May 09, 2024, 09:51:20 PM

Show Posts

This section allows you to view all posts made by this member. Note that you can only see posts made in areas you currently have access to.


Topics - ●๋♥«╬ α๓๓γ Sï∂нบ «╬♥●๋

Pages: 1 2 3 4 5 6 [7] 8 9 10 11 12 ... 20
121
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ
ਲ਼ਫਜਾ ਚ ਮੁੱਹਬਤ ਬਿਆਨ ਨਹੀ ਹੁੰਦੀ..
ਪਿਆਰ ਮਿਲੇ ਤਾ ਕਦਰ ਕਰਿਉ ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ"

122
ਰੱਬ ਸੋਹਣੇ ਬੁੱਤ ਬਣਾਉਣ ਲਗਯਾ ਇਹਨਾ ਡੁੱਲ ਜਾਂਦਾ ਹੈ,
ਪਾਉਣ ਲਗਯਾ ਹੁਸਨ ਦਾ ਪੇੰਚਾ ਆਪਣੇ ਆਪੇ ਨੂ ਭੁਲ ਜਾਂਦਾ ਹੈ,
ਭੇਜ ਦਿੰਦਾ ਸੋਹਣੇ ਬੁੱਤ ਬਣਾ ਕ ਰੱਬ ਦੁਨਿਆ ਦੇ ਅੰਦਰ ਦਿਲ ਵਾਲਿਯਾਂ ਨੂ ਤੜ੍ਫੋਉਣ ਦੇ ਲਯੀ,
ਪਰ ਇਹਨਾ ਸੋਹਨੇਯਾ ਬੁੱਤਾ ਅੰਦਰ ਰੱਬ ਦਿਲ ਪਾਉਣਾ ਹੀ ਭੁਲ ਜਾਂਦਾ ਹੈ ...

123
ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,ਅਜ ਨਜ਼ਰ ਮਿਲਾਉਂਦੇ ਸੰਗਦੇ ਨੇ,
ਕੁਝ ਗਰੂਰ ਲੁਕਾ ਕੇ ਪਲਕਾ ਵਿਚ,ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ,
ਜਿਨਾ ਨਾਲ ਸੀ ਚਲਦੇ ਸਾਹ ਸਾਡੇ, ਸਾਡੀ ਜਾਨ ਓਹ ਸੂਲੀ ਤੇ ਟੰਗਦੇ ਨੇ.
ਇਕ ਉਮਰ ਲੰਗਾ ਕ ਬੁਕਲ ਵਿਚ ਹੁਣ ਯਾਰ ਫਾਂਸਲੇ ਮੰਗਦੇ ਨੇ..... :break: :break:

124
Shayari / kade vich sahelian beh k,
« on: January 31, 2012, 07:46:16 AM »
kade vich sahelian beh k,
ni tu sifta meria kardi c,
aaj JAAn len nu firdi e,
kade sade utte mardi c,
oh vela karke chete ni ,
tu phir socha vich khovengi ,
Jado yaad "AMRIT" di aave gi tu aakhian bhar bhar rovengi..... :cry: :cry: :break: :break:

125
ਅਜੇ ਵੀ ਮੇਹਕ ਆਉਂਦੀ ਸੁਕੇ ਹੋਏ ਗੁਲਾਬਾ ਚੋ
ਜਦੋ ਕੀਤੇ ਮਿਲ ਜਾਨ ਮੇਰੀਆਂ ਕਿਤਾਬਾਂ ਚੋ
ਤੇਰੇ ਮੇਰੇ ਪ੍ਯਾਰ ਦੀ ਕਹਾਨੀ ਜਦੋ ਪੋੰਦੇ ਨੇ
ਕੀ ਦੱਸਾ ਜੱਟ  ਨੂ ਕਿਨਾ ਓ ਸਤਾਉਂਦੇ  ਨੇ

126
ਗੈਰਾ ਤੋ ਆਸਾਂ ਰੱਖ ਬੰਦਿਆ,ਅੱਜ ਆਪਣੇ ਦਗਾ ਕਮਾਂਓੁਦੇ ਨੇ, ਸੱਜਣ ਤਾ ਤੇਰੇ ਕੰਮ ਆਉਦੇ ,ਪਰ ਆਪਣੇ ਮਾਰ ਮੁਕਾਉਂਦੇ ਨੇ.

127
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ _ ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ.
ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _ ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ.... :love: :love: :love:

128
Shayari / ਸਾਡਾ ਯਾਰ ਸਾਡੇ ਤੋ ਦੂਰ ਹੈ,
« on: January 31, 2012, 07:21:19 AM »
ਸਾਡਾ ਯਾਰ ਸਾਡੇ ਤੋ ਦੂਰ ਹੈ,
ਇਹੋ ਗਮ ਹਰ ਵੇਲੇ ਦਿਲ ਨੂੰ ਖਾਂਦਾ ਏ,
ਜਿਹਦੇ ਲਈ ਮੈ ਪਲ ਪਲ ਮਰਦਾ ਹਾ,
ਕੀ ਉਹਨੂੰ ਚੇਤਾ ਵੀ ਕਦੇ ਸਾਡਾ ਆਉਂਦਾ ਏ,

129
Shayari / ਤੈਨੂੰ ਰੱਬ ਦੀ ਥਾਂ ਰੱਖਿਆ ਏ,
« on: January 31, 2012, 07:20:14 AM »
ਕੋਈ ਕੀਤਾ ਕਦੇ ਕਸ਼ੂਰ ਹੋਵੇ ਤਾਂ ਮਾਫ‌‌ ਕਰੀ,
ਤੈਨੂੰ ਦਿਲ ਤੋ ਕੀਤਾ ਦੂਰ ਹੋਵੇ ਤਾਂ ਮਾਫ਼ ਕਰੀ,
ਤੈਨੂੰ ਰੱਬ ਦੀ ਥਾਂ ਰੱਖਿਆ ਏ,
ਜੇ ਇਹ ਵੀ ਨਾ ਮਨਜ਼ੂਰ ਹੋਵੇ ਤਾਂ ਮਾਫ਼ ਕਰੀ,.......

130
ਸ਼ੀਸ਼ਾ ਟੁੱਟੇ ਤੇ
ਤੜ-ਤੜ ਹੋਵੇ,
ਪਥਰ ਟੁੱਟੇ ਤੇ ਅੱਗ ਲਾਵੇ,
ਤਾਰਾ ਟੁੱਟੇ ਅਸਮਾਨ ਦੀ ਹਿੱਕ ਚੋ,
ਇੱਕ ਜ਼ਖਮ ਜੇਹਾ ਕਰ ਜਾਵੇ,
ਪਰ ਇਹ ♥ ਚੰਦਰਾ ਜੱਦ ਵੀ ਟੁੱਟੇ,
ਏਹਦੇ ਟੁੱਟਿਆਂ ਅਵਾਜ਼ ਨਾ ਆਵੇ..... :break: :break: :break: :break: :break:

131
ਓਹ ਸਾਨੂੰ ਪਥਰ ਤੇ ਖੁਦ ਨੂੰ ਫੁੱਲ ਆਖ ਕੇ ਮੁਸਕਰਾਉਂਦੇ ਨੇ,
ਓਹਨਾ ਨੂੰ ਸਾਹਿਦ ਇਹ ਨੀ ਪਤਾ ਕੀ ਪਥਰ ਤਾਂ ਪਥਰ ਹੀ ਰਹਿੰਦੇ ਨੇ
ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ,... :break: :break:

132
ਕੁਝ ਗੱਲਾਂ ਉਸ ਤੋਂ ਦੂਰ ਦੀਆਂ
ਕੁਝ ਗੱਲਾਂ ਦਿਲ ਮਜਬੂਰ ਦੀਆਂ
ਮੇਰੇ ਦਿਲ ਦੀਆਂ ਕਰਦੀਆਂ ਜ਼ਖ਼ਮ ਹਰੇ
ਕੁਝ ਗੱਲਾਂ ਮੇਰੇ ਹਜ਼ੂਰ ਦੀਆਂ......... :break: :break: :break:

133
ਤੇਰੇ ਰਾਹਾਂ ਚ ਨਿਤ ਖਲੋਵਾਂਗੇ, ਤੇਰੇ ਦਿਲ ਨੂੰ ਵਾਰ ਵਾਰ ਟੋਹਵਾਂਗੇ...
ਤੈਨੂੰ ਆਵੇਗਾ ਨਿਤ ਖਿਆਲ ਸਾਡਾ , ਤੇਰੇ ਦਿਲ ਨੂੰ ਐਸਾ ਛੋਵਾਂਗੇ..
ਤੂੰ ਜੋ ਗੱਢਿਆ ਕਿੱਲ ਬੇਵਫਾਈ ਵਾਲਾ, ਅਸੀ ਨਹੀ ਕੱਢਣਾ ਅੜੀਏ..
ਤੂੰ ਕਰਲਾ ਜੋ ਕੁਝ ਕਰਨਾ, ਮੈ ਕਰਨਾ ਪਿਆਰ ਨਹੀ ਛੱਡਣਾ ਅੜੀਏ.......... :love: :love: :love:

134
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ
ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹ
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦ
ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ
ਪਿਆਸਾ ਕਿਤੇ ਵੀ ਪਾਣੀ ਪੀ ਸਕਦਾ
ਇੱਕ ਹੀ ਖੂਹ ਤੇ ਪੀਵੇ ਜਰੂਰੀ ਤਾਂ ਨਹੀ
ਸੁਪਨੇ ਵੇਖਦਾ ਹਰ ਇਨਸਾਨ ਇੱਥੇ
ਹਰ ਇੱਕ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀ........... :break: :break: :break:

135
ਜਦੋਂ ਇਸ਼ਕ ਹਕੁਮਤ ਕਰਦਾ ਏ
ਦਿਲ ਜੁਦਾ ਹੋਣ ਤੋਂ ਡਰਦਾ ਏ
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ
ਜਿਹੜਾ ਇਸ਼ਕ ਦੇ ਬੂਹੇ ਖੜਦਾ ਏ
ਕਈ ਇਸ਼ਕ ਦੀ ਖਾਤਿਰ ਮਰ ਜਾਂਦੇ
ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ
ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ
ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ....... :sad: :sad: :sad:

136
ਊਹਨਾਂ ਦਿਤਾ ਨਹੀ ਹੁੰਗਾਰਾ..
ਅਸੀਂ ਸਹਿ ਨਾ ਸਕੇ..
ਮੈਨੂੰ ਬੋਲਣਾ ਨਹੀ ਆਉਦਾਂ,
ਤੇ ਉਹ ਲਿਖਣਾ ਨਹੀ ਸੀ ਚਾਹੁੰਦਾ..
ਬਸ ਗੱਲ ਦਿਲ ਦੀ ਇੱਕ ਦੂਜੇ ਨੂੰ ਕਹਿ ਨਾ ਸਕੇ..
ਉਹਨਾਂ ਦਿਲ ਚ ਲੁਕਾ ਕੇ ਰੱਖੇ ਅਰਮਾਨ ਸਾਰੇ,
ਅਸੀਂ ਖੁਦ ਦੇ ਚਾਅ ਪੁੱਗਾ ਨਾ ਸਕੇ...
ਅੱਖਾਂ ਨੂੰ ਝੂੱਕਾ ਕੇ ਕੋਲੋ ਲੰਘ ਜਾਦੇਂ ਨੇ,
ਨੈਣਾਂ ਸੰਗ ਨੈਣ ਕਦੇ ਮਿਲਾ ਨਾ ਸਕੇ...
ਦੋ ਬੁੱਲਿਆ ਨੂੰ ਖੋਰੇ ਕਿਵੇਂ ਸੀ ਲੈਦੇਂ ਨੇ..
ਅਸੀਂ ਬਹੁਤ ਕੁੱਝ ਆਖ ਦਿਤਾ ..
ਪਰ ਉਹ ਸੱਮਝ ਹੀ ਨਾ ਸਕੇ............... :sad: :sad: :break: :break:

137
ਤੈਨੂੰ ਅਸੀਂ ਦਿਲ ਵਿਚ ਵਸਾ ਲਵਾਂਗੇ ਤੂੰ ਆ ਤਾਂ ਸਹੀ,
ਸਾਰੀ ਦੁਨੀਆਂ ਤੋਂ ਲੁਕਾ ਲਵਾਂਗੇ ਤੂੰ ਆ ਤਾਂ ਸਹੀ,
ਇੱਕ ਵਾਅਦਾ ਕਰ ਕੇ ਸਾਡੇ ਨਾਲ ਨਾਂ ਵਿਛੜੇਂਗੀ ਕਦੇ,
ਨਖਰੇ ਅਸੀਂ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾਂ ਸਹੀ,
 :love: :love: :love: :love: :love:

138
ਜੇ ਦਿਲ ਰਖਦੀ ਤਾਂ ਅੜ ਜਾਂਦੇ, ਜੁਦਾ ਹੋਣ ਦੇ ਨਾਲੋ ਮਰ ਜਾਂਦੇ

ਕਿਓਂ ਢੇਰੀ ਢਾਹ ਕੇ ਬੇਹ ਗਈ ਏ, ਮਾੜੇ ਕਰਮਾ ਦੀ ਗਲ ਕਰੇ

ਨੀ ਤੇਥੋ ਏਸ ਜਨਮ ਤਾਂ ਨਿਭੀਆ ਨੀ, ਅਗਲੇ ਜਨਮਾਂ ਦੀ ਗਲ ਕਰੇ

139
Shayari / ਤੇਰਾ ਇੰਤਜਾਰ ਕਰ ਕਰ
« on: January 31, 2012, 06:48:17 AM »
ਤੇਰਾ ਇੰਤਜਾਰ ਕਰ ਕਰ
ਥੱਕ ਗਈਆ ਅੱਖੀਆ ਵੇ,
ਦੇਖ ਕੇ ਸੁੰਨੇ ਪਏ ਰਾਹਾ ਨੂੰ
ਹੁਣ ਰੋਣ ਇਹੇ ਲੱਗੀਆ ਵੇ,
ਤੂ ਤਾ ਪਲ ਵਿੱਚ ਬੁੱਲ ਗਈ ਏ,
JATT ਨੇ ਅੱਜ ਵੀ ਤੈਨੂੰ ਦਿਲ ਵਿੱਚ ਸਾਂਭ ਕੇ ਰੱਖਿਆ ਵੇ....

140
ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ

Pages: 1 2 3 4 5 6 [7] 8 9 10 11 12 ... 20