Summary - Marjana Gill
|

Offline
|
| Name: |
Marjana Gill |
| ਜੱਟ ਅੱਤ ਦਾ ਸ਼ੌਕੀਨ |
| Posts: |
14882 (37.298 per day) |
| Position: |
PJ Gabru |
|
|
| Gender: |
Male |
| Age: |
22 |
| Birthday: |
November 02, 1987 |
| Location: |
moga |
| Date Registered: |
July 31, 2009, 04:08:17 AM |
| Last Active: |
Today at 10:20:12 AM |
|
|
|
About Me
|
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ...ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ .....ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ......... ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ....
ਕਈਆਂ ਨੂੰ ਚੁੱਭਦੇ ਹਾਂ ਅਸੀਂ ਅੱਖ ਵਿੱਚ ਵਾਲ ਵਾਂਗੂੰ..... ਤੇ ਕਈ ਸਾਨੂੰ ਰੱਬ ਨੇ ਬਣਾਈ ਫਿਰਦੇ.... ਕਈ ਸਾਨੂੰ ਵੇਖ ਬਦਲ ਲੈਂਦੇ ਨੇ ਰਾਹ ਆਪਣੇ...., ਤੇ ਕਈ ਸਾਡੇ ਰਾਹਾਂ ਵਿੱਚ ਫੁੱਲ ਨੇ ਵਿਛਾਈ ਫਿਰਦੇ... ਨਿੱਤ ਹੁੰਦੀਆਂ ਨੇ ਬਹੁਤ ਦੁਆਵਾਂ ਮੇਰੇ ਲਈ..... ਕਈ ਮੰਗਦੇ ਨੇ ਮੌਤ ਮੇਰੀ..... ਤੇ ਕਈ ਆਪਣੀ ਉਮਰ ਵੀ ਮੇਰੇ ਨਾਮ ਨੇ ਲਿਖਾਈ ਫਿਰਦੇ.....
|
|
My Public Activity Stream
|
|
Note: These messages will appear on the frontpage!
|
|