This section allows you to view all posts made by this member. Note that you can only see posts made in areas you currently have access to.
Topics - sukh.j
61
« on: April 30, 2011, 06:31:34 AM »
ਹਝੂੰ ਕੋਈ ਪਾਣੀ ਨੀ ਜਦੋ ਮਰਜ਼ੀ ਰੋੜ ਦਿੱਤਾ, ਦਿੱਲ ਕੋਈ ਸ਼ੀਸ਼ਾ ਨੀ ਜਦੋ ਮਰਜ਼ੀ ਤੋੜ ਦਿੱਤਾ, ਕਾਸ਼ ਉਹਨਾ ਕਦੀ ਸਮੱਝਿਆ ਹੁੰਦਾ, ਪਿਆਰ ਕੋਈ ਕਰਜ਼ਾ ਨੀ ਕਿ ਜਦੋਂ ਜੀ ਕਿੱਤਾ ਮੋੜ ਦਿੱਤਾ. singer sukh j
62
« on: April 30, 2011, 06:28:34 AM »
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ , ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ . ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ , ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ . ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ , ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ . ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ , ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ singer sukh j
63
« on: April 26, 2011, 03:43:14 PM »
ਜੇ ਪਿਆਰ ਫੁੱਲਾ ਨੂ ਕਰਨਾ , ਤਾ ਕੰਡਿਆ ਦੇ ਦਰਦ ਨੂ ਦਿਲਾ ਪਹਿਲਾ ਸਹਿਣਾ ਸਿੱਖ ਜੇ ਲੈਣਾ ਮਜ਼ਾ ਫੁੱਲ ਦੀ ਮਿਠਾਸ ਦਾ ਤਾ ਵਾਂਗ ਭੋਰ ਦੇ ਦਿਲਾ ਇੱਕ ਫੁੱਲ ਤੇ ਬਹਿਣਾ ਸਿੱਖ
64
« on: April 26, 2011, 03:19:56 PM »
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ , ਪਰ ਹੁੰਦਾ ਪੂਰਾ ਕੋਈ ਕੋਈ। ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ, ਪਰ ਦਿਲੋਂ ਬਣਦਾ ਕੋਈ ਕੋਈ। ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ, ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ। ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ, ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ। ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ , ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ। ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ, ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ।
65
« on: April 26, 2011, 03:15:19 PM »
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ, ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ
ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ, ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,
ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ, ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,
ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ, ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱ
66
« on: April 26, 2011, 03:06:48 PM »
ਇਸ ਦਿਲ ਨੂੰ ਦੁੱਖ ਨਹੀਂ ਦੱਸਣਾ_____ ਇਹ ਦਿਲ ਵੀ ਗਦਾਰੀ ਕਰਦਾ ਏ ,ਜਿਹੜਾ ਇਸ ਇਹ ਚੰਦਰਾ ਉਹਦੇ ਉੱਤੇ ਹੀ ਮਰਦਾ ਦਿਲ ਨੂੰ ਦੁੱਖ ਦਿੰਦਾ ਏ__sukh j
67
« on: April 26, 2011, 03:03:14 PM »
sukh ਦੀ ਜਿੰਦ ਦੇ ਪਾਲ ਨੇ ਥੋੜੇ ਜੇਹੇ ਕੀ ਪਤਾ ਇਹ ਕਦ ਮੁੱਕ ਜਾਣੀ ਇਹ ਰਾਤ ਵੀ ਹੈ ਛੋਟੀ ਜੇਹੀ ਦਿਨ ਦੂਰ ਨਈ ਇਹ ਵੀ ਲੁਕੱਕ ਜਾਣੀ
68
« on: April 26, 2011, 02:43:34 PM »
ਕੋਈ ਸ਼ਿਕਵਾ ਨਹੀ ਤੇਰੇ ਤੇ ਕੋਈ ਤਕਰਾਰ ਨਈ.. ਸਾਡੀ ਕਿਸਮਤ ਵਿਚ ਸਜਣਾਂ ਬਸ ਤੇਰਾ ਪਿਆਰ ਨਈ... ਕੁਝ ਫੁੱਲ ਤਾਂ ਟੁੱਟ ਕੇ ਨੀ ਮਿੱਟੀ ਵੀ ਬਣਦੇ ਨੇ.. ਸੱਬ ਤਾਂ ਬਣਦੇ ਹੁੰਦੇ ਕਦੇ ਗੱਲ ਦਾ ਹਾਰ ਨਈ... ਸਾਡੀ ਕਿਸਮਤ ਵਿਚ ਸਜਣਾਂ ਬਸ ਤੇਰਾ ਪਿਆਰ ਨਈ...sukh j
69
« on: April 26, 2011, 02:39:03 PM »
ਸੱਜਰੀ ਹਵਾ ਵਰਗੇ ਇੱਕ ਦੋਸਤ ਦੇ ਨਾਮ...
ਜਦ ਕੁਦਰਤ ਰਾਣੀ ਫੁੱਲਾਂ ਵਿੱਚ ਰੰਗ ਭਰਦੀ ਏ.. ਇੰਝ ਲਗਦਾ ਏ ਓਹ ਤੇਰੀਆਂ ਗੱਲਾਂ ਕਰਦੀ ਏ.. ਜਦ ਝੂਮ ਝੂਮ ਕੇ ਜੋਗੀ ਕੋਈ ਤੁਰਦਾ ਏ.. ਜਦ ਬੈਠੀ ਬੈਠੀ ਚਿੜੀ ਨੂੰ ਫੁਰਨਾ ਫੁਰਦਾ ਏ.. ਜਦ ਸਰਵਰ ਉੱਤੇ ਸੂਰਜ ਦੀ ਲੋਅ ਤਰਦੀ ਏ.. ਇੰਝ ਲਗਦਾ ਏ ਓਹ ਤੇਰੀਆਂ ਗੱਲਾਂ ਕਰਦੀ ਏ sukhj
70
« on: April 26, 2011, 02:34:02 PM »
ਲੋਕਾਂ ਦਾ ਕੰਮ ਏ ਸੱਕ ਕਰਨੀ, ਕੰਮ ਸਾਡਾ ਕਰਨਾ ਪਿਆਰ ਕੁੜੇ ਜੋ ਹੋਣ ਬਹਾਦਰ ਨਹੀਂ ਮੰਨਦੇ ਕਦੇ ਵਿੱਚ ਇਸ਼ਕ ਦੇ ਹਾਰ ਕੁੜੇ ਜਾਂ ਸਾਡੀ ਹੋ ਜਾਂ ਮਾਪਿਆਂ ਦੀ ਚੁਣ ਇੱਕ ਨਬੇੜਾ ਕਰ ਅੜੀਏ ਜੱਟ ਸਾਡੀ ਜਿੰਦਗੀ ਨਾਲ ਘੜੂ ਤੂੰ ਅੱਜ ਓਹਦੇ ਨਾਲ ਖੜ ਅੜੀਏ
71
« on: April 25, 2011, 03:39:32 PM »
|