December 04, 2024, 01:56:50 PM

Show Posts

This section allows you to view all posts made by this member. Note that you can only see posts made in areas you currently have access to.


Topics - sukh.j

Pages: 1 2 [3] 4
41
ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ,
ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ..
ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ, ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ..
"sukh j.. ਨੂੰ ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ, ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ..

42
Shayari / ਅਸੀਂ ਤਾਂ ਸਾਫ਼ ਦਿਲ
« on: May 04, 2011, 03:28:21 PM »
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ-2,
ਇਸ਼ਕ ਸ਼ੋਹਰਤ ਨਾਲ ਹਰ ਕੋਈ ਕਰਦਾ ਹੈ‌!
ਰੰਗ ਸਾਂਵਲੇ ਨੂੰ ਕਰੇ ਪਸੰਦ ਕੋਈ-2,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ!
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ sukh j

43
Shayari / kis kis naal hoyi is tara??????????
« on: May 04, 2011, 03:24:51 PM »
ਰਾਜ ਦੱਸੇ ਜਿਹਨੂੰ ਦਿਲਾਂ ਦੇ ਉਹ ਹਮਰਾਜ ਬਦਲਦੇ ਵੇਖੇ ਨੇ..
Raaz dasse jihnu dila de, oh humraaz badalde dekhe ne...

ਮਾਨ ਸੀ ਜਿਹੜੇ ਮਿੱਤਰਾਂ ਤੇ ਇਮਾਨ ਬਦਲਦੇ ਵੇਖੇ ਨੇ,
maan si jehde mittran te, imaan badalde vekhe ne...

ਮੌਕੇ ਛੱਡੇ ਯਾਰਾਂ ਖਾਤਿਰ ਇਕਰਾਰ ਬਦਲਦੇ ਵੇਖੇ ਨੇ..
mauke chadde yaraan khatir ikraar badalde vekhe ne..

ਰਾਹ ਛੱਡੇ ਹਜ਼ਾਰਾਂ ਜਿਸਦੇ ਖਾਤਿਰ ਰਾਹਦਾਰ ਬਦਲਦੇ ਵੇਖੇ ਨੇ..
raah chadde hazaraan jisde khatir raahdaar badalde vekhe ne..

ਦੁਨੀਆਂ ਦਾ ਯਾਰੋਂ ਕੀ ਕਹਿਣਾ ਅਸੀਂ ਤਾਂ ਮਨ ਦੇ ਵਿੱਚ ਦਿਲਦਾਰ ਦੇ ਅਪਣੇ ਲਈ ਖਿਆਲ ਬਦਲਦੇ ਵੇਖੇ ਨੇ.
dunia da yaaro ki kehna asi taan mann de vich dildar de apne khyal badalde vekhe ne

kis kis naal hoyi is tara??????????

44
ਤੂੰ ਯਕੀਨ ਨਾ ਕੀਤਾ ਅੱਸੀ ਕਿਹ ਕਿਹ ਹਾਰੇ,ਇੱਕ ਕਹਿਣੀ ਸੀ ਗੱਲ ਤੈਨੂੰ ,ਦਿਲ ਆਪਣੇ ਨੀ ਬਾਰੇ..
ਕਿਨਾ ਕਰਦਾ ਹਾਂ ਪਿਆਰ ਇਹ ਤੂੰ ਜਾਣਿਆ ਕਦੇ ਨਾ,ਇਕ ਤੇਰੇ ਤੋਂ ਬਿਨਾ ਲੋਕ ਜਾਣਦੇ ਨੇ ਸਾਰੇ..
ਸਾਡੀ ਤਾ ਕਿਸਮਤ ਲੋਕੋਂ ਐਨੀ ਵੀ ਨਹੀ ਚੰਗੀ,ਸਾਨੂੰ ਮਾਰਦੀ ਬੇ-ਵਫਾਈ ਉਹਦੀ ਜਾਂ ਮਾਰਦੇ ਲਾਰੇ..
ਪਿਆਰ ਖੋ ਲੈਂਦਾ ਹੈ ਸੁਖ-ਚੈਨ ਆਸ਼ਿਕਾ ਦਾ,ਨਹੀ ਜਾਗੇ ਅੱਸੀ ਰਾਤਾਂ ਨੂੰ ਨਾਹੀ ਗਿਣੇ ਅੱਸੀ ਤਾਰੇ..
ਪਿਆਰ ਮਿਲਦਾ "sukh j" ਸਦਾ ਕਿਸਮਤ ਵਾਲਿਆ ਨੂੰ,ਕੁਝ ਤੇਰੇ ਵਰਗੇ ਵੀ ਨੇ ਇਥੇ ਕਿਸਮਤ ਮਾਰੇ.

45
ਸੋਹਣੀਏ ਤੈਨੂੰ ਹਰ ਕੋਈ ਕਹਿੰਦਾ ਏ,..
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ,
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ,
ਪ੍ਰਪੋਜ਼ ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ..  preet 

46
ਆਊਣ ਵਾਲੇ ਸਮੇ ਵਿਚ :-----

ਪੁੱਤ - ਬਾਪੂ ਬੇਬੇ ਨੁੰ ਪਿਹਲੀ ਬਾਰ ਕਿਥੇ ਮਿਲੇ ਸੀ
ਬਾਪੂ - ਪੁੱਤ FACEBOOK ਤੇ ਦੇਖਯਾ ਸੀ.
ਪਿਹਲਾਂ ਤਾਂ ADD ਹੀ ਨੀ ਸੀ ਕਰਦੀ,
...ਪਰ ਹੋਲੀ ਹੋਲੀ ਮੰn ਗਈ ਸੀ ......
.¸(¯`·.·´¯)¸.·´
,.,`·.¸¸.·,.,.,.̿' ̿'\̵͇̿̿\з=(•̪●)=ε/̵͇̿̿/'̿'̿ ̿ ..·٠•●

47
ਅੱਜ ਕੱਲ ਦੀਆ ਦੇਖ ਲੋ ਕੁੜੀਆ ਦਸਵੀ ਵਿਚੋ ਤਿੰਨ – ਤਿੰਨ ਵਾਰ ਫੈਲ
ਤੈ FaceBook .pj .orkut,ਤੈ Qualification ਐਮ.ਏ. ਇੰਗਲਿਸ਼ ਲਿਖਦੀਆ,

ਓਹ ਵਚ ਕੇ ਰਹੋ ਇਹਨਾ ਕੁੜੀਆ ਤੋਂ,
15 – 20 BoYfRiNds ਲਈ ਫਿਰਦੀਆ ਤੈ StAtUs ਸਿੰਗਲ ਲਿਖਦੀਆ…

48
ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ,
ਮਰ ਗਏ ਤਾਂ ਗੱਲ ਹੋਰ ਹੈ.....
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ,
ਟੁੱਟ ਗਏ ਤਾਂ ਗੱਲ ਹੋਰ ਹੈ...!!

49
Shayari / suchi
« on: May 02, 2011, 04:19:37 PM »
ਗਾਂਧੀ ਨੇ ਵਿਆਹ ਤੋਂ ਪਹਿਲਾਂ ਆਪਣੀ ਘਰਵਾਲੀ

ਕਸਤੂਰਬਾ ਗਾਂਧੀ ਨੂੰ ਚਿੱਠੀ ਲਿਖੀ :-

ਪਿਆਰੀ ਕਸਤੂਰਬਾ,

I LOVE YOU JAAN.

MERE DIL CH SIRF TU HI TU...

MERI ZINDAGI TERA PYAR
...
;
;
;
;
;
;
;
ਤੇਰਾ ਪਿਆਰਾ

"ਬਾਪੂ"___!!...

50
Jokes Majaak / 2012 the end singer sukh j
« on: May 02, 2011, 04:11:15 PM »
"[/size]"2012 ਦੇ ਵਿੱਚ ਰੱਬ ਨਾ ਕਰੇ ਜੇਕਰ ਸਾਰੀ ਦੁਨੀਆ ਖਤਮ ਹੋ ਗਈ ਤਾ_ਮੇਰੇ ਪਿਆਰੇ ਸਾਰੇ FRIEND,S ਪਰੇਸ਼ਾਨ ਨਾ ਹੋਣਾ_ਮੈ ਵੀ ਨਰਕ ਵਿੱਚ ਆ ਜਾਵਾਗਾ ਕਿਉ ਕਿ ਮੈੰਨੂ ਪਤਾ ਹੈ ਕਿ ਤੁਸੀ ਸਾਰੇ ਹੀ ਪਾਪੀ ਉਥੇ ਹੋਵੋਗੇ_ਮੈ ਇਕੱਲਾ ਸਵਰਗ ਵਿੱਚ ਕੀ ਕਰਾਗਾ[/size]"

51
ਪਿਆਰ ਦੀ ਡੋਰ ਸਜਾਈ ਰੱਖੀ, ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ____

ਕੀ ਲੈ ਜਾਣਾ ਨਾਲ ਇਸ ਦੁਨੀਆ ਤੋ, ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ

52
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ..... "Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ.....

ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ....

ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ.......

ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ.....

............... ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" 'ਚ ਬਿਠਾਕੇ ਲਿਆਉਦੇ.»♥«

53
ਰਾਤ ਸਾਰੀ ਸਾਰੀ ਜਾਗੇ ਚੈਟ ਕਰਨ ਦੇ ਮਾਰੇ
ਹੁੰਦਾ ਦਿਨ ਸੀ ਤੁਹਾਡੇ, ਸਾਡੇ ਰਾਤ ਮੁਟਿਆਰੇ
ਛੱਡੇ ਕੰਮ ਕਈ ਕਾਲਜ਼ ਤੋਂ ਕੀਤੀ ਨਿੱਤ ਦੇਰੀ
ਲੱਭੇਂ ਡੱਬੇ ਜਿਹੇ ਚੋਂ ਕੀ ਬੇਬੇ ਪੁੱਛਦੀ ਰਹੀ ਮੇਰੀ
ਹੁਣ ਦੱਸਾਂ ਕੀ ਮੁੰਡੇ ਦੇ ਨਾਲ ਕਰਗੀ ਬੇਗਾਨਿਆਂ ਨਾ ਦਿਲ ਜੋੜ ਕੇ
...ਯਾਰਾਂ ਨੇ ਵੀ ਲੈਪਟੌਪ ਤੋੜਤਾ ਨੀ ਤੇਰੇ ਨਾਲ ਨਾਤਾ ਤੋੜ k   sukh j

54
ਹੁਣ ਪਰਖ ਕੇ ਮੈਂ ਵੇਖ ਲਿਆ, ਸਭ ਹੁੰਦੇ ਯਾਰ ਨੇ ਸੁੱਖਾਂ ਦੇ ,
ਕੋਈ ਬਾਂਹ ਨਹੀਂ ਫੜਦਾ ਉਸ ਵੇਲੇ, ਜਦੋਂ ਝੱਖੜ ਝੁੱਲਦੇ ਦੁੱਖਾਂ ਦੇ |
ਅੱਜ ਕੁੱਖਾਂ ਕਬਰਾਂ ਬਣ ਗਈਆਂ, ਜਿੱਥੇ ਦਫ਼ਨ ਹੋ ਰਹੀਆਂ ਨੇ ਬਾਲੜੀਆਂ,
ਕਿੱਥੋਂ ਕੁੱਖਾਂ ਵਾਲੀਆਂ ਜੰਮਣਗੀਆਂ, ਜੇ ਹਾਲ ਹੀ ਰਹੇ ਇੰਝ ਕੁੱਖਾਂ ਦੇ |
ਉਹ 'ਕੱਲ ਦੇ ਨੇਤਾ' ਕੀ ਬਣਨੇ, ਜੋ ਗ਼ੁਰਬਤ ਦੇ ਵਿੱਚ ਪਲਦੇ ਨੇ,
ਕੀ ਦੇਸ਼ ਦੀ ਡੋਰ ਸੰਭਾਲਣਗੇ, ਜੋ ਖ਼ੁਦ ਮਾਰੇ ਨੇ ਭੁੱਖਾਂ ਦੇ

55
ਸੁਤੇ ਹੋਏ ਨੂ ਵੀ ਆਉਣ ਤੇਰੇ ਸੁਪਨੇ
ਨਾ ਦਿਨ ਨੂ ਆਵੇ ਚੈਨ
ਕੀ ਕਰ ਗਈ ਏ ਮਰ੍ਜਾਨੀਏ
ਜੋ ਆਵੇ ਹਰ ਪਲ ਤੇਰੀ ਯਾਦ
ਕੀਤੇ ਆਵੇ ਕਲੀ ਸੁਨਾਈਏ ਤੈਨੂ ਦਿਲ ਦਾ ਹਾਲ
 ਇਹ ਕਮਲਾ ਧੜਕੇ ਲੈ ਕੇ ਤੇਰਾ ਨਾਮ

56
News Khabran / dil beiman singer sukh j and raj jannat
« on: April 30, 2011, 05:02:09 PM »
SUKH J& RAJ JANNAT`S DIL BEIMAN(ALBUM:VARIOUS MOODS VOL-1)MUSIC&VIDEO BY:BHANU D 098728-56617

57
News Khabran / ਮੈਨੂੰ ਚੋਰੀ ਮਿਲਣ
« on: April 30, 2011, 04:50:25 PM »
ਮੈਨੂੰ ਚੋਰੀ ਮਿਲਣ ਆਦੀ ਸੀ ਉਹ,
ਮੈਨੂੰ ਮਿੰਨਤਾ ਨਾਲ ਮਨਾਉਦੀ ਸੀ ਉਹ,
ਮੈਨੂੰ ਅੱਜ ਵੀ ਚੇਤੇ ਆਉਦਿਆ ਨੇ ਉਹ ਪਿਆਰ ਦਿਆ ਮੁਲਾਕਾਤਾਂ,
ਅੱਥਰੂ ਨਾ ਕੇਈ ਦੇਖ ਲਵੇ ਮੈ ਤੁਰਦਾ ਵਿੱਚ ਬਰਸਾਤਾਂ ਦੇ.
..sukh j

58
ਦੱਸ ਘੋਲ ਕੇ ਪਿਲਾ ਤਾ ਮੈਨੂੰ ਕੀ ਸੋਹਣਿਆਂ
ਹੁਣ ਲੱਗਦਾ ਨੀ ਕਿਤੇ ਮੇਰਾ ਜੀਅ ਸੋਹਣਿਆਂ
ਸ਼ੱਕ ਜਿਹਾ ਪੈਦਾ ਦਿਲ ਸੀਨੇ ਵਿੱਚ ਰਿਹਾ ਨਾ
ਕਲਿਆ ਦਾ ਵੀ ਜੀਨਾ ਬੇਹਾਲ ਹੋ ਗਿਆ
ਉੱਡ ਗਈਆ ਨੀਦਰਾਂ ਵੀ ਖੰਭ ਲਾਕੇ ਅੱਬਰਾ ਨੂੰ
ਲੱਗਦਾ ਪਿਆਰ bloriakh ਤੇਰੇ ਨਾਲ ਹੋ ਗਿਆby sukh j

59
Shayari / ਏਨਾ ਤਾ ਮੈਂ ਕਾਬਿਲ ਨਹੀ
« on: April 30, 2011, 04:21:20 PM »
ਮਾਫ਼ ਕਰੀ ਮੈਂ ਬਿਨਾ ਸੋਚੇ ਕਿੰਨਾ ਕੁਝ ਕਹ ਗਇਆ
ਏਨਾ ਤਾ ਕਾਬਿਲ ਨਹੀ ਸੀ ਜਿਨਾ ਬਣ ਕੇ ਬੇਹ ਗਇਆ
ਤੇਰੇ ਬਾਰੇ ਰੇੰਦਾ ਸੀ ਹਰ ਵਾਲੇ ਸੋਚਦਾ
ਚਨ ਕਦੀ ਵੀ ਨਾਈ ਮਿਲਦਾ ਚਕੋਰ ਏ ਕੇ ਗਇਆ
ਖੁਸ਼ ਰਹ ਤੂ ਸੱਜਣਾ ਆਪਣੀ ਦੁਨਿਆ ਦੇ ਵਿਚ
sukh  ਦਾ ਤਾ ਵੇਲਾ ਥੋਰਾ ਹੀ ਰਹ ਗਇਆ
ਏਨਾ ਤਾ ਮੈਂ ਕਾਬਿਲ ਨਹੀ ਸੀ ਜਿਨਾ ਬਣ ਕੇ ਬੇਹ ਗਇਆ

60
ਲੱਖ ਧੋਖੇ ਖਾ ਕੇ ਵੇਖ ਲਿਆ,,
ਲੱਖ ਮਿੱਨਤਾਂ ਪਾ ਕੇ ਵੇਖ ਲਿਆ...
ਇੱਕ ਵਾਰ ਨਈ ਅਸੀਂ ਕਈ ਵਾਰੀ,,
ਖੁਦ ਨੂੰ ਅਜ਼ਮਾ ਕੇ ਵੇਖ ਲਿਆ...
ਇਹ ਦੁਨਿਆ ਨਈ ਦਿਲਦਾਰਾਂ ਦੀ,/
ਨਈ ਲੱਭਦਾ ਏਥੇ ਸੱਚਾ ਪਿਆਰ ਕਦੇ...
ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,,
ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ

Pages: 1 2 [3] 4