May 08, 2024, 02:44:03 AM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 2 3 4 5 6 [7] 8 9 10 11 12 ... 94
121
Shayari / Re: ਪ੍ਰੀਤੋ
« on: May 15, 2011, 02:03:47 PM »
          :laugh:  kehnda khund vicho jhaaa kar le  :laugh:  nice song
dilraj aje gal khund tak te ayi nahi jhaa kitho karni se us ne

dekh lea mea kina pyar karda us nu
mere dil vich tera ghar hove

122
Shayari / ਰੂਹਾਂ ਦੇ ਹਾਣੀ
« on: May 14, 2011, 05:45:26 PM »
ਹੱਥ ਘੁੱਟ ਕੇ ਫੜ ਲੈ ਵੇ ਸੱਜਣਾ

ਹਾਲੇ ਸਾਡੀ ਉਮਰ ਨਿਆਣੀ

ਮੈਂ ਸੁਣਿਆ ਦੁਨਿਆ ਦੇ ਮੇਲੇ ਚ

ਵਿੱਛੜ ਗਏ ਕਈ ਰੂਹਾਂ ਦੇ ਹਾਣੀ

123
Shayari / Re: ਪ੍ਰੀਤੋ
« on: May 14, 2011, 04:12:16 PM »
well sachi buhat sohni a tuhandi preeto ,,,,,,,,iss nal tah kise nu vi pyar hosakda ha ji,,,,,,,,keep up ji,,,,,,,,,good one ji,,,,,,,,,
thx blori ji

124
Shayari / Re: ਪ੍ਰੀਤੋ
« on: May 14, 2011, 04:04:44 PM »
awesome song ji,,,,,,base koon a preeto ji,,,,,,,?


sadi preeto ta ji eh aa song vich sun lao
Boohey Barian Hadiqa Kiani

125
Shayari / ਪ੍ਰੀਤੋ
« on: May 14, 2011, 03:55:52 PM »

126
Shayari / Re: ਅਨਜਾਣ ਹਾ ਇਸ ਜੱਗ ਤੋ
« on: May 13, 2011, 02:58:19 PM »
ਤੇਰੇ ਚੇਤੀਯ ਵਿਚ ਜੋ ਵਸਦੀ ਹੈ,,,,
ਤੇਰੀਆ ਹੰਝੂਆ ਵਿਚ ਉਹ ਸਾਫ਼ ਦਿਸਦੀ ਆ ,,,,,,
ਆਪਣੇ ਹਾਸੇਆ ਵਿਚ ਲਖ ਸ਼ੁਪਾ ਲੈ ਆਪਣੇ ਦਰਦ ਨੂ ,,,,,,
ਦਿਲ ਦੀ ਰਗ ਤੇ ਜਦੋ ਹਥ ਰਖਿਯਾ ਦੇਖ ਕਿਮੇ ਰੀਸਦੀ ਆ .....
ਤੇਰੇ ਚੇਤੀਯ ਵਿਚ ਜੋ ਵਸਦੀ ਹੈ,,,,
ਤੇਰੀਆ ਹੰਝੂਆ ਵਿਚ ਉਹ ਸਾਫ਼ ਦਿਸਦੀ ਆ ,,,,,,

 
Arsh B.


ਉਹ ਚੰਦਰੀ ਕਾਹਨੂੰ ਭੁੱਲਦੀ ਆ

ਜਿਹੜੀ ਦਿਲ ਦੇ ਅੰਦਰ ਵੱਸਦੀ ਸੀ

ਅੱਖਾਂ ਨੂੰ ਮਟਕਾਅ ਕੇ ਜੋ

ਹਰ ਗੱਲ ਨੂੰ ਆ ਕੇ ਦੱਸਦੀ ਸੀ

ਇੱਕ ਡੂੰਘਾ ਹਊਂਕਾ ਲੈ ਕੇ ਉਹ

ਲੈ ਬਾਹਾਂ ਵਿੱਚ ਕੱਸਦੀ ਸੀ

ਓਹਦੇ ਬਾਜੋਂ ਸਾਹ ਵੀ ਰੋਂਦਾ ਏ

ਹਰ ਹਿੰਝ ਵੀ ਦਿਲ ਨੂੰ ਢਾਹ ਲਾਵੇ

ਆਪਣੀ ਯਾਦ ਨੂੰ ਅੜੀਏ ਕਹਿਦੇ ਨੀ

ਸਾਡੇ ਦਿਲ ਵਿੱਚ ਫੇਰੇ ਨਾ ਪਾਵੇ

127
ਮੇਰੇ ਦਿਲ ਦੀ ਫੇਰ੍ਯਾਦ ਸੁਨ ਕੇ ,,,
ਉਹ ਕਦੇ ਤਹ ਭਜ ਕੇ ਆਵੈ ਗਾ ,,,,,,,
ਸੰਗਦੀ ਸੰਗਦੀ ਪ੍ਰੀਤ ਨੂ ਉਹ ,,,,,,,,
ਆਪਣੇ ਗਲੇ ਲਗਾਵੇ ਗਾ,,,,,,
ਹਰ ਦੁਖਰੇ ਉਦੋ ਟੁਟ ਜਾਣੇ ,,,,
ਜਦੋ ਆਪਣੀ ਪ੍ਰੀਤ ਨੂ ਉਹ ਪ੍ਰੀਤ ਵਿਚ ਰੰਗ ਦੇ ਜਾਵੇ ਗਾ.,,,,
ਮੇਰੇ ਦਿਲ ਦੀ ਫੇਰ੍ਯਾਦ ਸੁਨ ਕੇ ,,,
ਉਹ ਕਦੇ ਤਹ ਭਜ ਕੇ ਆਵੈ ਗਾ ,,,,,,,

Arsh B.

ਜੇਕਰ ਓਹ ਮਿਲ ਜਾਂਦੀ ਤੇ ਅਸੀਂ ਇੰਜ ਨਾ  ਰੁਲਦੇ

ਕਾਸ਼ ਕੀਤੇ ਆ  ਕੇ ਗਲ ਨਾਲ ਲਗਾ ਲੇਂਦੀ ਤਾ
 
ਕਿਸੇ  ਭਰੇ ਹੋਏ ਗਲਾਸ ਵਿਚੋ ਪਾਣੀ ਵਾਂਗੂ ਨਾ  ਡੁਲਦੇ

ਜਿਵੇ ਪੁਰਾਣੇ ਜੰਗ ਲੱਗੇ ਜਿੰਦਰੇ ਕਦੇ ਨਾ ਖੁਲਦੇ

ਓਦਾਂ ਹੀ ਓਹਦੇ  ਨਾਲ ਗੁਜ਼ਾਰੇ ਓਹ ਪਲ ਨਾ ਭੁਲਦੇ

128
ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,,
 
ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,

ਲਖ ਤਰਲੇ ਪਾਏ ਅੱਸਾ ਉਨਾ ਨੂ ਰੂਕ੍ਣ ਦੇ ,,,,,,,,

ਨਹੀ ਸੁਣੀ ਸਾਡੀ ਉਸ਼ ਨੇ ,,,,,,

ਬਣ ਜੋ ਗਈ ਸੀ ਕੋਈ ਹੋਰ ਉਸ ਦੇ ਦਿਲ ਦੀ ਰਾਣੀ,,,,,,,,

ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,,

ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,

ਨਾ ਮੇਰੇ ਰੋਕਣ ਤੇ ਦਿਲਜਾਨੀ ਰੁਕਿਆ ,,,,,,,

ਨਾ ਹੁਣ ਇਹ ਰੁਕਦਾ ਹੈ ਅਖੀਆਂ ਦਾ ਪਾਣੀ,,,,

ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,,

ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,

ਲਗਦੀ ਸੀ ਜੋ ਆਖਰੀ ਸਾਹ ਤਕ ਚਲਣੀ ,,

ਅਧ ਵਿਚਕਾਰ ਹੀ ਮੁੱਕੀ ਪਿਆਰ ਕਹਾਣੀ,,,,

ਕੀਨੁ ਦੱਸਾ ਮੇਂ ਆਪਣੇ ਦਰਦ ਦਾ ਦੀ ਕਹਾਣੀ ,,,,,,,,,

ਕਾਨੁ ਛਡ ਗਿਆ ਉਹ ਜੋ ਉਮਰਾ ਦਾ ਸੀ ਹਾਣੀ,,,,,,,,,,
 

ਅਰ੍ਸ਼੍ਪ੍ਰੀਤ
 
http://www.facebook.com/l.php?u=http%3A%2F%2Fwww.youtube.com%2Fwatch%3Fv%3DSR-82x8FD4k%26feature%3Dshare&h=e2a5b
ਮੰਨ ਦਿਲਦਾਰਾ ਤੇਨੂੰ ਤੇਰੇ ਜੋਗੇ ਰਹਿ ਗਏ

ਦੁਖ ਤੇਰੇ ਉੱਤੇ ਆਏ ਹਰ ਆਪਣੇ ਤੇ ਸਹਿ ਗਏ

ਕਿੱਦਾਂ ਵੇ ਤੂੰ ਆਖ ਦਿੱਤਾ ਮੈਨੂੰ ਮੇਰੀ ਸੋਹਣੀਏ 

ਦਿਲ ਚੋਂ ਤੂੰ ਮੇਰਾ ਵੇ ਖਿਆਲ ਕੱਢ ਦੇ

ਛੱਡਣੇ ਦਾ ਪਰ ਮੈਥੋਂ ਹੋਣਾ ਨੀ ਗੁਨਾਹ

ਭਾਂਵੇ ਵੇ ਤੂੰ ਮੈਨੂੰ ਪੋਰੀ-ਪੋਰੀ ਵੱਢ ਦੇ

ਦੂਰੀ ਨਾ ਮੈਂ ਸਹਾਂ ਜੀ ਨਾ ਸਕਾਂ ਇਕੱਲਾ

ਅੱਲੜ ਮੈਂ ਤੇਰੇ ਪਿੱਛੇ ਹੋਈ ਫਿਰਾਂ ਝੱਲਾ

ਰਚ ਗਿਆ ਕਹਿੰਦੇ ਤੇਰਾ ਪਿਆਰ ਮੇਰੇ ਹੱਡ ਵੇ

ਛੱਡਣੇ ਦਾ ਪਰ ਮੈਥੋਂ ਹੋਣਾ ਨੀ ਗੁਨਾਹ

ਭਾਂਵੇ ਵੇ ਤੂੰ ਮੈਨੂੰ ਪੋਰੀ-ਪੋਰੀ ਵੱਢ ਦੇ

129
Sports Khelan / Jinder Mahal (Tiger Raj Singh) on Smackdown
« on: May 11, 2011, 03:01:20 PM »
Jinder Mahal (Tiger Raj Singh) on Smackdown!- Smackdown 29/4/11


WWE SmackDown 5/6/11 Jinder Mahal Talks with Ranjin Singh

130
ਯਾਰ ਦਾ ਪਿਆਰ ਜੇ ਮਿਲ੍ਜਾਂਦਾ,,,,,,,,
ਤਹ ਅਰਥੀ ਦਾ ਮੁਹ ਆਪੇ ਫਿਰ ਜਾਂਦਾ ,,,,,,,
ਰਜ਼ ਕੇ ਕਰਦੇ ਫਿਰ ਯਾਰ ਦਾ ਦੀਦਾਰ ,,,,,,,,
ਰੱਬ ਕੋਲ ਜਾਨ ਦਾ ਇਰਾਦਾ ਫਿਰ ਟਲ ਜਾਂਦਾ ,,,,,,,,,
ਯਾਰ ਦਾ ਪਿਆਰ ਜੇ ਮਿਲ੍ਜਾਂਦਾ,,,,,,,,


Arsh B.

ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ

ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ

ਜਾਨ ਆਪਣੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ

ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ

131
 :angr: tu hun sare topic de wja bigar deni kamchoor jahi  :angr:

132

Rondu rondu rondu :lol:
chal nath eatho tu ki kran ayi a rondu aa vich  :huhh:

133
ਜੇ ਤੇਨੁ ਦਿਲ ਨਾਲ ਸਮ੍ਜੋਤਾ ਕਰਨਾ ਆਗਿਯਾ ,,,,,,,,

ਤਹ ਸਾਨੂ ਵੀ ਸਮਝਾ ਦੇ ਵੇ ,,,,,,,,

ਹੰਝੂਆ ਵਰਿਯ ਅਖਿਯਾ ਵਿਚ ,,,,,

ਆਪਣਾ ਦੀਦਾਰ ਕਰਾ ਦੇ ਵੇ ,,,,,,,,,,

Arsh B.

ਅਸ਼ਿਕ਼ਾ ਦੇ ਮਜ਼ਹਬ ਦੀ ਕੀ ਦੱਸੀਏ

ਏਨਾ ਦਾ ਵਖਰਾ ਹੀ ਦੁਨਿਆ ਤੋ  ਰਿਵਾਜ਼ ਹੁੰਦਾ

ਟੂਟੇ ਦਿਲ ਨਾਲ ਜਦ ਆਸ਼ਿਕ਼ ਫਾਰੇਆਦ ਕਰਦੇ
 
ਜ਼ਿਕਰ ਰੱਬ ਦਾ ਤੇ ਦਿਲ ਵਿਚ ਯਾਰ ਹੁੰਦਾ

ਇਬਾਦਤ ਰੱਬ ਦੀ ਤੇ ਚੇਹਰਾ ਯਾਰ ਦਾ ਹੁੰਦਾ


134
ਹੰਝੂ ਅਨੋ ਹੱਟ ਗੇ ਨੇ ,,,,,,,
ਹੁਣ ਅਸੀਂ ਜਿਗਰ ਦੇ ਖੋਨ ਨਾਲ ਪ੍ਯਾਸ ਭੁਜਾਈ ਦੀ ,,,,,
ਹੋਕੇ ਭਰਦੀ ਜਿੰਦਗੀ ਨੂ ,,,,,,
ਮੋਤ ਦੀ ਲੋਰੀ ਦੇ ਕੇ ਰੋਜ ਸੋਲਾਈ ਦੀ ,,,,,,,,,
ਹੰਝੂ ਅਨੋ ਹੱਟ ਗੇ ਨੇ ,,,,,,,
ਹੁਣ ਅਸੀਂ ਜਿਗਰ ਦੇ ਖੋਨ ਨਾਲ ਪ੍ਯਾਸ ਭੁਜਾਈ ਦੀ ,,,,,

Arsh B.

ਉਨਾ ਸੱਜਣਾ ਵੱਲੋ ਮਿਲੇ ਹੰਜੂ ਤੇ ਦਰਦ ਦਿਲ ਵਿਚ ਛੁਪਾ ਕੇ ਰਖਣਾ

ਵਸ ਏਹੇ ਰਾਜ ਹੈ ਜਿਸਨੂ ਮਰਨ ਤਕ ਦੁਨਿਆ ਤੋ ਲੁਕਾ ਕੇ ਰਖਣਾ

ਰੱਬ ਦੇਵੇ ਮੇਨੂ ਮੋਤ ਜਲਦੀ ਮੈਂ ਮਰ ਕੇ ਅਰਥੀ ਕੋਲ ਬੈਠਾ ਯਾਰ ਤੱਕਣਾ

135
Shayari / Re: ਅਨਜਾਣ ਹਾ ਇਸ ਜੱਗ ਤੋ
« on: May 10, 2011, 12:48:21 PM »
ਕਲਾ ਕਲਾ ਤਾਰ ਟੁਟ ਗਿਆ ,,,,,,,,
ਇਸ਼੍ਕ਼ੇ ਦਾ ਭੁਖਰ ਉਤਰ ਗਿਆ ,,,,,,,
ਕੁਜ ਯਾਦਾ ਕੁਜ ਹੋਕੇ ,,,
ਪਲੇ ਸਾਡੇ ਸ਼ਡ ਗਿਆ ,,,,,,,

Arsh B.
ਅੱਜ ਫੇਰ ਕਿਸੇ ਨੇ ਉਸਦੀ ਯਾਦ ਲਿਆ ਦਿੱਤੀ

ਕਿਸੇ ਦੇ ਹਾਸੇ ਨੇ ਆਪਣੇ ਅੰਦਰ ਤੇਰੀ ਝਲਕ ਦਿਖਾ ਦਿੱਤੀ

ਓਹਦੇ ਨਾਲ ਗੁਜ਼ਾਰਇਆ ਵਕ਼ਤ ਚੇਤੇ ਆ ਗਿਆ
 
ਓਹਦਾ ਦਿਤਾ ਹਾਸਾ
ਅੱਜ ਚੇਤੇ ਆ ਗਿਆ

136
ਇਕ ਖੁਸ਼ੀ ਦੀ ਖਾਤਰ ਹਜ਼ਾਰਾ ਦੁਖ ਦੇਗਏ ,,,,,,,,
ਨਾ ਹੁਣ ਹਸਨ ਨੂ ਜੀ ਕਰਦਾ ਹੈ ਨਾ ਰੋਣ ਨੂ ,,,,
ਇਸ ਬਜਰ ਧਰਤੀ ਤੇ,,,
ਇਕ ਹੋਰ ਪਥਾਰਲੀ ਠੋਰ ਦੇਗਏ,,,,,,
ਇਕ ਖੁਸ਼ੀ ਦੀ ਖਾਤਰ ਹਜ਼ਾਰਾ ਦੁਖ ਦੇਗਏ ,,,,,,,,

Arsh B.

ਵਾਦੇ ਖੁਸ਼ੀਆ ਦੇ ਕਰ ਕੇ ਸਾਡੇ ਨਾਲ 

ਹੁਣ ਆਪ ਹੀ ਉਨਾ ਰੁਲਾ ਦਿਤਾ

ਹਾਸੇ ਸਾਡੇ ਖੋ ਲਏ

ਜਿੰਦ ਨੂ ਇਕ ਕਸੂਤਾ ਰੋਗ ਲਾ ਦੇਤਾ
 
ਲੋਕੀ ਮਰਇਆ  ਨੂ ਵੀ ਯਾਦ ਕਰ ਲੈਂਦੇ

ਉਨਾ ਤਾ ਸਾਨੂ ਜਿਉਂਦੇਆ ਨੂ ਹੀ ਭੁਲਾ ਦਿਤਾ

137
badia ronka lagia aa party ch ta galib veer att aa jma hi  :excited:

138
ਸਾਡੀ ਦਿਲ ਲੱਗੀ ਸਾਨੂ ਹੀ ਤਬਾ ਕਰ ਗਈ,,,,,,,
ਹਸਦੀ ਹਸਦੀ ਜਿੰਦਗੀ ਦੁਖਾ ਦੇ ਨਾ ਕਰ ਗਈ ,,,,,,,,,
ਬੁਹਾਤੇਯਾ  ਰੰਗਾ ਵਿਚ ਰੰਗੀ ਸੀ
ਪ੍ਰੀਤ ,,,,,
ਹੁਣ ਬੇ ਰੰਗਾ ਹੋਕੇ ਚਿਟੇ ਦੁਧ ਵੀ ਸਾਫ਼ ਕਰ ਗਈ ,,,,,,,
ਚਲ ਸਜਣਾ ਹੁਣ ਹੋਰ ਨਹੀ ਸਾਡੇ ਕੋਲੋ ਬਯਾਨ ਹੋਣਾ ,,,,
ਸਾਡੀ ਹੀ ਅਖ ਰੋ ਰੋ ਕੇ ਸਾਡਾ ਭੂਰਾ ਹਾਲ ਕਰ ਗਈ ,,,,,,,,,,
ਸਾਡੀ ਦਿਲ ਲੱਗੀ ਸਾਨੂ ਹੀ ਤਬਾ ਕਰ ਗਈ,,,,,,,
ਹਸਦੀ ਹਸਦੀ ਜਿੰਦਗੀ ਦੁਖਾ ਦੇ ਨਾ ਕਰ ਗਈ ,,,,,,,,,

Arsh B.

ਜੋ ਲੱਖਾਂ ਮਨ ਦੀਆਂ ਖੁਸ਼ੀਆਂ ਨੂੰ ਮਾਰ ਦਿੰਦੇ  ਨੇ 

ਕੌਣ ਏ ਜੋ ਇੱਥੇ ਕਿਸੇ ਨੂੰ ਸੱਚਾ ਪਿਆਰ ਦਿੰਦੇ  ਨੇ

ਇਹ ਨਹੀਂ ਕਿ ਉਹ ਕੋਈ ਖੁਸ਼ੀ ਨਹੀਂ ਦਿੰਦੇ 

ਇੱਕ ਖੁਸ਼ੀ ਨਾਲ ਗਮ ਵੀ ਕਈ ਹਜਾਰ ਦਿੰਦੇ  ਨੇ

ਮੇਰੇ ਲਹੂ 'ਚ ਸਾਹ ਬਣ ਘੁਲ ਗਈ ਏ ਉਹਦੀ ਯਾਦ

ਉਹ ਖਬਰੇ ਕਿਸ ਤਰਾਂ ਕਿਸੇ ਨੂੰ ਸੌਖਿਆਂ ਹੀ ਵਿਸਾਰ ਦਿੰਦੇ  ਨੇ

ਜਖਮ ਦੇਣ ਦਾ ਤਰੀਕਾ ਵੀ ਹੈ ਬੜਾ ਨਿਰਾਲਾ ਉਸਦਾ

ਜਦੋਂ ਵੀ ਮਿਲੇ ਸੀਨੇ 'ਚ ਇੱਕ ਛੁਰੀ ਉਤਾਰ ਦਿੰਦੇ  ਨੇ

139
Shayari / Re: ਅਨਜਾਣ ਹਾ ਇਸ ਜੱਗ ਤੋ
« on: May 09, 2011, 04:39:53 PM »
ਕੁਜ ਲੇਕੇ ਤਹ ਨਹੀ ਕੁਜ ਦੇ ਗਏ ਨੇ ,,,,,
ਸਜਣ ਪਿਆਰੇ ਜੀਣ ਦਾ ਸਹਰਾ ਦੇ ਗਏ ਨੇ ,,,,,,,
ਹੰਝੂ ਪੀ ਪੀ ਕੇ ਉਮਰ ਗੁਜ਼ਰੀ ,,,,,,
ਖਾਣ ਨੂ ਜਿਗਰ ਮਾਸ ਦਾ ਦੇ ਗਏ ਨੇ ,,,,,,,,,,

Arsh B.

ਮੇਰੇ ਦੁੱਖਾਂ ਨੂੰ ਓ ਯਾਰਾ

ਜਾਣੇ ਕੱਲਾ ਕੱਲਾ ਤਾਰਾ

ਮੈਂ ਇੱਕਲਾ ਬੈਠ  ਰੋਵਾਂ

ਜਦੋਂ ਸੌਂਦਾ ਜੱਗ ਸਾਰਾ

140
ਤੇਰੇ ਪਲੇ ਉਸਦਿਯਾ ਯਾਦਾ ਨੇ ,,,,,,,,
ਸਾਡੇ ਪਲੇ ਕੁਜ ਵੀ ਨਹੀ ,,,,,,,,,,
ਹਸਦੇ ਫਿਰ ਵੀ ਫ਼ਕੀਰ ਚਲੇ
ਦੁਖ ਹਲੇ ਹਿਲੇ ਨਹੀ ,,,,,,,
ਛਡ
ਪ੍ਰੀਤ ਹੁਣ ਹੋਜਾ ਕਲੇ,,,,
ਉਂਦਾ ਇਹ ਮੁਹ ਤੇਰਾ ਟੁਟਣਾ ਨਹੀ ,,,,
ਤੇਰੇ ਪਲੇ ਉਸਦਿਯਾ ਯਾਦਾ ਨੇ ,,,,,,,,
ਸਾਡੇ ਪਲੇ ਕੁਜ ਵੀ ਨਹੀ ,,,,,,,,,,

Arsh B

ਤੜਫ ਉਠਦੇ ਹਾ ਉਹਨਾ ਨੂੰ ਯਾਦ ਕਰ ਕੇ

ਜੋ ਗਏ ਨੇ ਸਾਨੂੰ ਬਰਬਾਦ ਕਰ ਕੇ

ਹੁਣ ਤਾ ਇਨਾ ਹੀ ਤਾਲੁਕ ਰਹਿ ਗਿਆ

ਕਿ ਰੌ ਲੈਦੇ ਹਾ ਉਹਨਾ ਨੂੰ ਯਾਦ ਕਰ ਕੇ

Pages: 1 2 3 4 5 6 [7] 8 9 10 11 12 ... 94