October 04, 2024, 07:16:35 PM

 Summary - jatti_with_attitude08


Offline Offline
Name:
jatti_with_attitude08
Personal Text:
ਯੱਗ ਬਦਲੇ ਤਾ ਲੱਖ ਵਾਰ ਬਦਲੇ ਨਾ 1 ਸੋਹਣਾ ਯਾਰ ਬਦਲੇ...
Posts:
0 (0 per day)
Position:
Choocha/Choochi

Age:
N/A
Date Registered:
January 10, 2009, 08:28:37 PM
Last Active:
May 17, 2009, 05:52:19 PM
Love Status:
Single / Talaashi Wich

Contact Me :)

Email
hidden
Facebook Profile:



About Me

•♥´¨`♥• ਜੀ ਆਇਂਆ ਨੂੰ •♥´¨`♥•
      ♥• ਜੱਟੀ ਦੇ ਸ਼ੋਂਕ ਨਿਆਰੇ ਤੇਥੋਂ ਜਾਣੇ ਨੀ ਸਹਾਰੇ •♥
      ♥• ஜਸ਼ੌਂਕ ਜੱਟੀਆਂ ਦਾ ਮੱਡ਼ਕਾਂ ਦੇ ਨਾਲ ਤੁੱਰਨਾਂ
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
ਕੁੜੀ ਦਿਲ ਦੀ ਨਹੀਂ ਮਾੜੀ
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਤੈਨੂੰ ਮੈਂ ਕਰਦੀ ਨਹੀਂ,

ਦੁਨੀਆ ਤੇ ਯਾਰ ਹੋਰ ਬੜੇ,
ਪਰ ਮੈਂ ਕਿਸੇ ਤੇ ਮਰਦੀ ਨਹੀਂ

ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ,
ਤੈਨੂੰ ਅਗਲੇ ਜਨਮ 'ਚ ਤੰਗ ਮੈਂ ਕਰਦੀ ਨੀ
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

ஜ♥¸.•*´¨`*•.¸¸.•*´¨`*•.¸`*•.¸.•♥
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ। ਓਹਨੂੰ ਰੋਕਿਆ ਪਰ ਓਹ ਨਹੀਂ ਰੁਕਿਆ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ। ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।
♥¸.•*´¨`*•.¸¸.•*´¨`*•*•.¸.•♥
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ," ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ ......♥¸.•*´¨`*•.¸¸.•*´¨`*•.¸`*
ਤੈਨੂੰ ਭੁੱਲ ਵੀ ਨੀ ਹੋਣਾ ਤੈਨੂੰ ਪਾ ਵੀ ਨੀ ਹੋਣਾ
♥¸.•*´¨`*•.¸¸.•*´¨`*•.¸`*•.¸.•♥
<p>some one like you.JPG</p>
Punjabi | Forward this Picture
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ... ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ... ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ... ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...
*ღ♥ღ**ღ♥ღ**ღ♥ღ**ღ♥ღ**ღ♥ღ**
<p>21484.JPG</p>
Punjabi | Forward this Picture

ਪਿਆਰ੍ ਉਹ੍ ਜੋ ਰੂਹਾਂ ਦੇ ਤਕ੍ ਗੁਜਰੇ, ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ

<p>20331.JPG</p>
Punjabi | Forward this Picture
@@@@@@@@@
ਨਾਮ ਤੇਰਾ ਲਿਖ ਕੇ ਮਿਟਾਉਣ ਜੋਗੇ ਰਿਹ ਗਏ...
ਪਛਾਣ ਤਾਂ ਮੇਰੀ ਕੋਈ ਨਹੀ...
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ...
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ...
¸.•*´¨`*•.¸¸.•*´¨`*•.¸¸.•*´¨`

My Interests

♥ਜੇ ਤੂੰ ਅੱਤ ਦਾ ਸ਼ੌਕੀਨ,Kuri ਸਿਰੇ ਦੀ ਹਸ਼ੀਨ ♥
๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩
ਅੱਜ ਦਿਨ ਹਸ਼ਰ ਦਾ, ਨੀਂ ਕੱਲ ਮੈਂ ਨਹੀਂ ਰਹਿਣਾ.. ਜੇ ਲਾਈ ਯਾਰੀ, ਮੁੱਲ ਮੋੜਨਾ ਪੈਣਾਂ.. ਤੂੰ ਅੱਗੇ ਵਧ ਆ,
ਤੈਨੂੰ ਫ਼ਰਕ ਨਹੀਂ ਪੈਣਾਂ..ਮੈਂ ਪਿੱਛੇ ਹੱਟ ਗਿਆ, ਮੇਰਾ ਕੱਖ ਨਹੀਂ ਰਹਿਣਾਂ.. ਹੱਥਾਂ ਤੇ ਰੱਖ ਬਲਦੇ ਕੋਲੇ, ਮੈਂ ਤੇਰੇ ਨਾਲ ਲੈ ਲਾਂ ਲਾਵਾਂ.. ਖੂਨ ਨਸਾਂ ਦਾ ਕੱਢ ਕੇ ਬੀਬਾ, ਆਜਾ ਤੇਰੀ ਮਾਂਗ ਸਜਾਵਾਂ.. ਯਾਰ ਨਸੀਬਾਂ ਦੇ ਨਾਲ ਮਿਲਦੇ, ਯਾਰ ਬਣਾਕੇ ਰੱਖ ਲੈ ਗਹਿਣਾਂ.. ਅੱਜ ਦਿਨ ਹਸ਼ਰ ਦਾ, ਨੀਂ ਕੱਲ ਮੈਂ ਨਹੀਂ ਰਹਿਣਾ.. ਜੇ ਲਾਈ ਯਾਰੀ, ਮੁੱਲ ਮੋੜਣਾ ਪੈਣਾਂ..|| ਦਿਲ-ਜਲਿਆਂ ਦਾ ਕੀ ਏ ਜਿੱਥੇ, ਰਾਤ ਪਵੇ ਉੱਥੇ ਸੌਂ ਜਾਈਏ.. ਰਿਸ ਦੇ ਹੋਏ ਜ਼ਖਮਾਂ ਉੱਤੇ, ਦੱਸ ਰਸਣ ਤੋਂ ਕੀ ਲਾਈਏ.. ਮਿੱਟੀ ਬਣ-ਬਣ ਜ਼ਿੰਦੜੀ ਖੁਰਦੀ, ਫ਼ਿਰ ਵੀ ਤੇ ਅਸੀਂ ਚਰਣੀਂ ਰਹਿਣਾਂ.. ਅੱਜ ਦਿਨ ਹਸ਼ਰ ਦਾ, ਨੀਂ ਕੱਲ ਮੈਂ ਨਹੀਂ ਰਹਿਣਾ.. ਜੇ ਲਾਈ ਯਾਰੀ, ਮੁੱਲ ਮੋੜਣਾ ਪੈਣਾਂ..
๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩๑๑۩۞۩

Tohar::
0
Local Time:
October 04, 2024, 07:16:34 PM

My PJ Facebook

Note: These messages will appear on the frontpage!

Loading...
If it does not load, use this.

Add comment


Comments

Kairo

  • Offline Offline
July 08, 2009, 05:11:59 PM
ssaji

January 24, 2009, 09:38:14 PM
kime aa

January 16, 2009, 12:27:16 AM
nice profile jatti yaar
Im burahh.., yesterday we met in chat room!
K bye gud nite

Jatt_01

  • Offline Offline
January 15, 2009, 08:57:21 AM
nice porfile

TheStig

  • Offline Offline
January 13, 2009, 08:07:45 PM
welcome to PJ , have a good one

Tezy_Sandhu

  • Offline Offline
January 10, 2009, 09:33:45 PM
Balle balle fate chake paye aa profile wale
Bahoot sohni lagi profile

_Beast_

  • Offline Offline
January 10, 2009, 08:36:55 PM
Well Come