December 22, 2024, 01:27:14 AM

Show Posts

This section allows you to view all posts made by this member. Note that you can only see posts made in areas you currently have access to.


Messages - Gulab Grewal

Pages: [1]
1
Gup Shup / Re: tusi apne saah mukn to pehla kisnu dekhna chahoge
« on: December 21, 2015, 06:49:02 PM »
mai mra apne pind anpne kheta ch kank nu paila pani lga howe pind shama payiyan hon .... te Pathi singh sandheya vele da path karda howe

3
ਸਾਨੂੰ ਲੱਭਿਆ ਨਈ ਤਰੀਕਾ ਨਹੀਂ ਚਲੇ ਜਾਦੇ
ਅਮਰੀਕਾ,,,
ਨਾ ਹੀ ਮਿਲਿਆ ਕੋਈ ਚਾਨਸ ਨਹੀਂ ਚਲੇ ਜਾਦੇ ਫਰਾਸ,,,
ਭਾਵੇ ਮਾਰਦੀ ਕੋਈ ਠੇਡਾ,,,ਭਾਵੇ ਤੱਕ ਟੇਡਾ ਟੇਡਾ
ਇੱਕ ਵਾਰੀ ਬੱਸ ਸਾਨੂੰ ਲੈ ਜਾਦੀ ਉਹ ਕਨੇਡਾ,,,
ਪਿੰਡ ਵੱਜੇ ਸਾਡੇ ਬੈਂਡ,,,ਆਏ ਸ੍ਹਾਢੇ ਪੰਜ ਸੀ ਬੈਡ
ਪਰ ਮਾੜੀ ਸਾਡੀ ਕਿਸਮਤ ਜਾ ਸਕੇ ਨਾ ਇੰਗਲੈਡ,,,
ਸਾਨੂੰ ਕਿਸਮਤ ਨਾਲ ਸ਼ਕੈਤ,,,ਜਿਹਨੇ ਕੀਤੀ ਨਾ ਰੈਤ
ਦੱਸੋ ਜਾਣਾ ਕੀ ਸੀ ਉਹਦਾ ਪਹੁਚਾ ਦਿੰਦੀ ਜੇ ਕਵੈਤ,,,
ਗੱਲ ਵੱਸ ਦੀ ਨਾ ਰਹੀ,,,ਸਾਡੇ ਦਿਲ ਨੇ ਕੀ ਸਹੀ
ਮਾੜੇ ਨਾਲੋ ਮਾੜੇ ਬੰਦੇ ਪਹੁਚ ਗਏ ਡੁਬਈ,,,
ਸੁਣੀ ਰੱਬ ਨੇ ਆਵਾਜ,,,ਜਿਹੜੇ ਚੜੇ ਨਹੀ ਜਹਾਜ
ਜਿਹੜੇ ਮਾਪਿਆ ਦੇ ਕੋਲ ਘਰੇ ਰਹਿੰਦੇ ਨੇਪੰਜਾਬ..
ਯਾਰੋ ਸੱਚੀ ਉਹੀ ਨੇ ਨਵਾਬ ਸੱਚ ਆਖਦਾ ਗੁਲਾਬ ...
ਸੱਚੀ ਉਹੀ ਨੇ ਨਵਾਬ   ..

4
Shayari / ਵਕਤ
« on: February 02, 2013, 06:56:40 AM »
ਵਕਤ ਦੇ ਹੱਥਾਂ ਚ ਖੇਡਣ ਚੰਨ, ਸੂਰਜ, ਧਰਤੀਆਂ..
ਪਵਨ, ਪਾਣੀ, ਅਗਨ ਸਭਦਾ ਵਕਤ ਸੂਤਰਧਾਰ ਹੈ.......
ਕਿ ਅਸਲ ਵਿੱਚ ਤਾਂ ਵਕਤ ਦੇ ਹੱਥਾਂ ਚ ਸਭਦੀ ਡੋਰ ਹੈ.......
ਆਪ ਮੁਹਾਰੇ ਆਦਮੀ ਨੂੰ ਪਰ ਨਾ ਇਸਦੀ ਸਾਰ ਹੈ.......

5
Fun Time / ਜਿੰਦਗੀ ਵਿਚ " Girl Friend "
« on: February 02, 2013, 06:27:00 AM »
ਜਿੰਦਗੀ ਵਿਚ " Girl Friend "
ਬਣਾਉਨੀਂ ਵੀ ਬਹੁਤ ਜਰੂਰੀ ਹੈ :)

.
.

... .
.

.
.
ਪੁਛੋ why ?
.
.

.
.
ਕਿਉ ਕੇ ਜਿੰਦਗੀ ਵਿਚ ਖੁਸ਼ਿਆ ਈ ਸਬ ਕੁਜ ਨਹੀ ਹੁੰਦਿਆ
ਕਲੇਸ਼ ਅਤੇ ' ਰੋਨਾ ' ਪਿੱਟਣਾ ਵੀ ਜਰੂਰੀ ਹੁੰਦਾ ਹੈ :P :D

6
Fun Time / ਜਿੰਦਗੀ ਵਿਚ " Girl Friend "
« on: February 02, 2013, 06:22:35 AM »
ਜਿੰਦਗੀ ਵਿਚ " Girl Friend "
ਬਣਾਉਨੀਂ ਵੀ ਬਹੁਤ ਜਰੂਰੀ ਹੈ :)

.
.

... .
.

.
.
ਪੁਛੋ why ?
.
.

.
.
ਕਿਉ ਕੇ ਜਿੰਦਗੀ ਵਿਚ ਖੁਸ਼ਿਆ ਈ ਸਬ ਕੁਜ ਨਹੀ ਹੁੰਦਿਆ
ਕਲੇਸ਼ ਅਤੇ ' ਰੋਨਾ ' ਪਿੱਟਣਾ ਵੀ ਜਰੂਰੀ ਹੁੰਦਾ ਹੈ :P :D

7
Fun Time / ਵੱਟਾਂ ਦਾ ਰੋਲਾ
« on: February 02, 2013, 06:15:28 AM »
ਵੱਟਾਂ ਦਾ ਰੋਲਾ ਤੇ ਵਿਗੜਿਆ ਹੋਆ ਪਟੋਲਾ ਬੰਦੇ ਨੂੰ ਲੈ ਹੀ ਬਹਿੰਦੇ ਆ.. : :hehe:

8
Fun Time / ਕੁੜੀ ਪੰਡਤਾਂ ਦੀ
« on: February 02, 2013, 04:10:43 AM »
ਊਚੀ ਲੰਮੀ , ਗੌਰੀ ਚਿੱਟੀ , ਨਿੱਤ ਇਸ਼ਾਰੇ ਕਰਦੀ...

ਉ ਕੁੜੀ ਪੰਡਤਾਂ ਦੀ , ਜੱਟਾ ਦੇ ਕਾਕੇ ਤੇ ਮਰਦ਼ੀ..! :D: :hehe:

9
Fun Time / hehehehe
« on: February 02, 2013, 04:07:10 AM »
ਪੁੱਠੀਆਂ ਚੱਪਲਾਂ ਪਾਉਣ ਵਾਲੀ ਅੱਜ ਕੱਲ੍ਹ
Bye
ਵੀ flying kiss ਨਾਲ ਕਰਦੀ ਆ....  :huhh:

10
Fun Time / ਜੀ ਕਰਦਾ
« on: February 02, 2013, 04:02:21 AM »
ਗੱਡੀ ਚਲਾਉਣ ਨੂੰ ਜੀ ਕਰਦਾ_____ਪਰ ਗੱਡੀ ਹੈਨੀ !!

ਵੈਲੇਨਟਾਈਨ ਡੇ ਮਨਾਉਣ ਨੂੰ ਜੀ ਕਰਦਾ____ਪਰ ਨੱਢੀ ਹੈਨੀ !! :( :D:

11
Shayari / ਦੁਨੀਆਂ
« on: February 01, 2013, 06:27:45 AM »
¤ ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ
¤ ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ
¤ ਜਿਹਨਾਂ ਨੇ ਗਲ ਵੱਢੇ ਹੁਣ ਤੱਕ ਬੇਬਸ ਲੋਕਾਂ ਦੇ,,
¤ ਹਾਰ ਉਹਨਾਂ ਦੇ ਗਲ ਵਿੱਚ ਪਾਉਂਦੀ ਦੇਖੀ ਦੁਨੀਆਂ ਮੈਂ
¤ ਜਿਉਂਦੇ ਜੀ ਨਾ ਜਿਸ ਬਾਪੁ ਨੁੰ ਰੋਟੀ ਦਿਤੀ ਗਈ
¤ ਮਰਨੇ ਪਿਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ

12
Shayari / ਮਨੁਖ ਦੀ ਭਾਵਨਾ
« on: February 01, 2013, 06:24:26 AM »
ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਕਾਮਨਾ ਵਿਚ ਵਰਜਣਾ ਉਲਝੀ ਪਈ ਏ

ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ
ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ

ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ
ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ

ਰਾਤ ਦੇ ਸੀਨੇ ‘ਚ ਤਿੱਖਾ ਦਿਨ ਦਾ ਖੰਜ਼ਰ
ਖਾਬ ਦੇ ਵਿਚ ਸੂਚਨਾ ਉਲਝੀ ਪਈ ਏ

ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ
ਕਿੰਜ ਮੇਰੀ ਸਿਰਜਣਾ ਉਲਝੀ ਪਈ ਏ………..

13
   ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥
   बखसनहार बखसि लै नानक पारि उतार ॥१॥
   Bakẖsanhār bakẖas lai Nānak pār uṯār. ||1||
   O Forgiving Lord, please forgive me, and carry Nanak across. ||1||




14
Jokes Majaak / ਫੇਸਬੁੱਕ ਨਾਮ
« on: January 31, 2013, 12:19:00 PM »
ਕਾਲੀ ਕਲੂਟੀ ਕੁੜੀ
ਫੇਸਬੁੱਕ ਨਾਮ White Angel
.
.
ਮੋਟਾ ਗੈਂਡਾ ਮੁੰਡਾ
ਫੇਸਬੁੱਕ ਨਾਮ Smarty Guy
.
..
ਮਹਾਂ ਡਰਪੋਕ ਮੁੰਡਾ
ਫੇਸਬੁੱਕ ਨਾਮ The Killer
.
.
.
ਮੁਹੱਲੇ ਦੀ ਦੇਸੀ ਕੁੜੀ ਫੇਸਬੁੱਕ ਨਾਮ
Princess Rocks
.
.
.
45 ਸਾਲ ਦੀ ਆਂਟੀ
ਫੇਸਬੁੱਕ ਨਾਮ The Doll Returns

Pages: [1]