June 26, 2024, 06:08:48 AM

Show Posts

This section allows you to view all posts made by this member. Note that you can only see posts made in areas you currently have access to.


Topics - Laadli Aman

Pages: 1 [2] 3 4
21
Religion, Faith, Spirituality / sahi gall haiii ji
« on: December 24, 2014, 11:53:17 PM »
sahi gall hai

22
ਅਸੀਂ ਸਿੰਘ ਹਾਂ ਦਸ਼ਮੇਸ਼ ਪਿਤਾ ਦੇ,
ਭਾਵੇਂ ਘੱਟ ਆ ਆਬਾਦੀ,,
ਜਿੰਨਾਂ ਲਈ ਮੂਹਰੇ ਹੋ ਕੇ ਲੜੇ ਕਦੇ
ਅੱਜ ਉਹੀ ਚਾਹੁਣ ਸਾਡੀ ਬਰਬਾਦੀ,,
ਉਹ ਹੱਕਾਂ ਲਈ ਲੜਣ ਤਾਂ ਦੇਸ਼ ਭਗਤ,
ਜੇ ਅਸੀਂ ਲੜੀੲੇ ਤਾਂ ਅੱਤਬਾਦੀ ...
ਅਸੀਂ ਅੱਜ ਵੀ ਕੈਦ ਹਾਂ ਪਿੰਜਰੇ ਵਿਚ ..
ਕੀ ਕਰਨੀ ਅਸੀਂ ਆਜ਼ਾਦੀ.....!

23
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।   :pray: :pray:
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

24
Religion, Faith, Spirituality / parnaaam
« on: December 22, 2014, 04:04:08 AM »
jaage anakh chamkaur nu vekhdeya hi,,

sutta jithe ajit te jujaar teraa..

dhathe hoye sab dil khlo jande..
chineya kanda vich vekh parivaar tera


saaka chamkaur te saka sarhind de samooh shaheeda nu,,kotan  kot parnam :pray: :pray:

25
Religion, Faith, Spirituality / SAKA CHAMKAUR DEC 21. SAKA SARHIND DEC 26
« on: December 22, 2014, 03:58:22 AM »
rujje reho na CHRISTMAS diya chuttiya vich,,
chamkaur di garri vi yaad rakheo...
chote laal te daadi nu bhuleyo naa...
thande burj di thand v yaad rakheo...
ranga vich reho beshak rangeee.
kuj ithaas de rang vi yaad rakhjeo..

HAR DHARM DI KADR KHOOB KARNI...
SIKHI NAAL SAMBAND V YAAD RAKHEO.
   :rabb: :pray: :pray: :pray:

26
Gup Shup / thought
« on: December 21, 2014, 11:39:54 PM »
Unlike any computer, we remember, reconsider, and change our minds.    :ok:

27
Birthdays / happy bday to neetu aka Dad Di Bibbi Dhee
« on: December 20, 2014, 12:16:56 AM »
 :blowout: :blowout: :blowout:
many many happy returns of the day dear... :pray:





 :blowout: :blowout: :blowout: :blowout:

28
Birthdays / happy bday vicky aka ╬нƹ ѕσυℓ мα╬ƹ™
« on: December 20, 2014, 12:11:48 AM »
 :blowout: :blowout: :blowout: :blowout:

wish a very happy bday ........may god bless u:


ajo wish kro saare

29
ਜੇ "ਪਰਮਾਤਮਾ" ਤੇ ਭਰੋਸਾ ਕਰਨਾ ਸਿੱਖਣਾ ਹੀ ਹੈ
ਤਾਂ ਪੰਛੀਆ ਤੋ ਸਿੱਖੋ,
ਕਿਉਂਕਿ ਜਦ ਉਹ ਸ਼ਾਮ ਨੂੰ
ਵਾਪਸ ਘਰ ਜਾਂਦੇ ਨੇ ਤਾਂ,
ਉਹਨਾ ਦੀ ਚੁੰਝ ਵਿੱਚ
ਕੱਲ ਦੇ ਲਈ ਕੋਈ ਦਾਣਾ ਨਹੀਂ ਹੁੰਦਾ...


30
Gup Shup / ਜੇ ਨੀਵੀਂ ਪਾ ਲੰਘ ਜਾਈਏ
« on: December 17, 2014, 04:13:00 AM »
ਜੇ ਨੀਵੀਂ ਪਾ ਲੰਘ ਜਾਈਏ
ਤਾਂ ਮੁੰਡੇ ਕਮਜ਼ੋਰ ਸਮਝਦੇ ਨੇ__
ਜੇ ਕਿਧਰੇ ਅੱਖ ਮਿਲਾ ਲੰਘ ਜਾਈਏ
ਤਾਂ ਭੈੜੇ ਕੁਝ ਹੋਰ ਸਮਝਦੇ ਨੇ...


31
Gup Shup / ਗਗਨ ਵਿੱਚ ਪੰਛੀ ਚਹਿਕੇ।
« on: December 17, 2014, 04:11:56 AM »
ਦਿਨ ਚੜਿ੍ਆ ਹਰ ਰੋਜ ਦੀ ਤਰ੍ਹਾਂ,
ਗਗਨ ਵਿੱਚ ਪੰਛੀ ਚਹਿਕੇ।
ਫੁੱਲ ਖਿੜਿਆ ਇਕ ਕਿਰਨ ਦੇ ਨਾਲ,
ਪੱਤੇ ਹਿੱਲੇ ਹਵਾ ਦੇ ਝੋਕੇ ਨਾਲ।
ਬਾਤਾਂ ਪਾਵਾਂ ਖੁਸ਼ੀਆਂ ਮਨਾਵਾਂ,
ਦੁਨੀਆ ਦੀ ਮਸਤੀ ਵਿੱਚ ਖੋ ਜਾਵਾਂ।
ਪਤਾ ਨੀ ਕੀ ਹੋਇਆ ਮਨ ਨੂੰ..........
ਬੁੱਲਾਂ 'ਤੇ ਚੁੱਪੀ ਛਾਈ।
ਦਿਲ ਨਹੀ ਕਰਦਾ ਕੁਝ ਕਰਨ ਨੂੰ,
ਬਾਤ ਆਵੇ ਮੁਖ ਤੇ ਫਿਰ ਰੁਕ ਜਾਵੇ।
ਆਵੇ ਤਾਂ ਫਿਰ ਵਾਪਸ ਜਾਵੇ,
ਮਨ ਦੀਆ ਬਸ ਮਨ ਹੀ ਜਾਣੇ।
ਬੁਲਾਵੇ ਤਾਂ ਕੁਝ ਸਮਝ ਨਾ ਆਵੇ,
ਪਤਾ ਨੀ ਮਨ ਕੀ ਚਾਹੇ..........
ਰੱਬ ਨੂੰ ਆਪਣੇ ਹਰ ਪਾਸੇ ਚਾਹੇ।
ਰੱਬ ਨਾਲ ਹੀ ਦੁੱਖ-ਸੁੱਖ ਵਟਾਵੇ...

32
Gup Shup / kde banda ban k aa rabba
« on: December 17, 2014, 04:10:49 AM »
ਕੋਈ ਸੌਂ ਰਿਹਾ ਸੜਕ ਕਿਨਾਰੇ ਤੇ__ ਕੋਈ ਕਰਦਾ ਐਸ਼ ਚੁਬਾਰੇ ਤੇ,
ਕੋਈ ਤਰਸੇ ਬੇਹੇ ਟੁੱਕਰ ਨੂੰ__ ਕੋਈ ਪੀਕੇ ਚੱਬੇ ਕੁੱਕੜ ਨੂੰ ,
ਕਿਤੇ ਭੁੱਖੇ ਨਿਆਣੇ ਸੁੱਤੇ ਨੇ__ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ,
ਕਿਤੇ ਨੰਗਾ ਕੰਬੇ ਰਾਹਾਂ ਤੇ__ ਕਿਤੇ ਟੰਗੇ ਕੋਟ ਨੇ ਬਾਹਾਂ ਤੇ,
ਇੱਥੇ ਕੀ ਕੀ ਕਾਰੇ ਹੁੰਦੇ ਨੇਂ__ ਰਿਸਵਤ ਨਾਲ ਗੁਜਾਰੇ ਹੁੰਦੇ ਨੇ,
ਮੈ ਸੰਗਦਾ ਤੈਨੂੰ ਦੱਸਣ ਤੋਂ__ ਤੇਰੇ ਸਾਹਮਣੇ ਸਾਰੇ ਹੁੰਦੇ ਨੇ,
ਕਦੀ ਬੰਦਾ ਬਣ ਕੇ ਆ ਰੱਬਾ__ ਤੈਨੂੰ ਦੁੱਖ ਸੁਣਾਉਣਾਂ ਚਾਹੁੰਦੇ ਹਾਂ ,
ਇਸੇ ਗੱਲ ਦੀ ਖਾਤਿਰ ਤੈਨੂੰ__ਹੇਠ ਬੁਲਾਉਣਾਂ ਚਾਹੁੰਦੇ ਹਾਂ |


33
Gup Shup / ਦੇਖ ਕੇ ਲੋਕ ਹੱਸੇ.
« on: December 17, 2014, 04:09:12 AM »
ਮੋਤ #ਇਸ਼ਕ ਦੀ ਦੇਖ ਕੇ ਲੋਕ ਹੱਸੇ..
ਲੋਕ ਸਮਝੇ ਨਾ ਇਸ਼ਕ ਤਾ #ਰੱਬ ਹੁੰਦਾ..
ਇੱਥੇ ਇਸ਼ਕ ਨੇ ਸਦਾ ਹੀ #ਅਮਰ ਰਹਿਣਾ..
ਨਾ ਕਦੇ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ..


34
Gup Shup / ਮਾਂ ਬਾਪ
« on: December 17, 2014, 04:08:01 AM »
ਉਂਝ ਭਾਵੇਂ ਜੱਗ ਉੱਤੇ ਕਈ ਰਿਸ਼ਤੇ ਨੇ,
ਮਾਪਿਆਂ ਬਿੰਨਾ ਬੱਚਿਆਂ ਨੂੰ ਕੋਈ ਪਾਲ ਨੀ ਸਕਦਾ,
ਮਾਂ ਬਾਪ ਅਜਿਹੇ ਫਰਿਸ਼ਤੇ ਨੇ,
ਜਿਹਨਾਂ ਦਾ ਕਿਹਾ ਤਾਂ ਰੱਬ ਵੀ ਟਾਲ ਨੀ ਸਕਦਾ.


35
ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…



36
Gup Shup / pyaar pasand
« on: December 17, 2014, 04:05:18 AM »
pyaar pasand naal milda hai
te MAA BAAP karma naal
pasand khatir, karma naal mile
"MAA BAAP" da kade DIL nahi dakhouna chahida


 :pray:

37
Gup Shup / ਰਹਿਣ ਸਲਾਮਤ ਮਾਵਾਂ
« on: December 17, 2014, 04:02:24 AM »
ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ,
ਦਾਮਨ ਵਿੱਚ ਫਿਜਾਵਾਂ,
ਜਿਨਾਂ ਕਰਕੇ ਦੁਨੀਆਂ ਦੇਖੀ,
ਉਹ ਰਹਿਣ ਸਲਾਮਤ ਮਾਵਾਂ..


38
Gup Shup / ‘ਧੀਆਂ
« on: December 17, 2014, 03:54:54 AM »
‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ,
ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ
, ਧੀਆਂ ਜੁੜਣ ਤਾਂ ਤੀਆਂ’     :rabb:

39
Birthdays / happy bday MANNU MANN
« on: December 16, 2014, 11:12:33 PM »
Wishing you happiness
To welcome each morning,
Wishing you laughter
To make your heart sing.
Wishing you friendship
Sharing and caring,
And all of the joy
The birthday can bring!

 :blowout: :blowout:

40
Love Pyar / ਤੂੰ ਹੋਵੇ ਜ਼ਿੰਦਗੀ
« on: December 11, 2014, 04:26:16 AM »
ਤੂੰ ਹੋਵੇ ਜ਼ਿੰਦਗੀ ,ਤੇਰੀ ਕਿਤਾਬ ਮੈਂ
ਹੋਵਾ _,..........
ਤੂ ਹੋਵੇ ਨਸ਼ਾ ,ਤੇਰੀ ਸ਼ਰਾਬ ਮੈ
ਹੋਵਾ _,...........
ਕੁਜ ਅਜਿਹਾ ਰਿਸ਼ਤਾ ਹੋਵੇ ਤੇਰਾ ਤੇ
ਮੇਰਾ _,..........
..ਤੂੰ ਹੋਵੇ ਸਵਾਲ ,ਤੇਰਾ ਜਾਵਾਬ ਮੈ ਹੋਵਾਂ..

Pages: 1 [2] 3 4