July 15, 2019, 06:08:11 PM
collapse

Author Topic: Cross conection baniya vs jatt  (Read 748 times)

Offline Pj Da UstAAd

 • Berozgar
 • *
 • Like
 • -Given: 4
 • -Receive: 12
 • Posts: 167
 • Tohar: 11
 • Gender: Male
 • Đunïyä-fän Ħäi-yärä Đi
  • View Profile
Cross conection baniya vs jatt
« on: December 10, 2012, 10:34:07 AM »
ਕਈ ਵਾਰੀ ਆਪਾਂ ਕਿਸੇ ਨੂੰ ਫੋਨ ਕਰਦੇ ਹਾਂ ਅਤੇ
CROSS-CONNECTIO N ਹੋਣ ਕਾਰਣ ਦੋ-
ਦੋ,ਤਿੰਨ-
ਤਿੰਨ ਅਵਾਜਾਂ ਸੁਣਾਈ ਦਿੰਦੀਆਂ ਨੇ..... ਇਸੇ
ਤਰਾਂ ਇਕ ਵਾਰ ਇਕ ਬਾਣੀਏ ਨੇ
ਦੁਕਾਨਦਾਰੀ ਦਾ ਹਾਲ ਪੁਛਣ ਲਈ
ਰਿਸਤੇਦਾਰੀ ਚ' ਫੋਨ ਕੀਤਾ, ਉਧਰੋਂ ਕੋਈ ਜੱਟ ਫੋਨ
ਤੇ' ਕਿਸੇ ਨੂੰ ਅਪਨੇ ਡੰਗਰ-ਪਸ਼ੂਆਂ ਦਾ ਹਾਲ ਦੱਸ
ਰਿਹਾ ਸੀ.....ਹੁਣ ਗਲਤ CONNECTION ਹੋਣ
ਨਾਲ ਗੱਲ-ਬਾਤ
ਕਿਵੇਂ ਹੋ ਰਹੀ ਆ ....!!!
/.
. .
.
ਬਾਣੀਆ,'' ਹੈਲੋ, ਕਿਸ਼ੋਰੀ ਲਾਲ
ਬੋਲਦਾਂ ਜੀ......ਹੋਰ
ਸੀਲਾ ਦਾ ਕੀ ਹਾਲ ਆ,,,???'' ਜੱਟ,'' ਉਹਨੇ
ਤਾਂ ਕੱਲ ਸੰਗਲ ਤੜਾ ਲਿਆ, ਹੁਣ ਰਸਿਆਂ ਨਾਲ
ਬੰਨੀ ਹੋਈ ਆ ..'' ਬਾਣੀਆ,'' ਵੱਡੀ ਬੇਬੇ ਕਿਵੇਂ
ਆ..??''
ਜੱਟ,'' ਉਹਨੇ ਤਾਂ ਬਾਪੁ ਕੱਲ ਸਿੰਗਾਂ ਤੇ' ਚੱਕ ਲਿਆ''
ਬਾਣੀਆ,''
ਆਪਣਾ.....ਪਵਨਾ ਕੀ ਕਰਦਾ ਹੁੰਦਾ..??'' ਜੱਟ,''
ਉਹ ਤਾਂ ਕਿੱਲਾ ਪਟਾਈ ਫਿਰਦਾ, ਰੋਜ ਖੁਰਲੀ ਚ'
ਚੜ ਜਾਂਦਾ, ਨਾਲੇ ਰੱਸਾ ਚਬਦਾ....'' ਬਾਣੀਆ ,''
ਬਾਪੁ ਦੀ ਖੁਰਾਕ ਦਾ ਖਿਆਲ ਰਖਿਆ ਕਰੋ..''
ਜੱਟ.'' ਕੱਲ ਚਾਰ ਖਲ ਦੀਆਂ ਬੋਰੀਆਂ ਲਿਆਂਦੀਆਂ ਨੇ,
ਸੁਕੀ ਤੂੜੀ ਖਾਂਦਾ ਈ ਨੀ ਸਾਲਾ...'' ਬਾਣੀਆ,''
ਹੋਰ...ਤਾਇਆ ਜੀ ਦਾ ਕੀ ਹਾਲ ਆ..???'' ਜੱਟ,''
ਉਹਨੂੰ ਤਾਂ ਧਨੌਲੇ ਆਲੀ ਮੰਡੀ ਤੇ' ਵੇਚ ਆਏ ਸੀ,
ਸਿੰਗਾਂ ਚ' ਕੀੜੇ ਪੈ ਗਏ ਸੀ, ਹੁਣ ਰਖਣ
ਵਾਲੀ ਹਾਲਤ
ਨੀ ਸੀ ਉਹਦੀ...'' ਬਾਣੀਆ,'' ਪਵਨੇ
ਦੀ ਮੰਮੀ ਬੀਮਾਰ ਹੋ ਗਈ ਸੀ, ਹੁਣ ਠੀਕ
ਆ..???''
ਜੱਟ,'' ਉਹਨੂੰ ਤਾਂ ਅਮਰੀਕਨ ਸੁੰਡੀ ਪੈ ਗਈ ਸੀ,
ਪਿਛਲੇ ਮਹੀਨੇ ਸਪ੍ਰੇ ਕਰਤੀ,'' ਬਾਣੀਆ,'' ਹੋਰ
ਦੁਕਾਨਦਾਰੀ ਕਿਵੇਂ ਆ??''
ਜੱਟ,'' ਬਸ ਠੀਕ ਆ,...ਕੱਲ ਦੋ ਵਾਰੀ ਟਰੈਕਟਰ
ਨਾਲ
ਵਾਹ'ਤੀ, ਪਰਸੋੰ ਨੂੰ ਅੱਗ ਲਾ ਦੇਣੀ ਆ

Punjabi Janta Forums - Janta Di Pasand

Cross conection baniya vs jatt
« on: December 10, 2012, 10:34:07 AM »

Offline Pj Da UstAAd

 • Berozgar
 • *
 • Like
 • -Given: 4
 • -Receive: 12
 • Posts: 167
 • Tohar: 11
 • Gender: Male
 • Đunïyä-fän Ħäi-yärä Đi
  • View Profile
Re: Cross conection baniya vs jatt
« Reply #1 on: June 13, 2015, 02:22:53 PM »
Dhyan maro jara

 

Related Topics

  Subject / Started by Replies Last post
0 Replies
581 Views
Last post November 03, 2007, 11:45:15 AM
by ravi_sandhu
0 Replies
548 Views
Last post November 04, 2007, 08:11:54 AM
by ravi_sandhu
5 Replies
2047 Views
Last post December 03, 2008, 10:38:25 PM
by Tezy_Sandhu
12 Replies
1219 Views
Last post September 05, 2009, 08:27:00 AM
by M.
2 Replies
846 Views
Last post December 27, 2009, 07:12:17 AM
by SonnenKinder
0 Replies
535 Views
Last post January 17, 2010, 08:00:24 AM
by PUNJABI lion
18 Replies
2339 Views
Last post October 22, 2010, 12:05:11 PM
by _noXiouS_
16 Replies
2118 Views
Last post August 03, 2012, 08:05:42 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
27 Replies
2700 Views
Last post November 04, 2010, 09:14:14 AM
by ♥(ਛੱਲਾ)♥
1 Replies
968 Views
Last post August 15, 2012, 09:30:37 PM
by ca|i5aban ◙◙♫'␋

* Who's Online

 • Dot Guests: 136
 • Dot Hidden: 0
 • Dot Users: 0

There aren't any users online.

* Recent Posts

Tere Naam by Gujjar NO1
[July 08, 2019, 03:49:13 PM]


Qurban jau us shaks ki by Gujjar NO1
[June 21, 2019, 02:16:00 AM]


Punjabi Virsa Interview by ਰੂਪ ਢਿੱਲੋਂ
[June 09, 2019, 05:48:02 PM]


Punjabi Virsa Sahit Interview with Roop Devinder Ghumman Nihal by ਰੂਪ ਢਿੱਲੋਂ
[June 09, 2019, 05:46:12 PM]


Chal Oye Lyrics - Parmish Verma by Joginder Singh
[June 08, 2019, 04:53:02 AM]


Tulsi Kumar is back in shape post Pregnancy by PunjabiMedia
[June 07, 2019, 06:54:50 AM]


Just two line shayari ... by Gujjar NO1
[June 04, 2019, 09:17:54 AM]


Punjab - Trip Planing by G@RRy S@NDHU
[May 22, 2019, 02:53:40 PM]


Kabhi Jo Badal Barse - Dil De Diya Hai - Tulsi Kumar - Mohammed Irfan by PunjabiMedia
[May 22, 2019, 05:46:02 AM]


Request Video Of The Day by Romeo_Ranjha
[May 16, 2019, 02:40:43 AM]


hindi /Urdu Four Lines Poetry by Gujjar NO1
[May 05, 2019, 02:13:49 PM]


china which sheshay da pull by Gujjar NO1
[May 01, 2019, 11:48:07 AM]


china which sheshay da pull by gemsmins
[May 01, 2019, 03:00:18 AM]


Ganda Novel PDF by ਰੂਪ ਢਿੱਲੋਂ
[April 28, 2019, 08:21:46 AM]


hart toching story by Gujjar NO1
[April 25, 2019, 02:35:01 AM]


SUFIANA KALAM . KALAM E BAHOO by Gujjar NO1
[April 24, 2019, 09:40:17 PM]


jehlum da pul by Gujjar NO1
[April 18, 2019, 09:05:59 PM]


how to hack android smart phone by kbksrb
[April 09, 2019, 10:40:55 AM]


jali peer, choothay babay punjabi poetry by ali zulfi by gemsmins
[April 01, 2019, 01:17:18 PM]


heer waris shah by gemsmins
[March 26, 2019, 11:17:04 AM]


happy birthday kamal (bya japan) by papu
[March 26, 2019, 09:32:09 AM]


Competition Ideas by Gujjar NO1
[March 24, 2019, 01:38:17 PM]


Last textmessage that u received by Gujjar NO1
[March 22, 2019, 11:05:51 PM]


Valentine's Day gift ideas for a girlfriend by Gujjar NO1
[March 16, 2019, 01:14:01 AM]


Punjabi Book Sale by ਰੂਪ ਢਿੱਲੋਂ
[February 28, 2019, 03:55:41 PM]