![]() |
|
July 05, 2025, 05:07:46 PM
Contact Me :)
My Buddies
|
About Me
ਮੈ ਦੀਵਾ ਲੱਗਦਾ ਜਿਨਾ ਨੂੰ ਮੇਰੇ ਸੂਰਜ ਬਨਣ ਤੋ ਡਰਦੇ ਨੇ ! ਇਹਨੂੰ ਕਿਸੇ ਤਰੀਕੇ ਗੁਲ ਕਰੀਏ ਹਵਾ ਨਾਲ ਸਲਾਵਾ ਕਰਦੇ ਨੇ ! ਉਹ ਰਾਖ ਬਣਾ ਕੇ ਮੇਰੀ ਪੈਰਾ ਹੇਠ ਲਿਤਾੜਣਾ ਚਾਹੁੰਦੇ ਨੇ ! ਪਰ ਦੁਨੀਆ ਦਾਰੀਉ ਡਰਦੇ ਸੋਹ ਦੇ ਕਾਲਖੋ ਮੂਹ ਬਚਾਉਦੇ ਨੇ ! ਮੋਡੇ ਰੱਖ ਕੇ ਜੋ ਹੋਰਾ ਦੇ ਲੋਣ ਨਿਸ਼ਾਨੇ ਦੇਖ ਲਏ ! ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ ! ਮੈ ਅਜੇ ਤੁਸਾ ਦੇ ਕੰਮ ਦਾ ਹਾ ਚਾਹੇ ਨੱਬਜਾ ਟੋਹ ਕੇ ਵੇਖ ਲੋ ! ਮੈ ਪੋਹ ਵਿੱਚ ਬੱਲਦੇ ਸੀਵੇ ਜਿਹਾ ਤੁਸੀ ਆਪਣਾ ਪਾਲਾ ਸੇਕ ਲੋ ! ਇੱਕ ਪਾਸਾ ਸੁਣ ਮੁਨਸਫ਼ ਮੇਰੇ ਨਹੀ ਉ ਸ਼ਜਾ ਸੁਣਾਈ ਦੀ ਮੁਜਰਮ ਦੀ ਵੀ ਇੱਕ ਗਵਾਹੀ ਹੋਣੀ ਚਾਹੀਦੀ ! " ਦੇਬੀ " ਜੇਕਰ ਯਾਰ ਬਣਾਉ ਤਾ ਰਹੋ ਹਮੇਸ਼ਾ ਯਾਰਾ ਵਾਗ ਛੱਡ ਨਾ ਜਾਉ ਦੂਜੇ ਦਿੱਨ ਇਲਜਾਮ ਲਾ ਇਸ਼ਤਿਹਾਰਾ ਵਾਗ.....
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ, ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ, ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,ਜਸ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ, ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਇਸ ਦੁਨੀਆ ਤੋਂ ਹੋਰ ਬੰਦਾ ਕੀ ਲੈ ਜਾਂਦਾ, ਬਾਹਰ ਕਫ਼ਨ ਤੋਂ ਖਾਲੀ ਹੱਥ ਸਿਕੰਦਰ ਦੇ, ਜਾ ਸਕਦਾ ਕੁਛ ਨਾਲ ਤਾਂ ਸੱਚੀ ਲੈ ਜਾਂਦਾ, ਮੈਂ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ, ਓ ਜ਼ਿਨੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ, ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ, ਓ ਚਾਹ ਦਾ ਕੱਪ ਵੀ ਉਸਦਾ ਮਹਿੰਗਾ ਪੈ ਜਾਂਦਾ, ਹਾਏ ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ, ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ' ਬਹਿ ਜਾਂਦਾ, " s@ndhu " ਤੇਰੇ ਵਿੱਚ ਨੁਕਸ ਤਾਂ ਹੋਵਣਗੇ, ਓ ਐਵੇਂ ਨੀਂ ਕੋਈ ਕਿਸੇ ਦੇ ਮੂਹੋਂ ਲੈ ਜਾਂਦਾ My Interests
sports...
Signature:•▬●๋•gágáńdểểp کíńgh کáńdhừ●๋•▬•
My PJ FacebookThere are no comments. Would you like to add first?
Pages: [1]
|