June 05, 2024, 12:29:32 AM

 Summary - preet-gill


Offline Offline
Name:
preet-gill
Posts:
1 (0.000 per day)
Position:
Choocha/Choochi

Age:
N/A
Date Registered:
May 23, 2009, 11:08:31 PM
Last Active:
October 07, 2009, 11:03:37 PM
Love Status:
Single / Talaashi Wich

Contact Me :)

Email
hidden
Facebook Profile:



About Me

ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ,
ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ,
ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ,
ਕਿਉਂ ਕਿ ਓਹ ਹੁਣ ਵੀ ਓਹਦੇ ਅੰਦਰ ਸਾਹ ਬਣ ਸਮੋਈ ਏ,
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ,
ਮੈਥੋਂ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ,
ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ,
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ, ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ,
ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ…

My Interests

punajbi and dubing only
Signature:
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ ."
ਸਾਨੂੰ ਸ਼ੋਕ ਨੀ ਪਿਆਰ ਪਾਣ ਦਾ ।
ਸਾਡੀਆਂ ਯਾਰਾਂ ਨਾਲ ਬਹਾਰਾਂ ਨੇ।

Tohar::
0
Local Time:
June 05, 2024, 12:29:31 AM

My PJ Facebook

Note: These messages will appear on the frontpage!

Loading...
If it does not load, use this.

Add comment


Comments

Sukhjitg

  • Offline Offline
May 27, 2009, 07:45:23 AM
ssa ji......

May 24, 2009, 12:31:51 AM
ssa ji mainw adia tusi sunao kidan

preet-gill

  • Offline Offline
May 23, 2009, 11:46:40 PM
sab nal pyar karo ji