March 07, 2026, 05:35:40 PM
collapse

Author Topic: " ਰੰਗ ਬਦਲ ਗਏ "  (Read 1490 times)

Offline Manpreet Grewal

  • Choocha/Choochi
  • Like
  • -Given: 5
  • -Receive: 6
  • Posts: 20
  • Tohar: 6
  • Gender: Male
  • PJ Vaasi
    • View Profile
  • Love Status: Single / Talaashi Wich
" ਰੰਗ ਬਦਲ ਗਏ "
« on: January 18, 2013, 12:17:02 AM »
ਇਸ ਦੁਨੀਆਂ ਦੇ ਰੰਗ ਬਦਲ ਗਏ |
ਮਿੱਤਰਤਾ ਦੇ ਢੰਗ ਬਦਲ ਗਏ |

ਖੇਡਣ ਅੱਜ ਕਰੋੜਾਂ ਵਿਚ ਉਹ ,
ਕੱਲ ਤੱਕ ਸੀ ਜੋ ਨੰਗ ਬਦਲ ਗਏ |

ਫੋਨਾਂ ਉੱਤੇ ਕਰਨ ਆਸ਼ਕੀ ,
ਇਸ਼ਕੇ ਦੇ ਸਭ ਢੰਗ ਬਦਲ ਗਏ |

ਹੀਰਾਂ , ਰਾਂਝੇ ਬਦਲੇ ਸਾਰੇ ,
ਤਖਤ ਹਜ਼ਾਰਾ ,ਝੰਗ ਬਦਲ ਗਏ |

ਦਿਲ ਦਰਿਆ ਕਹਾਉਂਦੇ ਸੀ ਜੋ ,
ਕਰ ਨਜ਼ਰਿਆ ਤੰਗ ਬਦਲ ਗਏ |

ਨਸ਼ਿਆਂ ਖਾ ਲਈ ਚੜੀ ਜਵਾਨੀ ,
ਘੀਲੇ ਵਿਚ , ਕੁਰੰਗ ਬਦਲ ਗਏ |

ਨਵੀਆਂ ਗੁਡੀਆਂ , ਨਵੇਂ ਪਟੋਲੇ ,
ਦੋਰਾਨ ਅਤੇ ਪਤੰਗ ਬਦਲ ਗਏ |

ਧੀ ਦੀ ਤੇ ਪੁੱਤਰ ਮੰਗੇ ,
ਪੁੱਤ ਮਾਰਕੇ ਡੰਗ ਬਦਲ ਗਏ |

ਯਾਰਾਂ ਖੂਬ ਨਿਭਾਈ ਯਾਰੀ ,
ਮੋਹ ਵਿਚ ਰੰਗੇ ਰੰਗ ਬਦਲ ਗਏ |

ਇੱਕ ਨਾ ਬਦਲਿਆ ਯਾਰ "Grewal"
ਸਾਧ ,ਫਕੀਰ,ਮਲੰਗ,ਬਦਲ ਗਏ |
[/b]

Punjabi Janta Forums - Janta Di Pasand

" ਰੰਗ ਬਦਲ ਗਏ "
« on: January 18, 2013, 12:17:02 AM »

Offline ทααʑ кαυr

  • Retired Staff
  • Lumberdar/Lumberdarni
  • *
  • Like
  • -Given: 327
  • -Receive: 234
  • Posts: 2807
  • Tohar: 205
    • View Profile
  • Love Status: Single / Talaashi Wich
Re: " ਰੰਗ ਬਦਲ ਗਏ "
« Reply #1 on: January 18, 2013, 04:05:06 AM »
shonaa likheaa tci :okk:

Offline Manpreet Grewal

  • Choocha/Choochi
  • Like
  • -Given: 5
  • -Receive: 6
  • Posts: 20
  • Tohar: 6
  • Gender: Male
  • PJ Vaasi
    • View Profile
  • Love Status: Single / Talaashi Wich
ਜਦ ਵੀ ਫੁੱਲ, ਗੁਲਾਬੀ ਵੇਖਾਂ
« Reply #2 on: January 31, 2013, 03:24:35 AM »
ਜਦ ਵੀ ਫੁੱਲ, ਗੁਲਾਬੀ ਵੇਖਾਂ
ਮਨ ਨੂੰ ਹੋਏ, ਸ਼ਰਾਬੀ ਵੇਖਾਂ
ਵੱਗਦੇ ਝਰਨੇ,ਗਾਉਂਦੇ ਪੰਛੀ
ਕੁੱਦਰਤ ਲਾਏ,ਰਬਾਬੀ ਵੇਖਾਂ
ਉੱਡਣ ਆਕਾਸ਼ੀ,ਕੂੰਜਾਂ ਵੀ
ਚੀਤੇ ਸ਼ੇਰ,ਕਬਾਬੀ ਵੇਖਾਂ
ਦੌਲਤ ਪਿੱਛੇ,ਭਟਕਣ ਪਾਗਲ
ਸਿਰ ਚੇ ਕੋਈ ਖਰਾਬੀ ਵੇਖਾਂ
ਉੱਹਦੇ ਇੱਕੋ, ਝੱਟਕੇ ਨਾਲ
ਬਣਦੀ ਖਾਕ,ਨਬਾਬੀ ਵੇਖਾਂ
ਘੁੱਟ ਕਲੇਜੇ,ਲਾਵਾਂ ਮੈਂ
ਜਦ ਕਿਧਰੇ ਪੰਜਾਬੀ ਵੇਖਾਂ
ਰੱਬ ਦਾ ਨਾਮ,ਧਿਆਵਣ ਦੀ
ਗਰੇਵਾਲ ਦੇ ਹੱਥ ਚਾਬੀ ਵੇਖਾਂ
[/b]

 

Related Topics

  Subject / Started by Replies Last post
2 Replies
4370 Views
Last post May 10, 2012, 04:00:03 AM
by stupid ਮੁੰਡਾ
34 Replies
39424 Views
Last post May 29, 2014, 05:01:05 AM
by ♥♥ ਗਭਰੂ ਚੋਟੀ ਦਾ ♥♥
11 Replies
9927 Views
Last post September 03, 2014, 03:51:02 AM
by MyselF GhainT
1 Replies
3724 Views
Last post September 01, 2010, 08:03:37 PM
by Sardar_Ji
17 Replies
10417 Views
Last post January 22, 2013, 11:03:11 PM
by G@RRy S@NDHU
3 Replies
3514 Views
Last post December 03, 2012, 12:07:09 PM
by -ιŁŁтι.Jค┼┼_
63 Replies
14824 Views
Last post December 05, 2012, 10:50:30 AM
by Karan No 1
21 Replies
11625 Views
Last post January 16, 2013, 01:23:53 PM
by Ammu Sandhu
3 Replies
2618 Views
Last post December 10, 2012, 04:36:34 PM
by -ѕArKaRi_SaAnD-
0 Replies
1428 Views
Last post December 13, 2012, 05:33:21 PM
by -ѕArKaRi_SaAnD-

* Who's Online

  • Dot Guests: 2869
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by ❀¢ιм Gяєωʌℓ ❀
[February 28, 2026, 01:55:59 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]