♥ ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ, ♥ ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ,
♥ ਮੈ ਗਲਤ ਸੀ , ਗਲਤ ਹਾ ,ਕੁਝ ਠੀਕ ਬਖ਼ਸ਼ ਦੇ,♥ ਆਪਣੀ ਰਜਾ ਵਿਚ ਰਿਹਣ ਦੀ ਤੌਫੀਕ ਬਕਸ਼ ਦੇ
ਕਿਸੇ ਨਾਲ ਵਾਅਦਾ ਕਰਕੇ ਨਿਭਾਨਾ ਕੋਈ-ਕੋਈ ਜਾਣਦਾ...
ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ-ਕੋਈ ਜਾਣਦਾ...
ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ...
ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ-ਕੋਈ ਜਾਣਦਾ