This section allows you to view all posts made by this member. Note that you can only see posts made in areas you currently have access to.
Messages - __BlสckLisTed__
Pages: 1 ... 17 18 19 20 21 [22] 23 24 25 26 27 ... 113
421
« on: July 10, 2009, 05:04:33 PM »
=D>keep it up Sochaan de samunderan de kinare nahin hunde, gamaan vich dub ke v guzare nahin hunde, sukh dukh te saathi ne din raat de, har pal maujan de hulare nahin hunde, kainde ne is zindagi de baag vich, har kise de hisse phul sarre nahin hunde, kuj yaaran de hatthon v marde ne, sab lok dushmana de maare nahin hunde [/b]
422
« on: July 10, 2009, 04:55:54 PM »
nice -1 =D> Koi kar ke shararat tera dil churaun nu ji karda, bhul ke dukh saare mera tainu hasaun nu ji karda, Us rabb naal nahi koi vaasta mainu, mera ta tainu rabb banaun nu ji karda, Jhutha hi sahi ik vari rus ja sajjana mera tainu manaun nu ji karda, Tere ton bina ki zindgi meri har saah tere na lavaun nu ji karda, tu ta vas geya khiyalan vich mere, mera tere supne vich aun nu ji karda.
423
« on: July 10, 2009, 03:57:58 PM »
ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ, Jad tere nal lai ,kahto hor dar jama,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ, J main karan gunahkahno deve tu sajah
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ, Es gal di tamiz te tufik Rab deve
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ, Kade kam tu beger v milan teno ama,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ, Mere mathey nu nasib hunde rehan tere peer
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ, Meri peri lag jan, tere pind diyan rahan
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਦ ਵਿੱਚ ਰੱਖੀਂ, Tuhi diti mashori,tu ukat vich rakhi
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ, Ena uchi na lajami,k jameen bhul jama
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ.............. Ena uchi na lajami,k jameen bhul jama ..........
424
« on: July 09, 2009, 03:54:25 PM »
Zakham Ane Gehre IZhaar Ki Kariye, Asi Khud Nishana Ban Gaye varr ki Kariye, Dil Kad K Tere Kadma Ch rakh dita, Hun Tu Hi Das Is To Wad Tera Saatikar Ki Kariye.
425
« on: July 09, 2009, 03:47:23 PM »
""..__Rสnjђe__ de dil vich taan pyar tera hai..., Tenu "__Rสnjђe__" di yaad na aawey taan gal vakh hai.. Pyar tere naal mera tutt nhi sakda.., "__Rสnjђส__ de sahaan di dor tutt jaweey taan gal vakh hai...
426
« on: July 09, 2009, 03:43:08 PM »
e att karde pori muti hundi jandi aa lol :laugh: :laugh: :laugh: :laugh: wali lassi karde aa loki ki kahan ge :lost:
427
« on: July 09, 2009, 03:36:25 PM »
rambo eh ta meri airy ch aa /:) /:) /:) lemmi c......meri dairy nai mildi te sare diary da samna ure aa reha /:) /:)
Tera aoukha e main v ore pare tu leya main ni likeya :pagel:tension na le :pagel:
428
« on: July 09, 2009, 03:34:29 PM »
Bahot wadiya keep it up
Teri yaad ch gwacha dil rajj rajj roya ... Tu v kitti Dokkhebaazi .. sadda rabb v na hoya.. sadde rabb ne likhe ne lekh kalee.. asi a khottia kismata walee
429
« on: July 08, 2009, 05:05:28 PM »
Thnx Ma Frndz :blink: God Bless U
430
« on: July 07, 2009, 02:21:04 AM »
Na main bodygard rakhe na ma pistol bandoka :pagel:
Bas tuhde yaar kamaye izat nal saloka :balle:
Hase rehan sajan velly raji rehan MASOQA :he:
431
« on: July 07, 2009, 02:12:46 AM »
ਮਰ ਮੈਂ ਵੀ ਜਾਣਾ, Mar main v jana ,
ਜਿਓਂ ਤੈਥੋਂ ਵੀ ਨੀ ਹੋਣਾ, jeo tetho v nahi hona
ਦਿਲ ਮੇਰਾ ਟੁੱਟਣਾ, Dil mera tutna,
ਅੱਖਾਂ ਤੇਰੀਆਂ ਨੇ ਵੀ ਰੋਣਾ, Akh teri ne v rona ,
ਨੀਂਦ ਮੇਰੀ ਉੱਡਣੀ, needh meri udhni
ਰਾਤ ਨੂੰ ਤੂੰ ਵੀ ਨੀ ਸੌਣਾ, Rat nu tumi nahi sona
ਇਸ਼ਕ ਮੈਂ ਕੀਤਾ, Ishq main kita
ਤੇ ਵੇਖੀਂ ਕਮਲਾ ਤੂੰ ਵੀ ਹੋਣਾ.. Te wekhi kamla tumi hona
432
« on: July 07, 2009, 02:07:51 AM »
wadiya nice 1 =D> =D>
433
« on: July 05, 2009, 05:23:05 PM »
le das eme na samjeya kar tu asi jara hat k aa .... amal kise had tak kari da :laugh: :laugh: :laugh: jada galan ni samaj aoundia asi hege saf saf kehan ale te saf saf sunan ale :mean: .. :laugh: :laugh: nam sukh nal tera v bahut ghanit aa :pagel:
434
« on: July 05, 2009, 04:53:22 AM »
oh te pehla hi c ajj kal te galan te amal kari da :laugh: :laugh: :laugh: :laugh: :laugh:
435
« on: July 05, 2009, 04:51:37 AM »
Heer :pagel: :laugh: :laugh:
__Ranjha__ \ punno :wait:
436
« on: July 05, 2009, 04:49:50 AM »
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ.. Meri gal da hungara us tu bhareya na geya
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ.... Chup raha jamane nal ladeya na geya
ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??.. Kime karda oh pyar wali gal ??
ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ.... Ishq sumandar us tu tareya na geya
ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ.. Us nam da ghar main apne dil ch baneya
ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ.... Sayed rasta tang c us tu wadeya na geya
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ.. Es duniyan tu Chori usne bahut sath detta
ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ.... Par jamane samne mera hath fadeya na geya
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ.. Me dena cahounda c usno pyar wala cubara
ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ.... Par pudi pyar wali podi us tu chadeya na geya
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’.. Kite hanju na a jan usede sohne naina ch
ਇਸੇ ਲਈ "__Rสnjђส__" ਤੋਂ ਮਰਿਆ ਨਾਂ ਗਿਆ... Ese lai "__Rสnjђส__" tu mareya na geya
437
« on: July 05, 2009, 04:33:00 AM »
=D> =D> =D>
438
« on: July 05, 2009, 04:30:48 AM »
may v :laugh: :laugh: :laugh:
Pyar / Nafrat
439
« on: July 04, 2009, 03:51:09 PM »
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ nike nike cha ne sade nike supne lende han ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, niki jahi hai dhuniya sadi use vich khush rehnde han ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ jas ke koi bula lenda tan usede peri pey jayi da ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, bandeya vicho rab de darsahn aksar kar lende han ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ wadeya de nal sanjh paoun di man vich koi tang nahi ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।।। Dil wade ne ki hoyea j chote ghara ch rehnde han
440
« on: July 04, 2009, 03:45:18 PM »
ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, Bande da ik pyar cete reh janda,
ਇਸ ਦੁਨੀਆ ਤੋਂ ਹੋਰ ਬੰਦਾ ਕੀ ਲੈ ਜਾਂਦਾ, es dhuniya tu banda ki le janda
ਬਾਹਰ ਕਫ਼ਨ ਤੋਂ ਖਾਲੀ ਹੱਥ ਸਿਕੰਦਰ ਦੇ, bahar kafan tu khali hath sikandar de ਜਾ ਸਕਦਾ ਕੁਛ ਨਾਲ ਤਾਂ ਸੱਚੀ ਲੈ ਜਾਂਦਾ, jan sakda kush nal te sachi le janda
ਮੈਂ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ, main tureya firda piche kise di takat hai
ਓ ਜ਼ਿਨੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ, oh jine jhakad jhule kad da deah janda
ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ, us tu na esan karwai bhul ke tu
ਓ ਚਾਹ ਦਾ ਕੱਪ ਵੀ ਉਸਦਾ ਮਹਿੰਗਾ ਪੈ ਜਾਂਦਾ, oh cha da cup v usda mehnga pe janda
ਹਾਏ ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ, haye kise nu dil vich bahen lai jaga deo
ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ' ਬਹਿ ਜਾਂਦਾ oh holi holi tuhadiya jarah ch beh janda
Pages: 1 ... 17 18 19 20 21 [22] 23 24 25 26 27 ... 113
|