September 18, 2014, 09:43:34 AM

Author Topic: Missing Ma Home  (Read 972 times)

Offline --

  • Ankheela/Ankheeli
  • ***
  • Like
  • -Given: 10
  • -Receive: 24
  • Posts: 673
  • Tohar: 4
  • Gender: Female
    • View Profile
Missing Ma Home
« on: April 11, 2009, 12:59:52 PM »
Mainu ghar di bahut yaad aa rahi aa pata...oh saara bachpan......sachi ch..

eh poem waangoo..

ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !


ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!


ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !


ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !


ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !


ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !

----------------------------

ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ
ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ
ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ ।
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।
ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ
ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ
ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।

-----------------------------------

Mainu aawdaa puraana pind chahida....ho sakda kuch?...if yes then plzz help....mainu bahut yaad aa rahi aa

Punjabi Janta Forums - Janta Di Pasand

Missing Ma Home
« on: April 11, 2009, 12:59:52 PM »

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 23
  • Posts: 7316
  • Tohar: 22
  • Gender: Female
  • PuNjAbANnNnNn...........
    • View Profile
Re: Missing Ma Home
« Reply #1 on: April 11, 2009, 01:52:26 PM »
WOW BOHUT WADIYA LIKHEA....HMM IF U MISS UR PIND SO MUCH THN GO BACK TO UR PIND.... w39: w39: BT AJJ KAL SAREA BADAL GAYE...

Offline --

  • Ankheela/Ankheeli
  • ***
  • Like
  • -Given: 10
  • -Receive: 24
  • Posts: 673
  • Tohar: 4
  • Gender: Female
    • View Profile
Re: Missing Ma Home
« Reply #2 on: April 11, 2009, 02:03:00 PM »
WOW BOHUT WADIYA LIKHEA....HMM IF U MISS UR PIND SO MUCH THN GO BACK TO UR PIND.... w39: w39: BT AJJ KAL SAREA BADAL GAYE...

Yes Sis..I want to go..actually my parents have shifted to new place...I want to go back to my village...but if I go back their..then also...my Pind is also changed... kuch ni uho jihaa rihaa othe..main kiwe jaawaa othe?...

Offline PuNjAbAn_KuRhI

  • Vajir/Vajiran
  • *****
  • Like
  • -Given: 14
  • -Receive: 23
  • Posts: 7316
  • Tohar: 22
  • Gender: Female
  • PuNjAbANnNnNn...........
    • View Profile
Re: Missing Ma Home
« Reply #3 on: April 11, 2009, 02:11:16 PM »
hmm...yh ajj kal almost sare pind badal chuke ne coz sare log badal gaye ne....u can go back visit ur pind and thn back home...

Offline ਗੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ ਦੋਵੇ ਚੀਜਾ ਸੋਹਣੀਆ

  • Sarpanch/Sarpanchni
  • ****
  • Like
  • -Given: 21
  • -Receive: 33
  • Posts: 3815
  • Tohar: -3
  • Gender: Male
  • koi chaj da labh bahana je sanu chadhna chohndi a
    • View Profile
Re: Missing Ma Home
« Reply #4 on: April 13, 2009, 01:21:00 PM »
mainu mera pind yad aa riha wa  :cry: :cry: :cry: :cry:
sahi kiha tussi jiiiiiiii

 

Related Topics

  Subject / Started by Replies Last post
4 Replies
488 Views
Last post October 20, 2009, 02:15:59 PM
by Insane
0 Replies
297 Views
Last post November 03, 2007, 08:29:04 AM
by ravi_sandhu
0 Replies
241 Views
Last post November 29, 2011, 11:36:08 AM
by moneysingh
10 Replies
768 Views
Last post December 20, 2011, 03:54:56 PM
by Parv...
26 Replies
955 Views
Last post June 08, 2012, 07:17:24 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
14 Replies
810 Views
Last post July 13, 2012, 03:47:38 PM
by Vickyy
3 Replies
295 Views
Last post November 04, 2012, 05:50:04 AM
by ♥ҡąṃąl♥
4 Replies
433 Views
Last post November 17, 2012, 05:20:44 PM
by Grenade Singh
3 Replies
399 Views
Last post December 21, 2012, 06:32:45 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
1 Replies
128 Views
Last post January 03, 2013, 01:30:27 PM
by jαтт dєѕι ηα lαιĸ тєяє

* Who's Online

* Recent Posts

tusi kehra fruit like karde ? by lion.of.punjab
[Today at 09:25:46 AM]


how to use forum by lion.of.punjab
[Today at 09:21:17 AM]


You know you're Panjabi when... by Mr_Riight
[Today at 08:29:57 AM]


Dastar Mukabla 2014 by ηαωтү мυη∂α
[Today at 07:29:43 AM]


I can't be with you if... by Bae
[Today at 05:42:29 AM]


User of the day by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[Today at 12:28:27 AM]


PJ VIP user by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[Today at 12:24:07 AM]


which user vist ur profile most by Mr. 832
[Today at 12:23:32 AM]


ਤੁਹਾਡਾ ਜਨਮ ਕਿਸ ਮਹੀਨੇ ਹੋਇਆ ਸੀ..? by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[Today at 12:01:53 AM]


Ajj kinne peg laye ..te kyn laye daso ajj kinne peg by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[Today at 12:00:05 AM]


Request Video Of The Day by Mr_Riight
[September 17, 2014, 11:58:33 PM]


PJ confessions by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[September 17, 2014, 11:58:13 PM]


ki tusi bhoot ch wishwas karde ho? by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[September 17, 2014, 11:54:03 PM]


Song ur listening to? by Mr_Riight
[September 17, 2014, 11:53:15 PM]


pj da sabb ton shreef user da name daso by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[September 17, 2014, 11:50:48 PM]


TUHADI "PJ" JOIN KARAN DI WAJAH DASSO!!! by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[September 17, 2014, 11:47:56 PM]


tusi kehrhi cheez dekh k bohut khush hunde o?? by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[September 17, 2014, 11:45:58 PM]


tusi bohut _______ ho ?? by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[September 17, 2014, 11:42:35 PM]


my picz won kabbadi cup in intercollge compition..... by ਆਉਦੇ ਕਿੱਲੇ 45 ਪੱਕੀ ਅੱਸਲੇ ਨਾਲ ਯਾਰੀ ;)
[September 17, 2014, 10:53:23 PM]


Do Sikhs believe in Swarg and Narak ? by Gabbar Singhh
[September 17, 2014, 10:24:59 PM]


5aban JaTTI(anoop) aka тяιραт кαυя PJ Mutiyaar Promotion by Jattnetics
[September 17, 2014, 10:13:13 PM]


>>> Kuch sher unke naam ... by Parv...
[September 17, 2014, 10:04:55 PM]


ਗੁਰਦੁਆਰਾ ਪੰਜਾ ਸਾਹਿਬ ::: ( ਹਸਨ ਅਬਦਾਲ ਪਾਕਿਸਤਾਨ) by Sandeep_Kaur
[September 17, 2014, 04:07:39 PM]


Oh Kudi kyun mere te mardi aa_______ by jαтт dєѕι ηα lαιĸ тєяє
[September 17, 2014, 03:09:28 PM]


Sikh Temple in Dubai by jαтт dєѕι ηα lαιĸ тєяє
[September 17, 2014, 02:52:08 PM]