June 22, 2024, 09:52:11 PM

Show Posts

This section allows you to view all posts made by this member. Note that you can only see posts made in areas you currently have access to.


Messages - Laadli Aman

Pages: 1 ... 12 13 14 15 16 [17] 18 19 20
321
Gup Shup / ਦੇਖ ਕੇ ਲੋਕ ਹੱਸੇ.
« on: December 17, 2014, 04:09:12 AM »
ਮੋਤ #ਇਸ਼ਕ ਦੀ ਦੇਖ ਕੇ ਲੋਕ ਹੱਸੇ..
ਲੋਕ ਸਮਝੇ ਨਾ ਇਸ਼ਕ ਤਾ #ਰੱਬ ਹੁੰਦਾ..
ਇੱਥੇ ਇਸ਼ਕ ਨੇ ਸਦਾ ਹੀ #ਅਮਰ ਰਹਿਣਾ..
ਨਾ ਕਦੇ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ..


322
Gup Shup / ਮਾਂ ਬਾਪ
« on: December 17, 2014, 04:08:01 AM »
ਉਂਝ ਭਾਵੇਂ ਜੱਗ ਉੱਤੇ ਕਈ ਰਿਸ਼ਤੇ ਨੇ,
ਮਾਪਿਆਂ ਬਿੰਨਾ ਬੱਚਿਆਂ ਨੂੰ ਕੋਈ ਪਾਲ ਨੀ ਸਕਦਾ,
ਮਾਂ ਬਾਪ ਅਜਿਹੇ ਫਰਿਸ਼ਤੇ ਨੇ,
ਜਿਹਨਾਂ ਦਾ ਕਿਹਾ ਤਾਂ ਰੱਬ ਵੀ ਟਾਲ ਨੀ ਸਕਦਾ.


323
ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…



324
Gup Shup / pyaar pasand
« on: December 17, 2014, 04:05:18 AM »
pyaar pasand naal milda hai
te MAA BAAP karma naal
pasand khatir, karma naal mile
"MAA BAAP" da kade DIL nahi dakhouna chahida


 :pray:

325
Gup Shup / ਰਹਿਣ ਸਲਾਮਤ ਮਾਵਾਂ
« on: December 17, 2014, 04:02:24 AM »
ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ,
ਦਾਮਨ ਵਿੱਚ ਫਿਜਾਵਾਂ,
ਜਿਨਾਂ ਕਰਕੇ ਦੁਨੀਆਂ ਦੇਖੀ,
ਉਹ ਰਹਿਣ ਸਲਾਮਤ ਮਾਵਾਂ..


326
PJ Games / Re: Weather Report for ur city ?
« on: December 17, 2014, 03:58:39 AM »
ਅੰਮ੍ਰਿਤਸਰ ਦਾ ਤਾਪਮਾਨ 3 ਡਿਗਰੀ ਸੈਲਸੀਅਸ 'ਤੇ ਪੁੱਜਾ

327
Gup Shup / ‘ਧੀਆਂ
« on: December 17, 2014, 03:54:54 AM »
‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ,
ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ
, ਧੀਆਂ ਜੁੜਣ ਤਾਂ ਤੀਆਂ’     :rabb:

328
Birthdays / Re: happy birthday ѕняєєf נαтт кαиg
« on: December 17, 2014, 03:42:37 AM »
oh meri special wish c gujjar.....ji

how can u do this???


koi ta specl rehn do  huhh

329
Birthdays / happy bday MANNU MANN
« on: December 16, 2014, 11:12:33 PM »
Wishing you happiness
To welcome each morning,
Wishing you laughter
To make your heart sing.
Wishing you friendship
Sharing and caring,
And all of the joy
The birthday can bring!

 :blowout: :blowout:

330
Birthdays / happy bday to kang aka ѕняєєf נαтт кαиg
« on: December 16, 2014, 11:09:02 PM »
 :blowout: :blowout:

Have a wonderful happy, healthy birthday and many more to come. Happy Birthday!



 :blowout: :blowout:

331
Love Pyar / ਤੂੰ ਹੋਵੇ ਜ਼ਿੰਦਗੀ
« on: December 11, 2014, 04:26:16 AM »
ਤੂੰ ਹੋਵੇ ਜ਼ਿੰਦਗੀ ,ਤੇਰੀ ਕਿਤਾਬ ਮੈਂ
ਹੋਵਾ _,..........
ਤੂ ਹੋਵੇ ਨਸ਼ਾ ,ਤੇਰੀ ਸ਼ਰਾਬ ਮੈ
ਹੋਵਾ _,...........
ਕੁਜ ਅਜਿਹਾ ਰਿਸ਼ਤਾ ਹੋਵੇ ਤੇਰਾ ਤੇ
ਮੇਰਾ _,..........
..ਤੂੰ ਹੋਵੇ ਸਵਾਲ ,ਤੇਰਾ ਜਾਵਾਬ ਮੈ ਹੋਵਾਂ..

332
Gup Shup / maa boli
« on: December 11, 2014, 04:20:53 AM »
punjabi

333
Gup Shup / majbooriyan
« on: December 11, 2014, 04:14:46 AM »
huhh

334
Love Pyar / ਸਾਥ
« on: December 11, 2014, 04:13:33 AM »
♥ਨਾ ਸਾਥ ਨਿਭਾ ਸਕੇ ਓਹ
ਜੋ ਬਹੁਤਿਆਂ ਨਖਰਿਆਂ ਵਾਲੇ ਸੀ...
ਸਾਡੇ ਦੋਹਾਂ 'ਚ ਬਸ ਏਹੋ ਫ਼ਰਕ ਸੀ...
ਅਸੀਂ ਰੰਗ ਦੇ ਕਾਲੇ ਸੀ ਤੇ ਓਹ "ਦਿਲ ਦੇ ਕਾਲੇ" ਸੀ♥

335
Love Pyar / ਪੀੜੇ ਚੁੱਪ ਕਰ ਜਾ.
« on: December 11, 2014, 04:07:22 AM »
ਮੇਰੇ ਦਿਲ ਦੀਏ ਪੀੜੇ ਚੁੱਪ ਕਰ ਜਾ...
ਤੇਰੀ ਕੋਈ ਦਵਾ ਨਹੀਂ...
ਇੱਥੇ ਕੌਣ ਸੁਣੇਗਾ ਤੇਰੀ ...
ਜਦ ਸੁਣਦਾ ਖੁਦਾ ਨਹੀਂ.

336
Love Pyar / Tu Russya Na Kar
« on: December 11, 2014, 04:03:44 AM »
  Tu Russya Na Kar Sohniya ve, .*.*
*.*  Dil Di Dharhkan V Ruk Jandi Ae... *.*.*♥
  Dil Ta Tere Naam Kar Chukii  Ha, 
~.~  Bachi Hoi Jaan V Nikaldi Jandi Ae...!! *.* *
.*

337
ਮੈਨੂੰ ਕਿੱਥੇ ਆਦਤ ਸੀ ਤੈਨੂੰ ਯਾਦ ਕਰਨ ਦੀ

ਇਹ ਤਾਂ ਤੇਰੀ ਯਾਦ ਨੂੰ ਈ ਆਦਤ ਪੈ ਗਈ ਏ

ਨਿੱਤ ਮੇੇਰੇ ਕੋਲ ਆਉਣ ਦੀ

338
Love Pyar / Tu Hai Mere Liye Aek Azeeem Tohfay Jesa
« on: December 10, 2014, 03:54:23 AM »
Tu Hai Mere Liye Aek Azeeem Tohfay Jesa...
Jis Ki Na Hai Koi Qeemat, Aur Jaan Sy Pyara Hai..
Tu Hai Aaenaa Mere Liye..
Tujh ko Dekhun Tw Guzry Din Mera,
Tere Qadmon Ki Aahat Hai Azaa'n Mohabbat Ki,
Isy Sun Na Loon Tw Sakoon O Qarar na Mile Mujhe,
Teri Zaat Hai Ik Paak Hasti Ki Alamat..
Tu Hai Misaal, Jannat ki Hooro'n k Liye,
Tera Husan hai Jannat Ki Waadion Jesa,
Qissay hain husan K Tere, har Kitab Mein,

Dil Sy Dil jo Milao tum Mujh Sy..
Ho jaye Milan, Dil Aur Dharkan ka..!!

339
Love Pyar / yess
« on: December 10, 2014, 03:47:37 AM »
hanji

340
Love Pyar / ਕਿਸੇ ਦੇ ਜਾਣ ਨਾਲ
« on: December 10, 2014, 03:42:47 AM »
ਕਿਸੇ ਦੇ ਜਾਣ ਨਾਲ ਜ਼ਿੰਦਗੀ ਰੁੱਕ ਤਾਂ ਨਹੀਂ ਜਾਂਦੀ

ਬਸ ਜ਼ਿੰਦਗੀ ਨੂੰ ਜੀਣ ਦਾ ਅੰਦਾਜ਼ ਬਦਲ ਜਾਂਦਾ ਏ

Pages: 1 ... 12 13 14 15 16 [17] 18 19 20