May 08, 2024, 02:23:17 AM

Show Posts

This section allows you to view all posts made by this member. Note that you can only see posts made in areas you currently have access to.


Messages - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 3 4 5 6 7 [8] 9 10 11 12 13 ... 94
141
Shayari / Re: ਮੁਦਤਾ ਬਾਅਦ ਕਲ ਰਾਤੀ
« on: May 09, 2011, 04:14:32 PM »
thx ji

galib veer es nu v bitha lea de de thodi jgah twe te  :loll:

142
ਦਿਲ ਦਾ ਦਰਦ ਦਿਲ ਨੂ ਹੀ ਕੋਸਦਾ ਹੈ,,,,   
ਕਸੂਰ ਤੋ ਬਿਨਾ ਕਿਉ ਸਜ਼ਾ ਤੂ ਭੋਗਦਾ ਹੈ ,,,,,,,,   
ਕਰਨ ਨੂ ਤਾਹ ਕਰ੍ਜਾਂਦੇ ਨੇ ਦਗਾ ਸਾਰੇ ,,,,,,,   
ਫਿਰ ਤੂ ਕਿਉ ਦਾਗੇਵਾਜ਼ਾ ਲਈ ਹੰਝੂ ਰੁੜ੍ਹਦਾ ਹੈ ,,,,,,,,,, 
ਕਫ਼ਨ ਦੀ ਖਰੀਦ ਵਿਚ ਕਿਉ ਤੂ ਆਪਣਾ ਮਥਾ ਫੋੜ੍ਹਦਾ ਹੈ ,,,,   
ਮਰਨ ਤੋ ਬਾਅਦ ਕੋਣ ਅਸ਼ਿਕ਼ਾ ਦੀ ਲਾਸ਼ ਤੇ ਭੋੜ੍ਹਦਾ ਹੈ,,,,,     
ਦਿਲ ਦਾ ਦਰਦ ਦਿਲ ਨੂ ਹੀ ਕੋਸਦਾ ਹੈ,,,,   
ਕਸੂਰ ਤੋ ਬਿਨਾ ਕਿਉ ਸਜ਼ਾ ਤੂ ਭੋਗਦਾ ਹੈ ,,,,,,,,

Arsh B.

ਦਿਲ ਦਾ ਦਰਦ ਸੇਹਣਾ ਸਿੱਖ ਲਿਆ

ਓਹਦੀ  ਯਾਦ ਨਾਲ ਖੇਹਣਾ ਸਿੱਖ ਲਿਆ

ਓਹ ਤਾ ਚਲੀ ਗਈ ਸਾਨੂ ਤਬਾਹ ਕਰ ਕੇ

ਉਸ ਬਿਨ ਅਸੀਂ ਮਰ  ਕੇ ਜੀਣਾ ਸਿੱਖ ਲਿਆ

143
]ਯਾਰਾ ਦੇ ਯਾਰ ਸੀ ਜੋ ਓਹ ਯਾਰ ਨਹੀ ਰਹੇ

ਵਫ਼ਾ ਬਦਲੇ ਵਫ਼ਾ ਦੇਣ ਓਹ ਸੱਚੇ ਪਿਆਰ ਨਹੀ ਰਹੇ

ਉਨਾ ਹੱਥਾ ਹੀ ਘੁੱਟ ਦਿਤਾ ਮੇਰੇ ਪਿਆਰ ਦਾ ਗਲਾ

ਜਿਨਾ ਗੋਰਿਆ ਬਾਹਾ ਦੇ ਕਦੇ ਗਲ ਹਾਰ ਸੀ  ਰਹੇ
 
ਅਸੀ ਤਾ ਅੱਜ ਵੀ ਜਾਨ ਦੇ ਸਕਦੇ ਹਾ

ਪਰ ਓਹ ਮੰਗਣ ਦੇ ਹੁਣ ਹਕਦਾਰ ਨਹੀ ਰਹੇ

 
ਯਾਰਾ ਦੀ ਯਾਰੀ ਨੂ ਪਰਖਣਾ ਛਡ ਦੇ ,,,,,,,,,, 
 
ਵਫ਼ਾ ਦੇ ਬਦਲੇ ਆਪੇ ਵਫ਼ਾ ਮਿਲ ਜਾਓ ਗੀ ,,,,,,
 
ਦਰ ਦਰ ਤੇ ਮਥੇ ਰਗੜ੍ਹਨਾ ਛਡ ਦੇ ,,,,,,   
 
ਇਕ ਸਾਚੀ ਅਰਦਾਸ ਬਦਲੇ ਹੀ ਮਾਨੋ ਕਾਮਨਾ ਪੂਰੀ ਹੋ ਜਾਓ ਗੀ  ,,,, 
 
ਗਲ ਗਲ ਨਾਲ ਪਿਆਰ ਜਤਾਣਾ ਤੂ ਛਡ ਦੇ ,,,,,,,,
 
ਇਕ ਦਿਨ ਤੇਰੀ ਪ੍ਰੀਤ ਆਪੇ ਤੇਰੀ ਪ੍ਰੀਤ ਦੀ ਹਕਦਾਰ ਹੋ ਜਾਓ ਗੀ ,,,,,,,,
 
ਯਾਰਾ ਦੀ ਯਾਰੀ ਨੂ ਪਰਖਣਾ ਛਡ ਦੇ ,,,,,,,,,,
 
ਵਫ਼ਾ ਦੇ ਬਦਲੇ ਆਪੇ ਵਫ਼ਾ ਮਿਲ ਜਾਓ ਗੀ ,,,,,,   
 
Arsh B.
ਓਹਦੀਆ ਯਾਦਾ ਹੀ ਵੱਸ ਪੱਲੇ  ਨੇ

ਹੋਰ ਸਾਰਾ  ਕੁਝ ਗਵਾ ਬੈਠੇ

ਨਾ ਹੀ ਉਸਦਾ ਪਿਆਰ ਮਿਲਿਆ
 
ਨਾ ਹੀ ਉਸ ਦੀ ਪ੍ਰੀਤ

ਅਸੀਂ ਤਾ ਆਪਣਾ ਆਪ ਭੁਲਾ ਬੈਠੇ
 
ਤੇਰੇ ਨਾਲ ਵਫ਼ਾ ਕਰ ਕੇ ਸੱਜਣਾ

ਬੇਵਫਾ ਖੁੱਦ ਨੂ  ਹੀ ਕਹਾ ਬੈਠੇ 

144
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:30:16 AM »

na veer, eh kam sarpanch de , :rabb:
chal ja ke veer tusi fir dudh da glaas pee awo :loll:

145
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:17:40 AM »

oh ah   mai ajj ki likhi jaana aa :surp:  pta hi nhi lagda ,
 
veer 2-4 andar peg sut ke aa fir akhh kahdni teri .

146
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:12:18 AM »
oh aah mai ki kehta  :surp:
chal koi na galti ho gi maaf ker de  :rabb:
veer ji jad khyal kite hor pase howe ta aksar eda ho janda ee

nale eah mafi ufi sade vich kado tou aa gayi ?

147
Shayari / Re: ਮੁਦਤਾ ਬਾਅਦ ਕਲ ਰਾਤੀ
« on: May 08, 2011, 11:05:44 AM »
:balle: :balle: achha ji hun mulakaatan yahoo te hundiyan aa :balle: :balle:
veer us tou badh jo hoyea oh v dekh lea ikli mulakat na dekh :sad:

148
Shayari / Re: ਪੁਛਦਾ ਨੀ ਆਇਆਂ ਨੂੰ
« on: May 08, 2011, 11:03:17 AM »
tu ta mai ta veer baithe hi twe te aa :blah:
dekhi veer koi sun na lawe  :cooll: :blah:

149
Shayari / ਮੁਦਤਾ ਬਾਅਦ ਕਲ ਰਾਤੀ
« on: May 08, 2011, 11:01:28 AM »
ਮੁਦਤਾ ਬਾਅਦ ਕਲ ਰਾਤੀ ਉਸ ਨਾਲ yahoo ਮੁਲਾਕਾਤ ਹੋ ਗਈ

ਬੜੀ ਦੇਰ ਤੋ ਅੱਖੀਆ ਵਿਚ ਸੋਕਾ ਸੀ ਉਦੋ ਫਿਰ ਬਰਸਾਤ ਹੋ ਗਈ

ਕਿੰਝ ਭੁਲਾਵਾ ਉਸ ਦੀਆ ਯਾਦਾ ਨੂ

ਪੂਰੀ ਜਿੰਦਗੀ ਤੋ ਲੰਬੀ ਕਲ ਰਾਤ ਹੋ  ਗਈ

150
Shayari / Re: ਪੁਛਦਾ ਨੀ ਆਇਆਂ ਨੂੰ
« on: May 08, 2011, 10:50:45 AM »
veer ji ji ayea nu  :hug: me hi keh dena nahi kite twa mere wal nu na ho jawe  :smile:

151
]ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ

ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ

ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਤੇ

ਮੇਰੀ ਚੁੱਪ ਹੀ ਤੇਰਾ ਹਰਜਾਨਾ ਏ

ਝੱਖੜ ਆਓਂਦੇ ਨੇ ਪਤਾ ਨਹੀਂ ਰੋਜ਼ ਕਿੰਨੇ

ਵੱਸਦਾ ਤੇ ਅੱਜ ਵੀ ਮੇਰਾ ਆਸ਼ਿਅਨਾ ਏ

ਬੈਠੇ ਧੂੜ ਗੁਬਾਰ ਦੀ ਤਾਂ ਵੇਖੀਂ ਮੁੜ ਕੇ

ਕੱਲਾ ਹਾ ਮੈ  ਤੇ ਤੇਰੇ  ਨਾਲ ਜ਼ਮਾਨਾ ਏ

ਓਹ ਫੁੱਲ ਜਾਂ ਸੁੱਟੇ ਅੰਗਾਰ ਭਾਂਵੇ

ਏਹੀ ਮੇਰਾ ਖਜ਼ਾਨਾ ਏ

ਤੁਰ ਪਈ ਦਾ ਅਡੋਲ ਕੰਡਿਆਲੀ ਰਾਹਾਂ ਤੇ

ਸ਼ੋਹਰਤਾਂ ਤੋਹਮਤਾਂ ਦਾ ਰਿਸ਼ਤਾ ਪੁਰਾਣਾ ਏ


ਹੁਣ ਤੇਰੇ ਤੇ ਕੋਈ ਤੋਹਮਤਾ ਲੱਗਣ ਵਾਲਾ ਨਹੀ,,,,,

ਤੇਰੇ ਦਿਲ ਨੂ ਦੁਖਣ ਵਾਲਾ ਇਸ ਦੁਨਿਯਾ ਤੋ ਤੁਰ ਗਿਆ ,,,,,,,,,

ਸਮਝੀ ਹੁਣ ਤੂ ਕੁਜ ਵੀ ਸਮਝੀ ਸਾਨੂ  ,,,,,,,

ਹੁਣ ਸਮਝ ਤੋ ਪਰੇ ਸਾਨੂ ਸਮਝਣਾ ਆ ਗਿਆ ,,,,,,,

ਤੇਰਾ ਆਸ਼ਿਅਨਾ ਵਸਦਾ ਰਹੇ,,

ਸਾਨੂ ਝੱਖੜ ਵਿਚ ਹੁਣ ਉਜ੍ਹਾਰਨਾ ਆ ਗਿਆ ,,,,,,,,

ਸੁਆ ਤਾਹ ਹੁਣ ਉੜ੍ਹ ਕੇ ਖਿਲਰ ਵੀ ਗਈ.....

ਹੁਣ ਤਾਹ ਵਜੂਦ ਵੀ Preet ਦਾ ਕਣ ਕਣ ਵਸ ਗਿਆ ,,,,

ਖਿਮਾ ਕਰੀ ਯਾਰਾ ਜੋ ਅੱਸੀ ਤੇਰੇ ਨਾਲ ਕੀਤੀ ,,,,,

ਹੁਣ ਤਾਹ ਹਰ੍ਜਾਨਾ ਭਰਨ ਦਾ ਸਾਡਾ ਵਕ਼ਤ ਆ ਗਿਆ ,,,,,

Arsh B.

ਸਿਰ ਦਿਤਿੱਆਂ ਬਾਜ ਨਾ ਇਸ਼ਕ ਪੁੱਗਦਾ

ਮੁਫਤ ਵਿਚ ਨਾ ਸੱਜਣ ਦੇ ਦੀਦ ਹੁੰਦੇ

ਬਿਨਾ ਮਤਲਬ ਤੋਂ ਮੁਰਸ਼ਦ ਦੀ ਕਰਨ ਸੇਵਾ

ਵਿਰਲੇ ਟਾਂਵੇ ਹੀ ਇਥੇ ਮੁਰੀਦ ਹੁੰਦੇ

ਕਿਸੇ ਲਈ ਤਾਂ ਮਰਨਾ ਬਹੁਤ ਔਖਾ

ਕਫਨ ਆਪਣੇ ਲਈ ਨਾਂ ਖਰੀਦ ਹੁੰਦੇ

152
ਮੈਂ ਨਹੀ ਵੇਖਇਆ ਕਦੇ ਤੇਰਾ ਮੁਖ ਰੱਬਾ

ਪਰ ਮਾਂ ਦਾ ਦਰਜਾ ਤੇਰੇ ਤੋਂ ਉਚਾ ਏ
 
ਤੇਨ੍ਨੁ ਦਿੱਤੇ ਨੇ ਲੋਕਾ ਨੇ ਕਈ ਨਾਮ

ਪਰ ਮਾਂ ਦਾ ਨਾਮ ਸਭ ਤੋ ਸੁਚਾ ਏ

153
Shayari / Re: ਮਾਂ ਦਿਵਸ
« on: May 08, 2011, 10:14:10 AM »
bhout sohna galib veer =D>

ਮਾਂ ਕੱਢੇ ਗਾਲ੍ਹਾਂ ਬੇਸ਼ੱਕ ਪਰ ਔਲਾਦ ਦਾ ਦੁੱਖ ਨਹੀ ਸਹਿੰਦੀ

ਔਲਾਦ ਦੀ ਖਾਤਰ ਥਾਂ ਥਾਂ ਤੇ ਮਾਂ ਨੱਕ ਰੱਗੜਦੀ ਰਹਿੰਦੀ

ਜਿਉਦੇ ਰਹਿਣ ਬੱਚੇ ਮੇਰੇ ਮਾਂ ਸੁੱਖਾਂ ਸੁੱਖੇ ਸੋ ਸੋ ਵਾਰੀ

ਮਾਂ ਹੈ ਰੱਬ ਦਾ ਨਾਂਅ

154
ਇਸ਼ਕ਼ ਇਸ਼ਕ਼ ਨਾ ਕਰੇਇਆ ਕਰ ਨੀ

ਵੇਖ ਇਸ਼ਕ਼ ਦੇ ਕਾਰੇ

ਇਸ ਇਸ਼ਕ਼ ਨੇ ਜੋਬਨ ਰੁੱਤੇ

ਕਈ ਲੁੱਟੇ ਕਈ ਮਾਰੇ

ਇਸ਼ਕ਼ ਕਮਾਵਣ ਆਏ ਜਿਹੜੇ

ਨੈਣਾ ਦੇ ਵਣਜਾਰੇ

ਜੱਟਾਂ ਦੇ ਪੁੱਤ ਜੋਗੀ ਹੋ ਗਏ

ਛੱਡ ਕੇ ਤਖ਼ਤ ਹਜਾਰੇ



ਮੇਂ ਪਾਕ ਮੁਹਬਤ ਹਾ,,,,

ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,

ਮੇਂ ਮਾਰਕੇ ਵੀ ਵਫ਼ਾ ਕਰਦੀ ਹਾ ,,,,,,,

ਤੂ ਜੀ ਕੇ ਵੀ ਕਿਮੇ ਬੇਵਫਾਈ ਦੇ ਢੇਰ ਤੇ ਖੜਾਦਾ ,,,,,,

ਮੇਂ ਪਾਕ ਮੁਹਬਤ ਹਾ,,,,

ਮੇਰਿਯ ਸਚਿਯਾ ਕਲਮਾ ਹੁਣ ਕੋਈ ਨਾ ਪੜ੍ਹਾਦਾ ,,,,,,,

Arsh B.

ਮਾਨਾ ਕੇ ਬੁਰਾ ਹੂੰ ਮੈ ਮਗਰ ਇਤਨਾ ਭੀ ਨਹੀ ਹੂ 

ਕੁਛ ਨਜ਼ਰੋ ਸੇ ਗਿਰਾ ਹੂੰ ਮਗਰ ਇਤਨਾ ਭੀ ਨਹੀ ਕੀ ਉਠ ਨਾ ਪਾਉ

ਕੋਈ ਕੋਸ਼ਿਸ਼ ਤੋ  ਕਰੇ ਮੁਝੇ ਸਮੇਟਨੇ ਕੀ

ਮੈ  ਟੂਟ ਕੇ ਬਿਖਰਾ ਹੂੰ ਮਗਰ ਇਤਨਾ ਭੀ ਨਹੀ ਕੀ ਸਿਮਟ ਨਾ ਪਾਉ

ਕੋਨ ਕੇਹਤਾ ਹੈ ਮੈਂ ਵਾਕ਼ਿਫ਼ ਨਹੀ ਅਦਬ-ਏ -ਮਹੋਬਤ ਸੇ

ਥੋੜਾ ਬੇਵਫਾ ਹੂੰ ਮਗਰ ਇਤਨਾ ਭੀ ਨਹੀ ਹੂ

155
Shayari / Re: ਅਨਜਾਣ ਹਾ ਇਸ ਜੱਗ ਤੋ
« on: May 08, 2011, 09:59:26 AM »
ਆਖਰੀ ਵਾਰ ਤੇਨੁ ਮੇਂ ਵੀ ਮਿਲ ਲੈਂਦੀ ,,,,,,,   
 
ਪਰ ਨਹੀ ਸੀ ਮੇਰੀ ਮੋਤ ਨਾਲ ਯਾਰੀ ,,,

ਅੱਲੜਾ ਦੇ ਨਾਲ  ਯਾਰੀ

ਹਾਰ ਹੰਜੂਆ ਦੇ ਹੁੰਦੇ

ਹਾਸੇ  ਇਕ ਦੋ ਪੱਲ ਦੇ

ਤੇ ਰੋਣੇ ਉਮਰਾ ਦੇ ਹੁੰਦੇ

156
ਪਿਆਰ ਕਰਇਆ ਨਹੀ ਕਰਦੇ ਇਹ ਤਾ ਹੋ ਜਾਂਦਾ ਹੈ
 
ਇਹ ਜਿੰਦਗੀ ਜਿਉਣ ਦਾ ਨਸ਼ਾ ਬਣ ਜਾਂਦਾ ਹੈ

ਪਿਆਰ ਪੱਥਰ ਦੀ ਮੂਰਤ ਨਹੀ

ਇਹ ਤਾ ਪੱਥਰ  ਨੂ ਵੀ ਮੋਮ ਬਨਾ ਜਾਂਦਾ ਹੈ 
 
ਪਿਆਰ ਕਰੋ ਜੇ ਸੱਚੇ ਦਿੱਲ ਨਾਲ

ਨਹੀ ਤੇ ਇਹ ਹੀਂ ਪਿਆਰ ਸਜਾ ਬਣ ਜਾਂਦਾ ਹੈ,



ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,
 
ਸ਼ਮਸ਼ਾਨ ਤਕ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,,
 
ਲੋਕਾ ਨੂ ਤਾਹ ਮੋਤ ਦੇ ਨਮ ਤੋ ਡਰ ਲੱਗਦਾ ਏ,,,
 
ਸਾਡੇ ਲਈ ਖੁਸ਼ੀ ਦਾ ਇਹ ਆਲਮ ਬਣ ਗਿਆ ,,,,,,,,,
 
ਅੱਜ ਕਬਰਾ ਦੇਖ ਕਿੰਜ ਮੁਸ੍ਕਾਰਾਦਿਯਾ ਨੇ ,,,,,,
 
ਮੇਂ ਜੋ ਇਕ ਸੁਆ ਦਾ ਫੂਲ ਬਣ ਗਿਆ ,,,,,,,,,
 
ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,
 
ਸ਼ਮਸ਼ਾਨ ਤੇ ਲੈ ਜਾਨ ਦਾ ਇਕ ਜ਼ਰਿਯਾ ਬਣ ਗਿਆ ,,,,,,,,,,,,

Arsh B.
 
Thanks sis ji,,,,,,,,

ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ

ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ

ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਤੇ

ਮੇਰੀ ਚੁੱਪ ਹੀ ਤੇਰਾ ਹਰਜਾਨਾ ਏ

ਝੱਖੜ ਆਓਂਦੇ ਨੇ ਪਤਾ ਨਹੀਂ ਰੋਜ਼ ਕਿੰਨੇ

ਵੱਸਦਾ ਤੇ ਅੱਜ ਵੀ ਮੇਰਾ ਆਸ਼ਿਅਨਾ ਏ

ਬੈਠੇ ਧੂੜ ਗੁਬਾਰ ਦੀ ਤਾਂ ਵੇਖੀਂ ਮੁੜ ਕੇ

ਕੱਲਾ ਹਾ ਮੈ  ਤੇ ਤੇਰੇ  ਨਾਲ ਜ਼ਮਾਨਾ ਏ

ਓਹ ਫੁੱਲ ਜਾਂ ਸੁੱਟੇ ਅੰਗਾਰ ਭਾਂਵੇ

ਏਹੀ ਮੇਰਾ ਖਜ਼ਾਨਾ ਏ

ਤੁਰ ਪਈ ਦਾ ਅਡੋਲ ਕੰਡਿਆਲੀ ਰਾਹਾਂ ਤੇ

ਸ਼ੋਹਰਤਾਂ ਤੋਹਮਤਾਂ ਦਾ ਰਿਸ਼ਤਾ ਪੁਰਾਣਾ ਏ

157
ਗਾਲਿਬ ਇਕ ਪਾਸੇ ਖੜਾ ਚੁਪ ਚਾਪ ਸਭ  ਕੁਛ ਦੇਖਦਾ

ਹੱਥ  ਵਿਚ ਗਲਾਸੀ ਫੜੀ ਪਤਾ ਨਹੀ ਕੀ ਸੋਚਦਾ

ਸੱਗੀ ਮੁਸਕਾਨ ਦਿਲਰਾਜ ਬੰਬ ਬੀਬੀ ਵੱਲ ਦੇਖ ਕੇ ਠੰਡੇ ਹੋਕੇ ਭਰਦਾ

ਮੇਨੂ ਦਾਰੂ ਪੀਂਦੇ ਨੂ ਵੇਖ ਪਤਾ ਨਹੀ ਗੁੱਸਾ ਕਿਓ  ਇਸ ਨੂ ਚੜ ਦਾ

ਮੁੜ ਮੁੜ ਤਵਾ ਗਾਲਿਬ  ਵਿਕੀ ਉਤੇ ਧਰਦਾ

ਪਤਾ ਨਹੀ ਵਿਕੀ ਨੇ ਪਾਰਟੀ ਚ ਕੀ ਗਾਲਿਬ ਨੂ ਆਖ ਤਾ 

ਗਾਲਿਬ ਏਦਾ ਭੜਕਿਆ ਜਿਵੇ ਸੁਤੇ ਪਏ ਕੁਤੇ ਦੀ  ਕਿਸੇ ਪੂਛ ਤੇ ਪੈਰ ਰਖ ਤਾ

ਸਰਪੰਚ ਨੇ ਫੜ ਮਸਾ ਗਾਲਿਬ ਠੰਡਾ ਕਰਇਆ

ਮੈ ਵੀ ਆ ਕੇ ਫਿਰ ਇਕ peg ਗਾਲਿਬ ਹੱਥ ਧਰੇਆ

ਕੀਤੀ ਨਹੀ ਸ਼ਰਮ ਓਹ ਤਾ ਇਕੋ ਸਾਹੇ ਪੀ ਗਿਆ

ਜਾ ਕੇ ਫਿਰ ਗਾਲਿਬ  ਬਲੋਰੀ ਕੋਲ ਬੈਹ ਗਿਆ

ਜਾਦਾ ਹੋਇਆ ਸ਼ੇਖੋ ਕੋਲ ਪਕੋੜਾ
ਵੀ ਇਕ ਲੈ ਗਿਆ


158
Shayari / Re: 2 ਚੀਜ਼ਾਂ
« on: May 07, 2011, 04:16:25 PM »

2 ਚੀਜ਼ਾਂ ਤੋ ਦੂਰ ਰਹੋ :-ਗਾਲਿਬ ਦਾ ਖੋਤਾ ਤੇ ਸਰਪੰਚ ਦਾ ਸੋਟਾ

2 ਚੀਜ਼ਾਂ ਵੱਲ ਦੇਖੀ ਜਾਵੋ :- ਬਿਲੂ ਦੀ ਬੱਕਰੀ ਤੇ ਘੁੰਮਦੀ ਚੱਕਰੀ

2 ਚੀਜ਼ਾਂ ਨੇ ਝੂਠੀਆਂ :-ਵਿੱਕੀ ਦੀਆਂ ਲਾਲ ਗੱਲਾਂ ਤੇ ਗਗਨ ਦੇ ਦਰਦ ਦੀਆਂ ਛੱਲਾਂ

2 ਚੀਜ਼ਾਂ ਬਹੁਤ ਪਿਆਰੀਆਂ :-ਸਰਦਾਰੀਆਂ ਤੇ ਪੀ ਜੇ ਦੀਆਂ ਯਾਰੀਆਂ

2 ਚੀਜ਼ਾਂ ਦਾ ਕੋਈ ਮੁਕਾਬਲਾ ਨਹੀ :-ਬਰਾੜ ਦੇ ਚੇਤਕ ਦਾ ਤੇ ਗਰਨੇਡ -ਸਰਪੰਚ ਦੀ ਕਿੱਕਲੀ ਦਾ

2 ਚੀਜ਼ਾਂ ਤੇ ਹਰ ਕੋਈ ਮਰਦਾ :- ਮੁਸਕਾਨ ਦੀ ਮੁਸਕਾਨ ਤੇ ,ਨਖਰੋ ਦੇ ਨਖਰੇ ਤੇ

2 ਚੀਜ਼ਾਂ ਹਰ ਕੋਈ ਫੜਦਾ :- ਉਡਦੀ ਤਿੱਤਲੀ ਤੇ  ਪੀ ਜੇ ਦੇ ਰੰਗ

2 ਚੀਜ਼ਾਂ ਕਦੇ ਨਹੀ ਉਠਦੀਆਂ :-ਚੈਟ ਚ ਸੁੱਤੀ ਗੁਗਲੋ ਤੇ ਰੁਸ ਕੇ ਲਿਟਦਾ ਜ਼ਿੱਦੀ ਸੇਖੋਂ

2 ਚੀਜ਼ਾਂ ਸਦਾ ਹਾਸੇ ਵੰਡਦੀਆਂ :-ਦਬੰਗ ਦੇ ਚੁਟਕਲੇ ਤੇ ਸਰਪੰਚ ਦੇ ਕੁਮੈਂਟ

2 ਚੀਜ਼ਾਂ ਨਿਖਰਦੀਆਂ ਜਾਦੀਆਂ :-ਸ਼ੌਂਕੀ ਦੀ ਸ਼ਾਇਰੀ ਤੇ ਮਜਨੂੰ ਦੀ ਆਸ਼ਕੀ

2 ਚੀਜ਼ਾਂ ਦਾ ਕੋਈ ਹੱਲ ਨਹੀ :-ਸੱਗੀ ਦੀਆਂ ਗੱਲਾਂ ਤੇ ਡਾਰਕ ਸੋਲ ਦੇ ਕੁਮੈਂਟਾ ਦਾ
 
 
bhout wadeya galib veer

2 ਚੀਜ਼ਾਂ ਸਾਰੀ ਉਮਰ  ਕਦੇ ਨਹੀ ਭੁੱਲਣਿਆ:- ਗਾਲਿਬ ਦੇ ਯਾਰੀ ,ਤੇ ਦੂਜੀ ਜਿਸ ਨੈ ਦਿਲ ਤੇ ਸੱਟ ਮਾਰੀ

159
Shayari / Re: ਅਨਜਾਣ ਹਾ ਇਸ ਜੱਗ ਤੋ
« on: May 07, 2011, 04:10:19 PM »
ਇੰਤਜ਼ਾਰ ਵੀ ਓਹੀ ਕਰਦਾ ਆ  ,,,,,,,,,
ਜੋ ਯਾਰ ਲੀ ਹੋਕੇ ਭਰਦਾ ਆ ,,,,,
ਅੱਗ ਵਗਦੇ ਦਰੀਆ ਵਿਚ ,,,,,,,
ਉਹ ਬਿਨਾ ਸੋਚਿਯ ਹੀ ਬਰਦਾ ਆ ,,,,,
ਇੰਤਜ਼ਾਰ ਵੀ ਓਹੀ ਕਰਦਾ ਆ  ,,,,,,,,,
ਜੋ ਯਾਰ ਲੀ ਹੋਕੇ ਭਰਦਾ ਆ ,,,,,

Arsh B

ਖੀੰਚ ਲਾਤੀ ਹੈ ਮੁਝੇ ਉਸਕੀ ਮੁਹੱਬਤ ਵਰਨਾ 

ਆਖਰੀ ਵਾਰ ਮਿਲਾ ਹੂੰ ਮੈ ਕਈ ਵਾਰ  ਉਸ ਸੇ

160

ਵਾਰਿਸ  ਸ਼ਾਹ  ਪਿਆਰ ਦੀ ਪ੍ਰੀਤ ਜੇ ਸਾਚੀ ਹੋਵੇ ,,,,
ਤਾਹ ਮਰਨ ਤੋ ਬਾਅਦ ਵੀ ਪਿਆਰ ਅਮਰ ਹੋਂਦਾ ,,,,,
ਹੱਡਾ ਵਿਚ ਨਹੀ ਇਸ ਦਾ ਰੂਹਾ ਇਸ ਦਾ ਵੱਸ ਹੋਵੇ ,,,,,
ਤਾਹੀ ਤਾਹ ਰੱਬ ਵਰਗਾ ਯਾਰ ਹੋਂਦਾ ,,,,,,


Arsh B.

ਇਸ਼ਕ਼ ਇਸ਼ਕ਼ ਨਾ ਕਰੇਇਆ ਕਰ ਨੀ

ਵੇਖ ਇਸ਼ਕ਼ ਦੇ ਕਾਰੇ

ਇਸ ਇਸ਼ਕ਼ ਨੇ ਜੋਬਨ ਰੁੱਤੇ

ਕਈ ਲੁੱਟੇ ਕਈ ਮਾਰੇ

ਇਸ਼ਕ਼ ਕਮਾਵਣ ਆਏ ਜਿਹੜੇ

ਨੈਣਾ ਦੇ ਵਣਜਾਰੇ

ਜੱਟਾਂ ਦੇ ਪੁੱਤ ਜੋਗੀ ਹੋ ਗਏ

ਛੱਡ ਕੇ ਤਖ਼ਤ ਹਜਾਰੇ

Pages: 1 ... 3 4 5 6 7 [8] 9 10 11 12 13 ... 94