  ,,,,,,,,,,,,,
ਇਕ ਵਾਰ ਕੋਸ਼ਿਸ਼ ਕਰ ਕੇ  ਦੇਖ ,,,,,,,,
ਹੰਝੂ ਕੇਸੇ ਰੋਕ ਤੇ ਹੈ.....
ਇਕ ਵਾਰ ਦਿਲ ਤੋ ਖੁਸ਼ ਹੋਕੇ ਤਹ ਦੇਖ ,,,,,,,,,,,
ਮੜੀ ਦਾ ਦੀਵਾ ਕਿਮੇ ਤੇਰਾ ਜਗ ਰੋਸ਼ਨ ਕਰ ਦੇਤਾ ਹੈ ,,,,,,,,
ਇਕ ਵਾਰ ਆਪਣੇ ਅਰ੍ਮਾਨੋ ਕੋ ਜਗਾ ਕਰ ਤੋ ਦੇਖ ,,,,,,,
ਕੂਨ ਕੇਹਂਦਾ ਹੈ ਹੰਝੂ ਖਾਰਾ ਪਾਣੀ ਆ ,,,,,,,,
ਇਸ ਕੇ  ਠਾਹਰੋ ਰੋਕ ਕਰ ਇਸੇ ਮੋਤੀ ਬਨਤਾ ਦੇਖ ,,,,,,, 
ਦਰਦ ਵੰਡਾਣ ਵਾਲੇ ਵੀ ਮਿਲ੍ਜਾਓ ਗੇ  ,,,,,,,,,,,,,
ਇਕ ਵਾਰ ਕੋਸ਼ਿਸ਼ ਕਰ ਕੇ  ਦੇਖ ,,,,,,,,
Arsh B.

ਅਸੀਂ ਚੱਲੇ ਸੀ ਕੁਛ ਪਾਉਣ ਲਈ

ਪਰ ਸਭ ਕੁਛ ਲੁਟਾ ਚੱਲੇ

ਨਾਂ ਯਾਰ ਰਹੇ ਨਾਂ ਯਾਰੀ ਰਹੀ

ਮੈਨੂੰ ਆਪਣੇ ਵੀ ਭੁਲਾ ਚੱਲੇ

ਛੱਡ ਵੇ ਦਿਲਾ ਕਿਉਂ ਰੋਨਾ

ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ

ਤੂੰ ਯਾਰਾਂ ਲਈ ਤੜਪਦਾ ਰਿਹ

ਪਰ ਤੇਰੀ ਕਿਸਮਤ ਦੇ ਸਿਤਾਰੇ

ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ

185
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ

ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ

ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ

ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ

ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ

ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ

ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ

ਜਿਵੇ ਮੇਰੇ ਲਈ ਵਿਛੋੜੇ ਦਾ ਬੜਾ ਔਖਾ ਏ

ਮੌਤ ਤੇ ਜਿੰਦਗੀ ਚ ਬਸ ਐਨਾ ਕੁ ਫਾਸਲਾ

ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ

ਅੱਗ ਲੱਗੀ ਹੈ ਸ਼ੋਕੀ  ਦੇ ਜਿਗਰ ਅੰਦਰ

ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ

186
buhat sohna ji,,,,,,,,,,,,,,tusi likhiya ji,,,,,,,,,thanks ji,,,,,,,,,,

ਮੇਂ ਕਰਮਾ ਦੀ ਮਾਰੀ  ਕਿਸਮਤ ਤੋ ਹਾਰੀ ,,,,,,,,,,

ਕਿਸ ਅੱਗੇ ਕਰਾ ਫ਼ਰ੍ਯੇਅਦ ਮੇਂ ,,,,

ਸੁਣਦਾ ਦਾ ਇਥੇ ਕੋਈ ਵੀ ਮੇਰੀ ਨਾ  ,,,,,,

ਸ਼ਮਸ਼ਾਨ ਵਿਚ ਬੇਠੀ ਮੇਂ

ਹੁਣ ਨਾ ਮੇਂ ਕਿਸੇ ਦੀ ਗੋਵਾਚੀ ਯਾਦ ਮੇਂ ,,,,,,,

ਮੇਂ ਕਰਮਾ ਦੀ ਮਾਰੀ  ਕਿਸਮਤ ਤੋ ਹਾਰੀ ,,,,,,,,,,

ਕਿਸ ਅੱਗੇ ਕਰਾ ਫ਼ਰ੍ਯੇਅਦ ਮੇਂ ,,,,


Arsh B.

ਮੇਰਾ ਦਰਦ ਤਾਂ ਸਾਰੇ ਜਾਣਦੇ ਨੇ

ਪਰ ਇਸਨੂੰ ਸੱਜਣਾ ਵੰਡਾਵੇ ਕੌਣ

ਮੇਰੇ ਹੰਝੂ ਤਾਂ ਸਾਰੇ ਵੇਖਦੇ ਨੇ

ਪਰ ਆਪਣੀ ਅੱਖ ਤੋਂ ਬਹਾਵੇ ਕੌਣ

ਮੈਂ ਇੱਕ ਮੜੀ ਦਾ ਦੀਵਾ ਹਾਂ

ਮੈਨੂੰ ਖੁਸ਼ੀ ਦੇ ਨਾਲ ਜਗਾਵੇ ਕੌਣ

ਮੈਂ ਹੰਝੂਆ ਦੇ ਸਾਗਰ ਹਾਂ

ਦੱਸ ਮੇਰੀ ਪਿਆਸ ਬੁਝਾਵੇ ਕੌਣ

187
thxx galib veere  & gill ss veer


188
ਸਮਝਤੇ ਹੈ ਵੋ ਕੈ ਪੱਥਰ ਹੈ ਹਮ

ਉਨਕੋ ਠੋਕਰ ਮਾਰ ਜਾਏਗੇ

ਵੋ ਇਕ ਵਾਰ ਕਹ ਦੇਤੇ ਕੀ ਨਫਰਤ ਹੈ ਸ਼ੋਕੀ ਤੁਮਸੇ

ਖੁਦਾ ਕਸਮ ਪੱਥਰ ਤੋ ਕਿਆ 

ਫੁੱਲ ਬਨ  ਕਰ ਵੀ ਰਾਹ ਮੇ ਨਹੀ ਆਏਗੇ ਉਨਕੇ



ਸਮਝਤੇ ਜਾ ਫਿਰ ਸਮਝਾਤੇ ਰੇਹ ਗਏ,,,,,,
ਪਰ ਸਮਝ ਕੁਜ ਨਾ  ਆਈਆ ,,,, 
ਹਾ ਹਮ ਹੈ ਹੀ ਨਫ਼ਰਤ ਦੇ ਕਾਬਲ ,,,,,,,
ਪ੍ਯਾਰ ਦੀ ਮੂਰਤ ਹਮੇ ਬਣਾ ਨਾ ਆਈਆ,,,,

ਸਮਝਤੇ ਜਾ ਫਿਰ ਸਮਝਾਤੇ ਰੇਹ ਗਏ,,,,,,
ਪਰ ਸਮਝ ਕੁਜ ਨਾ  ਆਈਆ ,,,, 


ਹਮ ਭੀ ਕਾਟ ਲੇਂਗੇਂ ਤਨਹਾ ਸਫਰ ਜ਼ਿੰਦਗਾਨੀ ਕਾ

ਰੇਗਿਸਤਾਨ ਭੀ ਤੋ ਜੀਤਾ ਹੈ ਪਾਨੀ ਕੀ ਆਸ ਮੇਂ

189
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ

ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ

ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ

ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ

ਓਹ ਕਦੀ ਲਗਦਾ ਐਵੇ  ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ

ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ

ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ



ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,,
ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,,
ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,,
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,

Arsh B.

eh jindge milde muskil nal
ehnu has khed langa sajna..
jive sukha vele hasda aa
dukha vele v muskra sajna..
jo khani adori dasda aa
osnu poori kar dikha sajna..

thanks ji buhat sona ji,,,,,,,,

ਜਿੰਦਗੀ ਨੂ ਜਿੰਦਗੀ ਰਾਸ ਨਾ ਆਈ  ,,,,,,,,,,
ਮਿਲਦੀ ਮਿਲਦੀ ਰੇਹ ਗੁਜ਼ਰ ਮਿਲ ਨਾ ਪਾਈ,,,,,,,,,,
ਕੋਸ਼ਿਸ਼ ਬੁਹਤ ਕਰਦੇ ਰਹੇ ,,,,,,,
ਪਰ ਮੇਰੀ ਕੋਸ਼ਿਸ਼ ਅਬ ਤਕ ਰੰਗ ਨਾ ਲਾਈ ,,,,,,
ਜਿੰਦਗੀ ਨੂ ਜਿੰਦਗੀ ਰਾਸ ਨਾ ਆਈ  ,,,,,,,,,,

ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ

ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ

ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ

ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ


ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,,
ਆਨਜਾਣ ਰਾਸਤੇਆ ਤੇ ਤੁਰਦੇ  ਤੁਰਦੇ ਕੋਈ ਜਾਣ ਪੇਹਿਚੈਨ ਤਾ ਮਿਲੀ ,,,,,,,,
ਪਰਿੰਦੀਆ ਉੜਾਨ ਕਿਥੇ ਤਹ ਜਾਂਦੀ ਆ ,,,,,,,,,
ਚਲੋ ਇਸ ਦੀ ਤਾਹ ਕੋਈ ਕਰਵੀ ਮਿਲੀ ,,,,,,,,
ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,,

ਮੁਝੇ ਉਸਕੀ ਮਹੋਬਤ ਕਾ ਸਹਾਰਾ ਮਿਲ ਗਿਆ ਹੋਤਾ

ਅਗਰ ਤੁਫਾਨ ਨਹੀ ਆਤਾ ਤੋ ਅੱਜ ਕਿਨਾਰਾ ਮਿਲ ਗਿਆ ਹੋਤਾ

ਅਗਰ ਵੋ ਅਨਜਾਨੇ  ਰਸਤੋ ਮੈ  ਸਾਥ  ਨਾ ਛੋਡਤੇ

ਤੋ  ਆਜ ਮੁਝੇ ਵੀ ਇਸ਼ਕ਼ ਜਹਾਂ ਮਿਲ ਗਿਆ ਹੋਤਾ


ਕਚੀ ਉਮਰਾ ਦਿਯਾ ਲਾਗ੍ਗਿਯਾ ਦੇ ,,,,,,,
ਹਰਜਾਨੇ ਭਰਨੇ ਓਖੇ ਨੇ ............
ਖੂਨ ਜਿਗਰ ਦਾ ਖੁਦ ਪੀਕੇ,,,,
ਜ਼ਖ਼ਮਾ ਦੇ ਫੱਟ ਭਰਨੇ ਓਖੇ ਨੇ ,,,,,
ਕਚੀ ਉਮਰਾ ਦਿਯਾ ਲਾਗ੍ਗਿਯਾ ਦੇ ,,,,,,,
ਹਰਜਾਨੇ ਭਰਨੇ ਓਖੇ ਨੇ ............

ਮੋਤ ਨਾਲ ਯਾਰੀ ਹੋਵੇ ਇਸ਼ਕ ਅੱਲੜਾ ਦਾ

ਨਾਤੇ ਸਾਡੇ ਜਿੰਦਗੀ ਨਾਲੋ ਤੁੜਾ ਦਿੱਤੇ

ਚੰਗੇ ਭਲੇ ਵਸਦੇ ਸਾ

ਇਸ਼ਕ਼ ਉਹਦੇ ਨੇ ਅੱਜ ਰੂਹਾ ਤਕ ਉਜਾੜ ਦਿਤੇ

190
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ

ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ

ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ

ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ

ਓਹ ਕਦੀ ਲਗਦਾ ਐਵੇ  ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ

ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ

ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ



ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,,
ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,,
ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,,
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,

Arsh B.

eh jindge milde muskil nal
ehnu has khed langa sajna..
jive sukha vele hasda aa
dukha vele v muskra sajna..
jo khani adori dasda aa
osnu poori kar dikha sajna..

thanks ji buhat sona ji,,,,,,,,

ਜਿੰਦਗੀ ਨੂ ਜਿੰਦਗੀ ਰਾਸ ਨਾ ਆਈ  ,,,,,,,,,,
ਮਿਲਦੀ ਮਿਲਦੀ ਰੇਹ ਗੁਜ਼ਰ ਮਿਲ ਨਾ ਪਾਈ,,,,,,,,,,
ਕੋਸ਼ਿਸ਼ ਬੁਹਤ ਕਰਦੇ ਰਹੇ ,,,,,,,
ਪਰ ਮੇਰੀ ਕੋਸ਼ਿਸ਼ ਅਬ ਤਕ ਰੰਗ ਨਾ ਲਾਈ ,,,,,,
ਜਿੰਦਗੀ ਨੂ ਜਿੰਦਗੀ ਰਾਸ ਨਾ ਆਈ  ,,,,,,,,,,

ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ

ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ

ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ

ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ


ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,,
ਆਨਜਾਣ ਰਾਸਤੇਆ ਤੇ ਤੁਰਦੇ  ਤੁਰਦੇ ਕੋਈ ਜਾਣ ਪੇਹਿਚੈਨ ਤਾ ਮਿਲੀ ,,,,,,,,
ਪਰਿੰਦੀਆ ਉੜਾਨ ਕਿਥੇ ਤਹ ਜਾਂਦੀ ਆ ,,,,,,,,,
ਚਲੋ ਇਸ ਦੀ ਤਾਹ ਕੋਈ ਕਰਵੀ ਮਿਲੀ ,,,,,,,,
ਅਣਜਾਨ ਹੀ ਸਹੀ ਚਲੋ ਦਿਲ ਦੀ ਬਾਤ ਤਹ ਖੁਲੀ ,,,,,,,,,,

ਮੁਝੇ ਉਸਕੀ ਮਹੋਬਤ ਕਾ ਸਹਾਰਾ ਮਿਲ ਗਿਆ ਹੋਤਾ

ਅਗਰ ਤੁਫਾਨ ਨਹੀ ਆਤਾ ਤੋ ਅੱਜ ਕਿਨਾਰਾ ਮਿਲ ਗਿਆ ਹੋਤਾ

ਅਗਰ ਵੋ ਅਨਜਾਨੇ  ਰਸਤੋ ਮੈ  ਸਾਥ  ਨਾ ਛੋਡਤੇ

ਤੋ  ਆਜ ਮੁਝੇ ਵੀ ਇਸ਼ਕ਼ ਜਹਾਂ ਮਿਲ ਗਿਆ ਹੋਤਾ

191
ਸਾਡੇ ਵਰਗੇ ਉਜੜਿਆ  ਦਾ

ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ

ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ

ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ

ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ

ਨਾ ਫ਼ੁੱਲ ਕਿਸੇ ਨੇ ਧਰਨਾ ਏ


ਕਦੀ ਹਾਰਦਾ ਹਾ ਕਦੇ ਜਿਤਾਦਾ ਹਾ,,,,,,,,,
ਮੇਂ ਖੁਦ ਨਾਲ ਹੀ ਰੋਜ ਲਾਰਦਾ ਹਾ ,,,,,
ਲਭਦੀ ਨਹੀ ਕੋਈ ਰੇਹ ਗੁਜ਼ਰ ,,,,,,,
ਉਸ ਦੀ ਤਾਲ੍ਸ਼ ਵਿਚ ਹੀ ਮੇਂ ਰੋਜ ਮਾਰਦਾ ਹਾ ,,,,,,,

ਸਮਝਤੇ ਹੈ ਵੋ ਕੈ ਪੱਥਰ ਹੈ ਹਮ

ਉਨਕੋ ਠੋਕਰ ਮਾਰ ਜਾਏਗੇ

ਵੋ ਇਕ ਵਾਰ ਕਹ ਦੇਤੇ ਕੀ ਨਫਰਤ ਹੈ ਸ਼ੋਕੀ ਤੁਮਸੇ

ਖੁਦਾ ਕਸਮ ਪੱਥਰ ਤੋ ਕਿਆ 

ਫੁੱਲ ਬਨ  ਕਰ ਵੀ ਰਾਹ ਮੇ ਨਹੀ ਆਏਗੇ ਉਨਕੇ

192
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ

ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ

ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ

ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ

ਓਹ ਕਦੀ ਲਗਦਾ ਐਵੇ  ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ

ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ

ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ



ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,,
ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,,
ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,,
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,

Arsh B.

eh jindge milde muskil nal
ehnu has khed langa sajna..
jive sukha vele hasda aa
dukha vele v muskra sajna..
jo khani adori dasda aa
osnu poori kar dikha sajna..
sahi kiha  22 ji

193
ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ

ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ

ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ

ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ

ਓਹ ਕਦੀ ਲਗਦਾ ਐਵੇ  ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ

ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ

ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ



ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,
ਬਣਦੀ ਬਣਦੀ ਮੇਰੀ ਜਿੰਦਗੀ ਇਕ ਕਹਾਨੀ ਬਣ ਗਈ ,,,,,,,,,,,
ਪੜ੍ਹੇ ਗਏ ਸੁਨੇ ਗਏ ਲੋਕ ਹੁਣ ,,,,,,,,
ਮੇਰੀ ਜਿੰਦਗੀ ਇਕ ਦਸਤਾ ਬਣ ਗਈ ,,,,,,,,,
ਅਧੋਰੀ ਕਹਾਨੀ ਵੀ ਮੇਰੀ ਜਿੰਦਗੀ ਦਾ ਇਕ ਹਿੱਸਾ ਬਣ ਗਈ,,,,,,

Arsh B.

eh jindge milde muskil nal
ehnu has khed langa sajna..
jive sukha vele hasda aa
dukha vele v muskra sajna..
jo khani adori dasda aa
osnu poori kar dikha sajna..

thanks ji buhat sona ji,,,,,,,,

ਜਿੰਦਗੀ ਨੂ ਜਿੰਦਗੀ ਰਾਸ ਨਾ ਆਈ  ,,,,,,,,,,
ਮਿਲਦੀ ਮਿਲਦੀ ਰੇਹ ਗੁਜ਼ਰ ਮਿਲ ਨਾ ਪਾਈ,,,,,,,,,,
ਕੋਸ਼ਿਸ਼ ਬੁਹਤ ਕਰਦੇ ਰਹੇ ,,,,,,,
ਪਰ ਮੇਰੀ ਕੋਸ਼ਿਸ਼ ਅਬ ਤਕ ਰੰਗ ਨਾ ਲਾਈ ,,,,,,
ਜਿੰਦਗੀ ਨੂ ਜਿੰਦਗੀ ਰਾਸ ਨਾ ਆਈ  ,,,,,,,,,,

ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ

ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ

ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ

ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ

194
Fun Time / Re: aj akha waris sha nu
« on: May 03, 2011, 03:39:34 PM »
ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰ ਕਬਰਾਂ ਵਿਚੋਂ ਬੋਲ
ਤੇ ਆਹ ਜਾਹਲੀ ਬਣੀਆ HEERAN ਨੂੰ ਲੈਜਾ ਆਪਣੇ ਕੋਲ

ਥੱਲੇ   ਰਾਂਝੇ  ਦੇ ਥੋੜੀ ਘਾਟ ਆ ਓਹ ਦੋ ਚਾਰ ਭੇਜ  ਦੇ ਹੋਰ :D:

195
thxx majnu & soul mate  ji

saghi wass din hi eda de chalde aa  :sad:

196
Shayari / Re: dard awlla
« on: May 03, 2011, 03:12:47 PM »
ਤੂ ਇਕਲੇਆ ਜਿੰਦਗੀ ਕੱਡ ਲੈ   ਵੇ

ਕੀ ਕਰਨਾ ਯਾਰੀਆ ਲਾ ਕੇ

ਇਹ ਜਿਨਾ ਨੂ ਤੂ ਸਹੇਲਿਆ ਕੇਹਨਾ ਏ

ਇਹ ਛੱਡ  ਜਾਂਦੀਆ ਅੱਧ  ਵਿਚਕਾਰ

ਹੁਣ ਤਾ ਤੇਨੁ ਗੱਲਾ ਹੀ ਅਨੋਖੀਆ  ਲਗਦੀ ਨੇ

ਫਿਰ ਸਾਰੀ ਜਿੰਦਗੀ ਸੋਚੇਗਾ ਮੱਥੇ  ਤੇ ਹੱਥ ਮਾਰ

197
ਸਾਡੇ ਵਰਗੇ ਉਜੜਿਆ  ਦਾ

ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ

ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ

ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ

ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ

ਨਾ ਫ਼ੁੱਲ ਕਿਸੇ ਨੇ ਧਰਨਾ ਏ

198

ਛੱਡ ਯਾਰ ਹੀ ਦੇ ਗਿਆ ਹਾਰਾਂ

ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ

ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ

ਇਸ ਹੱਸਦੀ ਦੁਨੀਆ ਵਿੱਚ ਐਵੇ

ਉਪਰੋ ਹੀ ਹੱਸਦਾ  ਰਹਿਨਾ  ਹਾਂ

ਕੀ ਪਤਾ ਇਸ ਚੰਦਰੀ ਦੁਨੀਆ ਨੂੰ 

ਜਦ ਯਾਦ ਆਉਦੀ ਉਸ ਕਮਲੀ ਦੀ 

ਤਾ ਸਾਰੀ ਸਾਰੀ ਰਾਤ  ਸੋਕ਼ੀ

ਇੱਕਲਾ  ਬੈਠਾ ਰੋਦਾ ਰਹਿੰਦਾ  ਆ


ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ  ਆ ,,,,,,,,,,
ਸ਼ਡ ਤੁਰ ਗਿਆ ਦਿਲਾ ਦਾ ਜਾਨੀ,,,,,
ਕਿਉ ਹੁਣ ਤੇਰੀ ਉਹ ਖੈਰ ਖਰਬ ਨਾ ਲੇੰਦਾ ਆ ,,,,
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਤੇਨੁ ਜਾਨ ਜਾਨ ਕੇਹਨ ਵਾਲਾ ,,,,,,,,,,
ਹੁਣ ਦੱਸ ਜਾਨ ਤੋ ਬਿਨਾ ਕਿਮੇ ਰੇਹਂਦਾ ਆ ,,,,,,,,
2 ਦਿਨਾ ਦਾ ਖੇਡ ਸੀ ਉਹ ਖੇਡ ਕੇ ਚਲਾ ਗਿਆ ,,,,,,,,
ਹੁਣ ਤਮਾਸ਼ਾ ਦੇਖਣ ਨੂ ਜਾਗ ਜੋ ਰੇਹਂਦਾ ਆ ,,,,
ਲੱਗਦੀ ਵਰਦੀ ਦਾ ਮੇਰੇ ਕੋਕੇ ਦਾ ਲਸ਼੍ਕਰ ਜਦੋ ਪੇਦਾ ਆ ,,,,,,
ਮੇਨੇ ਮਾਰਦਾ ਮੇਨੂ ਏਹਾ ਨਾ ਚੁਪ ਬੇਯਾਂਦਾ  ਆ ,,,,,,,,,,

Arsh B.

ਕੈਸੇ  ਉਸ ਕੈ ਬਗੈਰ  ਜੀਏ ਜਾ ਰਹੇ ਹੈ ਹਮ

ਜੇਸੇ ਕੋਈ ਗੁਨਾਹ ਕਿਏ ਜਾ ਰਹੇ ਹੈ ਹਮ

ਕੇਹੇਤੇ ਹੈ ਲੋਗ ਜਿੰਦਾ ਹੂ ਮੈ ਉਸ  ਸੇ ਵਿਛੜ  ਕੈ

ਲੇਕਿਨ ਉਸਕੀ ਜੁਦਾਈ ਮੇ ਵਿਛੜੇ ਹੁਏ ਸਨਮ

ਕੰਧੇ ਪਰ ਆਪਣੀ ਹੀ ਲਾਸ਼ ਲੀਏ ਜਾ ਰਹੇ ਹੈ ਹਮ

ਦਿਲ ਤੋ ਰੋ  ਰਹਾ ਹੈ ਮਗਰ ਆਂਖ ਮੇ ਆਂਸੂ ਨਹੀ

ਰੁਸਬਾ ਨਾ ਹੋ ਜਾਏ ਮੇਰੀ ਫ਼ਰਿਯਾਦ ਸੇ ਕਹੀ

ਇਸ ਡਰ ਸੇ ਆਪਣੇ ਹੋਂਠ ਸੀਏ ਜਾ ਰਹੇ ਹੈ ਹਮ

ਨਾ ਜਾਨੇ ਕੈਸੇ  ਉਸਕੇ ਬਗੈਰ ਜੀਏ ਜਾ ਰਹੇ ਹੈ ਹਮ


ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ  ਆ ,,,,,,,,,

ਹੱਸ ਕੇ ਕਟ ਲੈ ਜਾ ਰੂਕੇ ,,,,,,,

ਇਹ ਤਹ ਸਾਜਨਾ ਹਾਡਾਨੀ ਪੈਣੀ ਆ ,,,,,,,,

ਕੁਦਰਤ ਦੀ ਖੇਡਾ ਵਿਚ ਰਚੀ ਇਹ ਜਿੰਦਗਾਨੀ ,,,,,,,,,,

ਇਸ ਦੀ ਕਦਰ ਤਾਹ ਸਜਨਾ ਜੀ ਕੇ ਕਰਨੀ ਪੈਣੀ ਆ .....

ਕਡ ਦੇ ਭਰਮ ਦਿਲ ਵਿਚ ਇਹ ਤੇਰੀ ਹੀ ਹਢ ਬੀਤੀ ਆ ,,,,,

ਹਸਦੇ ਮੁਖਰੀਆ ਦੇ ਪਿਛੇ ਵੀ ਰੋਂਦੀ Akhblori  ਰੇਹਾਣੀ ਆ ,,,,
 
ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ  ਆ ,,,,,,,,,

Arsh B.
 

 

ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ

ਓਹ ਸੁਪਨਾ ਸੀ ਪਰ ਅਖ ਖੁਲਣ ਤੇ ਵਿਚ ਪਾਣੀ ਸੀ

ਓਹ ਦਿਸਦੀ ਜੋ ਪਰਛਾਈ ਲਗਦੀ ਜਾਣੀ ਪੇਹਚਾਣੀ ਸੀ

ਓਹ ਪਿਆਰ ਨਹੀ ਮੇਰੀ ਕਚੀ ਉਮਰ ਦੀ ਨਦਾਨੀ ਸੀ

ਓਹ ਕਦੀ ਲਗਦਾ ਐਵੇ  ਸੀ ਜਿਵੇ ਮੇਰੇ ਰੂਹ ਦਾ ਹਾਣੀ ਸੀ

ਓਹ ਨੇ ਕੀਤੇ ਉਮਰ ਦੇ ਵਾਧੇ ਕੀ ਪਤਾ ਆਵੇ ਟੁੱਟ ਜਾਣੀ ਸੀ

ਓਹ ਮੇਰੀ ਜਿੰਦਗੀ ਦੀ ਇਕ ਅਧੂਰੀ  ਕਹਾਣੀ ਸੀ

199
ਮੈ ਤਾ ਯਾਰੋ ਬੜਾ ਲੇਟ ਹੋ ਗਿਆ

ਕਰਦਾ ਸੇ ਵੇਟ ਮੈ ਕਿਸੇ ਦੀ ਤਾ ਹੋ ਗਿਆ 

ਸੋਚਦਾ ਸੀ ਮੈ ਆਪਾ ਵੀ  ਅੱਜ ਬਾਹਾ ਵਿਚ ਬਾਹਾ ਪਾ ਕੇ ਪਾਰਟੀ ਚ ਜਾਵਾਗਾ

ਸਰਪੰਚ ਮਜਨੁ ਬਰਾੜ  ਸਭ ਦੇ ਸੀਨੇ ਅੱਗ ਲਾਵਾ
ਗਾ

ਕਰ ਕਰ ਉਡੀਕ ਮੈ 2 ਤੋਲੇ ਅਫੀਮ ਵੀ ਖਾ ਗਿਆ

ਓਹ ਨਹੀ ਆਈ ਮੈ  ਰਾਹ ਹੀ ਤੱਕਦਾ ਰਹ ਗਿਆ

ਬਰਾੜ ਵਾਂਗ ਮੇਨੂ ਵੀ  ਫਿਰ ਇਕਲੇ ਆਉਣਾ  ਪੈ ਗਿਆ

ਆ ਗਿਆ ਮੈ ਵੀ ਫਿਰ ਮਨ ਮਾਰ ਕੇ
 
ਦੋ ਚਾਰ ਲੰਡੂ  ਜਹੇ peg   ਮਾਰ ਕੇ

ਕਰੋ ਮੇਰਾ wel come 
ਮੈ ਵੀ ਆ ਗਿਆ

ਪਾਰਟੀ ਚ ਕਰਾਣੀ ਹੁਣ ਧਨ ਧਨ ਜੀ

ਕੱਡੋ ਹੁਣ ਗਾਲਿਬ ਸਾਬ ਕਿਥੇ ਰਖੀ ਲਕੋ ਕੇ ਰਮ ਜੀ
 

200
Shayari / Re: mere jurma da rab aisa faisla sunave
« on: May 02, 2011, 03:09:33 PM »
majnu enna sad ,galt gall aa eh

 
 
 
veer ji khushi te gamm dono iko sikke de do paase nei ki fark peinda

galib veer ne tera sikaa chori kar k bhaj jana majnu tu fir labhi jayi apne sukh te dukh  :loll:

Pages: 1 ... 5 6 7 8 9 [10] 11 12 13 14 15 ... 94