October 06, 2024, 02:25:38 AM

Show Posts

This section allows you to view all posts made by this member. Note that you can only see posts made in areas you currently have access to.


Messages - ƁΔƘΓΔ

Pages: 1 ... 64 65 66 67 68 [69] 70 71 72 73 74 ... 233
1361
Shayari / Re: Ki Jane koi sada haal (gurmukhi)
« on: January 19, 2011, 12:35:14 PM »
ਜ਼ਮਾਨੇ ਬੱਦਲ ਜਾਂਦੇ ਨੇ ਯਾਰ ਓਹੀ ਰਹਿੰਦੇ ਨੇ,
ਹਾਣੀ ਬੱਦਲ ਜਾਂਦੇ ਨੇ ਪਿਆਰ ਓਹੀ ਰਹਿੰਦੇ ਨੇ..

ਵਕ਼ਤ ਤਾ ਹਰ ਇਕ ਗੁਜ਼ਾਰ ਲੇਂਦਾ ਹੈ,
ਪਰ ਦਿਲ ਵਿਚ ਇੰਤਜ਼ਾਰ ਓਹੀ ਰਹਿੰਦੇ ਨੇ..

ਖੁਸ਼ੀ ਵੇਲੇ ਤਾ ਹਰ ਇਕ ਜਫੀਆ ਪੌਂਦਾ,
ਫੜਦੇ ਬਾਹ ਜੋ ਦੁੱਖ ਵਿਚ..ਚੇਤੇ ਯਾਰ ਓਹੀ ਰਹਿੰਦੇ ਨੇ.. …





ਜਿਹਦੇ ਦਿਲ ਵਿਚ ਹੋਵੇ ਚੋਰ ਓਹਦੇ ਤੇ ਨਾ ਮਰੀਏ,
ਜੇ ਹੋਵੇ ਦਿਲ ਕਮਜ਼ੋਰ ਮੋਹੱਬਤ ਨਾ ਕਰੀਏ,
ਰਾਤ ਤੋਤੇ ਵਾੰਗੂ ਦਿਲ ਨੂੰ ਇਹੋ ਸਿਖਾਈਦਾ ਏ,
ਜੇ ਛੱਡ ਕੇ ਤੁਰ ਜੇ ਯਾਰ ਮਗਰ ਨਹੀ ਜਾਈਦਾ ਏ,
ਯਾਰ ਦਾ ਮਤਲਬ ਜਰ ਜਾਨਾ ਸੋਹਣੇ ਯਾਰ ਦੇ ਕੀਤੇ ਵਾਰਾਂ ਨੂੰ,
ਪਰ ਜਰਨ ਵਾਲੇ ਤਾਂ ਵਿਰਲੇ ਨੇ, ਬਹੁਤੇ ਭੁੱਲਨ ਸਬ ਇਕਰਾਰਾਂ ਨੂੰ,
ਥਾਂ-ਥਾਂ ਨਾ ਦਿਲ ਦੀ ਦੱਸ ਦਿਲਾ ਤੈਥੋ ਜ਼ਰ ਨੀ ਹੋਣਾ ਹਾਰਾਂ ਨੂੰ.
ਸੋਚਿਆ ਸੀ ਮਹਿਫ਼ਿਲ ਸਾਡੀ ਹੈ, ਸ਼ਬ ਮਹਿਫ਼ਿਲ ਵਾਲੇ ਸਾਡੇ ਨੇ,
ਅਸੀਂ ਜਾਤ-ਪਾਤ ਤੋਂ ਕੀ ਲੈਣਾ ਸਬ ਗੋਰੇ ਕਾਲੇ ਸਾਡੇ ਨੇਪਰ ਕੀ
ਦੱਸੀਏ ਅਸੀਂ ਮੰਗਲਾ ਓਏ ਵਿਸ਼ਵਾਸ ਬਨਾਏ ਹਾਰ ਗਏ,
ਅਸੀਂ ਅਪਨੇ ਜਿਹਨਾ ਨੂੰ ਕਹਿੰਦੇ ਸੀ ਸਾਨੂੰ ਓਹੀ ਇਕ ਦਿਨ ਮਾਰ ਗਏ




ਅਸੀ ਦਿਲ ਤੇ ਹੱਥ ਰੱਖ ਤੱਕਦੇ ਰਹੇ,
ਓਹਨਾ ਦਾ ਤੁਰਦਾ ਕਦਮ ਕੋਈ ਰੁਕਿਆ ਨਾ,
ਓਹਨਾ ਦੇ ਬੁੱਲਾਂ ਤੇ ਹਾਸੇ ਖਿੜਦੇ ਰਹੇ ,
ਤੇ ਸਾਡੇ ਨੈਣਾਂ ਚ ਪਾਣੀ ਸੁੱਕਿਆ ਨਾ

1362
Lyrics / Sabar Koti - Haal (Gurmukhi)
« on: January 19, 2011, 11:37:38 AM »
ਵੈਰਨੇ ਕਮਾਇਆ ਦਸੀਂ, ਵੈਰ ਕਿਹੜੀ ਗੱਲ ਤੋਂ
ਜਿੰਦਗੀ ਚ ਘੋਲੀਆ, ਜ਼ਹਿਰ ਕਿਹੜੀ ਗੱਲ ਤੋਂ
ਵੈਰਨੇ ਕਮਾਇਆ ਦਸੀਂ, ਵੈਰ ਕਿਹੜੀ ਗੱਲ ਤੋਂ
ਘੋਲੀਆ ਏ ਜਿੰਦਗੀ ‘ਚ ਜ਼ਹਿਰ ਕਿਹੜੀ ਗੱਲ ਤੋਂ
ਸਾਡੇ ਦਿਲ ਵਿਚ ਉੱਠਦੇ ਨੇ ਤੇਰੇ ਬਾਰੇ ਲੱਖਾਂ ਈ ਸਵਾਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਨੀ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ

ਕੱਖੋਂ ਹੌਲੇ ਕੀਤਾ ਸਾਨੁੰ, ਤੇਰੇ ਏਤਬਾਰ ਨੇ………….੨
ਘੁਣ ਵਾਂਗੂ ਖਾਧਾ ਤੇਰੇ, ਚੰਦਰੇ ਪਿਆਰ ਨੇ
ਹਾਏ ਘੁਣ ਵਾਂਗੂ ਖਾਧਾ ਤੇਰੇ, ਚੰਦਰੇ ਪਿਆਰ ਨੇ
ਸਾਨੂੰ ਖਬਰ ਨਾ ਹੋਈ,ਕਿਹੜੇ ਵੇਲੇ, ਕਿਹੜੀ ਚਲ ਗਈ ਤੂੰ ਚਾਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਨੀ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ

ਸਾਡੀਆਂ ਵਫਾਆਂ ਦਾ ਤੂੰ, ਇਹੋ ਮੁੱਲ ਪਾਈਆ ਏ……੨
ਅੱਖੀਆਂ ਨੂੰ ਰੋਣ ਦਾ ਤੂੰ ਸਬਕ ਸਿਖਾਈਆ ਏ…………..੨
ਅਸੀਂ ਪਲ ਪਲ ਮੁੱਕਦੇ ਆਂ, ਪਰ ਤੈਨੂੰ ਰਤਾ ਨਾ ਖਿਆਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਹੋ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ

ਅਲਾਚੌਰੀਏ ਨੇ ਬਣ ਜਾਣਾ, ਬੀਤੀ ਹੋਈ ਕਹਾਣੀ ਨੀ………….੨
ਦੀਪ ਜਿਹਾ ਪਰ ਤੈਨੂੰ ਲੱਭਣਾ ਨਾ ਹਾਣੀ ਨੀ
ਦੀਪ ਜਿਹਾ ਤੈਨੂੰ ਪਰ ਲੱਭਣਾ ਨਾ ਹਾਣੀ ਨੀ
ਤੈਨੂੰ ਮੇਰੇ ਬਾਝੋਂ ਫੁੱਲਾਂ ਵਾਂਗੂ ਰੱਖਣਾ ਕਿਸੇ ਨੀ ਸੰਭਾਲ ਵੈਰਨੇ
ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ
ਹੋ ਟੁੱਟੇ ਦਿਲ ਦੀਆਂ ਪੱਲੇ ਪਾ ਕੇ ਟੀਕਰਾਂ, ਤੂੰ ਪੁੱਛਦੀ ਏਂ ਹਾਲ ਵੈਰਨੇ


1363
Tech Lounge / Self Driving Cars in Europe
« on: January 18, 2011, 02:14:09 PM »
SARTRE Self-Driving Road Train Conducts First Test

1364
Shayari / Re: Ki Jane koi sada haal (gurmukhi)
« on: January 18, 2011, 02:04:47 PM »
#1
ਨਾਲ ਵਕਤ ਦੇ ਹਰ ਚੀਜ਼ ਬਦਲਦੀ ਏ,
ਬਦਲੀ ਤੇਰੀ ਤੋਰ ਤਾਂ ਕੋਈ ਫਰਕ ਨਹੀਂ….
ਧੱਕਾ ਹੁੰਦਾ ਨਾਲ ਸਦਾ ਕਮਜ਼ੋਰਾਂ ਦੇ,
ਤੇਰਾ ਵੀ ਚੱਲ ਗਿਆ ਜ਼ੋਰ ਤਾਂ ਕੋਈ ਫਰਕ ਨਹੀਂ…
ਪਹਿਲਾਂ ਹੀ ਸੌ ਦੁੱਖ ਹੱਸ ਕੇ ਸਹਿ ਲਏ ਨੇ,
ਤੂੰ ਦੇ ਗਈ ਇੱਕ ਹੋਰ ਤਾਂ ਕੋਈ ਫਰਕ ਨਹੀਂ…


#2
ਸਾਰੇ ਆਖਦੇ ਨੇ ਮੁੰਡਾ ਹੱਸਦਾ ਬੜਾ ਏ_
sach ਜਾਣੀ ਸਾਨੂੰ ਯਾਦ ਕਰ ਰੋਣਾ ਵੀ ਨੀ ਆਉਦਾ_
ਲੋਕੀ ਆਖਦੇ ਨੇ ਮੈਨੂੰ nit ਦਾ ਸ਼ਰਾਬੀ
ਪਰ ਉਹ ਕੀ ਜਾਨਣ ਕੇ ਮੈਨੂੰ ਪੈਗ ਪਾਉਣਾ ਵੀ ni ਆਉਂਦਾ__
ਤੂੰ ਵੀ ਸੋਚਦੀ ਹੋਵੇਂਗੀ ਮੈ ਕਿਸੇ ਹੋਰ ਤੇ ਡੁੱਲ ਗਿਆ”
ਪਰ ਸਾਨੂੰ ਤਾਂ ਆਪਣਾ ਕੋਈ ਬਣਾਉਣਾ ਵੀ ni ਆਉਂਦਾ__
ਯਾਰ ਆਖਦੇ ਮੈਂ ਲਿਖਦਾ ਤੈਨੂੰ ਯਾਦ ਕਰ k_
ਪਰ ਮੈਨੂੰ ਤਾਂ ਪੈੱਨ ਚਲਾਉਣਾ…… ਵੀ ਨੀਂ ਆਉਂਦਾ__
ਤੂੰ ਵੀ ਆਖਦੀ ਏ ਮੈ ਬਦਨਾਮ ਹੋ ਗਿਆ
ਪਰ ਸੱਚ ਜਾਣੀ sanu ਮਸ਼ਹੂਰ ਹੋਣਾ ਵੀ ਨੀਂ ਆਉਂਦਾ….

#3
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,
ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ,
ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ ਕੇ,
ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ..

#4
ਆਪਣੇ ਦਿਲ ਦਾ ਦੁੱਖ ਨੀ ਕਿਸੇ ਨੂੰ ਦੱਸੀ ਦਾ,
ਬਸ ਹੁਣ ਆਪਣੇ ਕੰਮ ਨਾਲ ਮਤਲਬ ਰੱਖੀ ਦਾ
ਦੋ ਵੇਲੇ ਦੀ ਰੋਟੀ ਰੱਜਵੀ ਮਿਲ ਜਾਵੇ,
ਕੋਈ ਫਰਕ ਨੀ ਪੈਂਦਾ ਠੰਡੀ ਤੱਤੀ ਦਾ
ਦੁੱਖੀ ਕਿਸੇ ਨੂੰ ਦੇਖਕੇ ਅੱਖਾਂ ਭਰ ਜਾਵਣ
ਜੇ ਕੋਈ ਹੱਸੇ ਉਸ ਦੇ ਨਾਲ ਵੀ ਹੱਸੀ ਦਾ
ਦਿਲ ਦਾ ਭਰਮ ਜਦੋਂ ਕਦੀ ਵੀ ਦੁਰ ਹੋਉ,
ਚੇਤਾ ਆਉ ਟੱਟੀ ਯਾਰੀ ਪੱਕੀ ਦਾ……

1365
Lyrics / Debi Makhsoospuri - Na Beeba Sanu Nahio Pugdia Yaarian
« on: January 18, 2011, 01:57:53 PM »
ਉਮਰਾਂ ਦੇ ਰੋਣੇ ਪੱਲੇ…….੨, ਪੈਂਦੀਆਂ ਖੁਆਰੀਆਂ,
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…..
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…..

ਦਿਲ ਲੈ ਕੇ ਲੋਂਕੀ ਕਰ ਜਾਣ ਬੇਇਮਾਨੀਆਂ,
ਸਾਂਭੀ ਜਾਓ ਫੇਰ ਛੱਲੇ, ਮੁੰਦੀਆਂ ਨਿਸ਼ਾਨੀਆਂ…
ਸਾਂਭੀ ਜਾਓ ਫੇਰ ਛੱਲੇ, ਮੁੰਦੀਆਂ ਨਿਸ਼ਾਨੀਆਂ…
ਚੀਚੀਆਂ ਤੇ ਉਂਗਲੀਆਂ, ਕਰੀ ਜਾਓ ਭਾਰੀਆਂ…..
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ……..੨

ਮਰਦਾਂ ਦਾ ਕੀ ਐ ਓਏ ਮਰਦਾਂ ਦਾ ਕੀ ਐ
ਜਣੀ ਖਣੀ ਉਤੇ ਮਰਦੇ ….
ਲਾਰੇ ਲਾਉਂਦੇ ਕੀਤੇ ਤੇ ਵਿਆਹ ਕੀਤੇ ਕਰਦੇ…….੨
ਰੋਣ ਜੋਗੀਆਂ ਹੀ ਰਹਿ ਜਾਂਦੀਆਂ ਵਿਚਾਰੀਆਂ……
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ……..੨

ਤੂੰ ਇਹ ਸੁਝਾਅ ਦਿੱਤਾ, ਤੇਰਾ ਧੰਨਵਾਦ ਵੇ,
ਸਾਡਾ ਹਾਲੇ ਮੂਡ ਨਹੀ, ਕੇ ਹੋਈਏ ਬਰਬਾਦ ਵੇ….੨
ਸੁੱਕੇ ਕੱਖਾਂ ਥੱਲੇ ਕਾਹਨੂੰ, ਦੇਈਏ ਅੰਗਆਰੀਆਂ….
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ……..੨

ਕੁੜ ਹੋਵੇ ਸੱਜਣ ਤੇ ਹਾਸਾ ਬਣੇ ਜੱਗ ਦਾ,
ਬਿੰਦ ਵਿਚ ਦਾਗ ਮਖ੍ਸੂਸ੍ਪੁਰੀ ਲੱਗਦਾ…..੨
ਵਾਂਗ ਚਿੱਟੀ ਚਾਦਰ ਦੇ, ਹੁੰਦੀਆਂ ਕੁਆਰੀਆਂ….
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…….
ਨਾ ਬੀਬਾ ਨਾ ਸਾਨੂੰ ਨਹਿਓ ਪੁੱਗਦੀਆਂ ਯਾਰੀਆਂ…….੨

1366
Lyrics / Preet Harpal - Sahan Vich Oh Vasdi Ae
« on: January 18, 2011, 01:51:22 PM »
ਜਿਹਦੀਆਂ ਉਡੀਕਾਂ ਚ ਉਮਰ ਲੰਘ ਗਈ ,
ਉਹਨੂੰ ਵੇਖੇ ਬਿਨਾਂ ਨਹੀਂ ਮਰ ਸਕਦੇ..
ਕੱਲਾ-ਕੱਲਾ ਦਿਨ ਸਾਡਾ ਕਿਵੇਂ ਲੰਘਿਆ,
ਲਫਜ਼ੀ ਬਿਆਨ ਨਹਿਉਂ ਕਰ ਸਕਦੇ..
ਇਹਨਾਂ ਅੱਖਿਆਂ ਦੀ ਲੌਅ, ਰੱਬਾ ਲੈ ਨਾ ਜਾਵੀਂ ਖੋ,
ਇਹ ਅੱਖ ਉਹਦਾ ਰਾਹ ਤੱਕਦੀ ਏ,
ਮੇਰੇ ਚਲਦੇ ਰਹਿਣ ਦੀ ਸਾਹ, ਸਾਹਾਂ ਵਿਚ ਉਹ ਵੱਸਦੀ ਏ….੨

ਉਹਦੀ ਪਲਕ ਚੋਂ ਹੰਝੂ, ਅਸੀਂ ਡਿੱਗਣ ਨਾ ਦਿੱਤੇ,
ਪਰ ਜਦੋਂ ਅਸੀਂ ਰੋਏ, ਉਹਨੇ ਚੁੱਪ ਨਾ ਕਰਾਈਆ,
ਉਹਨੂੰ ਗਲੇ ਲਾ ਕੇ, ਉਹਦਾ ਹਰ ਦੁੱਖ ਸੁਣੀਆ
ਤੇ ਜਦੋਂ ਅਸੀਂ ਦੁੱਖੀ ਹੋਏ, ਉਹਨੇ ਪੱਲਾ ਨਾ ਫੜਾਈਆ,
ਇਥੇ ਵਿਕਦੇ ਸ਼ਰੀਰ, ਨਾਲੇ ਲੋਕਾਂ ਦੇ ਜ਼ਮੀਰ,
ਤੇ ਰੂਹ ਕਿਵੇਂ ਬੱਚ ਸਕਦੀ ਏ..
ਮੇਰੇ ਚਲਦੇ ਰਹਿਣ ਦੀ ਸਾਹ, ਸਾਹਾਂ ਵਿਚ ਉਹ ਵੱਸਦੀ ਏ….੨

ਬੁਰੇ ਵੇਲਿਆਂ ਚ ਉਹਨੇ ਸਾਡਾ ਸਾਥ ਛੱਡੀਆ,
ਕੱਲੇ ਹਿਜ਼ਰਾਂ ਦੀ ਅੱਗ ਵਿਚ ਬਲਦੇ ਰਹੇ,
ਉਤੋਂ ਤਿਖੱੜ ਜੁਦਾਈਆਂ ਦੀ, ਦੁਪਿਹਰ ਤੱਪਦੀ,
ਪੈਰ ਸੜ ਗਏ ਸੀ, ਤਾਂ ਵੀ ਅਸੀਂ ਚਲਦੇ ਰਹੇ..
ਕੱਟ ਲਵਾਂਗੇ ਸਫਰ, ਆਕੇ ਮੇਰਾ ਹੱਥ ਫੜ,
ਜੇ ਕੁੱਝ ਪਲ ਚਲ ਸਕਦੀ ਏ….
ਮੇਰੇ ਚਲਦੇ ਰਹਿਣ ਦੀ ਸਾਹ, ਸਾਹਾਂ ਵਿਚ ਉਹ ਵੱਸਦੀ ਏ….੨

ਸਾਡੀ ਸਾਰੀ- ਸਾਰੀ ਰਾਤ, ਕਦੇ ਅੱਖ ਨਾ ਲੱਗੀ,
ਉਹਨੂੰ ਕੱਲੇ-ਕੱਲੇ ਦਿਨ ਦਾ, ਹਿਸਾਬ ਪੁੱਛਣੈ,
ਸਾਰੀ ਜਿੰਦਗੀ ਗਈ ਐ, ਉਹਦੇ ਲਾਰਿਆਂ ਦੇ ਵਿਚ,
ਉਹਨੂੰ ਕੱਲੀ-ਕੱਲੀ ਗਲ ਦਾ, ਜਵਾਬ ਪੁੱਛਣੈ,
ਗਈਆਂ ਉਮਰਾਂ ਗੁਜ਼ਰ, ਪ੍ਰੀਤ ਵੇਖਿਆ ਨਾ ਮੁੜ,
ਕਦੇ ਜੇ ਉਹ ਮੁੜ ਸਕਦੀ ਏ,
ਮੇਰੇ ਚਲਦੇ ਰਹਿਣ ਦੀ ਸਾਹ, ਸਾਹਾਂ ਵਿਚ ਉਹ ਵੱਸਦੀ ਏ….੨
ਮੇਰੇ ਚਲਦੇ ਰਹਿਣ ਦੀ ਸਾਹ, ਸਾਹਾਂ ਵਿਚ ਉਹ ਵੱਸਦੀ ਏ….

1367
Lyrics / Ravinder Grewal - Pehlan Lutte Sade Hasey
« on: January 18, 2011, 01:47:37 PM »
Singer: Ravinder Grewal
Writer: Jeet Kaddonwala

ਰਹਿਣ ਦੇ ਦਿਲਾਸੇ, ਪਹਿਲਾਂ ਲੁੱਟੇ ਸਾਡੇ ਹਾਸੇ
ਨੀ ਰਹਿਣ ਦੇ ਦਿਲਾਸੇ, ਪਹਿਲਾਂ ਲੁੱਟੇ ਸਾਡੇ ਹਾਸੇ…
ਤੇਰੇ ਦਿੱਤੇ ਗਮ ਜੋ ਹੰਡਾਈ ਸਾਨੂੰ ਜਾਣ ਦੇ…….੨
ਜਿਵੇਂ ਸਾਡੀ ਲੰਘਦੀ ਲੰਘਾਈ ਸਾਨੂੰ ਜਾਣ ਦੇ ….੨
ਰਹਿਣ ਦੇ ਦਿਲਾਸੇ, ਪਹਿਲਾਂ ਲੁੱਟੇ ਸਾਡੇ ਹਾਸੇ……..

ਪਹਿਲਾਂ ਤੇਰੀ ਅੱਖ ਦੇ ਇਸ਼ਾਰੀਆਂ ਨੇ ਮਾਰਿਆ,
ਫੇਰ ਤੇਰੇ ਨਿੱਤ ਦੀਆਂ ਲਾਰੀਆਂ ਨੇ ਮਾਰੀਆ…..
ਪਹਿਲਾਂ ਤੇਰੀ ਅੱਖ ਦੇ ਇਸ਼ਾਰੀਆਂ ਨੇ ਮਾਰਿਆ,
ਫੇਰ ਤੇਰੇ ਨਿੱਤ ਦੀਆਂ ਲਾਰੀਆਂ ਨੇ ਮਾਰੀਆ…..
ਹੁਣ ਸਾਡੇ ਵੱਲ ਓਹੀ ਕਾਤਲ ਨਿਗਾਹਾਂ ਨੇ,
ਜਦੋਂ ਤੈਨੂੰ ਉੱਚੀਆਂ ਚੁਬਾਰੀਆਂ ਨੇ ਮਾਰਿਆ…
ਤੈਥੋਂ ਵਫਾ ਨਿਭੀ ਨਾ ਨਿਭਾਈ ਸਾਨੂੰ ਜਾਣ ਦੇ……੨
ਜਿਵੇਂ ਸਾਡੀ ਲੰਘਦੀ ਲੰਘਾਈ ਸਾਨੂੰ ਜਾਣ ਦੇ ….੨
ਰਹਿਣ ਦੇ ਦਿਲਾਸੇ, ਪਹਿਲਾਂ ਲੁੱਟੇ ਸਾਡੇ ਹਾਸੇ……..

ਜਿਹੜੇ ਪਹਿਲਾਂ ਤੋੜੇ ਓਹਨਾਂ ਵਾਅਦੀਆਂ ਦੀ ਗਲ ਕਰ,
ਫੇਰ ਨਵੇਂ ਕੀਤੀਆਂ ਇਰਾਦੀਆਂ ਦੀ ਗਲ ਕਰ…..
ਜਿਹੜੇ ਪਹਿਲਾਂ ਤੋੜੇ ਓਹਨਾਂ ਵਾਅਦੀਆਂ ਦੀ ਗਲ ਕਰ,
ਫੇਰ ਨਵੇਂ ਕੀਤੀਆਂ ਇਰਾਦੀਆਂ ਦੀ ਗਲ ਕਰ…..
ਸਾਨੂੰ ਭੁੱਲ ਜਿਹੜੇ ਉਹਦੋਂ ਲੱਗ ਗਏ ਸੀ ਚੰਗੇ ਤੈਨੂੰ,
ਸਾਡੇ ਨਾਲ ਉਹਨਾਂ ਸ਼ਹਿਜਾਦੀਆਂ ਦੀ ਗਲ ਕਰ..
ਲੇਖਾਂ ਵਿੱਚ ਠੇਡੇ ਨੇ ਤਾਂ ਖਾਈ ਸਾਨੂੰ ਜਾਣ ਦੇ………….੨
ਜਿਵੇਂ ਸਾਡੀ ਲੰਘਦੀ ਲੰਘਾਈ ਸਾਨੂੰ ਜਾਣ ਦੇ ….੨
ਰਹਿਣ ਦੇ ਦਿਲਾਸੇ, ਪਹਿਲਾਂ ਲੁੱਟੇ ਸਾਡੇ ਹਾਸੇ……..

ਸਾਨੂੰ ਬੱਸ ਸੱਚੀਆਂ ਮੁਹਬੱਤਾਂ ਦੀ ਲੋੜ ਸੀ,
ਨਾ ਹੀ ਸਾਨੂੰ ਕੱਚੀਆਂ ਮੁਹਬੱਤਾਂ ਦੀ ਲੋੜ ਸੀ…
ਸਾਨੂੰ ਬੱਸ ਸੱਚੀਆਂ ਮੁਹਬੱਤਾਂ ਦੀ ਲੋੜ ਸੀ,
ਨਾ ਹੀ ਸਾਨੂੰ ਕੱਚੀਆਂ ਮੁਹਬੱਤਾਂ ਦੀ ਲੋੜ ਸੀ…
ਕਦੋਂਵਾਲੇ ਜੀਤ ਨੂੰ ਨਾ ਤੇਰੇ ਜਿਹੀਆਂ ਵੈਰਨੇ,
ਦਰ ਦਰ ਨੱਚੀਆਂ ਮੁਹਬੱਤਾਂ ਦੀ ਲੋੜ ਸੀ,
ਸਮਝੇ ਜੇ ਦਿਲ ਸਮਝਾਈ ਸਾਨੂੰ ਜਾਣ ਦੇ……੨
ਜਿਵੇਂ ਸਾਡੀ ਲੰਘਦੀ ਲੰਘਾਈ ਸਾਨੂੰ ਜਾਣ ਦੇ ….੨
ਰਹਿਣ ਦੇ ਦਿਲਾਸੇ, ਪਹਿਲਾਂ ਲੁੱਟੇ ਸਾਡੇ ਹਾਸੇ……..

1368
Shayari / Re: Sahelia Anmulia
« on: January 18, 2011, 12:03:58 PM »
admin bemulle, dimaag de dhille lol eh vi gao

1369
Tech Lounge / iTumbi iPhone app
« on: January 18, 2011, 12:00:10 PM »
iTumbi © : Bawa Atwal™

1370
Shayari / Hor Kise Nu Kade Bulaya Vi Nahi
« on: January 18, 2011, 11:54:04 AM »
Soh rab di

Soh rab di tenu pyar kita
hor kise nu kade bulaya vi nayi
tenu apni samaj ke dil dita
hor kise te dil kade aaya hii nahi
pyar tere de butte nu pani laya
hor butta pyar da laya hi nayi
teri yaad vich rehnda main sher likhda
hor aj tak sher banaya hi nahi
tu keh pagal ya keh chhalla
gusa gallaa teriya da kade aaya hii nahi

1371
Punjabi Stars / Re: all About Raj Brar
« on: December 23, 2010, 12:29:41 PM »
balle tere tigera Raj Brar de pol kholte

1372
Immanuel kon aa aa?

1373
param tu pakka geetkar
geyka nu geet dea kar 22

1374
Shayari / Re: hindi shayari
« on: December 20, 2010, 12:41:05 PM »
Tu mere dil mein aise samaayi hai
Jaise baajre ke khet mein bhains ghus aayi hai

1375
Gup Shup / Re: Funny Punjabi One Liners
« on: December 20, 2010, 12:32:11 PM »
ਬਾਰੀ ਬਰਸੀ ਖੱਟਨ ਗਿਆ ਸੀ ਖੱਟ ਕੇ ਲਿਆਂਦਾ ਖੀਰਾ….ਜਿਹੜੀ ਕੁੜੀ ਮੈਨੂੰ ADD ਨਾ ਕਰੇ oDA yAaR ਓਦਾ ਵੀਰਾ

1376
velly jatt bda nirdeyi niklea
bya di dil todta

1377
Shayari / Re: Ki Jane koi sada haal (gurmukhi)
« on: December 17, 2010, 05:12:24 PM »
ਏਹੋ  ਹਾਲ ਏ ਜਿੰਦ ਨਿਮਾਣੀ ਦਾ___
ਜਿਵੇਂ ਵਰਕਾ ਕਿਸੇ ਕਹਾਨੀ ਦਾ___
ਮੁੱਲ ਇਸ਼ਕ਼ ਦੇ ਵਿਚ ਹੀ  ਪੈਂਦਾ ਹੈ__
ਨੈਨਾ ਦੇ ਖਾਰੇ ਪਾਣੀ ਦਾ___
ਅਸੀਂ ਦਿਲ ਤੇ ਚੇਹਰਾ ਛਾਪ ਲਿਆ___
ਇਕ ਜਾਂ  ਤੋ ਪਿਆਰੇ ਹਾਨੀ ਦਾ__
ਦੁਨਿਯਾ ਲਬਦੀ ਰੱਬ ਫਿਰਦੀ__
ਅਸਾਂ ਯਾਰ ਚ ਰੱਬ ਪਛਾਨੀ ਦਾ__
ਲੋਕੀ  ਬਾਗਾਂ ਵਿਚ ਫੁੱਲ ਲਾਬਦੇ__
ਮੇਰਾ ਯਾਰ ਫੁੱਲ ਸਿਖਰ ਦੀ ਟਾਹਣੀ ਦਾ

1378
Lok Virsa Pehchaan / Re: kalam baba nanak shab
« on: December 17, 2010, 04:44:49 PM »
awal allah noor upaya kudrat ke sab bande!

1379
Complaints / Re: velly ranja banned
« on: December 17, 2010, 03:05:05 PM »
yaar sanu vi dikha kar
GSingh nu sara fun chal janda
asi vi dekhna

1380
Complaints / Re: AMLI jatt banned from chat for abusing
« on: December 17, 2010, 03:04:08 PM »
and one fight is still going on in one of the other rooms but othe koi kiniyaan vi gaalan kadoo
othey khuli shuti acc. to the PJ's strange rules ...

ladan lai banae oh room, ladan deh

Pages: 1 ... 64 65 66 67 68 [69] 70 71 72 73 74 ... 233