May 11, 2024, 02:38:33 AM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 32 33 34 35 36 [37] 38 39 40 41
721
Shayari / Re: ਸੂਰਜ ਹਾਂ ਮੈਂ,,,
« on: January 08, 2012, 01:24:26 PM »
"..Tanhaiyan , Udaasiyan , Us Per Yeh Sardian...
Wah Re Tera agaz Nirala Hai

722
Shayari / Re: ਸੂਰਜ ਹਾਂ ਮੈਂ,,,
« on: January 08, 2012, 01:14:38 PM »
Nind se mera talluq hi nahin barson se,
Khwaab aake meri chaat pe tahalte kyun hai...

723
Shayari / Re: 4 All Pj Members Plz Everyone Read.....
« on: January 08, 2012, 01:03:18 PM »
VERY NYCCCC

724
Shayari / Re: ਸੂਰਜ ਹਾਂ ਮੈਂ,,,
« on: January 08, 2012, 01:00:04 PM »
nazar se door reh kar bhi kisi ki soch main rehna…
kisi ke pass rehne ka tarika ho to aisa ho………..

725
Shayari / Re: ਸੂਰਜ ਹਾਂ ਮੈਂ,,,
« on: January 08, 2012, 12:42:54 PM »
‎'Naa Dhoond Mere Vajood Mein Gunahon Ki Jhalak.'' K ''Saadgi Bhi Kayamat ki Ada Hoti Hai'

726
ਰਾਹਵਾਂ ਤੱਕਣ ਵਾਲੇ ਨੂੰ ਅੰਦਾਜ਼ਾ ਨਹੀ ਹੁੰਦਾ ਰਸਤੇ ਦੀ ਦੂਰੀ ਦਾ ਤੇ ਆਉਣ ਵਾਲੇ ਨੂੰ ਅੰਦਾਜ਼ਾ ਨਹੀ ਹੁੰਦਾ ਉਡੀਕਣ ਵਾਲੇ ਦੀ ਮਜਬੂਰੀ ਦਾ. :5: :5: :5: :5: :5: :5: :5: :5:

727
ਪੰਜਾਬੀ ਔਰਤ ਨਿਭਾਉਂਦੀ ਹੈ......ਆਹੁਦਿਆਂ ਨਾਲ਼ੋਂ ਉੱਚੇ ਰਿਸ਼ਤੇ.......!! ਕਦੇ ਧੀ…..ਕਦੇ ਮਾਂ ਬਣ ਕੇ ਜਾਂ ਫਿਰ…....ਕਿਸੇ ਦੀ ਪਤਨੀ ਬਣ ਕੇ........!

ਅਜੇ ਵੀ ਮਰਦ ਪਾਉਂਦਾ ਸੁਆਲ......ਕਿਵੇਂ ਵੱਧ ਜਾਊ......ਉਮਰ ਮੇਰੀ…...ਤੇਰੇ ਰੱਖੇ ਵਰਤਾਂ ਨਾਲ਼......?
ਆਵਦੀ ਰਾਖੀ ਦੀ ਖਾਤਰ.....ਅਜੇ ਵੀ ਤੂੰ….....ਜੇ ਬੰਨਣਾ ਧਾਗਾ.......ਇਸ ਇੱਕੀਵੀਂ ਸਦੀ ‘ਚ ਤੇਰਾ ਜਿਉਣ ਦਾ ਕੀ ਫ਼ਾਇਦਾ.....?

ਸੁਣ ਲਓ…....ਓ ਮਰਦੋ ਆਵਦੀ ਹੈਂਕੜ…....ਤੁਸੀਂ ਹੁਣ ਛੱਡ ਦਿਓ..........!! ਅੱਜ ਵੀ ਪੰਜਾਬੀ ਔਰਤ ਕਰਦੀ ਵਿਸ਼ਵਾਸ…..ਨਹੀਂ-ਨਹੀਂ…..ਅੰਨਾ ਵਿਸ਼ਵਾਸ…..!! ਤੇ ਨਾਲ਼ੇ ਹੈ ਕਰਦੀ ਮਣਾਂ-ਮੂੰਹੀ ਪਿਆਰ......ਆਵਦੇ ਪਤੀ , ਪੁੱਤਰ ਤੇ ਭਰਾ ਦੇ ਨਾਲ਼.........!!!!

ਜਿਸ ਦਿਨ ਟੁੱਟ ਗਿਆ......ਇਹ ਵਿਸ਼ਵਾਸ ਦਾ ਧਾਗਾ......ਵਰਤਾਂ ਨਾਲ਼ੋਂ ਟੁੱਟ ਗਿਆ.....ਉਸ ਦਾ ਨਾਤਾ.....!!! ਕੱਪੜਿਆਂ ਵਾਂਗੂ…..ਪਤੀ ਬਦਲੂਗੀ ਪੰਜਾਬੀ ਔਰਤ..........ਜਿਵੇਂ ਅੱਜ ਕਰਦੀ..…..ਇੱਕ ਪੱਛਮੀ ਔਰਤ..........!!!!

ਨਾ ਕਮਜ਼ੋਰ….ਨਾ ਅਬਲਾ – ਵਿਚਾਰੀ.........ਮਜ਼ਬੂਤ ਇਰਾਦੇ ਰੱਖਦੀ........ਅੱਜ ਭਾਰਤ ਦੀ ਨਾਰੀ.........!!!!
ਧਾਗੇ* ਤੇ ਵਰਤਾਂ* ਨਾਲ਼ ਰਿਸ਼ਤਿਆਂ ਦੀ ਗੰਢ.........ਪੀਢੀ.......ਜਿਹੜੀ ਛੇਤੀ ਕੀਤਿਆਂ ਨਾ ਖੁੱਲਦੀ…....!!!
ਪਿਆਰ ਜਤਾ ਕੇ…...ਪਿਆਰ ਨਿਭਾਉਂਦੀ.......ਭਾਰਤੀ ਸਮਾਜ ਦੀ ਨੀਂਹ.......ਮਜ਼ਬੂਤ ਬਣਾਉਂਦੀ.....!!!

ਆਖਦੀ JUGNI  ਓ ਲੋਕੋ.......ਦੇਵੋ ਔਰਤ ਨੂੰ ਬਣਦਾ ਸਤਿਕਾਰ
ਨਹੀਂ ਤਾਂ…….! ਰਿਸ਼ਤਿਆਂ ‘ਚ ਤਰੇੜ੍ਹਾਂ…..ਝੱਲਣ ਨੂੰ ਹੋ ਜਾਓ ਤਿਆਰ…....

728
Shayari / Re: ਸੂਰਜ ਹਾਂ ਮੈਂ,,,
« on: January 08, 2012, 12:25:11 PM »
ਇਹ ਜਿੰਦਗੀ 2 ਹੀ ਚੀਜ਼ਾ ਦੇ ਸਹਾਰੇ ਜਿੳਦਾ ਹੈ ਇਨਸਾਨ,_
____ਇੱਕ ਆਸ ਤੇ ਦੂਜੇ ਸਵਾਸ_____

ਸਵਾਸ (ਸਾਹ) ਟੁੱਟਣ ਤੇ ਤਾ ਇਨਸਾਨ ਇੱਕੋ ਵਾਰ ਮਰਦਾ ਹੈ_
ਪਰ ਆਸ ਟੁੱਟਣ ਤੇ ਤਾ ਇਨਸਾਨ ਬਾਰ ਬਾਰ ਮਰਦਾ ਹੈ

729
Gup Shup / Re: punjabi singers
« on: January 08, 2012, 11:05:10 AM »
jo mainu pasand a ohda naam e nai aa ..vase mainu oh singer pasand a jis da song sohna hoyeee...sare e chnge neee..ryt :rockon: :rockon: :rockon: :rockon: :rockon: :rockon:

730
Request / Re: Request Video Of The Day
« on: January 08, 2012, 12:13:12 AM »
GUSSA DAS KEHDI GAL DAA BY JELLY

PLAYED

731
PJ Entertainment / Re: PJ Chat Da Akharaa (Exclusive to Pj chat users)
« on: January 07, 2012, 11:38:35 PM »
NA APA NE KYU DASNA A LUMBERDAR DA KAM HUDAA SARA KUJ KRNAA .......PATA KRO JI :angr: :angr: :angr: :angr: :angr: :angr: :angr: :angr:

732
PJ Entertainment / Re: PJ Chat Da Akharaa (Exclusive to Pj chat users)
« on: January 07, 2012, 11:28:57 PM »
LIST BANA TA DETI AA VIP BANDE VICH HEGEE  NAI AA ....LIKE MEE./.....
AUKHA JATT TERAA
:comeon: :comeon: :comeon: :comeon: :comeon: :comeon: :comeon: :comeon: :comeon: :comeon:

733
Fun Time / Re: CoMMiT OnE TrUtH....
« on: January 07, 2012, 11:18:45 PM »
Dhum Dhum chak ..Dhum Dhum chak
Hum main hai hero...
Dill se kaho Ooooo ye
Hum main hai hero..

734
PJ Games / Re: express ur feelings with songs.....
« on: January 07, 2012, 11:13:11 PM »
HO GAL UMERA DE KERDA A BHORSA NAI IK PAL DA SADI SUNLAYE TA APNI SUNAA WEE GUSSA DAS KEHDI GAL DAAA BY JELLY NEW ALBUM (GABRUUUUU)  8-> 8-> 8-> 8-> 8-> 8-> 8->

735
Complaints / Re: 20 posts kartiya hun...
« on: January 07, 2012, 11:06:49 PM »
EHNA DA KAM AUKHA E LAGDAAA :D: :D: :D: :D: :D:

736
Fun Time / Re: Bujarat bucho VIP Account payo !!!!!
« on: January 07, 2012, 01:41:58 PM »
APNA NU PEHLI  V NAI C AUNDI TE HUN V NAI AUNDI.... :loll: :loll: :loll: :loll: :loll:

737
Fun Time / Re: Bujarat bucho VIP Account payo !!!!!
« on: January 07, 2012, 01:24:23 PM »
JEETE DUB JAAA NEXT BUJART V PA DE HUNNN :rockon: :rockon: :rockon: :rockon: :rockon: :rockon: :rockon:

738
Fun Time / Re: Bujarat bucho VIP Account payo !!!!!
« on: January 07, 2012, 01:04:30 PM »
JATT JI IS KAM LAYE V DIMAG CHAIHDAAA ...JO EHDE KOL NAI AA EH V EHNE KISHTA CH E PAUNI AA A ...RYT NA JEETE

739
Fun Time / Re: Bujarat bucho VIP Account payo !!!!!
« on: January 07, 2012, 12:52:55 PM »
VIP HOYE GA EDE LAYE SADE LAYE TA NAI AAA JEETE NU PATA AA

740
Fun Time / Re: Bujarat bucho VIP Account payo !!!!!
« on: January 07, 2012, 12:39:12 PM »
TU REHA NA CHOOCHE DA CHOOCHA MAINU DEKHHH POST KR K KITHE A GYE AAA TU BAITHA REH.....EH TA SADE MASTER JI APE DAS DEDE C EVI NAI 12 PASS KITIYAAA

Pages: 1 ... 32 33 34 35 36 [37] 38 39 40 41