December 03, 2024, 12:31:43 PM

Show Posts

This section allows you to view all posts made by this member. Note that you can only see posts made in areas you currently have access to.


Messages - Sarbjit Singh KOhar

Pages: [1]
1
500 ਕੁੜੀਆਂ Heart Attack ਨਾਲ ਮਰ ਗਈਆਂ, 250 ਨੇਂ
Suicide ਕਰ ਲਿਆ, 500 ਬੇਹੋਸ਼ ਹੋ ਗਈਆਂ,
.
.
.
.
.
.
.
.
ਕਾਰਨ (Reason): ਕਿਸੇ ਕੰਜ਼ਰ ਨੇ ਇਹ ਅਫਵਾਹ
ਫੈਲਾ ਦਿੱਤੀ ਕਿ Mobile company ne Miss calls Band kar ditiya ..pori call he hoyegi Hun .. :D

2
Jokes Majaak / Re: ਕਮਲੀ ਸਹੇਲੀ
« on: October 21, 2012, 02:52:59 AM »
hahahha  :laugh: :laugh: :laugh: le de 22 fe  :D:


Na 22 Fer Teer Kmaan Mangu.. Oh Kidro Le k Deo.... ... :D:

3
Jokes Majaak / ਕਮਲੀ ਸਹੇਲੀ
« on: October 20, 2012, 09:50:09 PM »
‎_______ ਸਹੇਲੀ ਮਿਲੀ ਉਹ ਵੀ ਕਮਲੀ _______

ਕਹਿੰਦੀ " Sarb " ਦੁਸ਼ਿਹਰੇ ਤੇ ਰਾਵਣ ਵਾਲਾ ਮੁੰਹ ਲੈਣਾ ......:O  :D: :13:

4
Shayari / Kitho Talash Karegi Tu " Sarb " Jehe SakhasH Nu.....
« on: July 18, 2012, 02:02:52 AM »
ਕਿਥੋ ਤਲਾਸ਼ ਕਰੇਗੀ ਤੂੰ " ਸਰਬ " ਜਿਹੇ ਸਖਸ਼ ਨੂੰ....


ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ ਵੀ ਕਰੇ....

> In English <


Kitho Talash Karegi Tu " Sarb " Jehe SakhasH Nu.....


Jo Tere Dite Dukh Vi Sahe Te Tenu Pyaar Vi Kare.....

5
Shayari / ਇਹ ਮੋਹੱਬਤ ਕੀ ਚੀਜ਼ ਆ.......
« on: July 17, 2012, 03:15:57 AM »
ਬੰਦੇ ਨੇ ਪੁਛਿਆ ਖੁਦਾ ਕੋਲੋਂ...ਇਹ ਮੋਹੱਬਤ ਕੀ ਚੀਜ਼ ਆ.......


ਖੁਦਾ ਬੋਲਿਆ...ਏ ਬੰਦੇ ਪਹਿਲਾਂ ਇਹ ਇਬਾਦਤ ਸੀ ....ਹੁਣ ਖੇਡਣ ਦੀ ਚੀਜ਼ ਆ...

6
Shayari / ‎''Mohabbat kehti hai.., ?????
« on: July 17, 2012, 03:12:40 AM »
‎''Mohabbat kehti hai.., Mujhe kar ke To dekho....


Maut se milwa Na diya to mera Naam badal dena....''

7
Shayari / Re: Oh Ki Si....Te Ki Ban Gaye...?
« on: July 17, 2012, 03:10:46 AM »
KAhda ki ban gaya :D:


22 Eh Te Menu v Ni Pata Tahio Te Tuhanu Pushea Menu Lagea Sab Syane Hi Ne Is Pj Te Sayed Koi Das hi Deve

...
vadiya bai sohna likhaya


DhanWaad 22 Jiiiiii

8
Shayari / Re: Oh Ki Si....Te Ki Ban Gaye...?
« on: July 16, 2012, 08:50:35 AM »
Le 22 Is Ch Mjaak Waaali Kehri gall aa Sachio Nahi Aundi 22....


Simple Desi......

9
Shayari / Re: Oh Ki Si....Te Ki Ban Gaye...?
« on: July 16, 2012, 08:44:47 AM »
22 Punjabi Ch Dasio English Ni Aundi Menu  :plz: :idontunderstand:

10
Shayari / Oh Ki Si....Te Ki Ban Gaye...?
« on: July 16, 2012, 08:37:23 AM »
ਉਹ ਕੋਣ ਸੀ....?

ਜਿੰਨੇ ਪਿਆਰ ਦਾ ਖੁੱਦ ਇਜਹਾਰ ਕੀਤਾ...

ਇਕੱਠੇ ਰਹਿਣ ਦਾ ਸੀ ਇਕਰਾਰ ਕੀਤਾ....

ਉਝ ਗੱਲ ਗੱਲ ਤੇ ਜਾਨ ਦਿਆ ਕਰਦੀ ਸੀ.....

ਉਦੋ ਜਾਪੇ ਪਿਆਰ ਬੇਸ਼ੁਮਾਰ ਕਰਦੀ ਸੀ


ਉਹ ਕੋਣ ਹੈ....?

ਜੋ ਮੇਰੇ ਨਾਲ ਅੱਜ ਗੱਲ ਕਰਣ ਤੋ ਡਰਦੀ ਆ ....

ਮੇਰੇ ਨੈਣੋ ਹੰਝੂ ਮੀਹ ਵਾਗੂੰ ਵਰਦੇ ਆ...

ਉਹ ਬੱਸ ਚੁੱਪ ਚਾਪ ਜਿਵੇ ਜਾਣਦੇ ਨਹੀ.....

ਕਿ ਅਸੀ ਕਿੰਨਾਂ ਉਹਨਾਂ ਤੇ ਮਰਦੇ ਆ.....

ਉਹ ਕੀ ਸੀ ਤੇ ਕੀ ਬਣ ਗਏ   ?



> IN ENGLISH <

Oh Kon Si....?

Jine Khud Pyaar Da IjHaar Kita....

IKathe Rehan Da Khud Ikrar Kita.....

Unjh Gall Gall Te Jaan Dea Kardi Si......

Odu Jaape Pyaar Beshumar Kardi Si

Oh Kon Hai....?

Jo Mere Naal Ajj Gall Karan Toh Dardi Aa

Mere Naino Hanju Meeh Wangu Varde Aa...

Oh Bas Chup Chap Kive Kuj Jande Nahi.....

Ke Assi Ohna Te Marde Aa.....

Oh Ki Si....Te Ki Ban Gaye...?

11
ਵਾਹ...! ਜਿੰਦਗੀ ਤੇਰੇ ਰੰਗ ਨਿਆਰੇ..ਨਵੇ ਹੀ ਖੇਲ ਖਿਲਾਉਣੀ ਹੈ...

ਜੋ ਨੇ ਪਹੁੰਚ ਤੋ ਦੂਰ ਬੜੇ... ਤੂੰ ਉਹੋ ਸੁਪਨੇ ਦਿਖਾਉਦੀ ਹੈ.....


> In EngLISh <


Wah...! JIndgi Tere Rang Niare... Nave Hi Khel Khiloni Hai....

Jo Ne Paunch Toh DooR BaRe..Tu Oho SuPne DiKhaUnDi Hai.....

12
Introductions / New Friends / Jaan Pehchaan....
« on: July 15, 2012, 04:14:22 AM »
Yaaro Daso Kidan karwayi Hundi aa Jaan Pehchaan Menu Te Kuj v Ni pta....:( Daso Fer Krwao..Main...Apni Jaan Pehchan Pehla Chalana Sikhao Account....

Pages: [1]