May 11, 2024, 04:44:22 AM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 35 36 37 38 39 [40] 41
781
Shayari / Re: ਸੂਰਜ ਹਾਂ ਮੈਂ,,,
« on: December 31, 2011, 06:14:07 AM »
ਹਕੀਕਤ ਵਿੱਚ ਜਿੳਣਾ ਜਦ ਆਦਤ ਬਣ ਜਾਦੀ ਹੈ,ਖਾਂਬਾ ਦੀ ਦੁਨੀਆ ਬੇਰੰਗ ਨਜ਼ਰ ਆਉਦੀ ਹੈ,__ ♥ ਕੋਈ ਇੰਤਜਾਰ ਕਰਦਾ ਹੈ ਜਿੰਦਗੀ ਦੇ ਲਈ, ਤੇ ਕਿਸੇ ਦੀ ਜਿੰਦਗੀ ਇੰਤਜ਼ਾਰ ਬਣ ਜਾਂਦੀ ਹੈ

782
Religion, Faith, Spirituality / Re: Our Father - Guru Gobind Singh Jee
« on: December 31, 2011, 05:18:23 AM »
ITS AWESUM

783
Shayari / Re: ਸੂਰਜ ਹਾਂ ਮੈਂ,,,
« on: December 31, 2011, 05:14:20 AM »
 ਜਦ ਸ਼ਾਮ ਦਾ ਸੂਰਜ ਢੱਲਦਾ ਐ ਯਾਦਾਂ ਦਾ ਦੀਵਾ ਬੱਲਦਾ ਐ ਤਦ ਬਹਿ ਤਾਰਿਆਂ ਦੀ ਛਾਵੇਂ ਦਿਲ ਸਮਝਾਉਂਦੀ ਹਾਂ|          ਨਦੀ ਦੇ ਕਿਨਾਰਿਆਂ ਤੋਂ ਪੁੱਛ ਰਾਤੀਂ ਚੜ੍ਹੇ ਚੰਨ ਤਾਰਿਆਂ ਤੋਂ ਪੁੱਛ ਮੈਂ ਕਿੰਨਾ ਤੈਨੂੰ ਯਾਦ ਕਰਦੀ, ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ ਮੈਂ ਕਿੰਨਾ ਤੈਨੂੰ ਯਾਦ ਕਰਦੀ, ਗੂੰਗੀ ਤੇਰੀ ਤਸਵੀਰ ਕੋਲੋਂ ਪੁੱਛ ਹੰਝੂਆਂ ਦੇ ਨਾਲ ਭਿੱਜੀ ਲੀਰ ਕੋਲੋਂ ਪੁੱਛ ਮੈਂ ਕਿੰਨਾ ਤੈਨੂੰ ਯਾਦ ਕਰਦੀ,

784
Lok Virsa Pehchaan / Re: ਦਰਦ ਨੂੰ ਮਹਿਸੂਸ ਕਰ,,,
« on: December 31, 2011, 05:01:49 AM »
ਅਜੀਬ ਦਿਲਕਸ਼ੀ ਇਹ ਅੱਜ-ਕੱਲ੍ਹ ਮਾਹੌਲ ਅੰਦਰ.....! ਹਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ ਰਹੇ ਨੇ.......!!!!

ਤਹਾਡਾ ਪਿਆਰ ਵੇਖ ਇਝ ਲਗਦਾ ਏ ਜਿਦਾ........ਵੱਡੇ ਵੱਡੇ ਪਰਬਤਾਂ ਨੇ ......ਮੇਰੀ ਬਾਂਹ ਫੜੀ ਹੈ..........
ਪਿਆਰ ਤੇ ਦਰਦ ਸ਼ਬਦਾ ਦੇ ਮੁਹਤਾਜ ਨਹੀਂ ਹੁੰਦੇ........!!!! ਦੀਵਾਨਗੀ ਦੀ ਹੱਦ ਤਕ....ਤਹਾਡਾ ਪਿਆਰ
ਮੇਰੀ ਅੰਤਰ ਆਤਮਾਂ ਨੁੰ ਭਿਓਂ ਗਿਆ ..

785
Pics / Re: ਮੇਰੀ ਫੱਟੀ,,,
« on: December 30, 2011, 02:11:31 PM »
NYC

786
Shayari / Re: ਚੁੱਪ,,,
« on: December 30, 2011, 12:42:31 PM »
ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ

ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ

ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ

ਪਿਆਰ ਮਿਲੇ ਤਾਂ ਇਹੌ ਜਿਹਾ

ਵਰਣਾ ਕੌਈ ਜਿੰਦਗੀ 'ਚ ਆਵੇ ਨਾ

787
Shayari / Re: ਮੈਂ ਸੁਣਿਐਂ,,,
« on: December 30, 2011, 12:37:43 PM »
ਇਸ ਇਸ਼੍ਕ਼ ਦੇ ਰੰਗ ਅਨੋਖੇ ਨੇ__ਵਫਾ ਘਟ ਤੇ ਜ਼ਯਾਦਾ
ਧੋਖੇ ਨੇ__ਦਿਲ ਨਾਲ ਖੇਡ ਕੇ ਸਜਨਾ ਨੇ ਬਸ ਸੁਟਣਾ ਹੀ ਸਿਖਿਯਾ ਆ__ਦਿਲ ਤੇ ਕੱਚ ਦੀ
ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਯਾ ਆ__
 :wait: :wait: :wait: :wait: :wait:

788
Shayari / Re: ਅੱਖ ਖੁੱਲ੍ਹੀ ਤਾਂ,,,
« on: December 30, 2011, 12:26:28 PM »
ਇਸ਼ਕ ਪੂਰਾ ਨਹੀ ਹੁੰਦਾ ਕਦੇ ਸਜ਼ਾ ਤੋ ਬਗੈਰ__,
ਜਿਵੇ ਜਿੰਦਗੀ ਵੀ ਬੇ-ਮਾਨ ਹੈ ਵਫਾ ਤੋ ਬਗੈਰ :wow: :wow: :wow:

789
Fun Time / Re: dedicated to all pj vaasi
« on: December 26, 2011, 08:11:16 AM »
:comeon: :comeon:
           CHAANN NA HUNDA TAARE NA HUNDE

                       8-> 8-> 8->    CHANN NA HUNDA TE TAARE NA HUNDE

      JE BEBE BAPU NA HUDE TA TU NA HUDA...... :excited: :excited: :excited: :excited:

790
Shayari / Re: !!!DmG!!! Shariye Point
« on: December 26, 2011, 07:59:03 AM »
:rockon: :rockon:‎(1) LOVER ke liye maa-baap se jooth bolte Hain pr maa-baap k liye LOVER se kyo nhi...
(2) LOVER se shadi k liye parents ko chod dete Hai, parents k liye LOVER ko kyo nhi...
(3) LOVER ko puchte ho khana khaya ki nhi ya kitni roti khai. pr kya aaj tak yhi baat parents se poochi Hai ?
(4) LOVER ki 1 kasam se buri aadate chut jaati hain, pr papa k baar-baar kehne se bhi nhi chodte ....yyyyy :thinking: :thinking: :thinking:

791
ਹਿੰਮਤ ਕਰਕੇ ਦੇਖ ਲੈ  ਜੇ ਗੱਲ ਬਣ ਜਾਵੇ......ਉਏ ਅੱਗੇ ਵੱਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ ਹੈ..

792
Shayari / Re: love
« on: November 30, 2011, 02:00:37 PM »
ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ,,ਜਿੰਦਗੀ ਗੁਜਾਰਾਂ ਤੇਰੀਆਂ ਸਾਹਾਂ ਵਿੱਚ,,ਕੁਝ ਹੋਰ ਨਹੀਂ ਇੱਕ ਖਾਹਿਸ਼ ਹੈ ਮੇਰੀ,,ਜੇ ਮੋਤ ਵੀ ਆਵੇ ਤਾਂ ਤੇਰੀਆਂ ਬਾਹਾਂ :5: :5:

793
Shayari / Re: ਸੁਨੇਹੇਂ,,,
« on: November 30, 2011, 01:53:02 PM »

.ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ... ਹਰ ਸਾਹ ਵਿਚ ਤੇਰਾ ਖਿਆਲ ਵਸਦਾ........ ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ... ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ.. :Bye: :Bye: :Bye: :Bye:

794
Shayari / Re: ਪਾਗਲਪਨ,,,
« on: November 30, 2011, 01:44:29 PM »
“ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰ ਦਾ ਹੈਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰ ਦੇ ਨੇ ,ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ ਤੇ ਦਿੱਲ ਗਲਤ ਫਹਿਮੀ” :thinking: :thinking: :thinking: :thinking:

795
Shayari / Re: ਬ੍ਰਿਹੋ,,,
« on: November 30, 2011, 01:37:25 PM »
nyc

796
Shayari / Re: ਰਿਸ਼ਤਾ,,,
« on: November 30, 2011, 01:30:07 PM »
ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ
ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ
ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ
ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ
ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ
ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ

797
Birthdays / Re: Preeti's Bday...
« on: November 30, 2011, 01:11:55 PM »
wish u many many happy returns of the day happy birthday Preeti..... =D> =D> =D> =D> =D>

798
Pics / Re: ajj di photo.
« on: November 29, 2011, 01:38:43 PM »
AWESUM

799
Shayari / Re: dil dia gallan
« on: November 27, 2011, 10:38:46 AM »
ਦੁਨੀਆ ਵਿਚ ਦਿਲਦਾਰ ਬੜੇ ਨੇ_ਪਰ ਮਤਲਬ ਦੇ ਯਾਰ ਬੜੇ ਨੇ__ਇਸ਼ਕ ਨਿਭਾਉਦਾਂ ਕੋਈ ਕੋਈ__ਇਸ਼ਕ ਦੇ ਦਾਵੇਦਾਰ ਬੜੇ ਨੇ :dnk:

800
Love Pyar / Re: ਮੋਹ
« on: November 27, 2011, 10:30:11 AM »
ਮੈ ਕਿਹਾ ਜ਼ਿੰਦਗੀ ਨੂੰ......
ਤੂੰ ਸੋਹਣੀ ਤੋਰਾ ਪਿਆਰ ਸੋਹਣਾ......
ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ.......
ਅੱਗੋਂ ਜ਼ਿੰਦਗੀ ਨੇ ਕਿਹਾ......
ਮਨਿ੍ਆ ਤੂੰ ਸੋਹਣਾ ਤੋਰਾ ਯਾਰ ਸੋਹਣਾ.....
ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ.....
ਏਵੇਂ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ :thinking:

Pages: 1 ... 35 36 37 38 39 [40] 41