This section allows you to view all posts made by this member. Note that you can only see posts made in areas you currently have access to.
Topics - Gulab Grewal
Pages: [1]
1
« on: February 07, 2013, 12:11:51 AM »
ਸਾਨੂੰ ਲੱਭਿਆ ਨਈ ਤਰੀਕਾ ਨਹੀਂ ਚਲੇ ਜਾਦੇ ਅਮਰੀਕਾ,,, ਨਾ ਹੀ ਮਿਲਿਆ ਕੋਈ ਚਾਨਸ ਨਹੀਂ ਚਲੇ ਜਾਦੇ ਫਰਾਸ,,, ਭਾਵੇ ਮਾਰਦੀ ਕੋਈ ਠੇਡਾ,,,ਭਾਵੇ ਤੱਕ ਟੇਡਾ ਟੇਡਾ ਇੱਕ ਵਾਰੀ ਬੱਸ ਸਾਨੂੰ ਲੈ ਜਾਦੀ ਉਹ ਕਨੇਡਾ,,, ਪਿੰਡ ਵੱਜੇ ਸਾਡੇ ਬੈਂਡ,,,ਆਏ ਸ੍ਹਾਢੇ ਪੰਜ ਸੀ ਬੈਡ ਪਰ ਮਾੜੀ ਸਾਡੀ ਕਿਸਮਤ ਜਾ ਸਕੇ ਨਾ ਇੰਗਲੈਡ,,, ਸਾਨੂੰ ਕਿਸਮਤ ਨਾਲ ਸ਼ਕੈਤ,,,ਜਿਹਨੇ ਕੀਤੀ ਨਾ ਰੈਤ ਦੱਸੋ ਜਾਣਾ ਕੀ ਸੀ ਉਹਦਾ ਪਹੁਚਾ ਦਿੰਦੀ ਜੇ ਕਵੈਤ,,, ਗੱਲ ਵੱਸ ਦੀ ਨਾ ਰਹੀ,,,ਸਾਡੇ ਦਿਲ ਨੇ ਕੀ ਸਹੀ ਮਾੜੇ ਨਾਲੋ ਮਾੜੇ ਬੰਦੇ ਪਹੁਚ ਗਏ ਡੁਬਈ,,, ਸੁਣੀ ਰੱਬ ਨੇ ਆਵਾਜ,,,ਜਿਹੜੇ ਚੜੇ ਨਹੀ ਜਹਾਜ ਜਿਹੜੇ ਮਾਪਿਆ ਦੇ ਕੋਲ ਘਰੇ ਰਹਿੰਦੇ ਨੇਪੰਜਾਬ.. ਯਾਰੋ ਸੱਚੀ ਉਹੀ ਨੇ ਨਵਾਬ ਸੱਚ ਆਖਦਾ ਗੁਲਾਬ ... ਸੱਚੀ ਉਹੀ ਨੇ ਨਵਾਬ ..
2
« on: February 02, 2013, 06:27:00 AM »
ਜਿੰਦਗੀ ਵਿਚ " Girl Friend " ਬਣਾਉਨੀਂ ਵੀ ਬਹੁਤ ਜਰੂਰੀ ਹੈ :) ♥ . . ♥ ... . . ♥ . . ਪੁਛੋ why ? . . ♥ . . ਕਿਉ ਕੇ ਜਿੰਦਗੀ ਵਿਚ ਖੁਸ਼ਿਆ ਈ ਸਬ ਕੁਜ ਨਹੀ ਹੁੰਦਿਆ ਕਲੇਸ਼ ਅਤੇ ' ਰੋਨਾ ' ਪਿੱਟਣਾ ਵੀ ਜਰੂਰੀ ਹੁੰਦਾ ਹੈ :D
3
« on: February 02, 2013, 06:22:35 AM »
ਜਿੰਦਗੀ ਵਿਚ " Girl Friend " ਬਣਾਉਨੀਂ ਵੀ ਬਹੁਤ ਜਰੂਰੀ ਹੈ :) ♥ . . ♥ ... . . ♥ . . ਪੁਛੋ why ? . . ♥ . . ਕਿਉ ਕੇ ਜਿੰਦਗੀ ਵਿਚ ਖੁਸ਼ਿਆ ਈ ਸਬ ਕੁਜ ਨਹੀ ਹੁੰਦਿਆ ਕਲੇਸ਼ ਅਤੇ ' ਰੋਨਾ ' ਪਿੱਟਣਾ ਵੀ ਜਰੂਰੀ ਹੁੰਦਾ ਹੈ :D
4
« on: February 02, 2013, 06:15:28 AM »
ਵੱਟਾਂ ਦਾ ਰੋਲਾ ਤੇ ਵਿਗੜਿਆ ਹੋਆ ਪਟੋਲਾ ਬੰਦੇ ਨੂੰ ਲੈ ਹੀ ਬਹਿੰਦੇ ਆ.. : :hehe:
5
« on: February 02, 2013, 04:10:43 AM »
ਊਚੀ ਲੰਮੀ , ਗੌਰੀ ਚਿੱਟੀ , ਨਿੱਤ ਇਸ਼ਾਰੇ ਕਰਦੀ...
ਉ ਕੁੜੀ ਪੰਡਤਾਂ ਦੀ , ਜੱਟਾ ਦੇ ਕਾਕੇ ਤੇ ਮਰਦ਼ੀ..! :D: :hehe:
6
« on: February 02, 2013, 04:07:10 AM »
ਪੁੱਠੀਆਂ ਚੱਪਲਾਂ ਪਾਉਣ ਵਾਲੀ ਅੱਜ ਕੱਲ੍ਹ Bye ਵੀ flying kiss ਨਾਲ ਕਰਦੀ ਆ.... :huhh:
7
« on: February 02, 2013, 04:02:21 AM »
ਗੱਡੀ ਚਲਾਉਣ ਨੂੰ ਜੀ ਕਰਦਾ_____ਪਰ ਗੱਡੀ ਹੈਨੀ !!
ਵੈਲੇਨਟਾਈਨ ਡੇ ਮਨਾਉਣ ਨੂੰ ਜੀ ਕਰਦਾ____ਪਰ ਨੱਢੀ ਹੈਨੀ !! :( :D:
8
« on: February 01, 2013, 06:24:26 AM »
ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ ਕਾਮਨਾ ਵਿਚ ਵਰਜਣਾ ਉਲਝੀ ਪਈ ਏ
ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ
ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ
ਰਾਤ ਦੇ ਸੀਨੇ ‘ਚ ਤਿੱਖਾ ਦਿਨ ਦਾ ਖੰਜ਼ਰ ਖਾਬ ਦੇ ਵਿਚ ਸੂਚਨਾ ਉਲਝੀ ਪਈ ਏ
ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ ਕਿੰਜ ਮੇਰੀ ਸਿਰਜਣਾ ਉਲਝੀ ਪਈ ਏ………..
9
« on: February 01, 2013, 03:05:30 AM »
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥ बखसनहार बखसि लै नानक पारि उतार ॥१॥ Bakẖsanhār bakẖas lai Nānak pār uṯār. ||1|| O Forgiving Lord, please forgive me, and carry Nanak across. ||1||
10
« on: January 31, 2013, 12:19:00 PM »
ਕਾਲੀ ਕਲੂਟੀ ਕੁੜੀ ਫੇਸਬੁੱਕ ਨਾਮ White Angel . . ਮੋਟਾ ਗੈਂਡਾ ਮੁੰਡਾ ਫੇਸਬੁੱਕ ਨਾਮ Smarty Guy . .. ਮਹਾਂ ਡਰਪੋਕ ਮੁੰਡਾ ਫੇਸਬੁੱਕ ਨਾਮ The Killer . . . ਮੁਹੱਲੇ ਦੀ ਦੇਸੀ ਕੁੜੀ ਫੇਸਬੁੱਕ ਨਾਮ Princess Rocks . . . 45 ਸਾਲ ਦੀ ਆਂਟੀ ਫੇਸਬੁੱਕ ਨਾਮ The Doll Returns
Pages: [1]
|