May 09, 2024, 10:27:13 PM

Show Posts

This section allows you to view all posts made by this member. Note that you can only see posts made in areas you currently have access to.


Topics - ●๋♥«╬ α๓๓γ Sï∂нบ «╬♥●๋

Pages: 1 ... 4 5 6 7 8 [9] 10 11 12 13 14 ... 20
161
ਹੰਜੂ ਸਾਡੀ ਤਕਦੀਰ ,
ਅਸੀਂ ਹੰਜੂਆਂ ਦੇ ਵਿਚ ਰੁਲ ਜਾਣਾ ,
ਅਸੀਂ ਉਮਰਾਂ ਤੱਕ ਤੁਹਾਨੂ ਯਾਦ ਰੱਖਣਾ ,
ਪਰ ਤੁਸੀਂ ਹੋਲੀ ਹੋਲੀ ਭੁੱਲ ਜਾਣਾ !....................
♥ ♥ ♥ ♥ ♥ Mar Jana Sidhu♥ ♥ ♥ ♥ ♥

162
ਇਸ਼ਕ ਨਿਭਾਉਂਦਾ ਕਿਹੜਾ, ਨੀ ਇਹ ਖੇਡ ਸਰੀਰਾਂ ਦੀ,
ਛੱਡ ਜਾਂਦੇ ਵਿਚਕਾਰ ਸੌਂਹ ਖਾਹ ਕੇ ਪੀਰਾਂ ਦੀ.....................

163
♥ ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ♥
♥ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ♥
♥ ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ♥
♥ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ KHA ਲਇਆ !

164
ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ,
ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ,
ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਬਈ ਉਹਦੇ ਬਾਰੇ ਮੈਂ,
ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ,
ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀਵੀ,
... ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ,
ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ ,
ਉਹ ਵੀ ਲਾਈਆਂ ਅੱਖੀਆਂ ਤੇ ਪਛਤਾਉਂਦੀ ਹੋਵੇਗੀ

165
ਜੇ ਇਨਸਾਨ ਕਿਸੇ ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ ......
ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ .....
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ......
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ ਜਾਂਦਾ ਹੈ....

166
ਮੁਹੱਬਤ ਵਿਚ ਝੁਕ ਜਾਣਾ ਕੋਈ ਅਜੀਬ ਗੱਲ ਨਹੀ ਹੁੰਦੀ,
ਚਮਕਦਾ ਸੂਰਜ ਵੀ ਢੱਲ ਜਾਦਾਂ ਹੈ ਚੰਦ ਦੀ ਖਾਤਿਰ...

167
ਔਖੇ ਵੇਲੇ ਇੱਕ ਇੱਕ ਕਰਕੇ ਸਾਰੇ ਤੁਰ ਗਏ..
ਪੱਲਾ ਤੂੰ ਵੀ ਛੁਡਾ ਲਿਆ ਤਾਂ ਕੋਈ ਗੱਲ ਨਹੀ..
ਮੈਂ ਰਹਿ ਗਿਆ ਦੁਨਿਆ ਚ ਮਜਾਕ ਬਣ ਕੇ..
ਥੋੜਾ ਤੂੰ ਵੀ ਉਡਾ ਲਿਆ ਤਾਂ ਕੋਈ ਗੱਲ ਨਹੀ ||
 :break: :break: :break: :break: :break:

168
♥ ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ --
-- ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ.. --
-- ਮਰ ਕੇ ਬਣ ਜਾਵਾ ਮੇ ਉਹ ਤਾਰਾ --
-- ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.. ♥

169
ਜਿਨਾ ਨੂ ਅਸੀਂ ਬੰਦ ਆਖਾਂ ਨਾਲ ਦੇਖ ਲੇਂਦੇ ਹਾਂ .......
ਓਹ ਸਾਨੂ ਦੇਖ ਕੇ ਹੀ ਅਖਾਂ ਬੰਦ ਕਰ ਲੇਂਦੇ ਨੇ .......

170

ਸੱਚੇ ਦਿਲੋ ਯਾਰੀ ਨਿਭਾਉਣ ਵਾਲੇ ਯਾਦ ਆਉਣਗੇ ,_ਤੈਨੂੰ ਆਪਣੇ ਤੋ
ਵੱਧ ਚਾਹੁਣ ਵਾਲੇ ਯਾਦ ਆਉਣਗੇ -
-ਅਸੀ ਤਾਂ ਹਸਾ ਕੇ ਤੁਰ ਜਾਵਾਂਗੇ ਇਸ ਜਗ ਤੋ,_ ਫੇਰ ਸਾਡੇ ਜਿਹੇ
ਹੱਸ ਕੇ ਬੁਲਾਉਣ ਵਾਲੇ ਯਾਦ ਆਉਣਗੇ-..

171

ਉਸ ਸਾਹ ਨਾਲ ਜਦ ਹੋਵੇ ਮੁਲਾਕਾਤ ਤੇਰੀ,
ਤਾ ਦੱਸ ਦੇਵੀ ਉਹਨੂੰ ਹਾਲਤ ਮੇਰੀ ।
ਉਹਨੂੰ ਹੋਵੇ ਨਾ ਹੋਵੇ ਜ਼ਰੂਰਤ ਮੇਰੀ,
ਪਰ ਮੇਰੇ ਹਰ ਸਾਹ ਨੂੰ ਹੈ ਜ਼ਰੂਰਤ ਤੇਰੀ।.........................

172
Shayari / ♥♥♥ for break heart♥♥♥
« on: January 31, 2012, 05:22:55 AM »
ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ ♥
♥ ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ ♥
♥ ਲੋਕ ਕਹਿਣਗੇ ਰਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ ♥
♥ ਪਰ ਪਤਾ ਹੋਊ ਮੇਰੀ ਜਾਨ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ ♥♥♥ »

173
Shayari / aa sajna kite ral-mil bahiye
« on: January 25, 2012, 06:42:35 AM »
aa sajna kite ral-mil bahiye
sun meri te kuj apni suna
nahi pata kado chal vasna ae
aive rus ke na waqt langaah :love: :love:

174
Jokes Majaak / gift for Girl Friend
« on: January 25, 2012, 06:19:22 AM »
ram- yaar maine apni girl friend ko gift dena hai, kya dun ?

manoj- Gold ring de de

ram- koi badi cheez bata

maonj- M.R.F ka tyre de de. ...
 :D: :D: :D: :D: :D: :D:

175
Jokes Majaak / amli da radio
« on: January 25, 2012, 06:07:56 AM »
Ik var ek amli radio theek karwan gaya,Mechanic ne dekhke keha k eh ta theek hai per mausam khrab hai,is krke ni chalda.
Amli:aa chak 100 rupe mausam nava pa..

176
Shayari / ishq
« on: January 19, 2012, 06:15:25 AM »
ishq wich bhijna koi khel nahi hunda
bina bhijeya rooha da mail nahi hunda
mail ho je ta eh juda nahi hunda
ishq rab hai ishq da koi khuda nahi hunda

177
Sun sohniye..
Husn diye pariye ni..... t
u sohni e koi vazir te nahi...
Jina naal kare tu hass - hass gallan,
j o badshah ne te assin koi faqir te nahi...
Manya k tu boht sohni e par tu v te nahi

178
Fun Time / jadon ve ...
« on: January 14, 2012, 06:10:15 AM »
jadon ve mobile de tali aandi a.
maray dil de dharkan ruk jaandi a.
kisay da khyal dil vich onda a .
per jadoon yes karan lagna wan.
per


per



per


per


o tay miss call e ho jandi a...
 :happy: :happy:

179
Shayari / Mein pucheya rab nu..
« on: January 14, 2012, 06:07:59 AM »
Mein pucheya rab nu: Tu jag pyaar da vairi kyun bana chadya?
Rab hasseya te boleya: Tu kehra mere naal changi kiti hai.
Tu v taan yaar nu rab bana chadeya.

180
Shayari / Jad meri ..
« on: January 14, 2012, 06:07:25 AM »
Jad meri chita ballae gi
tai aasma lal hovaega
tussi khafan chuk kai
vekhna hotha tai twada
hi na hovae ga

Pages: 1 ... 4 5 6 7 8 [9] 10 11 12 13 14 ... 20