March 02, 2024, 02:23:17 PM

Show Posts

This section allows you to view all posts made by this member. Note that you can only see posts made in areas you currently have access to.


Topics - __BlสckLisTed__

Pages: 1 2 3 [4] 5 6 7 8
61
Shayari / ::::...Sacha Pyaar ...:::::
« on: June 09, 2009, 08:08:41 AM »

Sacha Pyaar Na Yaara Paa Lavi,
Sukh Chain Sab Tera Lutt Jauga,
_GคரGรTă___jaTT__ like gal apne man di
Maan la ajj nahi Sab chut jaoga,
Vich Pyar De Jad Tenu Chott Laggu,
Khuli Hawa Wich V Dum Tera Ghut Jauga.-
By--_GคரGรTă___jaTT__

62
Shayari / ::::...100%Right...:::::
« on: June 09, 2009, 08:02:21 AM »

Jine hanjuaan naal hi veh jaana,
Akhi kajal paun da ki faida,
Jine thokar laggi te tut jana,
Avein wanga chankaun da ki faida,
jehre dil v nahi de sakde,
Avein yaariyaan laun da ki faida,
Aashiq paani to tadafda mar jaye,
Picho mashooq de aun da ki faida,
Jionde jism nu mille na leer koi,
Kafan keemti paun da ki faida..........

63
Shayari / :::...Teri Khusi Sadi Khusi..:::
« on: June 09, 2009, 07:58:06 AM »
--------------------------------------------------------------------------------

Tu hasse ta khide phulwari kise di
Teri chupp ne duniya ujaadi kise di,
Fer ki asi rulde han wang kakhan,
Eto wadke na hove tabahi kise di
Rab rakhe tenu sada hasda wasda :rabb:
Tere hasseya naal chaldi duniyadaari kise di...
By--__GคரGรTă___jaTT__


64
Shayari / :::::....bewafaai likhan....::::::
« on: June 09, 2009, 07:45:33 AM »
Kalam pharke mein kuch likhan lagga, 8->
das ohda bholapan likhan ya ohdi chaturai likhan, :lost:
Dona rahaan te ake mere hath ruk gaye,
das ohda pyar likhan ya ohdi judai likhan,
Hasse lut ke oh dilan de haal puucchdi,
das ohdi majburi likhaan ya bewafaai likhan...

65
Shayari / :::::....Apna Rutwa....:::::
« on: June 08, 2009, 04:19:46 PM »

ਔਗੁਣਾਂ ਦੇ ਨਾਲ ਭਰਿਆ ਹਾਂ ਮੈਂ,ਔਕਾਤ ਮਿੱਟੀ ਜਿਹੀ ਰੱਖਦਾ ਹਾਂ
ougan de nal bhareya han main,aoukat miti jahi rakhda han...

ਬਹੁਤ ਗਰੀਬ ਹਾਂ ਧਨ ਦੇ ਪੱਖੋਂ,ਦਿਲ ਦੀ ਦੌਲਤ ਰੱਖਦਾ ਹਾਂ
bahut garib han dhan de pakho,dil di dolat rakhda han..
ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ,ਅਹਿਸਾਨ ਉਹਨਾਂ ਦੇ ਮੰਨਦਾ ਹਾਂ
yara ne Rakeya rab tu wadke :rabb:,ehsas ohna da manda han
ਜਿਨਾਂ ਜੰਮਿਆਂ,ਪਾਲਿਆ,ਪਿਆਰ ਦਿੱਤਾ,ਸਦਕਾ ਜਾਨ ਉਨ੍ਹਾਂ ਤੋਂ ਕਰਦਾ ਹਾਂ
Jina Jameya,Paleya,Payr deta,,Sadka jaan ohna tu karda han :rabb:
"__GคரGรTă___jaTT__" ਤਾਂ ਹੈ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦਾ ਹਾਂ
__GคரGรTă___jaTT__'' tan hey khak galian da ,sada maran kadma diyan jarda han
[/color]

66
Shayari / Ek Pegam Mere Veera Lai
« on: June 08, 2009, 04:09:25 PM »
Jaeo veero jaeo pardesa nu jroor jaeo
Izzat nal sachi yaari nale dollar km aeo
Guru sahiba tepeera wali dharat te mur jroor aeo
Ethe rab vrgia MAWA ne ohna dil na dukhaeo
Eh hundia rabb dia parchaian ne ehna nu tiiaaeo..
[/b]

67
Shayari / :::..ajj kal di ashiqi...:::: Must Read
« on: June 07, 2009, 07:03:07 AM »

ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ...........
ek nu ek nal mitro ethey sabar ni milda,
ranjhe nu sachi heer te heer nu lover nahi milda :pagel:
ek laila nu 7-7majno phon gamounde ne  :he:
ajj kal munde kudia phon te dil watonde ne  8->

ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ.............
suro suro vich gifta tu gal chaldi pyar di,
bahuta chir fer dal ni galdi berujgar di,
paise wali sami labke nami tikounde ne ,
ajj kal munde kudia phon te dil watonde ne  8->

ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ.............
Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ...........
kai ashiq gup marke sira hi la lende :pagel:
gali bati kudi da foriegn tor lawa lende :laugh:
kudia nu v supne akir baharle aounde ne  :love:
ajj  kal munde kudia.N.R.I cahounde ne
computer jug vich ashiqi ho gayi bahut hi easy aa :superhappy:
padan bhane  kudi munde NET TE BUSY AA :he:
Gharde suchan cors khure aoukhe aounde ne  :laugh:
ajj kal munde kudia phon te dil watonde ne  8->



 
[/b]

68
Shayari / :::::....kush apne...::::::
« on: June 07, 2009, 06:47:25 AM »
Oh hun v mere val takkde ne ,
par didar horan da karde ne,
oh gall mere naal karde ne,
par zikar horan da karde ne,
oh haal taan mera puchde ne,
par fikar horan da karde ne,
oh kade saade layee jionde c,
par ajj horan te marde ne....

69
Shayari / ......:::::Kush Riste::::.......
« on: June 07, 2009, 06:17:40 AM »
ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ,
ਜਿਨਾ ਜਾਵਾਂ ਦੂਰ,ਉੱਨਾ ਆਉਦੀ ਕਰੀਬ ਏ,
ਫ਼ਿਕਰ, ਦੁੱਖ, ਸ਼ਿਕਵੇ, ਤਨਹਾਈ,ਮੇਰੇ ਕੋਲ,
ਉੰਝ ਭਾਵੇਂ ਕਹਿੰਦੇ ਹਾਂ ਬੜੇ ਚੰਗੇ ਨਸੀਬ ਏ,
ਉਦਾਸ ਜਹੇ ਰਹਿਣ ਦੀ ਆਦਤ ਐਨੀ ਪੈਗੀ,
ਖੁਸ਼ੀ ਕੋਈ ਮਿਲੇ ਬੜਾ ਲਗਦਾ ਅਜੀਬ ਏ,
ਸ਼ੌਹਰਤਾਂ ਪਿੱਛੇ ਲੱਗ ਬਦਲ ਗਏ ਆਪਣੇ,
ਕਾਹਦਾ ਐ ਅਮੀਰ ਜੋ ਦਿਲ ਦਾ ਗਰੀਬ ਏ,
ਗੁੱਝੇ ਜਖ਼ਮਾਂ ਵਾਗ ਰੜਕਣ ਬੋਲ ਕਿਸੇ ਦੇ,
ਤਲਵਾਰਾਂ ਤੋ ਡੂਘੇ ਵਾਰ ਕਰ ਗਈ ਜੀਭ ਏ,
ਮੌਕਾ ਮਿਲਦੇ ਹੀ ਕਰ ਪਿੱਠ ਤੇ ਵਾਰ ਗਏ,
ਜਿਨੂੰ ਰੱਖਿਆ ਦਿਲ ਦੇ ਕਰੀਬ ਏ....

udasi nal v mera rista ajeeb ae
jina jama dor uni udasi karib ae..
fikar,dhuk.sikve,tanhai.merekol
unjh bhame kehnde aa bade chnage naseeb ae..
udas jahe rehan di adat eni pe gayi...
khusi koi mile wada lagda ajeeb ae..
sohartan piche lag badal gaye apne..
khada e amir jo dil da gareeb ae..
ghunje jakma wang radkan bol kise de..
talwar to dunge war kar gayi jeeb ae
muka milde hi kar pith te war gaye
jino rakeya dil de kareeb ae,,

 
[/b]

70
Shayari / .......:::::Live Life ur:::::........
« on: June 07, 2009, 06:11:09 AM »
Live Life ur:
ਮਿੱਟਦੀ ਰਾਤ ਦੇ ਦੀਵੇ ਵਾਂਗੂ.......
ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ....
mitdi rat de dive wango  deke roshni
main v muk jana ....

ਤਿੜਕੇ ਘੜੇ ਦੇ ਪਾਣੀ ਵਾਂਗੂ......
ਬੁੰਦ ਬੁੰਦ ਕਰਕੇ ਸੁੱਕ ਜਾਣਾ......
tadke ghare te pani wango
bondd bondd banke suk jana .....

ਕੁਝ ਕਹਿ ਜਾਣੇ ਰਾਜ ਦਿਲਾਂ ਦੇ.....
ਕੁਝ ਨਾਲ ਵੀ ਲੈਕੇ ਤੁੱਰ ਜਾਣਾ...
kujh keh jane raj dila de
kujh nal hi leke tur jana....


ਖੁੱਸ਼ ਹੋਣਾ ਕਇਆਂ ਨੇ...
ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ....
khush hona kayia ne
te ron gayia kai akian v...

ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ....
ਤੋਫਾ਼ ਹੰਝੂਆਂ ਦਾ ਦੇਕੇ ਤੁੱਰ ਜਾਣਾ..........
par na cahonde ohna akiyan nu
tuhfa akian da deke tor jana...


ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ....
ਸੋਚਣਾ .....ਕਦੇ ਲੈਣਾ ਸ਼ਾਇਦ ਨਾਂ ਮੇਰਾ.....
fer beh k kise ne tareya hetd
suchna ... kade lain nam sayed mera...

ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ....
ਅਖਿਰ ਮਾਰ ਓਡਾਰੀ ਫ਼ੁਰ ਜਾਣ
par main dor badi es dhunia tu
akir mar udari udh jana...
[/b]

71
Shayari / Sajjna
« on: January 31, 2009, 05:31:33 PM »

Aa wass nerre nerre sajjna..saanu har damm teriyaan lorhan
duniyan de vich sajjna wajon,nahi pooriyan hundiyaan thorran
jad takk mera ishq salamat,kyon hor kisse wall joran
sajjna ishq da kaabar hovan,je hor kisse walh mukh moran

72
Shayari / Uchiyan Emarta
« on: January 31, 2009, 05:19:50 PM »
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ,
ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਕਾਦੇ ਰਿਸ਼ਤੇ ਤੇ ਨਾਤੇ,
ਇਹ ਨੇਂ ਨਿਰੇ ਖਾਲੀ ਖਾਤੇ..
ਕੁੱਤੇ ਖਾਂਦੇ ਨੇਂ ਬਰੈਡਾਂ,
ਖਾਲੀ ਬੰਦਿਆਂ ਦੇ ਬਾਟੇ..
ਤੋੜ ਕੇ ਪਹਾੜ,
ਨਹਿਰ ਕੱਢ ਦਿੰਦੇ ਯਾਰ..
ਜਦੋਂ ਭਿੜਨ ਪਹਾੜਾਂ ਨਾਲ ਤੇਸੇ-ਕਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਬੱਤੀ ਲਾਲ ਜਦੋਂ ਲੰਘੇ,
ਸਾਡੇ ਮਾਰਦੀ ਏ ਡੰਡੇ..
ਪੰਜ ਸਾਲਾਂ ਲਈ ਆਪਾਂ,
ਆਪੇ ਬੀਜੇ ਇਹੇ ਕੰਢੇ..
ਕਰਜੇ ਦੀ ਮਾਰ,
ਇੱਕ ਲੋਟੂ ਸਰਕਾਰ..
ਨਹੀਂਓ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਮੋਢੇ ਪੱਲੀ - ਹੱਥ ਦਾਤੀ,
ਸਾਨੂੰ ਜਾਣੀ ਨਾਂ ਦਿਹਾਤੀ..
ਜਾਕੇ ਸਿਨਮੇ ਚ’ ਦੇਖ,
ਘੁੱਤੀ ਹਸ਼ਰ ਨੇਂ ਪਾ ਤੀ..
ਜਾਕੇ ਕਰ ਨੈੱਟ ਚੈੱਕ,
ਲਾਤੇ ਮਿੱਤਰਾਂ ਨੇਂ ਜੈੱਕ..
ਮੇਲਾਂ ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

73
Shayari / Rab Da Sukar
« on: January 31, 2009, 05:17:27 PM »
ਜਦ ਲੱਖ ਕਰੋੜੀ ਦੁਨਿਆਂ ਵਿੱਚ ਕੋਈ ਚੇਹਰਾ ਨਜ਼ਰੀਂ ਆਉਂਦਾ ਨਾ
ਕਿਸੇ ਬੈਠ ਹਨੇਰੀ ਨੁਕਰ ਵਿੱਚ ਜਦ ਖੁੱਦ ਨੂਂ ਲੱਭਣ ਜਾਂਦਾ ਹਾਂ
ਕੋਈ ਲੱਭ ਜਾਂਦੀ ਹੈ ਸਤਰ ਕੋਈ ਕਦੇ ਹੱਥ ਖਾਲੀ ਮੁੜ ਆਈਦਾ
ਜਦ ਜ਼ੁਲਫ਼ ਕਿਸੇ ਦੀ ਡਸਦੀ ਹੈ ਜਾਂ ਹਿਜ਼ਰ ਕਿਸੇ ਹਰਜ਼ਾਈ ਦਾ
ਖਿੱਚ ਚਾਰ ਲਕੀਰਾਂ ਕਾਗਜ਼ ਤੇ ਬੱਸ ਵਿਹਲਾ ਮਨ ਪ੍ਰਚਾਈਦਾ

ਜਦ ਯਾਦ ਕਰਾਂ ਮੈ ਰਿਸ਼ਤੇ ਓਹ ਜਿਹੜੇ ਛੱਡ ਪਰਦੇਸੀਂ ਆ ਬੈਠਾ
ਮੈਂ ਹੋਰ ਕੁ ਥੋੜਾ ਪਾਉਣ ਲਈ ਕਿਤੇ ਬਹੁਤਾ ਤਾਂ ਨਹੀਂ ਗਵਾ ਬੈਠਾ
ਜਦ ਖਿਆਲ ਕਰਾਂ ਮੈਂ ਬਾਪੂ ਦੀ ਬਲਦਾਂ ਜਹੀ ਜੂਨ ਹੰਡਾਈ ਦਾ
ਜਦ ਨਾਪ ਲਵਾਂ ਮੈ ਚਿੰਤਾ ਦਾ ਬੇਬੇ ਦੇ ਨੈਣੀਂ ਛਾਈ ਦਾ
ਨਾ ਲੇਖਕ ਨਾ ਕੋਈ ਸ਼ਾਇਰ ਮੈ ਬੱਸ ਐਂਵੇ ਵਕਤ ਲੰਘਾਈਦਾ

ਇਹ ਰੀਤ ਪੁਰਾਣੀ ਜੱਗ ਦੀ ਹੈ ਪੈਸੇ ਨਾ ਸਭ ਕੁਝ ਤੋਲਨ ਦੀ
ਮੈਂ ਖਾਲੀ ਚਾਰੇ ਕੰਨੀਆਂ ਤੋਂ ਕਿੰਜ ਜ਼ੁਰ੍ਹ੍ਤ ਕਰਾਂ ਕੁਝ ਬੋਲਣ ਦੀ
ਤਾਂ ਹੀ ਗੁੰਗਾ ਮੈ ਹਰ ਟੋਲੀ ਵਿੱਚ ਕੁਝ ਭੀ ਨਾ ਮੇਰੀ ਖੋਲੀ ਵਿੱਚ
ਦੋ ਚਾਰ ਯਾਰ ਨੇ ਝੋਲੀ ਵਿੱਚ ਹੋਰ ਕੁੱਝ ਨਾ ਕਿਰਤ ਕਮਾਈ ਦਾ
ਖਿੱਚ ਚਾਰ ਲਕੀਰਾਂ ਕਾਗਜ਼ ’ਤੇ ਬਸ ਰੱਬ ਦਾ ਸ਼ੁਕਰ ਮਨਾਈਦਾ

ਹੋਈ ਉਸਦੀ ਨਜ਼ਰ ਸਵੱਲੀ ਤਾਂ ਖੌਰੈ ਕਲਮ ਮੇਰੀ ਨੂੰ ਗਿਆਨ ਮਿਲੇ
ਇਹਦੀ ਭਟਕਣ ਨੂੰ ਆਰਾਮ ਮਿਲੇ ਇਹਦੇ ਲਫ਼ਜ਼ਾਂ ਨੂੰ ਕੁਝ ਜਾਨ ਮਿਲੇ
ਇਹਨੂ "ਸ਼ਿਵ’ ਦੇ ਗ਼ਮ ਦੀ ਚੀਸ ਮਿਲੇ ਇਕ ਲਫ਼ਜ਼ "ਪਾਤਰ’ ਦਾ ਚਾਹੀਦਾ
ਇਕ ਸਿਲਤ "ਮਾਨ’ ਦੀਆਂ ਸੋਚਾਂ ਦੀ ਤੁਪਕਾ "__GคரGรтă___jคтт__
’ ਦੀ ਸ਼ਿਆਈ ਦਾ
ਨਾ ਲੇਖਕ ਨਾ ਕੋਈ ਸ਼ਾਇਰ ਮੈ ਬਸ ਰੱਬ ਦਾ ਸ਼ੁਕਰ ਮਨਾਈਦਾ

74
Love Pyar / Heer Ranjha
« on: January 31, 2009, 09:34:42 AM »
HEER - RANJHA

Ranjha quarrels with his brothers and their wives and leaves his home in Takht Hazara



Takht Hazara is a pleasant place on the banks of the river Chenab. It is the abode of the Ranjhas who live there in proud luxury. Mauju Chaudhri was chief land owner in the village. He had eight sons and two daughters.Of all his sons Ranjha was the most beloved of his father; and as his father loved him, so his brethen hated him. Now it came to pass on the Night of Nights that the leaves of the Tree of Life were shaken and by the decree of God, Mauju died.

After Mauju's death, the good land was given to the brothers and the land barren and inhospitable land was given to Ranjha: and Ranjha's enemies flapped their arms exultantly and said, 'Now Ranjha's brethren have entangled him in a net'. And they jeered at the Jatt, saying, ' How can a man plough who wears long hair and anointshis head with curds'? His brothers jeered saying, 'He wears a looking glass on his thumb like a woman. He plays on the flute all day and sings all night.

So Ranjha, with his flute under his arm, left his father's country declaring that he would no longer eat or drink in Takht Hazara. Ranjha quarrelled with his brethren and left Takht Hazara.


Ranjha reaches the mosque


After much journeying he reached a mosque, hunger and cold fell upon him and weariness of travel. Then he took up his flute and played, and strange things happened. Some became senseless and others hearts yearned when they heard the music. Not a man or woman remained in the village. They all thronged around the mosque. Last of all out came the Mullah who was a very bag of quarrels.

The Mullah protested that he knew all the doctrines of the faith and all the prayers ordained for believers, and could lead the pious across the bridge of salvation. 'But', said he, 'lewd fellows like Ranjha should be spurned from the assemblies of honest men.

Hearing this, Ranjha jested right merrily at the Mullah's morals and his bawdy tricks, so that his hearers were much astonished and not a fewe were mightily pleased. He teased the Mullah sorely, 'Mullahs run after women in mosques and cultivated land like laymen. They are like curses clinging to the house of God'. The Mullahs face was blackened. So Ranjha slept in the mosque during the night and at early dawn he set forth on his travels.

Ranjha reaches the bank of the Chenab


At the third watch of the day, when the sun began to slope to the west, Ranjha reached the bank of the river Chenab. Many travellers were assembled at the ferry waiting for Luddan, the ferryman, to take them across. Ranjha said, 'Master ferryman, for the love of God take me across the river.'

Ranjha, weary of entreating the ferryman, sat down in a corner by himself. He drew out his flute and played the sad music of separation from one's beloved. Ranjha, having solaced his soul with music, paid no heed to the entreaties of the folk at the ferry, but taking his shoes in his hands, set his feet in the river. Luddan's wives tried to prevail on him to return and caught the skirt of his clothing. But Ranjhareplied to them, 'It is best that those in trouble should die.'

But the people ran and caught him and brought him back saying, 'Friend, wenter not the river or you will be drowned.' So they caught Ranjha by the arms, put him in the boat and seated him on the couch of Heer. Enquiring as to who's couch it was, the people replied, 'This is the couch of a Jatt damsel, the daughter of Mihr Chuchak. She is as lovely as the moon. The queen of the fairies always seeks Gods protection from her beauty. Those who have become a prey to her charms can find no shelter on earth. Her beauty slays rich Khojas and Khatris in the bazaar, like a murderous Kizilbash trooper riding out of the royal camp armed with a sword. Luddan and his boatmen are afraid of her, even as a goat fears the wolf. She is the pride of the Sial assembly. Her name is Heer.'

Heer and her companions come to the ferry
[/size] [/color]
Heer and her girl friends came to the river to bathe. The tinkling of their anklets was heard from afar. They descended on the boatman as a hailstorm sweeps over a field. They ordered the guards to be bound hand and foot. Heer spoke straightaway and said, 'Luddan, you black-faced rogue, why have you defiled my couch? Whom have you allowed to sleep on my bed? have you no respect for me or fear of God that you have done this thing?'

Luddan lifted his hands and said, 'Spare me, Lady, I am innocent. I did not invite the lad to sleep on your bed. The songs that he sings have cast a spell over our hearts.' Heer made answer in her anger, 'Does he not know that this is the kingdom of my father Chuchak; I care for no one, be he a lion, an elephant or the son of a noble. Does he think he is the son of Nadhu Shah or that he is the Pir of Baghdad?'

Heer turning to Ranjha said, 'Sleeper, arise from my bed. Who are you and why have you chosen my sleeping place?' Heer cried aloud in her wrath to her maid servants to belabour him with cudgels. The queen in her wrath was furious to behold.

The meeting of Ranjha and Heer



Ranjha opened his eyes and beheld Heer and said, 'Be gentle with me sweatheart.' Heer's heart melted within her even as the snow of Kashmir melts under the tyrannous sun of June.

Ranjha had his flute under his arm, and earrings in his ears. His beauty was as that of the full moon. Their four eyes met and clashed on the battlefield of love. The heart of Heer swelled with happiness even as a loaf swells with heaven. She sat in his lap as lovingly as arrows nestle in the embrace of a quiver. They conversed happily,one with the other. Love triumphant rode on the field of victory.

'It is well,' quoth she, 'that I did not beat you or say anything that was unbecoming.' Ranjha replied, 'This world is a dream. Even you, proud lady, will have to die. Take back your couch and quilt and I will depart hence and be seen no more.

Heer made reply, 'This couch, Heer and everything of mine is yours. I have been wandering masterless amongst my friends, and now God has sent me Ranjha to be my Master.'

Ranjha replied, 'Oh beauteous Lady. The wine of your beauty has intoxicated me, but you walk disdainfully.' Heer replied, 'I am your slave. Tell me, friend, whence have you come?'

Ranjha replied, 'Giurl, I am Ranjha and a Jatt by caste. I am from Takht Hazara.' And he told her his story. Heer replied with folded hands, 'I will remain your slave and all my hand maidens will do your bidding. Journeys end in lovers' meeting.

MORE TO COME

75
Shayari / Dil De Bayaan
« on: January 29, 2009, 06:26:41 PM »

Puchho Na Os Kagaj ton,
 Jihde Utte Assin Dil De Bayaan Likhde Haan,
Tanhaayian De Vich, Beetian Gallan Tamaam Likhde Haan,
Oh Kalam Bhi Deewani Jehi Ban Gayi,
 Jihde Naal Assi Tuhada Naa Likhde Haan.  8-> 8->

76
Shayari / ਮਸ਼ੂਕ ਦੀ ਡੋਲੀ ਲੰਡਨ ਬ੍ਰਿਜ
« on: January 28, 2009, 12:01:33 PM »
ਕੱਲ ਸਾਡੀ ਮਸ਼ੂਕ ਦੀ ਡੋਲੀ ਲੰਡਨ ਬ੍ਰਿਜ ਉਤੋਂ ਦੀ ਜਾਣੀ,

ਕਹਿੰਦੇ ਓਹਨੂੰ ਰਾਸ ਆ ਗਿਆ ਇੰਗਲੈਂਡ ਦਾ ਦਾਣਾ-ਪਾਣੀ,

ਕਿਂਉ ਮੈਨੂੰ ਓ ਛੱਡ ਕੇ ਤੁਰਗੀ ਅਕਸਰ ਪੁੱਛਦੇ ਮੇਰੇ ਹਾਣੀ,

ਮੈਨੂੰ ਕਹਿੰਦੀ ਸੀ ਪੜ੍ਹਨ ਚੱਲੀ ਆਂ ਦਗੇਬਾਜ਼ ਨਾਂ ਜਾਣੀ,

ਦੋ ਸਾਲ ਤੱਕ ਮੁੜ ਆਂਉਗੀ ਨਾਂ ਮੁੱਕਣੀ ਪ੍ਰੇਮ ਕਹਾਣੀ,

ਪਰ ਓਥੇ OXFORD ਵਿੱਚ ਪੜ੍ਹਦੀ ਨੂੰ,

ਕੋਈ ਮਿਲ ਗਿਆ ਗੋਰਾ ਹਾਣ ਦਾ ਹਾਣੀ,

ਕੱਲ ਓਸੇ ਗੋਰੇ ਨਾਲ ਸਾਡੀ ਮਸ਼ੂਕ ਦਾ ਇੰਗਲੈਂਡ ਦੇ ਵਿਚ ਵਿਆਹ ਹੋਣਾ,

"ਮੌੜ" ਦੀਆਂ ਮੜ੍ਹੀਆਂ ਦੇ ਵਿੱਚ "  :thinking: " ਸੁਆਹ ਹੋਣਾ....

77
Shayari / ਮਨ੍ਨਮਾਨੀ ਮਾਰ ਗਈ
« on: January 28, 2009, 11:38:48 AM »

ਸ੍ੱਚੇ ਪਿਆਰ ਬਾਰੇ ਕ੍ੱਦੇ ਸੋਚਿਆ ਨ੍ੱਹੀਂ ਸੀ,
ਬ੍ੱਸ ਉਹ ਹੀਰ ਰਾਂਝੇ ਵਾਲੀ ਕਹਾਣੀ ਮਾਰ ਗਈ....
ਉਂਝ ਨ੍ੱਹੀਂ ਸੀ ਤ੍ਬਾਹ ਹੁਂਦੇ,ਓਸ ਨਿਮਾਨੀ ਦੀ ਅਖ ਮ੍ਸ੍ੱਤਾਨੀ ਮਾਰ ਗਈ....
ਉਂਝ ਤਾਂ ਭੁਲਾ ਦਿਂਦਾ ""__GคரGรтă___jคтт__
"""ਉਸਨੂਂ ਅਰ੍ਸਾ ਪਃਹਿਲਾ ,
ਪ੍ੱਰ ਚਂਦ੍ੱਰੀ ਉਹ ਪਿਆਰ ਦੀ ਨਿਸ਼ਾਨੀ ਮਾਰ ਗਈ....
ਹੋਇਆ ਨਾ ਸਬੱਬ ਸਾਡੇ ਮੇਲ ਦਾ,ਚਂਦ੍ੱਰੇ ਲੇਖਾਂ ਦੀ ਬੇਇਮਾਨੀ ਮਾਰ ਗਈ.....
ਕਿਵੇਂ ਪਾ ਦਿਂਦਾ ਸਾਡੇ ਵਿੱਚ ਫ਼ੁੱਟ ਕੋਈ,
ਬ੍ੱਸ ਚਂਦ੍ੱਰੀ ਦੀ ਹ੍ੱਰ ਵੇਲੇ ਕੀਤੀ ਮਨ੍ਨਮਾਨੀ ਮਾਰ ਗਈ...

78
Shayari / Pher Geet Likhan
« on: January 27, 2009, 04:56:14 PM »

jadh cheta ohda aah jaanda,
Aah rooh meri tarpa jaanda,
Jadh langheya waqt sataa jaanda,
PHER GEET LIKHAN MAIN BEH JAANDA…..

…. Jadh howe gal judai di,
Jaa yarr di bewafai di,
Jaa ishq ch umar gawai di,
PHER GEET LIKHAN MAIN BEH JAANDA…..

…. Doh dil jadh kidhre mill jaande,
Nawe ishq de phull jadd khill jaande,
Jaa fatt dunghe jadh sill jaande,
PHER GEET LIKHAN MAIN BEH JAANDA…..

….jadh koi pyaar da ikraar kare,
Te wicha palkaan intezaar kare,
Jaa bewafa da koi aitbaar kare,
PHER GEET LIKHAN MAIN BEH JAANDA…..

…. jadh koi russeya yaar manaunda a,
Laa gall naal chup karaunda a,
te hanju peya sukaunda a,
PHER GEET LIKHAN MAIN BEH JAANDA…..

…. Jadh chamm-chamm akhiyaan wehan lagge,
Te rooh meri kujh kehan lagge,
Jadh palkaan silliyaan rehan lagge,
PHER GEET LIKHAN MAIN BEH JAANDA…..

…. jadh patcharh patta jharda a,
Jaa parwaana kidhre sarhda a,
Jaa aashiq nawa koi marda a,
PHER GEET LIKHAN MAIN BEH JAANDA…..

…. Jadh zindagi wich bahaar aawe,
Jaa ohnu mere Te pyaar aawe,
Jadh ohde ishq da mere Te khumaar aawe,
PHER GEET LIKHAN MAIN BEH JAANDA…..

…. jadh koi vaada torh dewe,
te khat puraane morh dewe,
jaa sabh sadraan nu rorh dewe,
PHER GEET LIKHAN MAIN BEH JAANDA…..

…. jadh agg hijraan di sekaan mein,
te armaan paye sarhde wekhaan mein,
jaa gadawaan birho diyaan mekhaan mein,
PHER GEET LIKHAN MAIN BEH JAANDA… 8-> 8-> 8->

79
Shayari / RAAH bhul jave ta ki kariye
« on: January 27, 2009, 08:03:27 AM »
ik dil te lakh samjhon wale je samaj na ave ta ki kariye
dard dil da hove ta seh layie ,je dil hi dard ban jave ta ki kariye
jehnu dil de rog sunaunde c ,ohi rog la jave ta ki kariye
sade naal hi jisdi duniya c ,je shad tur jave ta ki kariye
asi aaj bhi raha takde ha ,oh RAAH bhul jave ta ki kariye 
 

80
Shayari / Hatha Utte Tera Naa
« on: January 27, 2009, 07:52:22 AM »
Zindagi de jis mor te
vakh ho gye appne rahh
tainu pata nahi hona
main aje vi utthe hi khara
tere bajhon mainu ek pairr na putna aave
te utton terian yadaan da jangal ghana
ethhe hi gavaya main appa
bada chikeya pukariya
parr bahuria na koi
tere siva kisse da vi naa ni pata
akkhan vich rahe tere hijjran de hanjoo
diseya na koi bara labhia main rahh
tere pyar diyan berian ne paran vich mere
tu hi dass agge vadhan taan kiven vaddhan
badnasibi si meri
ke na bann saki koi vi lakir
unjh badi vaar lekhia main haathan utte tera na

Pages: 1 2 3 [4] 5 6 7 8