This section allows you to view all posts made by this member. Note that you can only see posts made in areas you currently have access to.
Topics - sukh.j
21
« on: May 27, 2011, 10:17:19 AM »
♥ ਕਦੇ ਤਾ ਤੁੰ ਸਮਝ ਮੇਰੇ ਜਜ਼ਬਾਤ ਨੂੰ , ਕਦੇ ਤਾ ਬਦਲ ਮੇਰੇ ਹਾਲਾਤ ਨੂੰ,_ ਦਿਨ ਨੂੰ ਵੇਖਾ ਤੇਰੀਆ ਸੁੰਨੀਆ ਰਾਹਾ ਨੂੰ ਤੇ ਰੌਵਾ ਉਠ ਉਠ ਹਰ ਰਾਤ ਨੂੰ__ ਯਾਦਾ ਤਾ ਤੇਰੀਆ ਰੋਜ਼ ਅੳਦੀਆ ਨੇ ਕਦੇ ਤੁੰ ਵੀ ਤਾ ਤਰਸ ਮੇਰੀ ਮੁਲਾਕਾਤ ਨੂੰ...,
22
« on: May 27, 2011, 10:10:39 AM »
ਨੀ ਉਦੋਂ ਤੂੰ ਵੀ ਤਾਂ ਸੀ ਮੈਨੂੰ ਮੋਟਾ ਮੋਟਾ ਕਹਿ ਸਤਾਉਂਦੀ ਸੀ ਲਾਰਾ ਲਾ ਕੇ ਕਦੇ ਵੀ ਨਾ ਟਾਈਮ ਉੱਤੇ ਆਉਂਦੀ ਸੀ ਹੁਣ ਆਪਣੇ ਵਰਗੀ ਮੋਟੀ ਜੇ ਏ ਲੱਭ ਲਈ ਯਾਰਾਂ ਨੇ ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ
...ਤੂੰ ਰਹਿ ਉੱਜੜੀ ਭਾਂਵੇ ਨੀ ਪਰ ਅਸੀਂ ਤਾਂ ਵੱਸਦੇ ਆਂ ਰੋਣੀਏ ਸੂਰਤੇ ਰੋਂਦੀ ਰਹਿ ਅਸੀਂ ਤਾਂ ਹਾ ਹਾ ਹਾ , ਹੱਸਦੇ ਹਾਂ ਹੁਣ ਜਿੰਮੇਵਾਰ ਬਣਾਤਾ, ਪੱਲੇ ਪਈਆਂ ਹਾਂਰਾਂ ਨੇ ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ
ਪਿਆਰ ਕਾਹਦਾ ਸੀ ਕੀਤਾ ਤੂੰ ਠੇਕਾ ਦੇ ਦਿੱਤਾ ਖੁਸੀਆਂ ਦਾ ਹੁਣ ਦੱਸ ਕਿੱਥੋਂ ਮੈਂ ਭਾਂਲਾ ਹੱਲ ਮੈਂ ਸਧਰਾਂ ਰੁੱਸੀਆਂ ਦਾ ਚਾਰ ਚਾਲੀ ਦਾ ਕਰੰਟ ਲਗਾਤਾ ਇਸ਼ਕੀ ਤਾਰਾਂ ਨੇ ਹੁਣ ਲੋਕਾਂ ਕੋਲੇ ਆਖੇਂ ਮਾਰ ਦਿੱਤਾ ਏ ਪਿਆਰਾਂ ਨੇ
23
« on: May 13, 2011, 01:44:48 AM »
ਜ਼ਰਦਾ ਨਹੀਂ ਖਾਂਦਾ ਸੂਟਾ ਨਹੀਂ ਲਾਂਦਾ ਪੜਿਆ ਤੇ ਲਿਖਿਆ ਹਰ ਇੱਕ ਨੂੰ ਹੱਸ ਕੇ ਬੁਲਾਂਦਾ ਪਤਲਾ ਨਾ ਮੋਟਾ ਨਾ ਦਿੱਲ ਦਾ ਖੋਟਾ ਨਾ ਉੱਚਾ ਨਾ ਮਧ੍ਧਰਾ ਨਾ ਬਹੁਤ ਵੱਡਾ ਨਾ ਬਹੁਤ ਛੋਟਾ ਨਾ ਮੀਸਣਾ ਨਾ ਗੱਪੀ ਨਾ ਚੁੱਪ ਨਾ ਖੱਪੀ ਠੀਕ ਠਾਕ ਵਿੱਚ ਪੜਾਈ ਕਿਸੇ ਕੁੜੀ ਦੇ ਪਿਛ੍ਛੇ ਸ਼ਦਾਈ ਨਾ ਕੀਤੀ ਕਦੇ ਕਿਸੇ ਨਾਲ ਲੜਾਈ singer sukh ਯਾਰਾਂ ਨੂੰ ਮੰਨਦਾ ਆਪਣਾ ਭਾਈ
24
« on: May 13, 2011, 01:37:27 AM »
ਖੁਦ ਗਰਜੋ ਲੋਕੋ ਕੁਝ ਤਾ ਸ਼ਰਮ ਕਰੋ ਕੁਖਾ ਵਿੱਚ ਮਾਰਨੀਆ ਧੀਆ ਬੰਦ ਕਰੋ ਬਾਬੇ ਨਾਨਕ ਦੇ ਵਾਰਿਸੋ ਕਿਸ ਕਰਾਹੇ ਪੈ ਗਏ ਉ ਬੋਲ ਬਾਬੇ ਨਾਨਕ ਦੇ ਦਿਲੋ ਭੁਲਾ ਗਏ ਉ ਜਿਸ ਦੇ ਨਾਲ ਚੱਲਣਾ ਵੰਸ ਤੇਰਾ ਤੂੰ ਉਸ ਦਾ ਵੈਰੀ ਬਨ ਗਿਆ ਏ , ਗੱਲ ਇਸ ਦਾ ਵਿਚਾਰ ਕਰੋ ਖੁਦ ਗਰਜੋ ਲੋਕੋ ਕੁਝ ਤਾ ਸ਼ਰਮ ਕਰੋ...sukh j
25
« on: May 13, 2011, 01:35:04 AM »
ਲੋਕ ਕਹਿੰਦੇ ਨੇ ਕੁੜੀਆ ਜਿੰਦਗੀ ਹੁੰਦੀਆ ਨੇ ਮੋਤ ਨਹੀ, ਪਰ ਲੋਕ ਇਹ ਕਿਉ ਭੁੱਲ ਜਾਂਦੇ ਨੇ ਕਿ ਧੋਖਾ ਵੀ ਜਿੰਦਗੀ ਦਿੰਦੀ ਹੈ ਮੋਤ ਨਹੀ...
26
« on: May 13, 2011, 01:32:43 AM »
ਤੜਫਦੀਆਂ ਰੂਹਾਂ ਲਈ ਇਕ ਮੁਕਾਮ ਹੈ ਮੁਹੱਬਤ ਹਿਜ਼ਰ ਸ੍ਮੇ ਵਿਚ ਵਸਲ ਦਾ ਜਾਮ ਹੈ ਮੁਹੱਬਤ ਸ੍ਮ੍ਝ ਸਕਦਾ ਓਹੀ ਇਹ ਦਰ੍ਦ ਜਿਸ ਨੇ ਹੰਢਾਈਆ, ਅਣਜਾਨ ਲਈ ਤਾਂ ਬਸ ਗੁਮਨਾਮ ਹੈ ਮੁਹੱਬਤ.
27
« on: May 08, 2011, 03:59:30 PM »
ਸਾਨੂੰ ਲਾਂਵੀ ਨਾ ਬਹਾਨੇ, ਕਦੇ ਤੋੜੀ ਨਾ ਯਾਰਾਨੇ ਹੋਇਆ ਮੰਨਦੀ ਹਾਂ ਨੈਣਾ ਤੋਂ ਕਸੂਰ ਸਕਦੀ ਨਾ ਜੀਅ ਮੈਂ ਕੱਲੀ ਬਿਨਾਂ ਤੇਰੇ ਯਾਰਾ ਮੈਨੂੰ ਆਪਣੇ ਤੋਂ ਕਰੀਂ ਨਾ ਤੂੰ ਦੂਰ
ਅਸੀਂ ਬੰਦੇ ਹਾਂ ਮਾਮੂਲੀ ਤੇਰੀ ਪਹੁੰਚ ਉੱਤੇ ਤੱਕ ਜੇ ਨਾ ਦਿਲ ਵਿੱਚ ਜਗਾ ਲੈ ਤੂੰ ਪੈਰਾਂ ਵਿੱਚ ਰੱਖ ਤੇਰੀ ਮੰਨਦੀ ਹਾਂ ਅੱਖੀਆਂ ਦੀ ਘੂਰ ਸਕਦੀ ਨਾ ਜੀਅ ਮੈਂ ਕੱਲੀ ਬਿਨਾਂ ਤੇਰੇ ਯਾਰਾ ਮੈਨੂੰ ਆਪਣੇ ਤੋਂ ਕਰੀਂ ਨਾ ਤੂੰ ਦੂਰ
28
« on: May 08, 2011, 03:47:04 PM »
ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ, ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ.. ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਲੁੱਟ ਗਏ.
29
« on: May 08, 2011, 03:43:16 PM »
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, ...ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ, "sukh" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ.
30
« on: May 08, 2011, 03:34:33 PM »
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ
ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ
ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ
ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ.
31
« on: May 08, 2011, 03:23:11 PM »
·٠[/size]•●♥ ਮਾਂ ♥●•٠· ਮਾਂ ਦੇ ਲਈ ਸੱਭ ਨੂੰ ਛੱਡ ਦਿੳ ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ,__ ਕਿੳ ਕਿ ਜਦ ਮਾਂ ਰੌਦੀ ਹੈ ਤਾ ਫਰਿਸ਼ਤਿਆ ਨੂੰ ਵੀ ਰੌਣਾ ਆ ਜਾਂਦਾ ਹੈ,__
ਜੰਨਤ ...ਨੇ ਕਿਹਾ ਮਾਂ ਉਹ ਹੱਸਤੀ ਹੈ ਜੋ ਮੇਨੂੰ ਵੀ ਆਪਣੇ ਕਦਮਾਂ ਥੱਲੇ ਦਬਾ ਲੈਂਦੀ ਹੈ,__
ਰੱਬ ਨੇ ਕਿਹਾ ਮਾਂ ਮੇਰੇ ਵੱਲੋ ਇਨਸਾਨ ਦੇ ਲਈ ਇੱਕ ਕੀਮਤੀ ਅਮੁੱਲ ਤੋਹਫਾ ਹੈ ਜਿਸ ਵਿੱਚ ਇਨਸਾਨ ਮੇਨੂੰ ਲੱਭ ਸਕਦਾ ਹੈ,_[/color]
32
« on: May 08, 2011, 03:19:57 PM »
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿਡ" ਦੀਆਂ ਗਲੀਆਂ, ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ, ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ, ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ, ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ, ......ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ, ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ
33
« on: May 05, 2011, 12:56:28 PM »
Koi Dewar na dar rakhta hun ghar ka ahsas magar rakhta hun
log rakhte hain charagon pe nazr main hawaon pe nazar rakta hun
kyon na pathrou karen sab mujh par sakh der sakh samr rakhta hun
ek nai simt janam leti hai paon main apne jidhar rakhta hun
ye zamin cheez hai kya main "sukh " asmano ki khabr rakhta hun....
34
« on: May 05, 2011, 12:53:51 PM »
ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ, ਸਾਡੀ ਕੌਈ girlfrnd ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ purpoze ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ..... ਕਿਸਮਤ ਵਿੱਚ ਜਦ ਹੋਵੇਗੀ, ਤਾਂ ਆਪੇ ਈ ਆ ਜਾਵੇਗੀ, ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ, ਜਦ ਕੌਈ ਸਾਡੇ ਨਾਲ ਨਿਬਾਵੇਗੀ.
35
« on: May 05, 2011, 12:43:34 PM »
♥ ਜਿਸ ਪੱਲ ਵਿੱਚ ਟੁੱਟ ਜਾਂਦੇ ਨੇ ਸੱਪਨੇ,
ਉਸ ਪੱਲ ਵਿੱਚ ਹੀ ਰੁੱਸ ਜਾਂਦੇ ਨੇ ਆਪਣੇ,
ਸਾਨੂੰ ਕਿਸੇ ਨੂੰ ਮਨਾੳਣਾ ਨਹੀ ਅੳਦਾ,
ਸ਼ਾਇਦ ਇਸੇ ਲਈ ਸਾਡੇ ਨਾਲ ਰੁੱਸ ਜਾਂਦੇ ਨੇ ਆਪਣੇ,
36
« on: May 04, 2011, 04:18:10 PM »
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ.....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ..... ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ... . ਕੀ ਪਤਾ ਕੱਲ ਮਿਚ ਜਾਣ ਅੱਖੀਆਂ.... ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ.... ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਦੇਹ ਮੇਰੀ ਰਾਖ ਦੀ ਢੇਰੀ ਹੋ ਜਾਵੇ.... ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ...... ਵਿਛਿਆਂ ਪਲਕਾਂ ਨੇ ਵਿਚ ਰਾਹਾਂ....
ਕੀ ਪਤਾ ਕੱਲ ਮੈਂ ਨਾ ਹੋਵਾਂ.... ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ !
37
« on: May 04, 2011, 04:10:11 PM »
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ , ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ , ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.....ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ , ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ....ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ , ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ. sukh j
38
« on: May 04, 2011, 03:59:13 PM »
ਅੱਸੀ ਹੱਸਕੇ ਕਦੇ ਵੀ ਵੇਖਿਆ ਨਾ, ਇਕ ਤੇਰੇ ਜਾਣ ਪਿਛੋਂ.. ਨਿੱਗ ਖੁਸੀਆਂ ਦਾ ਕਦੇ ਸੇਕਿਆ ਨਾ, ਨੀ ਇਕ ਤੇਰੇ ਜਾਣ ਪਿਛੋਂ.. ਉਂਝ ਤਾ ਹਸੀਨ ਚੇਹਰੇ ਦਿਸਦੇ ਨੇ ਲਖਾਂ ਐਥੇ, ਕੋਈ ਦਿਲ ਵਿਚ ਵੱਸਿਆ ਨਾ, ਇਕ ਤੇਰੇ ਜਾਣ ਪਿਛੋਂ. i miss u preet sukh j
39
« on: May 04, 2011, 03:51:14 PM »
ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ ਡੁਬਦੇ ਤਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ ..
ਸੀਟੀ ਮਾਰਨ ਵਾਲੇ ਆਸ਼ਿਕ ਥਾ ਥਾ ਫਿਰਦੇ ਨੇ ਜਿੰਦਗੀ ਵਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ…
40
« on: May 04, 2011, 03:47:34 PM »
ਇਸ਼ਕ ਦੇ ਵਿੱਚ ਜਿੱਤ,ਕਿਸਮਤ ਵਾਲੇ ਹੱਥ ਆਉਂਦੀ ਏ,. ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ
|