Summary - bangerdeep
Offline
|
- Name:
- bangerdeep
- Posts:
- 0 (0 per day)
- Position:
- Choocha/Choochi
|
- Age:
- N/A
- Date Registered:
- March 11, 2009, 07:49:10 AM
- Last Active:
- April 05, 2009, 07:04:39 AM
- Love Status:
- Single / Talaashi Wich
|
About Me
ਜਿੰਦਗੀ ਚ' ਵੇਖਿਆ ਨੇ ਤੱਲਖੀਆ ਰੰਗੀਨਿਆਂ .. ਮੁੰਨਸਫ਼ਾ ਕਿਤਾ ਫ਼ੈਸਲਾ ਮੇਰੇ ਲਈ ਕੋਈ ਨਾ..|| ਮੇਰੀ ਆਸਾ ਦੇ ਪੰਛੀ ਖੋਰੇ ਉਡ ਗਏ ਕਿੱਧਰੇ.. ਮੈਂ ਕਿਵੇ ਰੋਕਾਂ,ਮੇਰਾ ਚੱਲਦਾ ਹੀ ਵੱਸ ਕੋਈ ਨਾ..|| ਸੁੰਨਸਾਨ ਚੋਟੀਆਂ ਤੇ ਬਰਫ ਵੀ ਪਿਗਲ ਜਾਂਦੀ ਏ.. ਰਿਹਾ ਮੇਰੀ ਹੀ ਕਿਸਮਤ ਦਾ ਅਸੂਲ ਕੋਈ ਨਾ..|| ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ.. ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..|| ----------------------------------------------- ਅਹਿਸਾਸ ਪਿਆਰ ਦਾ ਹਟਕੋਰੇ ਨਿੱਤ ਹੀ ਖਾਵੇ.. ਮੈਨੂੰ ਰਹਿਮ ਨਾਲ ਮਿਲਿਆ ਹੋਵੇ ਅਜਿਹਾ ਹਰਫ਼ ਕੋਈ ਨਾ..|| ਬਣ ਅੱਥਰੂ ਮੈਂ ਕਨ ਕਨ ਚ' ਲਿਸ਼ਕਦਾ ਰਿਹਾ.. ਮੇਰੀ ਜਿੰਦਗੀ ਦਾ ਰਿਹਾ ਅੱਜ ਨੂਰ ਕੋਈ ਨਾ..|| ਵਿੱਚ ਦਰਿਆ ਮੇਰੀ ਜਿੰਦਗੀ ਡੂਬ ਗਈ.. ਬੇੜੀ ਮਲਾਹਾ ਕੋ ਵਿਚਾਲੇ ਖੇਚਲ ਕੋਈ ਹੋਈ ਨਾ..|| ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ.. ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..|| ------------------------------------------------- ਇਸ਼ਕ ਦੇ ਤੁਫਾਨ ਚ' ਕੀ ਕੀ ਲਾਫ਼ਾ ਪੈਂਦੀਆ ਨੇ.. ਹੁੰਦਾ ਦਰਦ ਆਵਾਲਾ , ਪੀੜ ਮੈਥੋਂ ਸਹਿ ਹੋਈ ਨਾ..|| ਮੈਂ ਜ਼ਖਮਾਂ ਨੂੰ ਜੱਗ ਤੋ ਛੁਪਾਂਦਾ ਫਿਰਾ.. ਹੋਵੇ ਜਿਸ ਕੋਲ ਇਲਾਜ਼ ਇਸ ਦਾ, ਅਜਿਹਾ ਹਕੀਮ ਕੋਈ ਨਾ..|| ਸਾਰਿਆ ਲਈ ਬਾ-ਵਫ਼ਾ ਤੇ ਬੇ-ਵਫ਼ਾ ਮੇਰੇ ਲਈ.. ਇੱਕ ਸਜ਼ਾ ਉਸ ਦੀ ਇਹੋ ਹੀ ਕਬੂਲ ਹੋਈ ਨਾ..|| ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ.. ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..|| ----------------------------------------------- ਕਿਸੇ ਦੇ ਇਸ਼ਕ ਚ' "DEEP" ਇਹ ਹਲਾਤ ਹੋ ਗਈ.. ਵਿਰਾਨ ਹੋਇਆ ਗੁਲਸ਼ਨ ਮੇਰਾ ਤੇ ਗ਼ਮ ਮੁਕਦਾ ਕਦੇ ਨਾ..|| ਜੇ ਡੱਸਿਆਂ ਨ ਹੁੰਦਾ ਮੈਂ ਮੁਹੱਬਤ-ਏ-ਸੱਪ ਤੋ.. ਹੁੰਦਾ ਕਾਬਲ ਇੰਨਾ ਕੇ ਰੱਸੀ ਤੋਂ ਵੀ ਡਰਦਾ ਕਦੇ ਨਾ..|| ਪਤਾ ਏ ਹਨੇਰਿਆਂ ਦਾ ਮੁੱਢ ਤੋਂ ਤੀ ਸਵੇਰ ਨਾਲ ਵੈਰ ਏ, ਘੇਰਾ ਕਾਲੇ ਬੱਦਲਾਂ ਦਾ ਜਿੰਦਗੀ ਰੋਸ਼ਨ ਕਦੇ ਹੋਈ ਨਾ..|| ਕੋਸਾ ਕਿਵੇ ਖੁਦ ਨੂੰ ਮੈਂ ਮਰਜਾਨਾ.. ਹਾਂ ਉਸ ਦੂਆਂ ਵਰਗਾ ਜਿਹੜੀ ਪੀਰਾਂ ਦਰ ਮੰਜੂਰ ਹੋਈ ਨਾ..||
ਵਪਾਰੀ ਕਫ਼ਨਾਂ ਦਾ, ਤਰਸਾ ਧੇਲਾ ਇੱਕ ਇੱਕ ਕਮਾਉਣ ਲਈ.. ਮੈਂ ਬਦਕਿਸਮਤ, ਲੋਕਾਂ ਮਰਨਾ ਛੱਡਤਾਂ, ਕਰਾਂ ਅਰਦਾਸ ਵਿੱਕਰੀ ਹੋ ਜਾਣ ਲਈ..|| ਜੱਗ ਹੱਸਦਾ ਤੇ ਪੀੜ ਜਿਹੀ ਉਠਦੀਏ, ਤਰਲੋ ਮੱਛੀ ਹੁੰਦਾ ਫਿਰਾ ਚੂਲਾ ਜਲਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..|| .................................................. .............................................. ਮੰਨਿਆ ਉਹਦੀ ਰਜ਼ਾ ਨਾਲ ਹੀ ਸੱਭ ਮਿਲਦਾ ਏ, ਮੈਂ ਹੱਥੀ ਲੀਕਾਂ ਮਾਰਾ ਕਿਸਮਤ ਬਣਾਉਣ ਲਈ.. ਸੋਚਦਾ ਹਾਂ ਲੋਕੀ ਮਰਨ ਤੇ ਪੈਸਾ ਕਮਾਵਾਂ, ਲਗਦਾ ਭੈੜਾ ਕੰਮ ਨਹੀ ਅਮੀਰ ਬਣ ਜਾਣ ਲਈ || ਮੈਨੂੰ ਕਿਸੇ ਦੇ ਮਰੇ ਦਾ ਗ਼ਮ ਨਹੀ, ਖੁਸ਼ੀ ਹੁੰਦੀ ਏ ਚਾਰ ਹੰਝੂ ਵਹਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..|| .................................................. ............................................. ਮੇਰੀ ਹੱਟੀ ਕੋਈ ਪੈਰ ਧਰੇ ਨਾ, ਲੋਕੀ ਵੱਟਦੇ ਨੇ ਪਾਸਾ ਹੱਸ ਕੇ ਬੁਲਾਉਣ ਲਈ.. ਵੇਖ ਟਹਿਣ ਸੁਕਾ ਮੇਰਾ ਵੱਡਣ ਨੂੰ ਜੀ ਕਰੇ, ਖਰੀਦੂ ਕੋਈ ਤੇ ਬਾਲਣ ਚੜਾਉਣ ਲਈ..|| ਮੈਂ ਕੱਲੇ ਕੱਲੇ ਘਰ ਨੂੰ ਮਾਤਮ ਨਾਲ ਵੇਖਾ, ਇੱਥੇ ਤਾਂ ਨਹੀ ਕੋਈ ਚਾਦਰ ਚਿੱਟੀ ਪਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..|| .................................................. ............................................... ਮੈਨੂੰ ਜੰਮੇ ਕਿਸੇ ਖੂਸ਼ੀ ਬੜੀ, ਦੀਵਾ ਜਗਾਵਾਂ ਮਰੇ ਤੇ ਕਮਾਈ ਵੱਧਾਉਣ ਲਈ.. ਮੈਂ ਕਿਊ ਕਰਾ ਪਰਵਾਹ ਕਿਸੇ ਦੀ, ਇਸ ਜੱਗ ਤੇ ਕੌਣ ਜਿਊਦਾਂ ਏ ਕਿਸੇ ਲਈ..|| ਰੋਵੇ ਕੁੱਤਾ ਜ਼ਾ ਲੜਨ ਬਿੱਲੀਆਂ ਮਿਲੇ ਸਕੂਨ ਜਿਹਾ, ਮੈਂ ਪਾਲੇ ਉਲੂ ਉਜਾੜ ਪਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
My Interests
writting shayari and listting punjabi sad song
- Tohar::
- 0
- Local Time:
- November 05, 2024, 05:56:01 AM
My PJ Facebook
Note: These messages will appear on the frontpage!
Loading... If it does not load, use this.
|
There are no comments. Would you like to add first?
|