July 23, 2019, 07:12:04 AM
collapse

Author Topic: hasiya khedia  (Read 2778 times)

Offline Jas Kirat

  • PJ Gabru
  • Ankheela/Ankheeli
  • *
  • Like
  • -Given: 39
  • -Receive: 31
  • Posts: 553
  • Tohar: 32
  • Gender: Male
  • PJ Vaasi
    • View Profile
hasiya khedia
« on: May 04, 2017, 10:49:38 PM »

ਨੀਰੂ ਆਪਣੇ boyftiend ਨੂੰ ਕਹਿੰਦੀ
 ਮੈਂ ਆਪਣਾ ਪਰਸ ਘਰ ਭੁਲ ਆਈ ਹਾਂ ਤੇ ਮੈਨੂੰ 1000 ਰੁ: ਦੀ ਜਯੂਰਤ ਪੈ ਗਈ

ਮੁੰਡਾ---ਕਰਤੀ ਛੋਟੀ ਗਲ ਮੇਰੇ ਹੁੰਦੇ ਫਿਕਰ ਕਿਉਂ ਕਰਦੀ ਏ,,

ਆ ਫੜ 10ਰ:;ਤੇ ਰਿਕਸ਼ਾ ਕਰਕੇ ਘਰੋਂ ਛੇਤੀ ਪਰਸ ਚਕ ਲਿਆ,,, :duck:

...
लड़का बस में जा रहा था,

कंडक्टर – टिकट ले ले जल्दी

लड़का – एक मेरी मम्मी की और आधी
टिकट मेरी बना दे

कंडकटर – तेरी तो मूंछें भी आ रही हैं,
पूरा टिकट लगेगा

लड़का –
.
.
.
.
तो मेरी मम्मी की तो मूंछें नहीं हैं
उसकी आधी बना दे
😂😂😂😂
« Last Edit: May 04, 2017, 10:58:16 PM by jas-kirat »

Punjabi Janta Forums - Janta Di Pasand

hasiya khedia
« on: May 04, 2017, 10:49:38 PM »

Offline Farmer singh

  • Bakra/Bakri
  • Like
  • -Given: 1
  • -Receive: 1
  • Posts: 51
  • Tohar: 1
  • Gender: Male
  • PJ Vaasi
    • View Profile
Re: hasiya khedia
« Reply #1 on: May 31, 2017, 08:42:15 PM »

ਮਾਸਟਰ ਨੇ ਬੱਚਿਆਂ ਤੋ ਪੁਛਿਆ.

ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਹੀ
ਅਾਪਣਾ ਪਤੀ ਕਿਉ ਮੰਨਿਆ.
ਪੱਪੂ:: ਮਾਤਾ ਪਾਰਵਤੀ ਨੇ ਵੀ ਦੁਨੀਆਂਦਾਰੀ ਵੇਖ ਕੇ ਹੀ,
ਭਗਵਾਨ ਸ਼ਿਵ ਨੂੰ ਆਪਣਾ ਪਤੀ ਮੰਨਿਆ ਸੀ .

ਮਾਸਟਰ:: ਉਹ ਕਿਵੇਂ ,

ਪੱਪੂ: ਭਗਵਾਨ ਸ਼ਿਵ ਕੱਪੜੇ ਨਹੀਂ ਪਾਂਦੇ ਸਨ,
ਇਸ ਲਈ ਕੱਪੜੇ ਧੌਣ ਦੀ ਕੋਈ ਚਿੰਤਾ ਨਹੀਂ.

2::ਮੱਥੇ ਤੇ ਚੰਦ ਹੌਣ ਕਾਰਣ,
ਲਾਇਟ ਦੀ ਵੀ ਕੋਈ ਚਿੰਤਾ ਨਹੀਂ.

3::ਭਗਵਾਨ ਸ਼ਿਵ ਦੀਅਾ ਜਟਾਵਾਂ ਵਿਚ ਗੰਗਾ ਵਗਦੀ ਸੀ
ਇਸ ਲਈ ਪਾਣੀ ਦੀ ਵੀ ਕੋਈ ਚਿੰਤਾ ਨਹੀਂ,
ਪੰਪ ਖਰਾਬ ਹੁਣ ਦਾ ਕੋਈ ਪੰਗਾ ਨਹੀਂ.

4::ਭਗਵਾਨ ਸ਼ਿਵ ਜੋ ਵੀ ਕੰਦ ਜਾ ਫਲ ਖਾਂਦੇ ਸਨ ,
ਉਸ ਕਰਕੇ ਰੋਟੀ ਬਨਾਉਣ ਦੀ ਵੀ ਕੋਈ ਚਿੰਤਾ ਨਹੀਂ.

5:: ਨਾ ਕੋਈ ਸੱਸ ਨਾ ਕੋਈ ਨਨਦ,
ਇਸ ਲਈ ਲੜਾਈ ਹੋਣ ਦੀ ਵੀ ਕੋਈ ਚਿੰਤਾ ਨਹੀਂ.

ਮਾਸਟਰ ਉਸ ਵੇਲੇ ਦਾ ਬੇਹੋਸ਼ ਹੈ.

 

* Who's Online

  • Dot Guests: 158
  • Dot Hidden: 0
  • Dot Users: 0

There aren't any users online.

* Recent Posts

GURDWARA CHOA SAHIB JI , ROHTAS, JEHLUM, PAKISTAN by gemsmins
[July 19, 2019, 04:52:42 AM]


Request Video Of The Day by pคภgє๒คz мยтyคคภ
[July 17, 2019, 05:03:21 AM]


Tere Naam by Gujjar NO1
[July 08, 2019, 03:49:13 PM]


Qurban jau us shaks ki by Gujjar NO1
[June 21, 2019, 02:16:00 AM]


Punjabi Virsa Interview by ਰੂਪ ਢਿੱਲੋਂ
[June 09, 2019, 05:48:02 PM]


Punjabi Virsa Sahit Interview with Roop Devinder Ghumman Nihal by ਰੂਪ ਢਿੱਲੋਂ
[June 09, 2019, 05:46:12 PM]


Chal Oye Lyrics - Parmish Verma by Joginder Singh
[June 08, 2019, 04:53:02 AM]


Tulsi Kumar is back in shape post Pregnancy by PunjabiMedia
[June 07, 2019, 06:54:50 AM]


Just two line shayari ... by Gujjar NO1
[June 04, 2019, 09:17:54 AM]


Punjab - Trip Planing by G@RRy S@NDHU
[May 22, 2019, 02:53:40 PM]


Kabhi Jo Badal Barse - Dil De Diya Hai - Tulsi Kumar - Mohammed Irfan by PunjabiMedia
[May 22, 2019, 05:46:02 AM]


hindi /Urdu Four Lines Poetry by Gujjar NO1
[May 05, 2019, 02:13:49 PM]


china which sheshay da pull by Gujjar NO1
[May 01, 2019, 11:48:07 AM]


china which sheshay da pull by gemsmins
[May 01, 2019, 03:00:18 AM]


Ganda Novel PDF by ਰੂਪ ਢਿੱਲੋਂ
[April 28, 2019, 08:21:46 AM]


hart toching story by Gujjar NO1
[April 25, 2019, 02:35:01 AM]


SUFIANA KALAM . KALAM E BAHOO by Gujjar NO1
[April 24, 2019, 09:40:17 PM]


jehlum da pul by Gujjar NO1
[April 18, 2019, 09:05:59 PM]


how to hack android smart phone by kbksrb
[April 09, 2019, 10:40:55 AM]


jali peer, choothay babay punjabi poetry by ali zulfi by gemsmins
[April 01, 2019, 01:17:18 PM]


heer waris shah by gemsmins
[March 26, 2019, 11:17:04 AM]


happy birthday kamal (bya japan) by papu
[March 26, 2019, 09:32:09 AM]


Competition Ideas by Gujjar NO1
[March 24, 2019, 01:38:17 PM]


Last textmessage that u received by Gujjar NO1
[March 22, 2019, 11:05:51 PM]


Valentine's Day gift ideas for a girlfriend by Gujjar NO1
[March 16, 2019, 01:14:01 AM]