![]() |
|
June 21, 2025, 02:03:29 PM
Contact Me :)
|
Profile Pictures
About Me
ਕੁਝ ਕੂ ਲ਼ਾਇਨਾ ਮੇਰੇ ਬਾਰੇ
ਨਾ ਤਾਂ ਜਿਤਿਆਂ ਦੇ ਵਿੱਚ, ਨਾ ਹੀ ਹਾਰਿਆਂ ਦੇ ਵਿੱਚ ਪਰ ਚੱਲਦੀ ਏ ਤਾਂ ਵੀ, ਸਾਡੀ ਸਾਰਿਆਂ ਦੇ ਵਿੱਚ............ ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ, ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ, ਐਨਾ ਵੀ ਦਲੇਰ ਨੀ ਕਿ ਹਰ ਕਿਸੇ ਨਾਲ ਲੜ੍ ਸਕਾਂ, ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ. ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ.................. Signature:ਹਨੀ
My PJ FacebookThere are no comments. Would you like to add first?
Pages: [1]
|