21
November 21, 2024, 03:12:29 PM
This section allows you to view all posts made by this member. Note that you can only see posts made in areas you currently have access to. 24
Lyrics / ਕਹਾਂਣੀ ਇੱਕ ਨੰਨੀ ਪਰੀ ਦੀ plzz read once« on: July 25, 2012, 04:08:12 AM »
plz ਦੋ ਮਿੰਟ ਟਾਈਮ
ਕੱਡ ਕੇ ਇਸ ਨੂੰ ਪੜੋ .... _ਕਹਾਂਣੀ ਇੱਕ ਨੰਨੀ ਪਰੀ ਦੀ_____________ ___ ਅੱਜ ਨੰਨ੍ਹੀ ਪਰੀ ਬਹੁੱਤ ਖੁੱਸ਼ਸੀ। ਨੰਨ੍ਹੀ ਪਰੀ ਖੁੱਸ਼ੀ-ਖੁੱਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?'' “ਹਾਂ ਪੁੱਤਰ ਕਿੱਦਾ ਭੁੱਲ ਸਕਦਾਮੈਂ, ਅੱਜ ਤੂੰ ਧਰਤੀ ਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..'' “ਹਾਂ ਜੀ ਹਾਂ ਜੀ ਰੱਬ ਜੀ..'' “ਆ ਬੈਠ ਪੁੱਤਰਾ ਤੈਨੂੰ ਕੁੱਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ(80) ਸਾਲਾ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ 'ਚ ਇਕ ਆਦਮੀ ਤ੍ਹੇ ਔਰਤ ਦੇਖ ਰਹੀ ਹੈ ਨਾ, ਉਹ ਤੇਰੇ ਮੰਮੀ ਡੈਡੀ ਨੇ..'' “ਸੱਚੀ ਰੱਬ ਜੀ! ਉਹ ਮੇਰੇ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ ਕਰਾਂਗੀ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..'' “ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁੱਤ ਗਰੀਬ ਨੇ..'' “ਕੋਈ ਗੱਲ ਨੀ ਰੱਬ ਜੀ ਬੱਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀ ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂਦੀ ਹਰ ਖੁਅਹਾਇਸ਼ ਪੂਰੀ ਕਰ ਦੇਵਾਂਗੀ..'' “ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁੱਣ ਧਰਤੀ 'ਤੇ ਭੇਜਰਿਹਾ ਹਾਂ ਪਰ ਤੈਨੂੰ ਧਰਤੀ 'ਤੇ ਜਨਮ ਲੈਣ ਤੋਂ ਪਹਿਲਾਂਨੌ ਮਹੀਨੇ ਆਪਣੀ ਮਾਂ ਦੀ ਕੁੱਖ 'ਚ ਰਹਿਣਾ ਪੈਣਾ ਉਸ ਤੋਂ ਬਾਅਦ ਬਾਹਰੀ ਦੁਨੀਆਂ 'ਚਆਵੇਂਗੀ..'' “ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ..'' ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀਮਾਂ ਦੀ ਕੁੱਖ 'ਚ ਭੇਜ ਦਿੱਤਾ। ਨੰਨ੍ਹੀ ਪਰੀ ਹੁੱਣ ਬਹੁੱਤ ਖੁੱਸ਼ ਸੀ। ਹੁਣ ਨੰਨ੍ਹੀ ਪਰੀ 9ਮਹੀਨੇ ਪੂਰੇ ਹੋਣ ਦੀ ਉਡੀਕ ਕਰਨਲੱਗੀ। ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝਰੋਂਦੇ ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ ਨੰਨ੍ਹੀ ਪਰੀ ਨੂੰ ਪੁੱਛਿਆ“ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲਾਂ ਬਾਅਦ ਮੇਰੇ ਕੋਲ ਆਉਣਾ ਸੀ?'' “ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁਖ 'ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁੱਤ ਦਰਦ ਹੋ ਰਹੀ ਸੀ ਮੈਂ ਬਹੁੱਤ ਰੋਲਾ ਵੀ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ ਬਾਹਰ ਕੱਢ ਇਕ ਗੰਦੇ ਨਾਲੇ 'ਚ ਸੁੱਟ ਦਿੱਤਾ।ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਨਹੀ..'' ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤਨਾਲ ਰੱਬ ਨੂੰ ਜਵਾਬ ਦਿੱਤਾ। ਰੱਬ ਸਾਰੀ ਗੱਲ ਸਮਝ ਗਏਪਰ ਨੰਨ੍ਹੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ ਸੀ। ਰੱਬਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ“ਪੁੱਤਰਾ ਕੋਈ ਗੱਲ ਨੀ ਮੈਂਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ..'' “ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।'' “ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਗਾਂ ਤੈਨੂੰ'' “ਰੱਬ ਜੀਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁੱਤ ਗਰੀਬ ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।'' ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣਕਿ ਉਸਦੇ ਅਸਲੀ ਕਾਤਿਲ ਕੌਣ ਸਨ ।.... comments plzzz wright by Harpreet banger pasla =D> =D> =D> =D> 25
Jokes Majaak / Re: ਮੁੰਡੇ ਦਾ ਕੁੜੀ ਨੂੰ ੲਪਰੈਸ ਕਰਨਾ« on: July 25, 2012, 02:35:30 AM »:D: :D: :D: :D: :D: :D: :D: :D: :D: :D: :D: ghaint aa :laugh: :laugh: :laugh: :laugh: :laugh: :laugh: :laugh: thnx apurv ... haha haha nice yar thnx brar 22 26
Jokes Majaak / 1 Admi public toilet me betha tha« on: July 25, 2012, 02:05:54 AM »
1 Admi public toilet me betha tha achanak usy saath wali toilet se awaz i,
kya hal hai? Admi ghabra kr bola: Theek hon Phir aawaz i, kya kr rahe ho? Admi: Betha hon, phir awaz i, mai aa jaun? Admi or ghabra ke bola: Nai nai mai busy hon phir aawaz i, Acha yaar tumhe bad me call krta hn, abi koi ullu ka patha saath wali toilet se meri hr baat ka jwb de raha hy 28
Jokes Majaak / Re: ਮੁੰਡੇ ਦਾ ਕੁੜੀ ਨੂੰ ੲਪਰੈਸ ਕਰਨਾ« on: July 25, 2012, 01:54:48 AM »hahaha./... 22 ghaint a :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: thnx sidhu 22 ... :D: :D: :D: :D: vadiya kitti munde ne yeah bro paise da picha karan waliya naal eda he honi chidi aa 29
Jokes Majaak / ਮੁੰਡੇ ਦਾ ਕੁੜੀ ਨੂੰ ੲਪਰੈਸ ਕਰਨਾ« on: July 25, 2012, 01:39:18 AM »
ਮੁੰਡਾ: i love u
girl: ਭੌੰਕ ਨਾ ਮੁੰਡਾ: i will die 4 u girl; ਭੌੰਕ ਨਾ ………ਮੁੰਡਾ: i cant live without u ……girl: ਭੌੰਕ ਨਾ ਮੁੰਡਾ: ਮੈਂ ਤੇਰਾ ਫੋਨੇ reacharge ਕਰਵਾ deuga girl: oh really ਮੁੰਡਾ: ਭੌੰਕ ਨਾ.... :D: :D: 30
Jokes Majaak / Teacher Vs. Kaku« on: July 25, 2012, 01:25:21 AM »
Teacher. kaku ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____?
kaku :- ਵਿਆਹ Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ? kaku :- ਲਾੜਾ Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ? kaku :- ਘਰਵਾਲੀ Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ? kaku :-ਨੂੰਹ ਲਿਆਊਂਗਾ Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ? kaku :- ਪੋਤਾ Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ? kaku— ਹਮ ਦੋ ਹਮਾਰੇ ਦੋ……… :laugh: :laugh: 31
Jokes Majaak / Teri gali whicho langaa ge jaan-jaan ke« on: July 25, 2012, 01:10:31 AM »
Teri gali whicho langaa ge jaan-jaan ke,
saanu pata ae ki tu Thane report likhvayi hoyi ae, jaa ke puch layi tu Thanedaar nu, assi ohdi vi kudi fasayi hoyi ae!!! :laugh: :laugh: 32
Shayari / Re: awsme days of pj :(« on: July 24, 2012, 09:53:18 AM »
22 oh din kade bhulne v nahi te kade wapes v nahi aune :sad: :sad:
thnx for awesome lines :okk: :okk: 33
Shayari / Re: ਕੁੜੀ ਸੋਹਣੀ 2% ਹੁੰਦੀ ਤੇ ਨਖਰਾ 98 ਹੁੰਦਾ ਏ__« on: July 24, 2012, 09:49:39 AM »
:D: :D: sahi keha 22 :okk:
34
Jokes Majaak / Re: ਪੰਗੇਬਾਜ਼ ਜੱਟ di asli story ... :p« on: July 23, 2012, 11:51:08 AM »
very nice :D: :D:
36
Jokes Majaak / Re: k.p to sarkari school da bacha :p« on: July 23, 2012, 11:43:08 AM »
very funny bro :D: :D:
37
Religion, Faith, Spirituality / Re: ਤੇਰਾ ਸ਼ੁਕਰ ਹੈ ਪਰਮਾਤਮਾ« on: July 19, 2012, 06:32:46 AM »
nice likheya 22 :okk: :okk:
38
Religion, Faith, Spirituality / Re: Guru hargobind sahib da pavitar chola..« on: July 19, 2012, 06:31:06 AM »
th
es chole naal gwalior de kile cho 52 raje shudwaye cthnx 22 39
Shayari / Re: ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ« on: July 19, 2012, 06:27:33 AM »ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ , bhout vadiya likheya gharry 22 40
Shayari / Re: ਵਹੰਦੇ ਹੰਜੂਆਂ ਦੀ ਜੁਬਾਨ ਨਹੀ ਹੁੰਦੀ« on: July 19, 2012, 06:19:46 AM »
kise chakar ch nahi kamli bas kite read kita c ethe post karta ... nice......thnx 22 ... thnx kiran |