This section allows you to view all posts made by this member. Note that you can only see posts made in areas you currently have access to.
Messages - ਵੈੱਲੀ ਜੱਟ (ਗਰੇਵਾਲ )
21
« on: March 14, 2011, 05:40:59 PM »
ਅਕਲ ਹੁਦੀ ਜੇ ਰਾਝੇ ਨੂ milk ਵੇਚ ਕੇ diary ਪਾ ਲੈਦਾ,,, >[/size]ਪੜਿਆ ਹੁਦਾ ਜੇ ਅਖਰ ਚਾਰ ਰਾਝਾ ਗਲ ਕਾਨੂਨ ਦੀ ਜੇਬ ਚ' ਪਾ ਲੈਦਾ,,,, ਜਦੋ ਦੇਖਦਾ ਹੀਰ ਹੋ ਗੇਈ ਜਵਾਨ,,ਜਾ ਕੇ court marrige ਕਰਵਾ ਲੈਦਾ,,,, ਕਾਸ਼ ਡੁਬਣ ਤੋ ਪਹਿਲਾ ਸੋਹਣੀ phone ਕਰਦੀ,,, ਮਹਿਵਾਲ boat ਤੇ ਮਗਵਾ ਲੈਦਾ,,,, ਜੇ ਪਤਾ ਹੁਦਾ ਬਗੀ ਨੇ ਧੋਖਾ ਦੇਣਾ,,, ਮਿਰਜਾ ਬਗੀ ਦੀ ਥਾ bullet ਮਗਵਾ ਲੈਦਾ ,,, ਮਜਨੂ ਨੂ ਪਤਾ ਹੁਦਾ ਸਿਰ ਉਸਦੇ ਪੈਣੇ ਪਥਰ,,,, ਓਹ ਸਿਰ ਤੇ helmet ਪਾ ਲੈਦਾ,,,,, :
22
« on: March 14, 2011, 05:36:17 PM »
ਬਾਰੀ ਬਰਸੀ ਖਟਣ ਗਿਆ ਸੀ ਖੱਟ ਕ ਲਿਆਂਦਾ ਤੂਤ.......................ਬਾਰੀ ਬਰਸੀ ਖਟਣ ਗਿਆ ਸੀ ਖੱਟ ਕ ਲਿਆਂਦਾ ਤੂਤ...................ਰਾਤੀਂ ਸੁੱਤੀ ਪਈਂ ਦੀ ਪੱਪੀ ਲੈ ਗਿਆਂ ਭੂਤ.........ਹਾਹਾਹਾਹਾਹਹਾਹਾਹਾ.......... :
23
« on: March 14, 2011, 05:34:14 PM »
ਐਵੇ ਨਾ "ਜੱਟ" ਵੱਲ ਦੇਖ ਕੇ ਹੱਸਿਆ ਕਰ ਪੰਗਾ ਪਾ ਲਵੇਂਗੀ __ ਜੱਟ ਤਾ ਸਿਰੇ ਦੀ "ਢੀਠ" ਆ ਤੂੰ ਐਵੇ ਬੇਜਤੀ ਕਰਾ ਲਵੇਂਗੀ :huhh:
24
« on: March 14, 2011, 05:22:15 PM »
ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ ਕੀ, ਸਾਡੀ ਚਮੜੀ ਤੇਰੇ ਨਾਲ ਦੀ ਨੀਂ, ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ ,ਪੁੱਤਰ ਅਸੀਂ ਵੀ ਕਿਸੇ ਕੰਗਾਲ ਦੇ ਨੀਂ....burrrrrrraaaaaaaa :balle:
25
« on: March 14, 2011, 05:20:11 PM »
ਹੱਥ ਵਿਚ ਕਾਪੀ ਕਲਾਸ਼ ਚੋ ਲੈਟ, ਭੁੱਲ ਗਏ ਇਹ ਮਿਹੰਗੀਆ ਫੀਸਾ ਦੇ ਰੇਟ, ਕਹਿਣ ਇਹ ਆਪਣੇ ਆਪ ਨੂੰ GREAT, ਇਹ ਨੇ ਅੱਜ ਕੱਲ ਦੇ COLLEGIATE. ਘੁੰਮ ਫਿਰ ਕੇ ਦਿਨ ਇਹ ਕੱਟਦੇ, ਨਿੱਕੀ-ਨਿੱਕੀ ਗੱਲ ਤੇ ਮੂੰਹ ਇਹ ਵੱਟਦੇ, ਆਪਣੀ ਜਿੰਦ ਤੋ ਨਾ ਇਹ ਹੱਟਦੇ, ਰਾਹਾ ਵਿੱਚ ਖੜ ਕੇ ਕਰਨ ਕੁੱੜੀਆ ਦੀ WAIT, ਇਹ ਨੇ ਅੱਜ ਕੱਲ ਦੇ COLLEGIATE.ਮਾਪਿਆ ਨੂੰ ਵਖਾਉਦੇ ਇਹ ਸੀਨਾ, LEVIS ਦੀਆ ਪਾਉਦੇ ਇਹ JEANA, ਮਨਾਉਦੇ ਨੇ ਘਰਦਿਆ ਤੋ ਹਰ ਇਹ ਈਨਾ, ਹਰ ਚੀਜ ਚਾਹੀਦੀ ਇਨਾ ਨੂੰ FOREIGN MADE, ਇਹ ਨੇ ਅੱਜ ਕੱਲ ਦੇ COLLEGIATE. ਜੀ ਕਹਿਣਾ ਇਹ ਭੁੱਲ ਗਏ ਨੇ, ਪੱਛਮੀ ਸੱਭਿਅਤਾ ਤੇ ਡੁੱਲ ਗਏ ਨੇ, ਵਿਹਲੇ ਰਿਹ-2 ਵਧਾ ਲਏ ਇੰਨਾ ਪੇਟ, ਇਹ ਨੇ ਅੱਜ ਕੱਲ ਦੇ COLLEGIATE. ਇਹ ਨੇ ਅੱਜ ਕੱਲ ਦੇ COLLEGIATE. :superhappy:
26
« on: March 14, 2011, 05:18:54 PM »
3 ਵਾਰੀ ਮਾਰਿਆ purpose ਤੂੰ ਨੀ yes ਕਰਦੀ...ਜਾ ਫ਼ੇਰ ਦਫ਼ਾ ਹੋ...ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ BumB ਲਗਦੀ :nurse:
27
« on: March 13, 2011, 11:06:56 AM »
__ਤੂੰ ਛੱਡ ਦੇ JeAnS ਪਾਓਨਿਆ ਨੀ SuiT ਪਟਿਆਲਾ ਪਾਇਆ ਕਰ ਜਾਇਆ ਕਰ cLg ਤੁੰ ਆਪਨੇ DAD ਨਾਲ ਵਾਪਸ ਸਾਡੇ"→BuLLeT←" ਤੇ Aya ਕਰ__
28
« on: March 13, 2011, 10:41:21 AM »
ਸਿੱਧੇ ਸਾਧੇ ਜੱਟ ਹਾਂ, ਕੁੜੀਆ ਤੋ ਸ਼ਰਮਾਉਦੇ ਹਾਂ, ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ, ਬਸ ਘੁੱਟ ਕੇ ਜੱਫੀ ਪਾਉਨੇ ਆ..........;);) :shutup:
29
« on: March 12, 2011, 06:29:20 PM »
ਹੋਏਆ ਸੀ ishq ,ਓਹ ਕੇਹਂਦੀ NO this is risk , ਮੈ ਮਾਰੇਯਾ purpose ਪੀ ਕੇ whisky ,ਕੇਹਂਦੀ nayi ਤੂ ਹੋ ਗੇਯਾ risky ,ਜਦੋ ਮੈ ਪੀ ਕੇ ਅਏਯਾ bear ,ਕੇਹਂਦੀ ............nayi ਹਜੇ ਵੀ ਗਲ ਨਹੀ ਬਣੀ dear ,ਜਦ ਮੈ ਪੀਤੀ rum ,ਕੇਹਂਦੀ ਹਜੇ ਵੀ ਗਲ ਚ ਹੈਨੀ DUM ,ਮੈ ਕੇਹਾ ਮੈ ਹੋ ਗਯਾ ਤੇਰੇ ਪਿਛੇ sharabi ,ਕੇਹਂਦੀ ਇਹ ਹੀ ਤੇਰੇ ਚ ਹੈ kharabi :excited: :excited: , ਮੈ ਕੇਹਾ ਮੈਨੂ ਹੈ ਤੇਰੇ ਨਾਲ ਪ੍ਯਾਰ,,ਕੇਹ ਂਦੀ I'm sorry i have already one YAAR
30
« on: March 10, 2011, 03:19:13 PM »
ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ , ਸਾਡੇ ਪੱਲੇ ਇੱਕਵੀ ਯਾਦ ਨਾ ਛੱਡੀ , ਜਾਂਦੇ ਹੋਏ ਮੈਨੂੰ i hate u ਕਹਿ ਗਈ ਮਾਰ ਕੇ ਅੱਡੀ, teri o bhen di.....ਮੈ ਵੀ ਰੱਖ ਕੇ ਪੰਜਾਬੀ ਗਾਲ਼ ਸੀ ਕੱਢੀ.... :D:
31
« on: March 10, 2011, 03:16:57 PM »
ਜੁੱਤੀ" ਪੈਰਾ ਵਿੱਚ ਪਾਈ ਹੋਈ ਆ___ਨੀ ਤੂੰ ਐਵੇ ਫਿਰੇ "RoOp"ਦਾ ਮਾਣ ਕਰਦੀ__ਤੈਥੋ ਖਰੀ ਤਾ ਸਾਡੇ ਬਈਏ "RaMu" ਨੇ ਫਸਾਈ ਹੋਈ aa______! :superhappy:
|