October 09, 2024, 05:35:19 AM

Show Posts

This section allows you to view all posts made by this member. Note that you can only see posts made in areas you currently have access to.


Messages - Yanky Honey

Pages: [1] 2
1
Shayari / Re: Just two line shayari ...
« on: January 25, 2017, 11:21:49 PM »
तेरी मर्जी से ढल जाऊं
...
हर बार ये मुमकिन नहीं ,
.
मेरा भी वजूद है, .......
.
मैं कोई आइना नहीं...... :clever:

2
Hnji Hor ki     :ok:

3
ਨੀਂਦ ਤਾਂ ਬਚਪਨ ਚ ਆਇਆ ਕਰਦੀ ਸੀ....
.

.

.

.

.

.

.

.

.

.

.

.

.

.

.

.

.

.

ਹੁਣ ਤਾਂ ਸਬ ਮੋਬਾਇਲ ਨੂੰ ਅਰਾਮ ਦੇਣ ਲਈ ਸੋਂਦੇ ਆ....

4
ਦਿਲ ਵੀ ਤੇਰਾ ਅਸੀਂ ਵੀ ਤੇਰੇ.....
ਹੁਣ ਦਿਲ ਨੂੰ ਇੱਕ ਆਸ ਜ਼ਰੂਰੀ ਲਗਦੀ ਏ.....
.

.

.

.

.

.

.

.

.

.

.

.

.

.

.

.

ਤੇਰੇ ਬਿਨਾ ਮੇਰੇ ਦਿਲ ਨੂੰ ਹੁਣ ਇੱਕ ਧੜਕਨ ਵੀ ਅਧੂਰੀ ਲਗਦੀ ਏ..... :love:

5
Shayari / ੲਿਸ਼ਕ ਉਸਤਾਦ....
« on: February 19, 2015, 11:41:24 PM »
ਜੀਣਾ ਵੀ ਸਿਖਾ ਦਿੰਦਾ ਹੈ....
ਮਰਨਾ ਵੀ ਸਿਖਾ ਦਿੰਦਾ ਹੈ....
.

.

.

.

.

.

.

.

.

ਇਸ਼ਕ਼ ਤੋਂ ਵਧੀਆ ਕੋਈ ਉਸਤਾਦ ਨੀ ਹੈਗਾ.....

6
Funny Videos / ਇਤਿਹਾਸ ਗਵਾ ਹੈ.....
« on: February 19, 2015, 11:35:37 PM »
ਇਤਿਹਾਸ ਗਵਾ ਹੈ.....
.

.

.

.

.

.

.

.

ਕੀ.......
.

.

ਜਦੋ ਵੀ ਫੋਨ ਦੀ ਬੈਟਰੀ low ਹੋਈ ਅਾ......

.

.

.

.

.

.

.

.

.

.

ਓਦੋ ਫੋਨ ਨੂੰ charge ਕੀਤਾ ਗਿਆ ਹੈ..... :D:

7
ਕੋਈ ਅਰਦਾਸ
ਕੋਈ ਇਬਾਦਤ
ਕੋਈ ਦੁਆ
ਕੋਈ ਮੰਨਤ ,

ਕਿਵੇਂ ਕੁਬੂਲ ਹੋਵੇਗੀ ਭਲਾ......  ?

ਕਿਊਂਕਿ

ਅਸੀ ਜੁੱਤੀਆਂ - ਚੱਪਲਾਂ
ਦੀ ਜਗ੍ਹਾ ਆਪਣੀ ਮੈਂ ਨੂੰ ਤਾਂ ਉਤਾਰਨਾ ਭੁੱਲ ਜਾਂਦੇ ਹਾਂ......ਅਕਸਰ.....Good Morning

8
Shayari / Re: Today's Life style
« on: February 18, 2015, 09:21:41 AM »
Je zindagi Vich tuhade kolo koi galti ho jave ta 2 mint aaram naal baitho.....
.

.

.

.

.

.

.

.

Te socho....
.

.

.

.

.

.

.

.

.

.

.

Eh ilzam Kide te laya jave..

9
ਮੰਮੀ ਕਹਿੰਦੀ
.
.
.
ਪੁੱਤ ਅੱਜ ਰੋਟੀ ਤੈਨੂੰ ਤਾਹੀਓਂ ਮਿਲਣੀ ਆ .
.

ਪਹਿਲਾਂ ਆਪਣਾ ਆਹ ਮੋਬਾਇਲ ਦਿਖਾ
ਮੈਨੂੰ ਏਸ ਦੇ ਵਿੱਚ ਹੀ #ਵਿੜਿਆ ਰਹਿਣਾ ਆ
.
.
.
.
.
.
.
.
.
.
.
 
.
.
.
ਬਸ ਫੇਰ ਕੀ ਸੀ ਆਪਾਂ ਮੋਬਾਇਲ ਦਿਖਾ ਦਿੱਤਾ
ਕਿਉੰਕਿ
ਰੋਟੀ ਆਪਣੀ ਜਗਾ #ਮੋਬਾਇਲ ਆਪਣੀ ਜਗਾ....

10
ਸਾਡੀ ਰੀਸ ਕੋਈ ਕਿੱਥੇ ਕਰ ਲਓ
.
.
.
.
.
.
.
.
.
.
.
.
.
.
.
.
.
.
.
ਕਿਉਂਕਿ
.
.
.
.
.
.
.
.
.
.
.
.
.
.

ਅਸੀ ਤਾਂ ਬ੍ਰਾਜ਼ੀਲ ਗਾਨੇ ਤੇ ਵੀ ਭੰਗੜਾ ਪਾ ਲੈਣੇ ਆ....

11
Shayari / Today's Life style
« on: February 17, 2015, 03:09:14 PM »
ਜੇ ਜ਼ਿੰਦਗੀ ਚ ਤੁਹਾਡੇ ਕੋਲੋ ਕੋਈ ਗਲਤੀ ਹੋ ਜਾਵੇ ਤਾਂ ਦੋ ਮਿੰਟ ਅਰਾਮ ਨਾਲ ਬੈਠ ਜਾਓ.....
.

.

.

.

.

.

.

ਤੇ ਸੋਚੋ........
.

.

.

.

.

.

.

.

.

ਕੀ ਏਹ ਇਲਜ਼ਾਮ ਕਿਦੇ ਤੇ ਲਾਇਆ ਜਾਵੇ.....!!!

12
Kujh v ni ji ਥਾਨੁ ਕੋਈ Problem a...  :idk:

...
Thanks ਬਾੲੀ :hugg:

13
ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..?
1. ਲੋਕ Biscuit ਚਾਹ ਵਿੱਚ ਡੁਬੋਂ ਕੇ ਖਾਣੋ ਨੀ ਹੱਟਦੇ..!
2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹੱਟਦੇ..!

3. ਫੋਨ ਤੇ ਹੋਰ ਫਿਰ ਹੋਰ ਤੇ ਆਹੋ ਕਹਿਣੋ ਨੀ ਹੱਟਦੇ..!
4. ਪਾਣੀ ਵਿੱਚ ਰੋੜੇ ਮਾਰਨੋ ਨੀ ਹੱਟਦੇ..!
5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹੱਟਦੇ..!
6. ਦੂਜੇ ਦੇ ਕੰਮ ਵਿੱਚ ਲੱਤ ਫਸਾਉਣੋ ਨੀ ਹੱਟਦੇ..!
7. ਰਿਸ਼ਵਤ ਲੈਣੋ ਤੇ ਦੇਣੋ ਨੀ ਹੱਟਦੇ..!
8. ਮਾੜੇ ਕੰਮ ਕਰਨੋ ਨੀ ਹੱਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹੱਟਦੇ..!
9. ਤੈਨੂੰ ਕੀ…ਤੈਨੂੰ ਕੀ ਕਹਿਣੋ ਨੀ ਹੱਟਦੇ..!
#unknown

14
Competitions / Re: Competition Ideas
« on: February 03, 2015, 10:11:58 PM »
ਬੁੱਧੀਮਾਨੀ ਦੀ ਪ੍ਰੀਖਿਅਾ..!!!/:;*+-੍‍
1 ਸ਼ਹਿਦ ਨਾਲੋਂ ਜ਼ਿਆਦਾ ਮਿੱਠਾ _____ ਹੈ   ?
2 ਸੂਰਜ ਨਾਲੋਂ ਜ਼ਿਆਦਾ ਗਰਮ ______ ਹੈ  ?
3 ਬਾਦਸ਼ਾਹ ਨੂੰ ______ ਚਾਹੀਦਾ ਹੈ ?
4 ਫਕੀਰ ਕੋਲ _______ ਹੈ  ?
5 ਜਿਹੜਾ _______ ਨਹੀ ਖਾਵੇਗਾ ਮਰ ਜਾਵੇਗਾ  ?
?
?
ਪੰਜ ਖਾਲੀ ਸਥਾਨ 1 ਹੀ ਜਵਾਬ ਨਾਲ ਭਰੋ.....????
ਦੇਖਦੇ ਆ ਕਿਸਦੇ ਬਦਾਮ ਅਤੇ ਕਿਸਦੇ ਧੱਕੇ ਖਾਦੇ ਕੰਮ ਆਉਦੇ ਆ....

15
Gup Shup / Re: all tym fav movie
« on: February 03, 2015, 10:08:24 PM »
Jannat  :love:

16
Jokes Majaak / ਠੰਡ ਬਹੁਤ ਆ its very cold today
« on: February 03, 2015, 09:41:49 PM »
ਕੁੜੀ ਰੋ ਰਹੀ ਆ...ਮੁੰਡੇ ਨੂੰ ਕਹੀ ਰਹੀ ਆ...

ਕੁੜੀ ਰੋ ਰਹੀ ਆ...ਮੁੰਡੇ ਨੂੰ ਕਹੀ ਰਹੀ ਆ..

ਮੇਰਾ ਹਥ ਛੱਡ ਸੋਹਣੀਆ....ਮੇਰੇ ਨੱਕ ਵਹੀ ਰਹੀ ਆ.. :D: :D:

18
Jokes Majaak / ਹਰ ਦੂਜੇ ਦਿਨ ਗੂਗਲ ਮੈਪ update
« on: February 02, 2015, 12:09:13 AM »
ਆਪਣੀ ਜ਼ਿੰਦਗੀ ਦੀ Location ਦਾ ਕੁਝ ਪਤਾ ਨੀ ਲੱਗ ਰਿਹਾ ਆ......
.

.

.

.

.

.

.

.

.

.

.

.

.

.

.

.

.

ਤੇ ਇੱਕ ਇਹ ਫੋਨ ਨੂੰ ਪਤਾ ਨੀ ਕੀ ਆ.....
ਹਰ ਦੂਜੇ ਦਿਨ ਗੂਗਲ ਮੈਪ Update ਕਰਦਾ ਰਹਿੰਦਾ ਆ....

19
ਬੇਜਾਨ ਚੀਜ਼ਾਂ ਨੂੰ ਬਦਨਾਮ ਕਰਨਾ ਬੜਾ ਅਸਾਨ ਆ....
ਸੁਣਦੇ ਨੇ ਲੋਕੀ ਕੰਨ ਲਾ ਲਾ ਕੇ ਗੱਲਾਂ ਫੇਰ ਕਹਿੰਦੇ ਨੇ ਦੀਵਾਰਾਂ ਦੇ ਵੀ ਕੰਨ ਹੁੰਦੇ ਨੇ.....
ਆਪਣੀ ਵਿੱਚ ਝਾਕੀ ਮਾਰਨ ਲਈ ਜਿਗਰਾ ਚਾਹਿਦਾ ਆ....
ਦੂਸਰੇ ਵਿੱਚ ਗਲਤੀਆਂ ਕਢਣੀਅਾਂ ਬਹੁਤ ਅਸਾਨ ਨੇ.....

20
ਮੋਸਮ ਦੀ ਖੁਸ਼ਗਵਾਰੀ ਦਾ ਏਹੀ ਇਸ਼ਾਰਾ ਆ.....
ਤੂੰ ਮੇਰਾ ਚੰਨ ਤੇ ਮੈਂ ਤੇਰਾ ਤਾਰਾ ਆ......
ਯਾਦਾਂ ਤੇਰਿਆ.....
ਫਿਕਰ ਤੇਰਾ....
ਹਰ ਗੱਲ ਚ ਸੋਹਣੀਏ ਜਿਕਰ ਤੇਰਾ...
ਬੁੱਲਿਆਂ ਉੱਤੇ ਸੱਜਣਾ ਇੱਕੋ ਨਾਮ ਤੇਰਾ....
ਪਤਝੜ ਚ ਆਈ ਬਹਾਰਾਂ ਦਾ ਏਹੋ ਇਸ਼ਾਰਾ ਆ.....
ਤੂੰ ਮੇਰਾ ਚੰਨ ਤੇ ਮੈਂ ਤੇਰਾ ਤਾਰਾ ਆ.... :love:

Pages: [1] 2